ਪੰਜਾਬ

51562135_2119841124774929_5527068738911731712_n.resized.resized.resized.resized.resized.resized.resized.resized.resized.resized

ਕਾਂਗਰਸ ‘ਤੇ ਮੀਡੀਆਂ ਵੱਲੋਂ ਸ. ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ‘ਤੇ ਜਾਤ-ਪਾਤ ਨੂੰ ਉਭਾਰਕੇ ਨਫ਼ਰਤ ਪੈਦਾ ਕਰਨਾ ਨਿੰਦਣਯੋਗ : ਮਾਨ

ਫ਼ਤਹਿਗੜ੍ਹ ਸਾਹਿਬ -”ਸਿੱਖ ਧਰਮ ਅਤੇ ਸਿੱਖ ਕੌਮ ਵਿਚ ਜਾਤ-ਪਾਤ, ਊਚ-ਨੀਚ ਆਦਿ ਭੇਦਭਾਵ ਤੇ ਵਿਤਕਰੇ ਸੰਬੰਧੀ ਕੋਈ ਸਥਾਂਨ ਨਹੀਂ ਹੈ । ਇਥੇ ਤਾਂ ਇਨਸਾਨੀਅਤ ਅਤੇ ਮਨੁੱਖੀ ਕਦਰਾਂ-ਕੀਮਤਾਂ ਅਨੁਸਾਰ ਸਭ ਇਨਸਾਨ ਬਰਾਬਰ ਹਨ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਜੋ ਕਾਂਗਰਸ … More »

ਪੰਜਾਬ | Leave a comment
 

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ 27 ਸਤੰਬਰ ਨੂੰ ਭਾਰਤ ਬੰਦ ਵਿੱਚ ਇਪਟਾ ਦੇ ਦੇਸ ਭਰ ਦੇ ਕਾਰਕੁਨ ਕਰਨਗੇ ਸ਼ਮੂਲੀਅਤ

ਕਿਸਾਨ/ਇਨਸਾਨ ਵਿਰੋਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ ਪੰਜਾਬ ਵਿਚ ਪਿੱਛਲੇ ਇਕ ਸਾਲ ਅਤੇ ਦਿੱਲੀ ਦੀਆਂ ਬਰੂਹਾਂ ’ਤੇ 10 ਮਹੀਨਿਆਂ ਤੋਂ ਹਾਕਿਮ ਦੇ ਗ਼ੈਰ-ਗੰਭੀਰ ਤੇ ਗ਼ੈਰ-ਇਖਲਾਕੀ ਰੱਵਈਏ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਅੰਦੋਲਨ ਅਧੀਨ 27 ਸਤੰਬਰ ਨੂੰ … More »

ਪੰਜਾਬ | Leave a comment
 

‘ਫੈਪ ਨੈਸ਼ਨਲ ਐਵਾਰਡ-2021’ ਤਹਿਤ ਬੈਸਟ ਟੀਚਰ ਐਵਾਰਡ ਲਈ 21 ਸਤੰਬਰ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ

ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੀ ਨੁਮਾਇੰਦਗੀ ਕਰਨ ਵਾਲੀ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵੱਲੋਂ ਪਹਿਲੇ ਪੜਾਅ ਤਹਿਤ 11 ਸਤੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਇਆ ‘ਫੈਪ ਸਟੇਟ ਐਵਾਰਡ-2021’ ਅਮਿੱਟ ਯਾਦਾਂ ਛੱਡਦਾ ਸਫ਼ਲਤਾਪੂਰਕ ਨੇਪਰੇ ਚੜਿਆ। ਇਹ ਐਵਾਰਡ … More »

ਪੰਜਾਬ | Leave a comment
SAVE_20210913_214942.resized

ਜਰਖੜ ਵਿੱਚ ਖੁੱਲੇਗੀ ਮੁੱਕੇਬਾਜ਼ੀ ਅਕੈਡਮੀ

ਲੁਧਿਆਣਾ – ਜਰਖੜ ਹਾਕੀ ਅਕੈਡਮੀ ਦੀਆਂ ਪ੍ਰਾਪਤੀਆਂ ਵਿੱਚ ਉਸ ਵੇਲੇ ਇਕ ਹੋਰ ਵੱਡਾ ਵਾਧਾ ਹੋਵੇਗਾ ਜਦੋਂ ਹਾਕੀ ਦੇ ਨਾਲ ਨਾਲ ਜਰਖੜ ਦੇ ਵਿਚ ਮੁੱਕੇਬਾਜ਼ੀ ਦੇ ਅਕੈਡਮੀ ਵੀ ਖੁੱਲ੍ਹੇਗੀ। ਇਸ ਅਕੈਡਮੀ ਦਾ ਨਾਮ 5ਜਾਬ  ਮੁੱਕੇਬਾਜ਼ੀ ਅਕੈਡਮੀ ਜਰਖੜ ਹੋਵੇਗਾ, ਜਿਸ ਨੂੰ 5ਜਾਬ … More »

ਪੰਜਾਬ | Leave a comment
Press Pic-1(17).resized

ਕੋਵਿਡ ਵਿਰੁੱਧ ਜੰਗ ਵਿੱਚ ਹੁਨਰ ਵਿਕਾਸ ਅਤੇ ਰੁਜ਼ਗਾਰ ਲਈ ਇੰਜੀਨੀਅਰ’ ਵਿਸ਼ੇ ’ਤੇ ਉਘੀਆਂ ਸਖ਼ਸ਼ੀਅਤਾਂ ਨੇ ਵਿਚਾਰਾਂ ਦੀ ਪਾਈ ਸਾਂਝ

ਚੰਡੀਗੜ੍ਹ – ਭਾਰਤ ਦੇ ਮਰਹੂਮ ਇੰਜੀਨੀਅਰ ਸ੍ਰੀ ਐਮ. ਵਿਸ਼ਵੇਸ਼ਵਾਰਿਆ ਦੇ ਜਨਮ ਦਿਨ ਨੂੰ ਸਮਰਪਿਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਇੰਜੀਨੀਅਰ ਦਿਵਸ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਆਨਲਾਈਨ ਸਮਾਗਮ ਦੌਰਾਨ ’ਵਰਸਿਟੀ ਪ੍ਰਸ਼ਾਸਨ ਵੱਲੋਂ ਮਾਰਕਟਿੰਗ ਦੇ ਖੇਤਰ ’ਚ ਵੱਡਾ ਤਜ਼ਰਬਾ ਰੱਖਣ ਵਾਲੇ … More »

ਪੰਜਾਬ | Leave a comment
 

10 ਸਾਲਾ ਤੋਂ ਜ਼ਬਰੀ ਰੋਕੀਆਂ ਗਈਆਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਰਵਾਉਣ ਹਿੱਤ, 18 ਸਤੰਬਰ ਨੂੰ ਸਮੁੱਚਾ ਖ਼ਾਲਸਾ ਪੰਥ ਅੰਮ੍ਰਿਤਸਰ ਵਿਖੇ ਪਹੁੰਚੇ : ਮਾਨ

ਫ਼ਤਹਿਗੜ੍ਹ ਸਾਹਿਬ – “ਇੰਡੀਅਨ ਪਾਰਲੀਮੈਂਟ ਅਤੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੋਵਾਂ ਦੀ ਚੋਣ ਇੰਡੀਅਨ ਵਿਧਾਨ ਦੇ ਅਨੁਸਾਰ ਹਰ 5 ਸਾਲ ਬਾਅਦ ਹੁੰਦੀਆਂ ਹਨ । ਜਦੋਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਵਿਚ ਅੰਗਰੇਜ਼ਾਂ ਸਮੇਂ ਹੋਂਦ ਵਿਚ ਆਈ ਸੀ ਅਤੇ ਇੰਡੀਅਨ … More »

ਪੰਜਾਬ | Leave a comment
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਚ ਕਰਵਾਏ ਗਏ ਰੁਜ਼ਗਾਰ ਮੇਲੇ ਵਿਚ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਕੰਪਨੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ।

ਪੰਜਾਬ ਸਰਕਾਰ ਵੱਲੋਂ ਘਰ ਘਰ ਯੋਜਨਾ ਤਹਿਤ ਕਰਵਾਏ ਗਏ ਰੁਜ਼ਗਾਰ ਮੇਲੇ ਵਿਚ 31 ਕੰਪਨੀਆਂ ਨੇ 37 ਉਮੀਦਵਾਰਾਂ ਦੀ ਕੀਤੀ ਚੋਣ

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਚ ਪੰਜਾਬ ਸਰਕਾਰ ਵੱਲੋਂ ਘਰ ਘਰ ਯੋਜਨਾ ਦੇ ਤਹਿਤ ਸੱਤਵੇਂ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਮ ਐਲ ਏ  ਗੁਰਕੀਰਤ ਸਿੰਘ ਕੋਟਲੀ ਨੇ ਇਸ ਰੁਜ਼ਗਾਰ ਮੇਲੇ ਦਾ ਉਦਘਾਟਨ ਕੀਤਾ।  ਇਸ ਮੌਕੇ ਤੇ ਹਲਕਾ ਪਾਇਲ … More »

ਪੰਜਾਬ | Leave a comment
1(7).resized

ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਇਪਟਾ ਦੇ ਕਾਰਕੁਨਾਂ ਨੇ ਪ੍ਰਸਿੱਧ ਨਾਟਕਕਾਰ ਤੇ ਨਾਟ-ਨਿਰਦੇਸ਼ਕ ਡਾ. ਆਤਮਜੀਤ ਨਾਲ ਰਲ ਕੇ ਕੀਤਾ ਰੋਸ ਪ੍ਰਦਸ਼ਨ

ਕਿਸਾਨ/ਇਨਸਾਨ ਵਿਰਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ iਖ਼ਲਾਫ ਪੰਜਾਬ ਵਿਚ ਪਿੱਛਲੇ ਇਕ ਸਾਲ ਅਤੇ ਦਿੱਲੀ ਦੀਆਂ ਬਰੂਹਾਂ ’ਤੇ 10 ਮਹੀਨਿਆਂ ਤੋਂ ਚੱਲ ਰਹੇ ਜਨ-ਅੰਦੋਲਨ ਦੀ ਹਮਾਇਤ ਤੇ ਹਾਕਿਮ ਦੇ ਗ਼ੈਰ-ਗੰਭੀਰ ਤੇ ਗ਼ੈਰ-ਇਖਲਾਕੀ ਰੱਵਈਏ ਖਿਲਾਫ਼ ਪ੍ਰਸਿੱਧ ਨਾਟਕਕਾਰ ਤੇ ਨਾਟ-ਨਿਰਦੇਸ਼ਕ ਡਾ. ਆਤਮਜੀਤ ਵੱਲੋ … More »

ਪੰਜਾਬ | Leave a comment
Press Pic-4(3).resized

‘ਫੈਪ ਸਟੇਟ ਐਵਾਰਡ-2021’ ਦੌਰਾਨ 569 ਸਕੂਲਾਂ ਅਤੇ 132 ਪਿ੍ਰੰਸੀਪਲਾਂ ਦਾ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨ

ਚੰਡੀਗੜ੍ਹ – ਗੁਣਵੱਤਾਪੂਰਨ ਸਕੂਲੀ ਸਿੱਖਿਆ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਵਾਲੇ ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਪਹਿਲੀ ਵਾਰ ਰਾਜ ਪੱਧਰੀ ਪੁਰਸਕਾਰ ਦੇਣ ਲਈ ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ (ਫੈਪ) ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਮਾਗਮ ਕਰਵਾਇਆ … More »

ਪੰਜਾਬ | Leave a comment
ਗੁਲਜ਼ਾਰ ਗਰੁੱਪ ਵਿਚ ਭਾਰਤੀ ਹਾਕੀ ਟੀਮ ਦੇ ਖਿਡਾਰੀ ਯਾਦਗਾਰੀ ਪਲਾਂ ਦੇ ਦੌਰਾਨ।

ਗੁਲਜ਼ਾਰ ਗਰੁੱਪ ਵੱਲੋਂ ਖੇਡਾਂ ਨਾਲ ਸਬੰਧਿਤ ਵਿਦਿਆਰਥੀਆਂ ਲਈ ਇਕ ਕਰੋੜ ਦੀ ਸਕਾਲਰਸ਼ਿਪ ਦਾ ਐਲਾਨ

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਹਰਮਨਦੀਪ ਸਿੰਘ ਵਾਇਸ ਕਪਤਾਨ , ਮਿੱਡਫੀਲਡਰ ਹਾਰਦਿਕ ਸਿੰਘ ਅਤੇ ਫਾਰਵਰਡ ਖਿਡਾਰੀ ਗੁਰਜੰਟ ਸਿੰਘ ਲਈ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕੈਂਪਸ ਵਿਚ ਰੱਖੇ ਗਏ ਸਨਮਾਨ … More »

ਪੰਜਾਬ | Leave a comment