ਪੰਜਾਬ

Press Pic- 1.resized

‘ਅੰਤਰਰਾਸ਼ਟਰੀ ਫੋਕਲੋਰ ਫੈਸਟੀਵਲ’ ਵਿਸ਼ਵਿਆਪੀ ਸਦਭਾਵਨਾਵਾਂ ਨੂੰ ਇੱਕ ਮੰਚ ’ਤੇ ਕਰੇਗਾ ਪ੍ਰਦਰਸ਼ਿਤ : ਡਾ. ਸਤਿੰਦਰ ਸਰਤਾਜ

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵਰਚੁਅਲ ਹੋਣ ਵਾਲੇ ਚੌਥੇ ਅੰਤਰਰਾਸ਼ਟਰੀ ਫੋਕਲੋਰ ਫੈਸਟੀਵਲ ਦਾ ਸ਼ਾਨੋ-ਸ਼ੌਕਤ ਨਾਲ ਆਗ਼ਾਜ਼ ਹੋਇਆ।ਤਿੰਨ ਰੋਜ਼ਾ ਅੰਤਰਾਸ਼ਟਰੀ ਫੋਕਲੋਰ ਫੈਸਟੀਵਲ ਦੌਰਾਨ ਭਾਰਤ ਸਮੇਤ ਫ਼ਰਾਂਸ, ਜਰਮਨੀ, ਸਪੇਨ, ਸਵੀਡਨ ਆਦਿ 39 ਦੇਸ਼ਾਂ ਤੋਂ 1 ਹਜ਼ਾਰ ਤੋਂ ਵੱਧ ਕਲਾਕਾਰ ਸ਼ਮੂਲੀਅਤ ਕਰਨਗੇ ਅਤੇ ਆਪੋ … More »

ਪੰਜਾਬ | Leave a comment
119865038_3528350650550575_4058748997145324211_n.resized

ਆੜਤੀਆਂ ਦੇ ਘਰਾਂ ‘ਤੇ ਛਾਪੇ ਮਾਰਨ ਨਾਲ ਕੇਂਦਰ ਸਰਕਾਰ ਦੇ ਵਿਰੁੱਧ ਹੋਰ ਵੀ ਵਧੇਗਾ ਗੁੱਸਾ : ਕੈਪਟਨ

ਚੰਡੀਗੜ੍ਹ – ਕੇਂਦਰ ਸਰਕਾਰ ਨੇ ਮਕਾਰੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ, ਪੰਜਾਬ ਦੇ ਆੜ੍ਹਤੀਆਂ ਦੇ ਘਰਾਂ ਵਿੱਚ ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਛਾਪੇ ਮਾਰੇ ਗਏ ਹਨ। ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਸਖਤ ਆਲੋਚਨਾ ਕਰਦੇ ਹੋਏ … More »

ਪੰਜਾਬ | Leave a comment
Pic-1(1).resized

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਲ 2021-22 ਦੇ ਦਾਖ਼ਲਿਆਂ ਲਈ ਪ੍ਰਵੇਸ਼ ਪ੍ਰੀਖਿਆ ਦਾ ਐਲਾਨ

ਭਾਰਤ ਦੇ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ਨਿਸ਼ੰਕ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਪ੍ਰਵੇਸ਼ ਪ੍ਰੀਖਿਆ ‘ਸੀਯੂ.ਸੀ.ਈ.ਟੀ-2021’ ਲਾਂਚ ਕੀਤੀ ਗਈ। ਚੰਡੀਗੜ੍ਹ ਯੂਨੀਵਰਸਿਟੀ ’ਚ ਇੰਜੀਨੀਅਰਿੰਗ, ਐਮ.ਬੀ.ਏ, ਲਾਅ, ਫਾਰਮੇਸੀ ਅਤੇ ਐਗਰੀਕਲਚਰ ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਹ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ। … More »

ਪੰਜਾਬ | Leave a comment
123-1.resized

ਸ੍ਰੀ ਮੋਦੀ ਅੜ੍ਹੀ ਛੱਡ ਕੇ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ-ਬੀਬੀ ਜਗੀਰ ਕੌਰ

ਅੰਮ੍ਰਿਤਸਰ -  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਨਿਯੁਕਤ ਹੋਣ ’ਤੇ ਵਧਾਈ ਦਿੱਤੀ ਗਈ ਅਤੇ ਗੁਰੂ ਬਖ਼ਸ਼ਿਸ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਕਮੇਟੀ ਵਿਖੇ … More »

ਪੰਜਾਬ | Leave a comment
16 Taksal 1.resized

ਮੋਦੀ ਦੇ ਹਠੀ ਵਤੀਰੇ ਨੇ ਲਈ ਸੰਤ ਸੀਂਗੜੇ ਵਾਲਿਆਂ ਦੀ ਬਲੀ : ਬਾਬਾ ਹਰਨਾਮ ਸਿੰਘ ਖ਼ਾਲਸਾ

ਮਹਿਤਾ ਚੌਕ / ਅੰਮ੍ਰਿਤਸਰ -  ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖ਼ੀ ਤੇ ਹਠੀ ਵਤੀਰੇ ਨੇ ਸੰਤ ਬਾਬਾ ਰਾਮ ਸਿੰਘ ਸੀਂਗੜੇ ਵਾਲੇ ਨਾਨਕਸਰ ਕਰਨਾਲ … More »

ਪੰਜਾਬ | Leave a comment
130301518_3614578395301187_1775623636060901272_o.resized

ਸ. ਸਿਮਰਨਜੀਤ ਸਿੰਘ ਮਾਨ ਜੀ ਦੇ ਸਤਿਕਾਰਯੋਗ ਸੱਸ ਸਾਹਿਬਾਂ, ਮਾਤਾ ਸਤਿੰਦਰ ਕੌਰ ਕਾਹਲੋ ਦੇ ਹੋਏ ਅਕਾਲ ਚਲਾਣੇ `ਤੇ ਪਾਰਟੀ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਦੇ ਨਿਧੱੜਕ ਜਰਨੈਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਜੀ ਦੇ ਸੱਸ ਅਤੇ ਬੀਬੀ ਗੀਤਇੰਦਰ ਕੌਰ, ਮਹਾਰਾਣੀ ਪ੍ਰਨੀਤ ਕੌਰ ਜੀ ਦੇ ਸਤਿਕਾਰਯੋਗ ਮਾਤਾ ਬੀਬੀ ਸਤਿੰਦਰ ਕੌਰ ਕਾਹਲੋ ਆਪਣੇ ਸਵਾਸਾਂ ਦੀ ਪੂੰਜੀ … More »

ਪੰਜਾਬ | Leave a comment
kisan morcha1.resized

ਕਿਸਾਨਾਂ ਨੂੰ ਘਸਿਆਰਾ ਬਣਾਉਣ ਦੀ ਮੋਦੀ ਦੀ ਚਾਲ ਸਫਲ ਨਹੀਂ ਹੋਵੇਗੀ : ਭਾਈ ਅਭਿਆਸੀ

ਅੰਮ੍ਰਿਤਸਰ/ ਗਾਜ਼ੀਪੁਰ ਦਿਲੀ ਬਾਰਡਰ – ਦਮਦਮੀ ਟਕਸਾਲ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਕਿਹਾ ਕਿ ਭਾਰਤ ਦਾ ਕਿਸਾਨ ਜਾਗਰੂਕ ਹੋ ਚੁੱਕਿਆ ਹੈ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਘਸਿਆਰਾ ਬਣਾਉਣ ਲਈ ਕਾਰਪੋਰੇਟ … More »

ਪੰਜਾਬ | Leave a comment
Half size(16).resized

ਜਿਨ੍ਹਾਂ ਨੇ 18 ਵਾਰ ਦਿੱਲੀ ਫ਼ਤਹਿ ਕੀਤੀ ਹੋਵੇ, ਉਨ੍ਹਾਂ ਨੂੰ ਜ਼ਲੀਲ ਕਰਨਾ ਅਤਿ ਸ਼ਰਮਨਾਕ : ਮਾਨ

ਫ਼ਤਹਿਗੜ੍ਹ ਸਾਹਿਬ – “ਜਿਸ ਸਿੱਖ ਕੌਮ ਅਤੇ ਕਿਸਾਨਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਜੋਕੀ ਦਿੱਲੀ ਹਾਕਮ ਧਿਰ ਆਜ਼ਾਦ ਮੁਲਕ ਦੀ ਹਕੂਮਤ ਕਰ ਰਹੀ ਹੈ, ਜਿਨ੍ਹਾਂ ਨੇ 18 ਵਾਰ ਇਸ ਦਿੱਲੀ ਨੂੰ ਫ਼ਤਹਿ ਕੀਤਾ ਹੋਵੇ, ਜਿਨ੍ਹਾਂ ਨੇ ਪੰਜਾ ਸਾਹਿਬ ਦੇ ਮੋਰਚੇ ਵਿਚ … More »

ਪੰਜਾਬ | Leave a comment
5D5A6831(1).resized

ਕਿਸਾਨਾਂ ਦੇ ਹੱਕ ’ਚ ਸੜਕਾਂ ’ਤੇ ਉੱਤਰਿਆ ਮਹਾਰਾਸ਼ਟਰ ਦਾ ਸਿੱਖ ਭਾਈਚਾਰਾ

ਮੁੰਬਈ -  ਕਿਸਾਨ ਸੰਘਰਸ਼ ਨੂੰ ਮਹਾਰਾਸ਼ਟਰ ’ਚ ਵੀ ਜ਼ਬਰਦਸਤ ਹੁੰਗਾਰਾ ਤੇ ਹਮਾਇਤ ਮਿਲ ਰਹੀ ਹੈ। ਨਵੀਂ ਮੁੰਬਈ ਵਿਖੇ ਸਿੱਖ ਭਾਈਚਾਰਾ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਸੜਕਾਂ ’ਤੇ ਉਤਰ ਆਇਆ ਹੈ ਅਤੇ ਕਿਸਾਨੀ ਸੰਘਰਸ਼ ਦੇ ਸਮਰਥਨ ’ਚ ਉਨ੍ਹਾਂ ਵੱਲੋਂ ਕੀਤੀ … More »

ਪੰਜਾਬ | Leave a comment
Ipta nc pn.resized

8 ਦਸੰਬਰ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਦਾ ਰਾਸ਼ਟਰੀ ਇਪਟਾ ਨੇ ਹਮਾਇਤ ਦਾ ਕੀਤਾ ਐਲਾਨ

ਕਿਸਾਨਾਂ,ਕਿਰਤੀਆਂ, ਵਪਾਰੀਆਂ, ਨੌਜਵਾਨਾਂ, ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀ ਸ਼ਮੂਲੀਅਤ ਵਾਲੇ ਪੰਜਾਬ ਵਿਚੋਂ ਉਠੇ ਅਤੇ ਦੇਸ ਭਰ ਵਿਚ ਫੈਲੇ ਕਿਸਾਨ ਤੇ ਲੋਕ ਮਾਰੂ ਕਾਲੇ ਕਾਨੂੰਨਾ ਵਿਰੁੱਧ ਅੰਦੋਲਨ ਦੇ ਲੋਕ-ਲਹਿਰ ਬਣਨ ਉਪਰ ਤੱਸਲੀ ਅਤੇ ਸਕੂਨ ਪ੍ਰਗਟ ਕਰਦੇ ਦੇਸ ਭਰ ਦੇ ਇਪਟਾ ਕਾਰਕੁਨਾ, … More »

ਪੰਜਾਬ | Leave a comment