ਖ਼ਬਰਾਂ
ਰੇਖਾ ਦੇ ਸਹੁੰ ਚੁੱਕ ਸਮਾਗਮ ਦੀ ਕਵਰੇਜ਼ ਤੋਂ ਖਫ਼ਾ ਜੱਯਾ ਨੇ ਟੀਵੀ ਚੈਨਲ ਤੇ ਭੜਕੀ
ਨਵੀਂ ਦਿੱਲੀ- ਸਮਾਜਵਾਦੀ ਪਾਰਟੀ ਵੱਲੋਂ ਰਾਜ ਸਭਾ ਦੀ ਮੈਂਬਰ ਜੱਯਾ ਬੱਚਨ ਫਿਰ ਤੋਂ ਰੇਖਾ ਨਾਲ ਆਪਣੇ ਅਣਸੁਖਾਵੇਂ ਸਬੰਧਾਂ ਕਰਕੇ ਚਰਚਾ ਵਿੱਚ ਹੈ। ਰੇਖਾ ਦੇ ਸਹੁੰ ਚੁੱਕ ਸਮਾਗਮ ਦੌਰਾਨ ਟੀਵੀ ਕਵਰੇਜ਼ ਨੂੰ ਲੈ ਕੇ ਉਹ ਬਹੁਤ ਨਰਾਜ਼ ਹੈ।ਉਸ ਦਾ ਕਹਿਣਾ ਹੈ … More
ਨਗਰ ਨਿਗਮ ਦੀਆਂ ਚੋਣਾਂ ਤੱਕ ਮੈਨੂੰ ਪ੍ਰਧਾਨਗੀ ਅਹੁਦੇ ਤੇ ਬਣੇ ਰਹਿਣ ਲਈ ਕਿਹਾ ਗਿਆ ਹੈ- ਕੈਪਟਨ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਾਰ ਦੀ ਨੈਤਿਕ ਜਿੰਮੇਵਾਰੀ ਆਪਣੇ ਸਿਰ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਲਿਖਤੀ ਰੂਪ ਵਿੱਚ ਪਾਰਟੀ ਹਾਈਕਮਾਨ ਨੂੰ ਦੇ ਦਿੱਤਾ ਹੈ। ਕਾਂਗਰਸ ਪਾਰਟੀ ਦੇ … More
ਮਿਟ ਰੋਮਨੀ ਹੀ ਓਬਾਮਾ ਨੂੰ ਟੱਕਰ ਦੇਣਗੇ
ਵਾਸ਼ਿੰਗਟਨ- ਅਮਰੀਕਾ ਦੇ ਸਾਂਸਦ ਰਾਨ ਪਾਲ ਨੇ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਉਮੀਦਵਾਰ ਦੀ ਦੌੜ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਹੈ। ਹੁਣ ਸਪੱਸ਼ਟ ਤੌਰ ਤੇ ਰੋਮਨੀ ਹੀ ਰੀਪਬਲੀਕਨ ਉਮੀਦਵਾਰ ਰਹਿ ਗਏ ਹਨ। ਤਾਜ਼ਾ ਸਰਵੇਖਣਾਂ ਵਿੱਚ ਰੋਮਨੀ ਰਾਸ਼ਟਰਪਤੀ ਦੇ ਅਹੁਦੇ ਲਈ … More
ਗਰੀਸ ਤੇ ਫਿਰ ਯੌਰੋਜੋਨ ਤੋਂ ਬਾਹਰ ਹੋਣ ਦਾ ਖਤਰਾ ਮੰਡਰਾਉਣ ਲਗਾ
ਗਰੀਸ- ਗਰੀਸ ਵਿੱਚ ਸਰਕਾਰੀ ਖਰਚ ਵਿੱਚ ਕਟੌਤੀ ਦੇ ਵਿਰੁੱਧ ਵੋਟ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੇ ਯਤਨ ਅਸਫਲ ਹੋ ਗਏ ਹਨ ਅਤੇ ਗਰੀਸ ਫਿਰ ਤੋਂ ਚੋਣਾਂ ਵੱਲ ਵੱਧ ਰਿਹਾ ਹੈ। ਦੁਬਾਰਾ ਚੋਣਾਂ ਕਰਵਾਉਣ ਸਬੰਧੀ ਜਲਦੀ ਹੀ ਐਲਾਨ ਹੋ ਸਕਦਾ ਹੈ। … More
ਸੁਖਬੀਰ ਬਾਦਲ ਵੱਲੋਂ ਪੁਲਿਸ ਨੀਤੀ ਸਬੰਧੀ ਕੀਤਾ ਗਿਆ ਫੈਸਲਾ ਸਲਾਘਾਯੋਗ ਪਰ ਸੈਣੀ ਨੂੰ ਆਜ਼ਾਦ ਹੱਥ ਕਿਉ ?
ਫਤਹਿਗੜ੍ਹ ਸਾਹਿਬ – “ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਜੋ ਬੀਤੇ ਦਿਨੀਂ ਪੰਜਾਬ ਪੁਲਿਸ ਦੇ ਮੁੱਖੀਂ ਅਤੇ ਹੋਰ ਉੱਚ ਅਫਸਰਾਂ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਹੈ, ਕਿ ਕਿਸੇ ਵੀ ਪੁਲਿਸ ਅਫ਼ਸਰ ਦੀ ਬਦਲੀ ਹੋਣ ਉਪਰੰਤ, ਉਹ ਆਪਣੇ ਚਹੇਤੇ … More
ਕੇਂਦਰ ਵੱਲੋਂ ਪੰਜਾਬ ਲਈ 14,000 ਕਰੋੜ ਰੱਖਣ ਦੀ ਯੋਜਨਾ
ਨਵੀਂ ਦਿੱਲੀ- ਪੰਜਾਬ ਲਈ ਸਾਲ 2012-13 ਦੀ ਯੋਜਨਾ ਨਿਰਧਾਰਿਤ ਕਰ ਦਿੱਤੀ ਗਈ ਹੈ। ਨਵੀਂ ਦਿੱਲੀ ਵਿੱਚ ਯੋਜਨਾ ਕਮਿਸ਼ਨ ਦੇ ਪ੍ਰਧਾਨ ਸ: ਮੋਨਟੇਕ ਸਿੰਘ ਆਹਲੂਵਾਲੀਆ ਅਤੇ ਪੰਜਾਬ ਦੇ ਮੁੱਖਮੰਤਰੀ ਸ; ਪਰਕਾਸ਼ ਸਿੰਘ ਬਾਦਲ ਦਰਮਿਆਨ ਹੋਈ ਬੈਠਕ ਵਿੱਚ ਰਾਜ ਦੀ ਯੋਜਨਾ 14,000 … More
ਚੀਨੀ ਏਜੰਟ ਮੈਨੂੰ ਜਹਿਰ ਦੇ ਕੇ ਮਾਰਨਾ ਚਾਹੁੰਦੇ ਹਨ : ਦਲਾਈਲਾਮਾ
ਲੰਡਨ- ਤਿਬਤੀ ਅਧਿਆਤਮਿਕ ਗੁਰੂ ਦਲਾਈਲਾਮਾ ਨੇ ਇਹ ਖਦਸ਼ਾ ਜਾਹਿਰ ਕੀਤਾ ਹੈ ਕਿ ਚੀਨ ਦੇ ਏਜੰਟਾਂ ਨੇ ਨਕਲੀ ਮਹਿਲਾ ਭਗਤਾਂ ਨੂੰ ਉਸ ਨੂੰ ਜਹਿਰ ਦੇ ਕੇ ਮਾਰਨ ਦੀ ਟਰੇਨਿੰਗ ਦਿੱਤੀ ਹੈ। ਧਰਮਸ਼ਾਲਾ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਰਹਿਣ ਵਾਲੇ ਦਲਾਈਲਾਮਾ ਨੇ … More
ਹਾਈ ਕੋਰਟ ਵਿਚ ਜੱਜ਼ਾਂ ਦੀ ਨਿਯੁਕਤੀ ਕਰਦੇ ਸਮੇ ਸਿੱਖਾਂ ਨਾਲ ਵਿਤਕਰਾ ਹੋਣਾ ਅਸਹਿ
ਫਤਹਿਗੜ੍ਹ ਸਾਹਿਬ -“ਕਹਿਣ ਨੂੰ ਤਾਂ ਇਹ ਹਿੰਦ ਦੇ ਮੁਲਕ ਦਾ ਵਿਧਾਨ ਧਰਮ ਨਿਰਪੱਖ ਹੈ, ਪਰ ਜਦੋ ਹੁਕਮਰਾਨ ਅਮਲ ਕਰਦੇ ਹਨ ਤਾਂ ਹਰ ਖੇਤਰ ਵਿਚ ਮੁਸਲਿਮ, ਸਿੱਖ ਅਤੇ ਈਸਾਈ ਕੌਮਾਂ ਨਾਲ ਬੇਇਨਸਾਫ਼ੀਆਂ ਅਤੇ ਘੋਰ ਵਿਤਰਕੇ ਕਰਦੇ ਆਏ ਹਨ । ਇਸ ਦੀ … More
ਪੰਜਾਬ ਸਰਕਾਰ ਤੋਂ 2000 ਹਜ਼ਾਰ ਕਰੋੜ ਦਾ ਹਿਸਾਬ ਲਿਆ ਜਾਵੇਗਾ : ਜੈਰਾਮ
ਚੰਡੀਗੜ੍ਹ- ਕੇਂਦਰ ਦੇ ਗਰਾਮੀਣ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ ਇਹ ਐਲਾਨ ਕੀਤਾ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਤੋਂ 2000 ਹਜ਼ਾਰ ਕਰੋੜ ਰੁਪੈ ਦੇ ਦੁਰਉਪਯੋਗ ਦਾ ਹਿਸਾਬ ਲਿਆ ਜਾਵੇਗਾ। ਪਿੱਛਲੇ ਕੁਝ ਅਰਸੇ ਤੋਂ ਕਾਂਗਰਸੀ ਨੇਤਾ ਬਾਦਲ ਸਰਕਾਰ ਤੇ ਇਹ ਅਰੋਪ … More
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਸ਼ ਜਮਾ ਕਰਨ ਵਾਲੀ ਮਸ਼ੀਨ ਦਾ ਉਦਘਾਟਨ ਕੀਤਾ
ਅੰਮ੍ਰਿਤਸਰ: – ਮਾਤਾ ਗੰਗਾ ਜੀ ਨਿਵਾਸ ਦੇ ਕੋਲ ਪੰਜਾਬ ਨੈਸ਼ਨਲ ਬੈਂਕ ਵੱਲੋਂ ਆਧੁਨਿਕ ਕਿਸਮ ਦੀ ਕੈਸ਼ ਜਮਾਂ ਕਰਨ ਵਾਲੀ ਲਗਾਈ ਗਈ ਮਸ਼ੀਨ ਦਾ ਉਦਘਾਟਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਪੰਜਾਬ ਨੈਸ਼ਨਲ ਬੈਂਕ ਵੱਲੋਂ ਆਪਣੇ … More







