ਪੰਜਾਬ
ਜ਼ੁਲਮ ਵਿਰੁੱਧ ਲੜਨ ਵਾਲੇ ਮਹਾਨ ਸਿੱਖ ਯੋਧਿਆਂ ਨੂੰ ਸਮਰਪਿਤ ਬੱਚਿਆਂ ਦੀ ਕਿਤਾਬ ਮੈਗਨੀਫਿਸੈਂਟ 7 ਇਸ ਹਫਤੇ ਰਿਲੀਜ਼ ਹੋਵੇਗੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- 1984ਟ੍ਰਿਬਿਊਟ.ਕੋਮ ਦੁਆਰਾ ਬੱਚਿਆਂ ਦੀ ਕਿਤਾਬ ਦੀ ਲੜੀ ਜਿਲਦ 4 ਜਾਰੀ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਕਲਾਕਾਰ ਅਜ਼ਾਦ ਸਿੰਘ ਅਮਰੀਕਾ ਤੋਂ ਹਨ।ਇਹ ਪੁਸਤਕ ਜ਼ੁਲਮ ਵਿਰੁੱਧ ਲੜਨ ਵਾਲੇ ਸਾਡੇ ਮਹਾਨ ਸਿੱਖ ਯੋਧਿਆਂ ਦੀਆਂ ਗਾਥਾਵਾਂ ਦਸ … More
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ; ਹਲਕੇ ਨਾਲ ਜੁੜੇ ਮੁੱਦਿਆਂ ਨੂੰ ਚੁੱਕਿਆ
ਮੋਹਾਲੀ,(ਉਮੇਸ਼ ਜੋਸ਼ੀ) – ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਆਪਣੇ ਲੋਕ ਸਭਾ ਹਲਕੇ ਵਿੱਚ ਰੇਲ ਨਾਲ ਸਬੰਧਤ ਸਮੱਸਿਆਵਾਂ ਦਾ ਮੁੱਦਾ ਉਠਾਇਆ ਹੈ।ਮੀਟਿੰਗ ਦੌਰਾਨ ਉਨ੍ਹਾਂ ਮੁਹਾਲੀ ਜ਼ਲ੍ਹਿੇ … More
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ‘ਨਿਡਰ ਅਤੇ ਸੁਚੱਜਾ ਸ਼ਾਸਨ’ ਵਿਸ਼ੇ ’ਤੇ ਆਯੋਜਿਤ ਵਿਚਾਰ ਗੋਸ਼ਟੀ ਦੌਰਾਨ ਡਾ. ਕਿਰਨ ਬੇਦੀ ਹੋਏ ਵਿਦਿਆਰਥੀਆਂ ਦੇ ਰੂਬਰੂ
ਭਰੋਸਾ, ਸਸ਼ਕਤੀਕਰਨ ਅਤੇ ਜਵਾਬਦੇਹੀ ਸੁਚੱਜੇ ਭਵਿੱਖ ਦੇ ਨਿਰਮਾਣ ’ਚ ਮਾਰਗਦਰਸ਼ਕ ਬਣਦੇ ਹਨ। ਭਰੋਸਾ ਇਮਾਨਦਾਰੀ ਨਾਲ ਬਣਾਇਆ ਜਾਂਦਾ ਹੈ, ਭਾਵੇਂ ਇਹ ਵਿੱਤੀ, ਪ੍ਰਸ਼ਾਸਨਿਕ ਜਾਂ ਸਾਡੇ ਇਰਾਦਿਆਂ ਵਿੱਚ ਵੀ ਹੋਵੇ। ਸਸ਼ਕਤੀਕਰਨ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਅਸੀਂ ਦੂਸਰਿਆਂ ਨੂੰ ਆਤਮ-ਨਿਰਭਰ ਬਣਨ … More
ਸਭ ਪਾਰਟੀਆਂ, ਸੰਗਠਨਾਂ ਦੇ ਮੁੱਖੀ ਅਤੇ ਲਿਆਕਤਮੰਦ ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਬਹਾਲ ਕਰਵਾਉਣ ਦੇ ਵਿਸ਼ੇ ‘ਤੇ 9 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਹੋ ਰਹੇ ਸੈਮੀਨਰ ‘ਚ ਪਹੁੰਚਣ : ਮਾਨ
ਫ਼ਤਹਿਗੜ੍ਹ ਸਾਹਿਬ - “ਜਿਵੇਂ ਇੰਡੀਅਨ ਹੁਕਮਰਾਨ ਆਪਣੀਆ ਜ਼ਮਹੂਰੀਅਤ ਸੰਸਥਾਵਾਂ, ਪਾਰਲੀਮੈਂਟ, ਸੂਬਿਆਂ ਦੀਆਂ ਵਿਧਾਨ ਸਭਾਵਾਂ, ਮਿਊਸੀਪਲ ਕਾਰਪੋਰੇਸ਼ਨਾਂ, ਮਿਊਸੀਪਲ ਕੌਸਲਾਂ, ਜ਼ਿਲ੍ਹਾ ਪ੍ਰੀਸ਼ਦਾਂ, ਪੰਚਾਇਤਾਂ, ਨਗਰਪਾਲਿਕਾਵਾਂ ਆਦਿ ਸਭ ਦੀਆਂ ਸਹੀ ਸਮੇਂ ਉਤੇ 5 ਸਾਲਾਂ ਬਾਅਦ ਚੋਣਾਂ ਕਰਵਾਕੇ ਜ਼ਮਹੂਰੀਅਤ ਪ੍ਰਣਾਲੀ ਨੂੰ ਪੂਰਨ ਕੀਤਾ ਜਾਂਦਾ ਆ … More
ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਮੁਸਲਮਾਨ ਪਰ ਪੰਜਾਬ ਅੰਦਰ ਸਿੱਖ ਇਨ੍ਹਾਂ ਦੇ ਨਿਸ਼ਾਨੇ ਤੇ ਹਨ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) -: ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਜੰਗ ‘ਹਿੰਦ-ਪੰਜਾਬ’ ਦੀ ਹੈ, ਪੰਜਾਬ-ਹਰਿਆਣਾ ਦੀ ਨਹੀਂ, ਸਾਨੂੰ ਆਪਣੇ ਕੌਮੀ ਰੁਤਬੇ ਦਾ ਖਿਆਲ ਰੱਖਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਅਸੈਂਬਲੀ ਵਿੱਚ … More
ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿਤਾ ਜਾਂਦਾ ਹੈ ਪਰ ਸਿੱਖ ਸਿਆਸੀ ਬੰਦਿਆਂ ਨੂੰ ਨਹੀਂ, ਇਹ ਵਿਤਕਰਾ ਕਿਉਂ- ਹਰਸਿਮਰਤ ਕੌਰ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਲੋਕਸਭਾ ਅੰਦਰ ‘ਸਜ਼ਾ ਪੂਰੀ ਕਰ ਚੁੱਕੇ ਕਈ ਸਿੱਖ ਕੈਦੀਆਂ ਦੇ ਜੇਲ੍ਹ ’ਚ ਬੰਦ ਹੋਣ’ ਦਾ ਮੁੱਦਾ ਚੁੱਕਦੇ ਹੋਏ ਕੇਂਦਰ ਸਰਕਾਰ ਨੂੰ ਅਪੀਲ … More
ਕੋਵਿਡ-19 ਟੀਕਾਕਰਨ ਪੂਰਾ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ : ਡਾ. ਮਾਨ
ਬਲਾਚੌਰ, (ੳਮੇਸ਼ ਜੋਸ਼ੀ) -: ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਵਿਡ ਤੋਂ ਬਚਾਅ ਲਈ 12 ਤੋਂ 14 ਸਾਲ ਉਮਰ ਵਰਗ ਦੇ ਸਾਰੇ ਬੱਚਿਆਂ ਦੇ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ … More
ਸਾਵਧਾਨੀਆਂ ਵਰਤਦਿਆਂ ਕਿਸਾਨਵੀਰ ਪੱਕੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਸਕਦੇ ਹਨ – ਐਸਡੀਓ ਭਾਗ ਸਿੰਘ
ਬਲਾਚੌਰ, (ਉਮੇਸ਼ ਜੋਸ਼ੀ) – ਕਣਕ ਦੀ ਫਸਲ ਪੱਕ ਚੁੱਕੀ ਹੈ ਅਤੇ ਇਸ ਸਬੰਧੀ ਕਿਸਾਨ ਵੀਰਾ ਵਲੋਂ ਆਪਣੀ ਕੜੀ ਮਿਹਨਤ ਮੁਸੱਕਤ ਅਤੇ ਕਾਫੀ ਪੈਸ਼ਾ ਖਰਚ ਕਰਕੇ ਪਾਲੀ ਫਸਲ ਦੀ ਕਟਾਈ ਦਾ ਸਮ੍ਹਾਂ ਆ ਚੁੱਕਾ ਹੈ । ਇਸ ਦੌਰਾਨ ਅਕਸਰ ਹੀ ਪੱਕ … More
ਮਾਨ ਦੇ ਰਾਜ ’ਚ ਸ਼ਿਕਾਇਤ ਦਰਜ ਕਰਾਉਣ ਦੇ ਡੇਢ ਮਹੀਨੇ ਬਾਅਦ ਵੀ ਦਲਿਤ ਭਾਜਪਾ ਵਰਕਰ ਨੂੰ ਨਹੀਂ ਮਿਲ ਰਿਹਾ ਇਨਸਾਫ਼ : ਡਾ: ਅਰਵਿੰਦ ਸ਼ਰਮਾ
ਅੰਮ੍ਰਿਤਸਰ – ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਦਲਿਤ ਭਾਈਚਾਰੇ ਨਾਲ ਸਬੰਧਿਤ ਭਾਜਪਾ ਵਰਕਰ ਨੂੰ ਸ਼ਿਕਾਇਤ ਦਰਜ਼ ਕਰਾਉਣ ਦੇ ਡੇਢ ਮਹੀਨੇ ਬਾਅਦ ਵੀ ਇਨਸਾਫ਼ ਨਹੀਂ ਮਿਲ ਰਿਹਾ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਡਾ: ਅਰਵਿੰਦ ਸ਼ਰਮਾ ਨੇ ਕਿਹਾ ਕਿ … More
ਹਾਡ਼੍ਹੀ ਦੀਆਂ ਫਸਲਾਂ ਦੇ ਭਾਅ ਵਧਾਓ ਜਾਂ ਬੋਨਸ ਦਿਓ – ਸਾਂਬਰ
ਚੰਡੀਗਡ਼੍ਹ,( ਉਮੇਸ਼ ਜੋਸ਼ੀ) – ਕੁਲ-ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਭੂਪਿੰਦਰ ਸਾਂਬਰ ਨੇ ਕੇ—ਦਰ ਸਰਕਾਰ ਤੋ— ਜ਼ੋਰਦਾਰ ਮੰਗ ਕੀਤੀ ਹੈ ਕਿ ਹਾਡ਼੍ਹੀ ਦੀਆਂ ਫਸਲਾਂ ਦੇ ਘੱਟੋ-ਘੱਟ ਸਹਾਇਕ ਮੁੱਲ 30 ਫੀਸਦੀ ਵਧਾ ਦੇਵੇ ਜਾਂ ਇਤਨਾ ਹੀ ਬੋਨਸ ਦੇਵੇ। ਉਹਨਾਂ ਕਿਹਾ … More










