ਪੰਜਾਬ
ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਨਾਲੋਂ ਤੋੜਿਆ ਗੱਠਜੋੜ
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਨੇ ਸਰਬਸੰਮਤੀ ਨਾਲ ਖੇਤੀ ਆਰਡੀਨੈਂਸਾਂ ‘ਤੇ ਕੇਂਦਰ ਵੱਲੋਂ ਅੜਬ ਰੁਖ਼ ਅਖ਼ਤਿਆਰ ਕਰੀ ਰੱਖਣ, ਅਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਦਰਜਾ ਨਾ ਦਿੱਤੇ ਜਾਣ ਵਰਗੇ ਪੰਜਾਬੀਆਂ ਅਤੇ ਸਿੱਖਾਂ ਦੀਆਂ … More
ਖੇਤੀ ਬਿੱਲਾਂ ਖਿਲਾਫ਼ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਪੰਜਾਬ ਵਾਸੀ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੋਦੀ ਸਰਕਾਰ ਵੱਲੋਂ ਪਾਸ ਖੇਤੀ ਬਿੱਲਾਂ ਖਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਦੇਸ਼ ਵਿਆਪੀ ਸੰਘਰਸ਼ ਦੀ ਹਮਾਇਤ ‘ਚ ਉੱਤਰਦਿਆਂ ਕਿਸਾਨ ਜਥੇਬੰਦੀਆਂ ਵੱਲੋਂ 25 … More
ਮੁੱਖਮੰਤਰੀ ਪੰਜਾਬ ਨੇ ਸੁਖਬੀਰ ਅਤੇ ਹਰਸਿਮਰਤ ਬਾਦਲ ਤੋਂ ਪੁੱਛੇ 10 ਸਵਾਲ
ਚੰਡੀਗੜ੍ਹ – ਹਰਸਿਮਰਤ ਕੌਰ ਵੱਲੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਦੇ ਬਾਅਦ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਨਾਲ ਗਠਜੋੜ ਹੋਣ ਕਰ ਕੇ ਉਸ ਉਪਰ ਤਿੱਖੇ ਵਾਰ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਮੁੱਖਮੰਤਰੀ ਨੇ ਅਮਰਿੰਦਰ … More
ਅਕਾਲ ਪੁਰਖ ਆਖਿਰ 1984 ਦੀ ਸਿੱਖ ਕੌਮ ਵਿਰੋਧੀ ਸਾਜ਼ਿਸ ਲਈ ਐਡੀਟਰ ਗਿਰੀ ਲਾਲ ਜੈਨ ਅਤੇ ਅਰੁਣ ਸ਼ੋਰੀ ਨੂੰ ਸਜ਼ਾ ਜ਼ਰੂਰ ਦੇਣਗੇ : ਮਾਨ
ਫ਼ਤਹਿਗੜ੍ਹ ਸਾਹਿਬ – “ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਜਾਲਮਨਾਂ ਅਮਲ ਕਰਨ ਵਾਲੇ ਜਾਂ ਕਰਵਾਉਣ ਵਾਲੇ ਬੇਸ਼ੱਕ ਆਪਣੇ ਦਿਮਾਗੀ ਸ਼ਾਤੁਰ ਘੋੜਿਆਂ ਨੂੰ ਭਜਾਉਦੇ ਹੋਏ ਅਤੇ ਫਿਰਕੂ ਸੋਚ ਦਾ ਪੱਖ ਪੂਰਕੇ ਅਦਾਲਤਾਂ, ਕਾਨੂੰਨ ਅਤੇ ਜੱਜਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਜਾਵਾਂ ਤੋਂ ਬੇਸ਼ੱਕ ਕਿਸੇ … More
ਦੀਨ ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਦੀਨ ਦੁਖੀਆਂ, ਸਮਾਜ ਦੇ ਗਰੀਬ ਅਤੇ ਪਛੜੇ ਵਰਗਾਂ ਦੀ ਸਹਾਇਤਾ ਕਰਨ ਦੀ ਗੁੜ੍ਹਤੀ ਦਵਿੰਦਰ ਕੌਰ ਨੂੰ ਆਪਣੇ ਪਰਿਵਾਰ ਦੀ ਵਿਰਾਸਤ ਵਿਚੋਂ ਹੀ ਮਿਲੀ ਸੀ। ਵਿਆਹ ਤੋਂ ਬਾਅਦ ਉਸਦੇ ਸਹੁਰਿਆਂ ਦਾ ਪਰਿਵਾਰ ਵੀ ਸਿਆਸੀ ਅਤੇ ਸਮਾਜ ਸੇਵਾ ਕਰਨ ਵਾਲਾ ਸੀ, ਜਿਸ … More
‘ਆਪ’ ਬਾਗ਼ੀ ਕਰਨ ਜਾ ਰਹੇ ਹਨ ‘ਪੰਜਾਬ ਖੇਤਰੀ ਵਿਚਾਰ ਮੰਚ’ ਮੋਰਚੇ ਦਾ ਗਠਨ
ਚੰਡੀਗੜ੍ਹ – ਪੰਜਾਬ ਦੇ ਚਾਰ ‘ਆਪ’ ਦੇ ਬਾਗ਼ੀ ਵਿਧਾਇਕਾਂ ਨੇ ਸੂਬੇ ਦੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਨਵਾਂ ਪਲੇਟਫ਼ਾਰਮ ਬਣਾਉਣ ਦਾ ਫ਼ੈਸਲਾ ਕਰਦਿਆਂ ‘ਪੰਜਾਬ ਖੇਤਰੀ ਵਿਚਾਰ ਮੰਚ’ ਦਾ ਗਠਨ ਕੀਤਾ ਹੈ। ਆਮ ਆਦਮੀ ਪਾਰਟੀ ਦੇ 4 ਬਾਗ਼ੀ ਵਿਧਾਇਕਾਂ … More
ਸ਼ਿਅਦ ਕਿਸਾਨ ਜੱਥੇਬੰਦੀਆਂ ਨੂੰ ਗੁੰਮਰਾਹ ਕਰਨ ਵਿੱਚ ਸਫ਼ਲ ਨਹੀਂ ਹੋਵੇਗਾ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਮੰਤਰੀ ਪਦ ਤੋਂ ਦਿੱਤੇ ਗਏ ਅਸਤੀਫੇ ਨੂੰ ਨੌਟੰਕੀ ਦੱਸਦੇ ਹੋਏ ਕਿਹਾ ਕਿ ਅਜਿਹੇ ਹੱਥਕੰਡੇ ਵਰਤ ਕੇ ਉਹ ਕਿਸਾਨਾਂ ਨੂੰ ਗੁੰਮਰਾਹ ਨਹੀਂ ਕਰ ਸਕਣਗੇ। ਉਨ੍ਹਾਂ ਨੇ ਇਸ ਨੂੰ … More
ਸ਼ਰਦ ਪਵਾਰ ਦੇ ਲੇਖ ਦੇ ਹਵਾਲੇ ਨਾਲ ਬਾਦਲ ਨੂੰ ਰਾਜੀਵ ਸਰਕਾਰ ਤੋ ਮਿਲੀਆਂ ਸਹੂਲਤਾਂ ਦਾ ਖ਼ੁਲਾਸਾ
ਨਵੀਂ ਦਿੱਲੀ – ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਦੀ ਕਿਤਾਬ ‘ਆਪਣੀ ਸ਼ਰਤਾਂ ਉੱਤੇ’ ਦੇ ਹਵਾਲੇ ਨਾਲ ਮੀਡੀਆ ਵਿੱਚ ਰਾਜੀਵ- ਲੌਂਗੋਵਾਲ ਸਮਝੌਤੇ ਦੀ ਭੂਮਿਕਾ ਸਾਹਮਣੇ ਆਉਣ ਉੱਤੇ ‘ਜਾਗੋ’ ਪਾਰਟੀ ਨੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਉੱਤੇ ਵੱਡਾ … More
ਚੀਨ ਵੱਲੋਂ ਇੰਡੀਆ ਦੇ ਹਿੰਦੂ ਆਗੂਆਂ ਦੀ ਬਣਾਈ ਲਿਸਟ `ਤੇ ਐਨੀ ਬੁਖਲਾਹਟ ਕਿਉਂ ?: ਮਾਨ
ਫ਼ਤਹਿਗੜ੍ਹ ਸਾਹਿਬ – “ਪਿਛਲੇ ਕਈ ਮਹੀਨਿਆ ਤੋਂ ਇੰਡੀਆ-ਚੀਨ ਵਿਚਕਾਰ ਚੱਲ ਰਹੇ ਬਾਦ-ਵਿਵਾਦ ਦੌਰਾਨ ਚੀਨ ਨੇ ਇੰਡੀਅਨ ਹਿੰਦੂ ਹੁਕਮਰਾਨਾਂ ਦੀ ਜੋ ਲਿਸਟ ਬਣਾਈ ਹੈ, ਇਸ ਤੇ ਇੰਡੀਆਂ ਹਕੂਮਤ ਐਨੀ ਤੜਫ ਕਿਉਂ ਉੱਠੀ ਹੈ? ਇੰਡੀਅਨ ਹੁਕਮਰਾਨ ਇਹ ਭੁੱਲ ਗਏ ਕਿ ਦੇਸ਼ ਵਿਚ … More
ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਦਾ ਆਪਸੀ ਟਕਰਾਅ ਮੰਦਭਾਗਾ,ਦੋਵੇਂ ਧਿਰਾਂ ਸੰਜਮ ਤੋਂ ਕੰਮ ਲੈਣ
ਮਹਿਤਾ – ਦਮਦਮੀ ਟਕਸਾਲ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਇਸ ਮਕਸਦ ਲਈ ਪੰਜਾਬ … More






