ਪੰਜਾਬ

IMG20220707123959.resized

ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਵੱਲੋਂ ਐਡਮਿਸ਼ਨ ਅਤੇ ਕੌਂਸਲਿੰਗ ਸੈਂਟਰ ਆਰੰਭ ਕੀਤਾ ਗਿਆ

ਬਲਾਚੌਰ, (ਉਮੇਸ਼ ਜੋਸ਼ੀ) : ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਆਪਣੇ ਪ੍ਰਕਾਰ ਦੀ ਪਹਿਲੀ  ਸਟੇਟ ਸਕਿੱਲ ਯੂਨੀਵਰਸਿਟੀ ਹੈ ਜਿਸ ਨੂੰ ਆਈਬੀਐੱਮ.ਐਂਕਰ ਪਾਰਟਨਰ ,ਟਾਟਾ ਟੈਕਨਾਲੋਜੀ ਅਤੇਐੱਨਸਿਸ ਇੰਡਸਟਰੀ ਪਾਰਟਨਰ ਅਤੇ  ਆਰ ਈ ਆਰ ਟੀ  ਅਕੈਡਮਿਕ ਪਾਰਟਨਰ   ਵਜੋਂ ਪੰਜਾਬ ਸਰਕਾਰ ਦੇ ਸਾਲ 2021 ਸਟੇਟ … More »

ਪੰਜਾਬ | Leave a comment
Press Pic(6).resized

ਮਿੱਟੀ ਦੀ ਗੁਣਵੱਤਾ ਵਧਾਉਣ ਅਤੇ ਪਰਾਲੀ ਦੀ ਸਮੱਸਿਆ ਦੇ ਨਿਪਟਾਰੇ ਲਈ ਅਤਿ ਆਧੁਨਿਕ ਤਕਨੀਕ ਦੀ ਕੀਤੀ ਜਾਵੇਗੀ ਵਰਤੋਂ

ਭਾਰਤ ‘ਚ ਕਿਸਾਨੀ ਨੂੰ ਦਰਪੇਸ਼ ਆ ਰਹੀਆਂ ਮੁੱਖ ਸਮੱਸਿਆਵਾਂ ਵਿਚੋਂ ਪਰਾਲੀ ਅਤੇ ਮਿੱਟੀ ਦੀ ਗੁਣਵੱਤਾ ਅਤੇ ਪੌਸ਼ਟਿਕ ਤੱਤਾਂ ਦੀ ਘਾਟ ਗੰਭੀਰ ਮੁੱਦਾ ਹੈ। ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਕਾਰਨ ਪੈਦਾ ਹੋਣ ਵਾਲਾ ਪ੍ਰਦੂਸ਼ਣ ਭਾਰਤ ਦੇ ਕੁੱਲ ਹਵਾ ਪ੍ਰਦੂਸ਼ਣ ਵਿੱਚ … More »

ਪੰਜਾਬ | Leave a comment
IMG_20220705_174651.resized

ਸ਼ਹੀਦ ਭਾਈ ਗੁਰਦੇਵ ਸਿੰਘ ਜੀ ਧੀਰਪੁਰ ਦੀ 35ਵੀ ਬਰਸੀ ਮੌਕੇ ਕਲੋਨ ਵਿਖੇ ਹੋਏ ਸਮਾਗਮ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਮੌਜੂਦਾ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਧੀਰਪੁਰ ਵਾਲਿਆਂ ਦੀ 35ਵੀ ਬਰਸੀ ਮੌਕੇ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਜਰਮਨੀ ਵਿਖੇ ਸ਼ਹੀਦੀ ਸਮਾਗਮ ਕੀਤੇ ਗਏ। ਜਿਸ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ … More »

ਪੰਜਾਬ | Leave a comment
IMG_20220703_114015.resized

31 ਜੁਲਾਈ ਨੂੰ ਕਿਸਾਨ ਅੰਦੋਲਨ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਦੇਸ਼ ਭਰ ‘ਚ ਟ੍ਰੈਫਿਕ ਜਾਮ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਗਾਜ਼ੀਆਬਾਦ ਵਿੱਚ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਸਮੂਹ ਕਿਸਾਨ ਜਥੇਬੰਦੀਆਂ ਦੇ ਚੋਣਵੇਂ ਨੁਮਾਇੰਦਿਆਂ ਦੀ ਹੋਈ ਕੌਮੀ ਮੀਟਿੰਗ ਵਿੱਚ ਕਿਸਾਨ ਅੰਦੋਲਨ ਸਬੰਧੀ ਤਿੰਨ ਅਹਿਮ ਫੈਸਲੇ ਲਏ ਗਏ।  ਸੰਯੁਕਤ ਕਿਸਾਨ ਮੋਰਚਾ ਨੇ ਇਸ ਗੱਲ ‘ਤੇ ਨਿਰਾਸ਼ਾ ਜ਼ਾਹਰ ਕੀਤੀ … More »

ਪੰਜਾਬ | Leave a comment
289632933_105472002212855_3357547165806889745_n.resized

ਅਕਾਲੀ ਦਲ ਬਾਦਲ ਵੱਲੋਂ ਹੁਣ ਬਿਨ੍ਹਾਂ ਸ਼ਰਤ ਬੀਜੇਪੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਸਮਰਥਨ ਦੇਣਾ ਮੌਕਾਪ੍ਰਸਤੀ ਦੀ ਸੋਚ ਵਾਲੀ ਕਾਰਵਾਈ : ਮਾਨ

ਫ਼ਤਹਿਗੜ੍ਹ ਸਾਹਿਬ -  “ਜਦੋਂ ਸੰਗਰੂਰ ਲੋਕ ਸਭਾ ਦੀ ਜਿਮਨੀ ਚੋਣ ਹੋਣੀ ਸੀ ਤਾਂ ਬਾਦਲ ਦਲੀਆ ਨੇ ਮੌਕਾਪ੍ਰਸਤੀ ਦੀ ਸੋਚ ਉਤੇ ਅਮਲ ਕਰਨ ਵਾਲਿਆ ਨੂੰ ਬੰਦੀ ਸਿੰਘਾਂ ਦੀ ਯਾਦ ਆ ਗਈ । ਜਦੋਕਿ ਇਹ ਬਾਦਲ ਦਲੀਏ ਲੰਮਾਂ ਸਮਾਂ ਹਕੂਮਤ ਪਾਰਟੀ ਬੀਜੇਪੀ … More »

ਪੰਜਾਬ | Leave a comment
290020491_3171813749736440_8049975552431636083_n.resized

ਅੰਮ੍ਰਿਤਸਰ ਵਿੱਚ 450 ਜੰਗਲ ਲਗਾਉਣ ਦੀ ਮੁਹਿੰਮ ਸ਼ੁਰੂ

ਸ੍ਰੀ ਅਮਿੰਤਸਰ ਸਾਹਿਬ:  ਸ਼ਹਿਰ ਦੇ 445ਵੇਂ ਸਥਾਪਨਾ ਦਿਹਾੜੇ ਮੌਕੇ ਵਾਸ਼ਿੰਗਟਨ ਅਧਾਰਤ ਸੰਸਥਾ ਈਕੋਸਿੱਖ ਵਲੋਂ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਤੱਕ 550 ਰੁੱਖਾਂ ਦੇ 450 ਗੁਰੂ ਨਾਨਕ ਪਵਿੱਤਰ ਜੰਗਲ ਲਗਾਉਣ ਦਾ ਕਾਰਜ ਅਰਦਾਸ ਨਾਲ ਸ਼ੁਰੂ ਕੀਤਾ। ‘ਈਕੋ ਅਮ੍ਰਿੰਤਸਰ 450′ ਨਾਂ ਹੇਠ ਅੰਮ੍ਰਿਤਸਰ … More »

ਪੰਜਾਬ | Leave a comment
WhatsApp Image 2022-07-01 at 5.10.53 PM(1).resized

ਲਾਲ ਪਰੀ ਦੇ ਦੀਵਾਨਿਆਂ ਲਈ ਆਈ ਆਫਤ , ਠੇਕੇ ਟੁੱਟਣ ਦੀ ਬਜਾਏ ਹੋਏ ਬੰਦ

ਬਲਾਚੌਰ,(ਉਮੇਸ਼ ਜੋਸ਼ੀ) – ਪਿਛਲੇ ਲੰਮੇ ਸਮੇਂ ਤੋਂ ਹਰ ਸਾਲ ਲਾਲ ਪਰੀ ਦੇ ਸੌ਼ਕੀਨਾਂ ਨੂੰ ਮਾਰਚ ਮਹੀਨੇ ਦੀ ਉਡੀਕ ਰਹਿੰਦੀ ਸੀ ਕਿਉਕਿ ਮਾਰਚ ਮਹੀਨੇ ਦੇ ਆਖਰੀ ਦਿਨਾਂ ਵਿੱਚ ਠੇਕੇਦਾਰਾਂ ਵਲੋਂ ਪਿਛਲੇ ਸਟਾਕ ਨੂੰ ਖਤਮ ਕਰਨ ਲਈ ਸ਼ਰਾਬ ਦੇ ਰੇਟ ਬਹੁਤ ਘਟਾ … More »

ਪੰਜਾਬ | Leave a comment
WhatsApp Image 2022-07-01 at 4.52.53 PM.resized

ਆਬਾਦੀ ਨੂੰ ਕੰਟਰੋਲ ਕਰਨਾ ਸਮੇਂ ਦੀ ਲੋੜ : ਡਾ. ਮਾਨ

ਬਲਾਚੌਰ, (ਉਮੇਸ਼ ਜੋਸ਼ੀ) – ਮਾਣਯੋਗ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਨਿਰਦੇਸ਼ਾਂ ਅਨੁਸਾਰ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਆਉਣ ਵਾਲੀ 11 ਜੁਲਾਈ ਨੂੰ ਵਿਸ਼ਵ … More »

ਪੰਜਾਬ | Leave a comment
IMG-20220604-WA0016(1).resized

ਹਿੰਦੁਸਤਾਨ ਨੇ ਮਨਮਾਨੇ ਢੰਗ ਨਾਲ ਬ੍ਰਿਟਿਸ਼ ਸਿੱਖ ਜੱਗੀ ਜੋਹਲ ਨੂੰ ਨਜ਼ਰਬੰਦ ਕੀਤਾ ਹੋਇਆ ਹੈ: ਬੋਰਿਸ ਜਾਨਸਨ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਪਹਿਲੀ ਵਾਰ ਕਿਹਾ ਹੈ ਕਿ ਹਿੰਦੁਸਤਾਨ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਹਿੰਦੁਸਤਾਨੀ ਜੇਲ੍ਹ ਵਿੱਚ ਬੰਦ ਬਰਤਾਨਵੀ ਸਿੱਖ ਕਾਰਕੁਨ ਜਗਤਾਰ ਸਿੰਘ ਜੌਹਲ ਨੂੰ ਮਨਮਾਨੇ ਢੰਗ ਨਾਲ ਨਜ਼ਰਬੰਦ … More »

ਪੰਜਾਬ | Leave a comment
Half size(28).resized

ਅਗਨੀਪਥ ਦੀ ਯੋਜਨਾ ਅਤਿ ਖ਼ਤਰਨਾਕ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ : ਮਾਨ

ਫ਼ਤਹਿਗੜ੍ਹ ਸਾਹਿਬ – “ਹਿੰਦੂਤਵ ਹੁਕਮਰਾਨਾਂ ਨੇ ਬੀਤੇ ਸਮੇਂ ਦੇ 2000 ਸਾਲਾਂ ਵਿਚ ਅਯੁੱਧਿਆ ਤੋਂ ਇਲਾਵਾ ਕਦੇ ਰਾਜ ਭਾਗ ਨਹੀ ਕੀਤਾ । ਇਸ ਲਈ ਇਨ੍ਹਾਂ ਨੂੰ ਰਾਜ ਪ੍ਰਬੰਧ ਚਲਾਉਣ ਦਾ ਕੋਈ ਇਲਮ ਨਹੀਂ। ਕੇਵਲ ਹਿੰਦੂਤਵ ਰਾਸ਼ਟਰ ਬਣਾਉਣ ਦੀ ਖ਼ਤਰਨਾਕ ਸੋਚ ਨੂੰ … More »

ਪੰਜਾਬ | Leave a comment