ਪੰਜਾਬ
ਜਨਰਲ ਮੈਡੀਕਲ ਤੇ ਸਰਜੀਕਲ ਕੇਅਰ ਪੑੋਗਰਾਮ ਤਹਿਤ ਬੀਪੀ, ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਬਾਰੇ ਕੀਤਾ ਜਾਵੇਗਾ ਸੁਚੇਤ : ਡਾ. ਢਾਂਡਾ
ਸਿਵਲ ਹਸਪਤਾਲ ਬਲਾਚੌਰ ਵਿਖੇ ‘ਕੇਅਰ ਕੰਪੇਨੀਅਨ ਪੑੋਗਰਾਮ’ ਦੀ ਸ਼ੁਰੂਆਤ ਬਲਾਚੌਰ, (ਉਮੇਸ਼ ਜੋਸ਼ੀ) : ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਵਿੱਚ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ … More
ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਦੇ ਲੇਖਕ ਅਤੇ ਕਾਲਮਨਵੀਸ ਉਜਾਗਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ
ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਵੱਲੋਂ ਨਵੰਬਰ ਦਾ ਮਹੀਨਾ ‘ਪੰਜਾਬੀ ਮਹੀਨਾ’ ਮਨਾਉਣ ਦੇ ਆਖਰੀ ਦਿਨ 30 ਨਵੰਬਰ 2022 ਨੂੰ ਪਟਿਆਲਾ ਵਿਖੇ ਭਾਸ਼ਾ ਵਿਭਾਗ ਦੇ ਵਿਹੜੇ ਵਿੱਚ ਸਮਾਪਤੀ ਸਮਾਰੋਹ ਆਯੋਜਤ ਕੀਤਾ ਗਿਆ। ਇਸ ਮੌਕੇ ‘ਤੇ ਪੰਜਾਬੀ ਦੇ ਇਕ ਦਰਜਨ ਲੇਖਕਾਂ ਨੂੰ … More
ਗ੍ਰਹਿ ਵਜ਼ੀਰ ਅਮਿਤ ਸ਼ਾਹ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਸਬਕ ਸਿਖਾਏ ਜਾਣ ਵਾਲੇ ਬਿਆਨ ਦੇ ਨਤੀਜੇ ਕਦੀ ਵੀ ਚੰਗੇ ਸਾਬਤ ਨਹੀ ਹੋਣਗੇ : ਮਾਨ
ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਨੇ ਕੁਝ ਦਿਨ ਪਹਿਲੇ ਮੀਡੀਏ ਵਿਚ ਇਹ ਬਿਆਨ ਦਿੱਤਾ ਸੀ ਕਿ ਅਸੀਂ ਜੋ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਨੂੰ ਜੋ ਸਬਕ ਸਿਖਾਇਆ, ਉਸ ਉਪਰੰਤ ਹੀ ਅਮਨ ਚੈਨ ਕਾਇਮ ਹੋਇਆ ਹੈ … More
ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ ) ਵੱਲੋਂ ਜਿਲਾ ਰੋਪੜ ਦਾ ਪ੍ਰਦੀਪ ਸਿੰਘ ਪ੍ਰਧਾਨ ਨਿਯੁਕਤ
ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦਾ ਰੋਪੜ ਯੁਨਿਟ ਸਥਾਪਿਤ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਵੱਲੋਂ ਪ੍ਰਦੀਪ ਸਿੰਘ ਨੂੰ ਜਿਲ੍ਹਾ ਰੋਪੜ ਦਾ ਪ੍ਰਧਾਨ ਥਾਪਿਆ ਗਿਆ। ਉਸ ਦੇ ਨਾਲ ਗੁਰਕਰਨ ਸਿੰਘ ਨੂੰ … More
ਸ਼੍ਰੋਮਣੀ ਅਕਾਲੀ ਦਲ ਨੇ ਜਥੇਬੰਦਕ ਢਾਂਚੇ ਨੂੰ ਮੁੜ ਕੀਤਾ ਲਾਮਬੰਦ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਰਾਜ ਦੇ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਝੁੰਦਾ ਕਮੇਟੀ ਦੀ ਸਿਫਾਰਿਸ਼ ਤੇ ਭੰਗ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਮੁੜ ਲਾਮਬੰਦ ਕੀਤਾ ਗਿਆ ਹੈ । ਅਕਾਲੀ ਦਲ ਵਲੋਂ 8 ਮੈਂਬਰੀ … More
ਲੁਧਿਆਣਾ ਦੇ ਬੀਸੀਐਮ ਆਰਿਆ ਮਾਡਲ ਸਕੂਲ ਦੇ ਬਾਹਰ ਸਥਾਪਤ ਲੰਗਸ ਬਿਲਬੋਰਡ ਪਰਦੂਸ਼ਤ ਹਵਾ ਵਿੱਚ ਸਾਹ ਲੈਣ ਦੇ ਸਿਹਤ ਪ੍ਰਭਾਵਾਂ ਦੇ ਪ੍ਰਤੀ ਕਰੇਗਾ ਜਾਗਰੁਕ
ਲੁਧਿਆਣਾ – ਲੁਧਿਆਣਾ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਵਿੱਚ, ਵੱਡੇ ਆਕਾਰ ਦੇ ਫੇਫੜਿਆਂ ਤੋਂ ਯੂਕਤ ਇਕ ਇੰਟਰੇਕਟਿਵ ਆਰਟ ਇੰਸਟਾਲੈਸ਼ਨ ਪਰਦੂਸ਼ਤ ਹਵਾ ਵਿਚ ਸਾਂਹ ਲੈਣ ਦੇ ਸੇਹਤ ਪ੍ਰਭਾਵਾਂ ਤੇ ਪਬਲਿਕ ਅਵੈਰਨੇਸ ਪੈਦਾ ਕਰੇਗਾ। ‘ਦੀ ਬਿਲਬੋਰਡ ਦੇਟ ਬ੍ਰੀਥ’ ਨਾਂਅ ਦਾ ਇਹ … More
ਮਿਸਿਜ ਇੰਡੀਆ ਫੈਸ਼ਨਿਸ਼ਟਾ 2022 ਚੁਣੇ ਜਾਣ ‘ਤੇ ਡਾ. ਕ੍ਰਿਤੀਕਾ ਖੁੰਗਰ ਦਾ ਹੋਇਆ ਸਨਮਾਨ
ਸਿਰਸਾ,( ਸਤੀਸ਼ ਬਾਂਸਲ) – ਹਾਲ ਹੀ ‘ਚ ਐਨਸੀਆਰ ‘ਚ ਆਯੋਜਿਤ ਮਿਸ-ਮਿਸਿਜ ਇੰਡੀਆ ਫੈਸ਼ਨਿਸ਼ਟਾ 2022 ਮੁਕਾਬਲੇ ‘ਚ ਮਿਸਿਜ ਇੰਡੀਆ ਫੈਸ਼ਨਿਸ਼ਟਾ 2022 ਚੁਣੀ ਗਈ ਡਾ. ਕ੍ਰਿਤੀਕਾ ਖੁੰਗਰ ਦੇ ਸਨਮਾਨ ਚ ਵੂਮੈਨ ਡੇਡੀਕੈਸ਼ਨ ਵਲੋਂ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ … More
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ‘ਸੀਸ ਗੁਰਾਂ ਦਾ’ ਧਾਰਮਿਕ ਗੀਤ ਰਿਲੀਜ਼
ਕੋਟਕਪੂਰਾ (ਦੀਪਕ ਗਰਗ):- ਭਾਈ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੇ ਜੱਥੇ ਵੱਲੋਂ ਗਾਇਨ ਕੀਤੇ ਗਏ ਧਾਰਮਿਕ ਗੀਤ ਦਾ ਪੋਸਟਰ ਅੱਜ ਗੁਰੂ ਜੀ ਦੇ ਸ਼ਹਾਦਤ-ਦਿਵਸ ਉੱਪਰ ਰਿਲੀਜ਼ ਕੀਤਾ ਗਿਆ। ਨਾਲ ਹੀ ਇਹ ਗੀਤ ਯੂ-ਟਿਊਬ ਚੈਨਲ ’ਤੇ ਵੀ ਅਪਲੋਡ ਕੀਤਾ ਗਿਆ। ਨੌਵੀਂ … More
ਸਿੱਖ ਸਿਆਸੀ ਲੀਡਰਾਂ ਦਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਕਟਾਕਸ਼ ਬਿਲਕੁਲ ਗੈਰਵਾਜਿਬ ਅਤੇ ਅਤੀਨਿੰਦਣਯੋਗ : ਪੱਧਰੀ
ਸਾਬਕਾ ਅਕਾਲੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਪ੍ਰੈਸ ਜਾਰੀ ਕੀਤੇ ਬਿਆਨ ਵਿੱਚ ‘ਵਾਰਿਸ ਪੰਜਾਬ ਦੇ’ ਮੁੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਖਿਲਾਫ ਕੁਝ ਕੁ ਸਿੱਖ ਸਿਆਸੀ ਆਗੂਆਂ ਵਲੋਂ ਕੀਤੀ ਜਾਣ ਵਾਲੀ ਬਿਆਨਬਾਜੀ ਦੀ ਨਿੰਦਿਆ ਕੀਤੀ ਹੈ। ਉਹਨਾ ਕਿਹਾ ਕਿ … More
ਹਰਿਆਣੇ ਤੇ ਹਿਮਾਚਲ ਦੀਆਂ ਬੋਗਸ ਦਵਾਈ ਫੈਕਟਰੀਆਂ ਅਤੇ ਮਿਲਾਵਟੀ ਆਟਾ ਸਪਲਾਈ ਕਰਨ ਵਾਲਿਆਂ ‘ਤੇ ਤੁਰੰਤ 302 ਅਤੇ ਯੂ.ਏ.ਪੀ.ਏ. ਲਗਾਕੇ ਗ੍ਰਿਫ਼ਤਾਰ ਕੀਤੇ ਜਾਣ : ਮਾਨ
ਚੰਡੀਗੜ੍ਹ -: “ਜੋ ਵੀ ਵਪਾਰੀ ਸੋਚ ਵਾਲੇ ਉਦਯੋਗਪਤੀ ਹਰਿਆਣਾ, ਹਿਮਾਚਲ ਦੇ ਨਿਵਾਸੀਆਂ ਅਤੇ ਮੁਲਕ ਨਿਵਾਸੀਆਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਦੇ ਹੋਏ ਆਪਣੀਆ ਦਵਾਈ ਦੀਆਂ ਫੈਕਟਰੀਆਂ ਵਿਚ ਨਕਲੀ ਦਵਾਈਆ ਦਾ ਉਤਪਾਦ ਕਰਕੇ ਅਤੇ ਖਾਂਣ ਵਾਲੇ ਆਟੇ ਵਿਚ ਘਟੀਆ ਕਿਸਮ ਦੀ ਮਿਲਾਵਟ … More










