ਪੰਜਾਬ
ਦਮਦਮੀ ਟਕਸਾਲ ਵੱਲੋਂ 6 ਜੂਨ ਨੂੰ 37 ਵਾਂ ਸ਼ਹੀਦੀ ਸਮਾਗਮ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ।
ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ’ਚ ਜੂਨ ’84 ਦੇ ਸਮੂਹ ਸ਼ਹੀਦਾਂ ਦੀ ਯਾਦ ’ਚ 37ਵਾਂ ਸ਼ਹੀਦੀ ਸਮਾਗਮ 6 ਜੂਨ 2021 ਦਿਨ ਐਤਵਾਰ ਨੂੰ ਦਮਦਮੀ ਟਕਸਾਲ ਦੇ … More
ਇਪਟਾ ਦੇ ਸਥਾਪਨਾ ਦਿਵਸ ਦੇ ਸਬੰਧ ਵਿਚ ਹੋਈ ਆਨ ਲਾਇਨ ਚਰਚਾ ਵਿਚ ਇਪਟਾ ਦੀਆਂ ਚਾਰ ਪੀੜੀਆਂ ਹੋਈਆਂ ਸ਼ਾਮਿਲ
ਇਪਟਾ, ਪੰਜਾਬ ਵੱਲੋਂ ਅਯੋਜਿਤ ਇਪਟਾ ਦੇ ਸਥਾਪਨਾ ਦਿਵਸ ਦੇ ਸਬੰਧ ਆਨ ਲਾਇਨ ਚਰਚਾ ਮੌਕੇ ਇਪਟਾ ਦੇ ਮੁੱਢਲੇ ਕਾਰਕੁਨ ਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਡਾ. ਰਾਜਵੰਤ ਕੌਰ ਮਾਨ ‘ਪ੍ਰੀਤ’ ਕੰਵਲਜੀਤ ਸਿੰਘ ਸੂਰੀ, ਸਵਰਣ ਸਿੰਘ ਸੰਧੂ ਤੇ ਡੋਲੀ ਗੁਲੇਰੀਆਂ ਨੇ ਇਪਟਾ ਦੀਆਂ … More
ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ ਵੱਲੋਂ ਡਾ.ਜੇ.ਐਸ. ਧਾਲੀਵਾਲ, ਚਰਨਜੀਤ ਸਿੰਘ ਵਾਲੀਆ ਅਤੇ ਪ੍ਰੋ. ਅਵਤਾਰ ਸਿੰਘ ਨੂੰ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਦੇਣ ਦਾ ਐਲਾਨ
ਸਿੱਖਿਆ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖਸ਼ੀਅਤਾਂ ਡਾ. ਜੇ.ਐਸ. ਧਾਲੀਵਾਲ, ਸ. ਚਰਨਜੀਤ ਸਿੰਘ ਵਾਲੀਆ ਅਤੇ ਪ੍ਰੋ. ਅਵਤਾਰ ਸਿੰਘ ਜੀ ਦੇ ਦੇਹਾਂਤ ਨਾਲ ਸਮੁੱਚੇ ਸਿੱਖਿਅਕ ਭਾਈਚਾਰੇ ’ਚ ਸਦਮੇ ਅਤੇ ਸੋਗ ਦੀ ਲਹਿਰ ਹੈ। ਉਚੇਰੀ ਸਿੱਖਿਆ ਦੇ ਖੇਤਰ ’ਚ ਪਾਏ ਬੇਮਿਸਾਲ ਯੋਗਦਾਨਾਂ ਅਤੇ … More
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਇਕ ਹੋਰ ਵਿਵਾਦ ‘ਚ ਘਿਰੀ!
ਅੰਮ੍ਰਿਤਸਰ – ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਧਾਰਮਿਕ ਫਿਲਮਾਂ ਬਣਾਉਣ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਉਲੀਕਿਆ ਜਾ ਰਿਹਾ ਪ੍ਰਾਜੈਕਟ ਵਿਵਾਦਾਂ ਦੇ ਘੇਰੇ ਵਿਚ … More
‘ਜੀ.ਏ.ਟੀ.ਆਈ ਪ੍ਰੋਗਰਾਮ’ ਲਈ ਚੁਣੀ ਜਾਣ ਵਾਲੀ ਦੇਸ਼ ਦੀ ਇਕਲੌਤੀ ਪ੍ਰਾਈਵੇਟ ਯੂਨੀਵਰਸਿਟੀ ਬਣੀ
ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਲੋਜੀ ਵਿਭਾਗ (ਡੀ.ਐਸ.ਟੀ) ਵੱਲੋਂ ਸ਼ੁਰੂ ਕੀਤੇ ‘ਜੀ.ਏ.ਟੀ.ਆਈ ਪਾਈਲਟ ਪ੍ਰੋਗਰਾਮ’ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ‘ਜੀ.ਏ.ਟੀ.ਆਈ ਚਾਰਟਰ ਇੰਸਟੀਚਿਊਸ਼ਨਜ਼’ ਵਜੋਂ ਚੁਣਿਆ ਗਿਆ ਹੈ। ਮੰਤਰਾਲੇ ਵੱਲੋਂ ਆਈ.ਆਈ.ਟੀਜ਼, ਆਈਸਰ ਮੋਹਾਲੀ ਅਤੇ ਇੰਡੀਅਨ ਇੰਸਟੀਚਿਊਟ ਆਫ਼ ਕੈਮੀਕਲ ਟੈਕਨਾਲੋਜੀ ਹੈਦਰਾਬਾਦ ਵਰਗੇ ਕੇਵਲ … More
ਸ਼੍ਰੋਮਣੀ ਕਮੇਟੀ ਪ੍ਰਧਾਨ ਧਾਰਮਿਕ ਅਤੇ ਪ੍ਰਬੰਧਕੀ ਸੰਸਥਾਵਾਂ ਚੋਂ ਤੁਰੰਤ ਆਪਣੀ ਫ਼ੋਟੋ ਹਟਾਉਣ ਨਹੀਂ ਤਾਂ ਸੰਗਤ ਕਰੇਗੀ ਕਾਰਵਾਈ
ਸ੍ਰੀ ਅੰਮ੍ਰਿਤਸਰ ਸਾਹਿਬ – ਸ਼੍ਰੋਮਣੀ ਕਮੇਟੀ ‘ਚ ਬੇਨਿਯਮੀ‘ਮੁਲਾਜ਼ਮ ਭਰਤੀ‘ ਮਾਮਲੇ ਵਿਚ ਘਿਰੀ ਬੀਬੀ ਜਗੀਰ ਕੌਰ ਨੂੰ ਅਹੁਦੇ ‘ਤੇ ਬਣੇ ਰਹਿਣ ਦਾ ਹੱਕ ਨਾ ਹੋਣ ਅਤੇ ਇਤਿਹਾਸਕ ਗੁਰ ਅਸਥਾਨਾਂ ਅਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਅਦਾਰਿਆਂ ਦੇ ਦਫ਼ਤਰਾਂ ਵਿਚੋਂ ਕਮੇਟੀ ਪ੍ਰਧਾਨ ਵੱਲੋਂ … More
ਮਨੀਸ਼ਾ ਗੁਲਾਟੀ ਨੇ ਬਹੁਤ ਹੀ ਦਲੇਰਾਨਾ, ਬਿਨਾ ਕਿਸੇ ਪੱਖਪਾਤ, ਬਿਨਾ ਕਿਸੇ ਰਾਜਨੀਤਿਕ ਦਬਾਅ ਮੁਕਤ ਕੇਵਲ ਤੇ ਕੇਵਲ ਮਹਿਲਾਵਾਂ ਦੀ ਭਲਾਈ ਅਤੇ ਸੁਰੱਖਿਆ ਲਈ ਹੀ ਕੰਮ ਕੀਤੇ ਹਨ
ਪਟਿਆਲਾ – ਪੰਜਾਬ ਮਹਿਲਾ ਕਮੀਸ਼ਨ ਦੀ ਚੇਅਰਪਰਸਨ ਬੀਬੀ ਮਨੀਸ਼ਾ ਗੁਲਾਟੀ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਸ਼ੁਰੂ ਤੋਂ ਹੀ ਬਹੁਤ ਹੀ ਦਲੇਰਾਨਾ, ਬਿਨਾ ਕਿਸੇ ਪੱਖਪਾਤ, ਬਿਨਾ ਕਿਸੇ ਰਾਜਨੀਤਿਕ ਦਬਾਅ ਮੁਕਤ ਕੇਵਲ ਤੇ ਕੇਵਲ ਮਹਿਲਾਵਾਂ ਦੀ ਭਲਾਈ ਅਤੇ ਸੁਰੱਖਿਆ ਲਈ … More
ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਨ ਮਨਾਉਂਣ ਦੇ ਸੱਦੇ ’ਤੇ ਇਪਟਾ ਦੇ ਕਾਰਕੁਨ ਕਰਨਗੇ ਸ਼ਮੂਲੀਅਤ
ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕ-ਮਾਰੂ ਕਾਲੇ ਕਾਨੂੰਨਾ ਨੂੰ ਰੱਦ ਕਰਨ ਅਤੇ ਕੇਂਦਰ ਦੀ ਭਾਜਪਾ ਸਾਰਕਾਰ ਵੱਲੋਂ ਵਿਚ ਸ਼ਰੁੂ ਕੀਤੀਆਂ ਧੱਕੇਸ਼ਾਹੀਆਂ, ਵਧੀਕੀਆਂ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਵਿਰੁੱਧ ਪਿਛਲੇ ਸਾਲ … More
ਕੋਰੋਨਾ ਸਮੇਂ ’ਚ ਕਿਸੇ ਵੀ ਦਵਾਈ ਦੀ ਵਰਤੋਂ ਡਾਕਟਰੀ ਸਲਾਹ ਨਾਲ ਕਰਨੀ ਜ਼ਰੂਰੀ; ਸਵੈ-ਇਲਾਜ ਤੋਂ ਕਰੋ ਪ੍ਰਹੇਜ਼ : ਡਾ. ਸੰਦੀਪ ਚੌਪੜਾ
ਚੰਡੀਗੜ੍ਹ – ਕੋਰੋਨਾ ਕਾਲ ਦੌਰਾਨ ਪੈਦਾ ਹੋਏ ਅਨਿਸ਼ਚਿਤਤਾ ਦੇ ਦੌਰ ’ਚ ਵਿਦਿਆਰਥੀ ਭਾਈਚਾਰੇ ਅਤੇ ਲੋਕਾਂ ਦੀ ਮਾਨਸਿਕ ਸਿਹਤ ਦੀ ਤੰਦਰੁਸਤੀ ਯਕੀਨੀ ਬਣਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਸੀਯੂ-ਏਡ ਤਹਿਤ ’ਸੀਯੂ ਕੋਵਿਡ ਕੇਅਰ’ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦਾ … More
ਬੇਨਿਯਮੀ ਭਰਤੀ ਮਾਮਲੇ ‘ਚ ਘਿਰੀ ਬੀਬੀ ਜਗੀਰ ਕੌਰ ਅਸਤੀਫ਼ਾ ਦੇਵੇ : ਪ੍ਰੋ. ਸਰਚਾਂਦ ਸਿੰਘ
ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ‘ਚ ਸਿੱਧੀ ਭਰਤੀ ਦੇ ਮਾਮਲੇ ‘ਚ ਬੀਬੀ ਜਗੀਰ ਕੌਰ ਵੱਲੋਂ ਸੰਗਤ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਪ੍ਰੋ: ਸਰਚਾਂਦ ਸਿੰਘ ਨੇ ਬੇਨਿਯਮੀਆਂ ‘ਚ ਘਿਰੀ ਬੀਬੀ ਜਗੀਰ ਕੌਰ ਤੋਂ ਪ੍ਰਧਾਨਗੀ ਪਦ ‘ਤੋਂ … More




