ਪੰਜਾਬ
ਨਸ਼ਿਆਂ ਕਾਰਨ ਜਾਨਾਂ ਗਵਾ ਚੁੱਕੇ ਨੌਜਵਾਨਾਂ ਦੇ ਪਰਿਵਾਰਕ ਮੈਬਰਾਂ ਨੇ ਪ੍ਰੈਸ ਨੂੰ ਸੁਣਾਈ ਦਰਦ ਭਰੀ ਦਾਸਤਾਨ
ਅੰਮ੍ਰਿਤਸਰ – ਸ੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵਲੋਂ ਨਸ਼ਿਆਂ ਪ੍ਰਤੀ ਸਖਤੀ ਨਾ ਕਰਨ ਪ੍ਰਤੀ ਸਖਤ ਸਟੈਡ ਲੈਣ ਦਾ ਮਨ ਬਣਾ ਲਿਆ ਹੈ। ਸ੍ਰੋਮਣੀ ਅਕਾਲੀ ਦਲ ਵਲੋਂ ਹਲਕਾ ਅੰਮ੍ਰਿਤਸਰ ਦਖਣੀ ਤੋਂ ਇੰਚਾਰਜ ਅਤੇ ਯੂਥ ਅਕਾਲੀ ਦਲ … More
ਪੁਲਵਾਮਾ ਹਮਲੇ ਉਪਰੰਤ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਕਰਕੇ ਸਿੱਖ ਕੌਮ ਦੀ ਵੱਖਰੀ ਪਛਾਣ ਨੂੰ ਕੌਮਾਂਤਰੀ ਪੱਧਰ ‘ਤੇ ਉਜਾਗਰ ਕੀਤਾ
ਫ਼ਤਹਿਗੜ੍ਹ ਸਾਹਿਬ – “ਪੁਰਾਤਨ ਸਮੇਂ ਦੀ ਸਿੱਖ ਕੌਮ ਦੀ ਹਰ ਮਜ਼ਲੂਮ ਦੀ ਬਿਨ੍ਹਾਂ ਕਿਸੇ ਭੇਦਭਾਵ ਦੇ ਰੱਖਿਆ ਕਰਨ, ਹਰ ਲੋੜਵੰਦ ਦੀ ਮਦਦ ਕਰਨ, ਔਖੀ ਘੜੀ ਵਿਚ ਮੁਸ਼ਕਿਲਾਂ ਵਿੱਚ ਘਿਰੇ ਇਨਸਾਨ ਦੀ ਮਦਦ ਕਰਨ, ਸਰਬੱਤ ਦੇ ਭਲੇ ਦੀ ਸੋਚ ਉਸ ਸਮੇਂ … More
ਐਸਆਈਟੀ ਦੀ ਜਾਂਚ ਦੇ ਨਤੀਜਿਆਂ ਤੋਂ ਡਰ ਰਹੇ ਹਨ ਬਾਦਲ : ਕੈਪਟਨ
ਚੰਡੀਗੜ੍ਹ – ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦੀ ਦਿੱਤੀ ਗਈ ਚੁਣੌਤੀ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਟੰਕੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਨੌਟੰਕੀ … More
ਪੰਜਾਬ-ਹਰਿਆਣਾ ਹਾਈਕੋਰਟ ਦੇ ਜੱਜ ਸ੍ਰੀ ਆਰ.ਕੇ. ਜੈਨ ਦੀਆਂ ਫਿਰਕੂ ਅਤੇ ਪੱਖਪਾਤੀ ਕਾਰਵਾਈਆਂ ਸਿੱਖ ਕੌਮ ਲਈ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ – “ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ 10 ਨਵੰਬਰ 2016 ਨੂੰ ਸਿੱਖ ਕੌਮ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੌਮੀ ਮਰਿਯਾਦਾ ਅਨੁਸਾਰ ਦੂਸਰਾ ਸਰਬੱਤ ਖ਼ਾਲਸਾ ਰੱਖਿਆ ਸੀ ਤਾਂ ਉਸ ਸਮੇਂ ਪੰਜਾਬ ਵਿਚ ਬਾਦਲ-ਬੀਜੇਪੀ ਦੀ ਸਰਕਾਰ ਸੀ … More
ਸਰਾਭਾ ਆਸ਼ਰਮ ਦੇ ਸੇਵਾਦਾਰ ਡਾ. ਮਾਂਗਟ ਸਮਾਜ ਸੇਵਾ ਅਵਾਰਡ ਨਾਲ ਸਨਮਾਨਤ
13 ਫਰਵਰੀ 2019 ਨੂੰ ਰੋਟਰੀ ਕਲੱਬ ਲੁਧਿਆਣਾ ਵੱਲੋਂ ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਨੂੰ “ਐਵਾਰਡ ਆਫ਼ ਐਕਸੀਲੈਂਸ ਫ਼ਾਰ ਹਿਊਮੈਨਟਿੀ ਸਰਵਿਸਜ਼” ਨਾਲ ਸਨਮਾਨਤ ਕੀਤਾ ਗਿਆ। ਡਾ. ਮਾਂਗਟ ਨੂੰ ਇਹ ਸਨਮਾਨ ਰੋਟਰੀ ਭਵਨ ਵਿਖੇ ਹੋਏ … More
ਅਤਾਲਾਂ ਵਿਖੇ ਪਰਿਵਾਰਾਂ ਸਮੇਤ ਬਾਦਲ ਦਲ ਨੂੰ ਅਲਵਿਦਾ ਕਹਿ ਕੇ ਮਾਨ ਦਲ ਵਿੱਚ ਸ਼ਾਮਿਲ
ਪਾਤੜਾਂ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਥੇ: ਬਲਕਾਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਅਤਾਲਾਂ ਵਿਖੇ ਮੀਟਿੰਗ ਹੋਈ। ਸ: ਜਗੀਰ ਸਿੰਘ ਅਤਾਲਾਂ ਤਕਰੀਬਨ 25 ਤੋਂ ਲਗਾਤਾਰ ਅਕਾਲੀ ਦਲ (ਅ) ਨਾਲ ਜੁੜ ਕੇ ਕੰਮ ਕਰਦੇ ਰਹੇ ਸਨ। … More
ਬਾਹਵਲਪੁਰ ਮਹਾਂ ਸਭਾ ਦੇ ਸੰਸਥਾਪਕ ਠਾਕੁਰ ਦਾਸ ਗੋਸਾਈਂ ਸਵਰਗਵਾਸ
ਪਟਿਆਲਾ :- ਬਹਾਵਬਲਪੁਰ ਮਹਾਂ ਸਭਾ ਭਾਰਤ ਦੇ ਸਹਿ-ਸੰਸਥਾਪਕ ਠਾਕੁਰ ਦਾਸ ਗੋਸਾਈਂ ਰਾਜਪੁਰਾ ਵਿਖੇ ਸਵਰਗਵਾਸ ਹੋ ਗਏ ਹਨ। ਉਹ ਲੋਕ ਸੰਪਰਕ ਵਿਭਾਗ ਵਿਚੋਂ ਤਕਨੀਕੀ ਅਧਿਕਾਰੀ ਸੇਵਾ ਮੁਕਤ ਹੋਏ ਸਨ। ਠਾਕੁਰ ਦਾਸ ਗੋਸਾਈਂ 81 ਵਰ੍ਹਿਆਂ ਦੇ ਸਨ ਜਿਥੇ ਸਮਾਜ ਸੇਵਕ ਸਨ ਉਸਦੇ … More
ਅੱਜ ਵੀ ਆਪਣੀ ਗੱਲ ਤੇ ਕਾਇਮ ਹਾਂ, ਕੱਲ੍ਹ ਵੀ ਰਹਾਂਗਾ : ਸਿੱਧੂ
ਚੰਡੀਗੜ੍ਹ – ਪੁਲਵਾਮਾ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਅਸੀਂ ਇਸ ਹਮਲੇ ਦਾ ਦੋਸ਼ ਪੂਰੇ ਦੇਸ਼ ਤੇ ਨਹੀਂ ਮੜ੍ਹ ਸਕਦੇ, ਪੂਰੇ ਦੇਸ਼ ਜਾਂ ਕਿਸੇ ਇੱਕ ਨੂੰ ਇਸ ਦਾ ਦੋਸ਼ ਦੇਣਾ ਠੀਕ ਨਹੀਂ ਹੈ, ਇਹ ਹਮਲਾ ਕਾਇਰਤਾ … More
ਚਾਰ ਕਸ਼ਮੀਰੀ ਆਜ਼ਾਦੀ ਚਾਹੁੰਣ ਵਾਲੇ ਆਗੂਆਂ ਨੂੰ ਸਰਕਾਰੀ ਸੁਰੱਖਿਆ ਪਹਿਲੋਂ ਹੀ ਵਾਪਸ ਕਰ ਦੇਣੀ ਚਾਹੀਦੀ ਸੀ : ਮਾਨ
ਫ਼ਤਹਿਗੜ੍ਹ ਸਾਹਿਬ – “ਕਸ਼ਮੀਰ ਵਿਚ ਦਿਨ ਵਿਚ ਫ਼ੌਜ ਅਤੇ ਅਰਧ ਸੈਨਿਕ ਬਲਾਂ ਦਾ ਰਾਜ ਹੁੰਦਾ ਹੈ ਅਤੇ ਰਾਤ ਨੂੰ ਆਜ਼ਾਦੀ ਚਾਹੁੰਣ ਵਾਲੇ ਕਸ਼ਮੀਰੀਆਂ ਦਾ । ਜਦੋਂਕਿ ਰਾਤ ਨੂੰ ਵੀ ਜਿਥੇ ਸੜਕਾਂ ਤੇ ਆਵਾਜਾਈ ਚੱਲਦੀ ਹੈ, ਉਥੇ ਫ਼ੌਜ ਦੀ ਡਿਊਟੀ ਦੇਣੀ … More
ਨਵਾਂ ਸ਼ਹਿਰ ਦੀ ਅਦਾਲਤ ਵਲੋਂ ਧਾਰਮਿਕ ਸਾਹਿਤ ਰੱਖਣ ਦੇ ਦੋਸ਼ ’ਚ ਸਿੱਖ ਨੌਜਵਾਨਾਂ ਨੂੰ ਸੁਣਾਈ ਗਈ ਸਜਾ ’ਤੇ ਮੁੜ ਵਿਚਾਰ ਹੋਵੇ : ਬਾਬਾ ਹਰਨਾਮ ਸਿੰਘ ਖਾਲਸਾ
ਅੰਮ੍ਰਿਤਸਰ - ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਚੀਫ ਖਾਲਸਾ ਦੀਵਾਨ ਦੀ ਚੋਣ ਦੌਰਾਨ ਇਤਿਹਾਸਕ ਤੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਨਵੇਂ ਬਣੇ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ ਅਤੇ ਉਹਨਾਂ ਦੇ ਸਾਥੀ ਅਹੁਦੇਦਾਰਾਂ ਮੀਤ ਪ੍ਰਧਾਨ ਡਾ: ਇੰਦਰਜੀਤ … More








