ਪੰਜਾਬ
ਚਾਵਲਾ ਵੱਲੋਂ 2011 ਤੋਂ ਐਸ.ਜੀ.ਪੀ.ਸੀ. ਦੀ ਗੱਡੀ ਵਰਤਣ ‘ਤੇ 2 ਕਮਰਿਆਂ ਤੇ ਕਬਜਾ ਰੱਖਣਾ ਕੌਮੀ ਸਾਧਨਾਂ ਦੀ ਦੁਰਵਰਤੋਂ:ਮਾਨ
ਫ਼ਤਹਿਗੜ੍ਹ ਸਾਹਿਬ – “ਸਾਨੂੰ ਆਪਣੀ ਪਾਰਟੀ ਦੇ ਅੰਮ੍ਰਿਤਸਰ ਦੇ ਅਤਿ ਭਰੋਸੇਯੋਗ ਵਸੀਲਿਆਂ ਤੋਂ ਇਹ ਪੱਕੀ ਜਾਣਕਾਰੀ ਮਿਲੀ ਹੈ ਕਿ ਸ. ਅਮਰਜੀਤ ਸਿੰਘ ਚਾਵਲਾ ਜੋ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਅਤੇ ਬਾਦਲ ਪਰਿਵਾਰ ਦੇ ਇਸ ਲਈ ਚਹੇਤੇ ਹਨ … More
ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਸੁਹਾਂਜਣਾਂ ਰੁੱਖ ਨੂੰ ਘਰ-ਘਰ ਪਹੁੰਚਾਉਣ ਦਾ ਫੈਸਲਾ
ਪਟਿਆਲਾ, (ਚਮਨ ਲਾਲ ਦੱਤ) – ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਵਣ-ਮਹਾਓਤਸਵ ਮਨਾਉਣ ਦੀ ਪ੍ਰਕਿਆ ਨੂੰ ਜਾਰੀ ਰੱਖਦੇ ਹੋਏ ਘਰ-ਘਰ ਸੁਹਾਂਜਣਾਂ ਰੁੱਖ ਨੂੰ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਹੈ। ਸੁਹਾਂਜਣਾਂ ਰੁੱਖ ਇਕ ਮੈਡੀਸਨ ਪਲਾਂਟ … More
ਬਲਾਤਕਾਰੀ ਨੂੰ ਕੇਵਲ ਰੱਬ ਆਖਣਾ ਨਾ ਕੇਵਲ ਸਿੱਖ ਧਰਮ ’ਤੇ ਹਮਲਾ ਸਗੋਂ ਹਰ ਧਰਮ ਦੇ ਪੈਰੋਕਾਰਾਂ ਦੀ ਵੀ ਕੀਤੀ ਤੌਹੀਨ
ਮਹਿਤਾ ਚੌਕੇ /ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਡੇਰਾ ਸਿਰਸਾ ਸਮਰਥਕ ਵੀਰਪਾਲ ਇੰਸਾ ਨੇ ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ਦੀ ਹਵਾ ਖਾ ਰਹੇ ਸੌਦਾ ਸਾਧ ਦੀ ਗੁਰੂ … More
ਇੰਡੀਆ ਦੀ ਚੀਨ ਨਾਲ ਹੋ ਰਹੀ ਗੱਲਬਾਤ ਬਾਰੇ ਰਾਜਨਾਥ ਸਿੰਘ ਵੱਲੋਂ ਇਹ ਕਹਿਣਾ ਕਿ ਸਫ਼ਲ ਹੋਵੇਗੀ ਜਾਂ ਨਹੀਂ ਇਨ੍ਹਾਂ ਦੀ ਰੱਖਿਆ ਕੰਮਜੋਰੀ ਨੂੰ ਪ੍ਰਤੱਖ ਕਰਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਫ਼ੌਜੀ ਜਰਨੈਲਾਂ, ਡਿਪਲੋਮੈਟਸ, ਸੁਰੱਖਿਆ ਸਲਾਹਕਾਰ ਅਤੇ ਖੂਫੀਆ ਸੇਵਾਵਾਂ ਰਾਹੀ ਜੋ ਚੀਨ ਨਾਲ ਸਰਹੱਦਾਂ ਬਾਰੇ ਗੱਲਬਾਤ ਹੋ ਰਹੀ ਹੈ,ਇੰਡੀਆ ਦੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਵੱਲੋਂ ਇਸ ਗੱਲਬਾਤ ਦੀ ਸਫ਼ਲਤਾ ਜਾਂ ਅਸਫਲਤਾ ਬਾਰੇ ਕਿਸੇ ਤਰ੍ਹਾਂ ਦਾ … More
ਨਸੀਰੂਦੀਨ ਸ਼ਾਹ ਅਤੇ ਓਮਪੁਰੀ ਦੇ ਹਮ ਜਮਾਤੀ ਫਿਲਮ ਐਕਟਰ ਜਸਪਾਲ ਦੇ ਜੀਵਨ ਦੁਖਾਂਤ ਉਪਰ ਆਧਾਰਿਤ ਫਿਲਮ ‘ਯੇਹ ਯਾਦ ਮੇਰੇ ਅਰਮਾਨੋਂ ਕੀ’ ਰਿਲੀਜ਼
ਪਟਿਆਲਾ – ਨਸੀਰੂਦੀਨ ਅਤੇ ਉਮਪੁਰੀ ਦੇ ਐਨ.ਐਸ.ਡੀ. ਦਿੱਲੀ ਅਤੇ ਫਿਲਮ ਇੰਸਟੀਚਿਊਟ ਪੂਨਾ ਵਿਚਲੇ ਹਮ ਜਮਾਤੀ ਪੰਜਾਬੀ ਫਿਲਮ ਐਕਟਰ ਰਾਜੇਂਦਰਾ ਜਸਪਾਲ ਦੇ ਜੀਵਨ ਦੁਖਾਂਤ ਉਪਰ ਆਧਾਰਿਤ ਡਾਕੂਮੈਂਟਰੀ ਫਿਲਮ ‘ਯੇਹ ਯਾਦ ਮੇਰੇ ਅਰਮਾਨੋ ਕੀ” ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤਰੇ ਅਤੇ ਪੰਜਾਬੀ … More
ਇਪਟਾ, ਪੰਜਾਬ ਵਲੋਂ ਸ਼ੋਸ਼ਲ ਮੀਡੀਆ ’ਤੇ ਆਨ ਲਾਇਨ ਹਫਤਾਵਾਰੀ ਲੋਕ-ਹਿਤੈਸ਼ੀ ਰੰਗਮੰਚੀ ਤੇ ਸਭਿਆਚਰਕ ਗਤੀਵਿਧੀਆਂ ਆਰੰਭ ਕਰਨ ਦਾ ਫੈਸਲਾ
ਇਪਟਾ, ਪੰਜਾਬ ਵਲੋਂ ਕੋਰੋਨਾ ਮਹਾਂਮਾਰੀ ਕਾਰਣ ਸਭਿਆਚਰਾਕ ਤੇ ਰੰਗਮੰਚੀ ਸਰਗਰਮੀਆਂ ਵਿਚ ਆਈ ਖੜੌਤ ਨੂੰ ਤੋੜਣ ਲਈ ਸ਼ੋਸ਼ਲ ਮੀਡੀਆ ’ਤੇ ਹਫਤਾਵਾਰੀ ਆਨ ਲਾਇਨ (ਫੇਸ-ਬੁੱਕ ਲਾਈਵ ਅਤੇ ਯੂ-ਟਿਊਬ) ਲੋਕ-ਹਿਤੈਸ਼ੀ ਰੰਗਮੰਚੀ ਤੇ ਸਭਿਆਚਰਕ ਗਤੀਵਿਧੀਆਂ ਕਰਨ ਦਾ ਫੈਸਲਾ ਕੀਤਾ ਗਿਆ।ਜਿਸ ਵਿਚ ਇਪਟਾ ਦੀਆਂ ਰਵਾਇਤਾਂ … More
ਪਾਵਨ ਸਰੂਪਾਂ ਦੇ ਘਟ ਪਾਏ ਜਾਣਾ ਧਾਰਮਿਕ ਸੰਵੇਦਨਸ਼ੀਲ ਮਾਮਲਾ : ਬਾਬਾ ਹਰਨਾਮ ਸਿੰਘ ਖ਼ਾਲਸਾ
ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਪਬਲੀਕੇਸ਼ਨ ਵਿਭਾਗ ਦੀ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਸਥਿਤ ਗੋਲਡਨ ਆਫਸੈਟ ਪ੍ਰੈਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ … More
ਜਦੋਂ ਹਿੰਦੂਵਾਦੀ ਜਮਾਤਾਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਰੁੱਧ ਇਕ ਹਨ, ਤਾਂ ਪੰਜਾਬ ਹਿਤੈਸੀ ਆਗੂਆਂ ਅਤੇ ਜਮਾਤਾਂ ਨੂੰ ਇਕ ਹੋਣ ਵਿਚ ਕੀ ਰੁਕਾਵਟ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ – “ਇੰਡੀਆ ਅਤੇ ਪੰਜਾਬ ਦੇ ਸਮੁੱਚੇ ਮਾਲੀ, ਸਮਾਜਿਕ, ਭੂਗੋਲਿਕ, ਇਖ਼ਲਾਕੀ ਹਾਲਾਤ ਬਹੁਤ ਤੇਜ਼ੀ ਨਾਲ ਇਸ ਕਰਕੇ ਵਿਸਫੋਟਕ ਬਣਦੇ ਜਾਂਦੇ ਹਨ ਕਿਉਂਕਿ ਸੈਂਟਰ ਵਿਚ ਰਾਜਭਾਗ ਚਲਾਉਣ ਵਾਲੇ ਹਿੰਦੂ ਹੁਕਮਰਾਨ ਅਤੇ ਸਿਆਸਤਦਾਨਾਂ ਦੀ ਇਹ ਸੋਚ ਹੀ ਪ੍ਰਬਲ ਰਹਿੰਦੀ ਹੈ ਕਿ … More
ਪੰਜਾਬ ‘ਚ ਨਵੇਂ ਨਿਯਮਾਂ ਦੇ ਤਹਿਤ ਵਿਆਹਾਂ ‘ਚ 30 ਅਤੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣਗੇ 5 ਲੋਕ
ਚੰਡੀਗੜ੍ਹ – ਪੰਜਾਬ ਸਰਕਾਰ ਨੇ ਕੋਵਿਡ-19 ਦੇ ਨਾਲ ਨਜਿਠਣ ਲਈ ਕੁਝ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਾਰੇ ਸਰਵਜਨਿਕ ਸਥਾਨਾਂ ਅਤੇ ਭੀੜ ਵਾਲੀਆਂ ਜਗ੍ਹਾ ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਹੁਣ ਕਿਸੇ ਵੀ ਸਰਵਜਨਿਕ ਇੱਕਠ ਵਿੱਚ ਪੰਜ ਵਿਅਕਤੀ ਅਤੇ … More
ਬੇਅਦਬੀ ਦੇ ਕਥਿਤ ਦੋਸ਼ੀ ਨੂੰ ਸਿਰੋਪਾਓ ਦੇਣ ਵਾਲਿਆਂ ਵਿਰੁੱਧ ਕਰਵਾਈ ਲਈ ਸੰਗਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤਾ ਗਿਆ ਮੰਗ ਪੱਤਰ
ਅੰਮ੍ਰਿਤਸਰ – ਸੋਸ਼ਲ ਮੀਡੀਆ ’ਤੇ ਗੁਟਕਾ ਸਾਹਿਬ ਦੀ ਬੇਅਦਬੀ ਪ੍ਰਤੀ ਵਾਇਰਲ ਵੀਡੀਓ ਨਾਲ ਸਬੰਧਿਤ ਕਥਿਤ ਦੋਸ਼ੀ ਦੀ ਜ਼ਮਾਨਤ ਉਪਰੰਤ ਜੇਲ੍ਹ ਤੋਂ ਬਾਹਰ ਆਉਣ ’ਤੇ ਸਿਰੋਪਾਓ ਨਾਲ ਸਨਮਾਨਿਤ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਗਿਆ ਹੈ। ਅੱਜ ਅੰਮ੍ਰਿਤਸਰ, ਜਲੰਧਰ … More







