ਪੰਜਾਬ

 

ਕਠੂਆ, ਯੁਨਾਅ ‘ਚ ਹੋਈਆਂ ਬਲਾਤਕਾਰੀ ਘਟਨਾਵਾਂ ਅਤੇ ਕਸੋਲੀ ‘ਚ ਇੱਕ ਬੀਬਾ ਅਫ਼ਸਰ ਦੇ ਕਤਲ ਦੀ ਘਟਨਾ ਇਥੋਂ ਦੇ ਜੰਗਲ ਰਾਜ ਦੀ ਤਸਵੀਰ ਪੇਸ਼ ਕਰਦੀਆਂ ਹਨ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਤੇ ਕੁਝ ਦਿਨ ਪਹਿਲੇ ਕਠੂਆ, ਜੰਮੂ-ਕਸ਼ਮੀਰ ਵਿਚ ਇਕ ਮਾਸੂਮ 8 ਸਾਲਾ ਬੱਚੀ ਨਾਲ ਕੱਟੜਵਾਦੀ ਹਿੰਦੂਆਂ ਨੇ ਧਾਰਮਿਕ ਸਥਾਨ ਮੰਦਰ ਵਿਚ ਜਿਸ ਅਤਿ ਸ਼ਰਮਨਾਕ ਢੰਗ ਨਾਲ ਜ਼ਬਰ-ਜਿਨਾਹ ਕਰਕੇ ਉਸ ਨੂੰ ਮਾਰ ਦਿੱਤਾ ਅਤੇ ਯੁਨਾਅ (ਯੂਪੀ) ਵਿਚ ਬੀਜੇਪੀ ਦੇ … More »

ਪੰਜਾਬ | Leave a comment
Virsa PTL18 news.resized

ਵਿਰਸਾ ਸੰਭਾਲ ਸਮਾਗਮ ਵਿਚ ਬੁਲਾਰਿਆ ਨੇ ਸੱਭਿਆਰਕ ਪ੍ਰਦੂਸ਼ਣ ਤੇ ਨਾਰੀ ਵਿਰੁੱਧ ਵਧਦੇ ਅਪਰਾਧ ਪ੍ਰਤੀ ਚਿੰਤਾ ਜਤਾਈ

ਪਟਿਆਲਾ, (ਪਰਮਜੀਤ ਸਿੰਘ ਬਾਗੜੀਆ) – ਪੰਜਾਬੀ ਮਾਂ ਬੋਲੀ, ਕਲਾ ਤੇ ਸੱਭਿਆਚਾਰ ਨੂੰ ਸੰਭਾਲਣ ਦੇ ਹੋਕੇ ਨਾਲ ‘ਵਿਰਸਾ ਸੰਭਾਲ’ ਸਮਾਗਮ ਨਾਰਥ ਜੋਨ ਕਲਚਰਲ ਸੈਂਟਰ ਦੇ ਕਾਲੀਦਾਸ ਆਡੀਟੋਰੀਅਮ ਵਿਖੇ ਕਰਵਾਇਆ।  ਸਮਾਜਿਕ ਤੇ ਲੋਕ ਭਲਾਈ ਕਾਰਜਾਂ ਨੂੰ ਪ੍ਰਣਾਏ ਨੌਜਵਾਨ ਵਰਿੰਦਰ ਗਰੇਵਾਲ ਅਤੇ ਮੈਡਮ … More »

ਪੰਜਾਬ | Leave a comment
 

ਪੰਜਾਬ ਸਰਕਾਰ ਵਲੋਂ ਘਰੇਲੂ ਖਪਤਕਾਰਾਂ ਨੂੰ ਬਿਜ਼ਲੀ ਦੇ ਰੇਟਾਂ ਵਿਚ ਵਾਧੇ ਦੀ ਜ਼ੋਰਦਾਰ ਵਿਰੋਧਤਾ ਅਤੇ ਪੈਟਰੋਲ / ਡੀਜ਼ਲ ਦੇ ਰੇਟ ਘਟਾਉਣ ਸਬੰਧੀ

ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂੰਹ ਮੈਬਰਾਂ ਨੇ ਕਿਹਾ ਕਿ ਚੰਡੀਗੜ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਪੈਟਰੋਲ ਅਤੇ ਡੀਜ਼ਲ ਤੇ 5% ਵੈਟ ਘਟਾ ਕੇ ਵੱਡੀ … More »

ਪੰਜਾਬ | Leave a comment
IMG_9809.resized

ਗੁਰੁ ਕਾਸ਼ੀ ਯੂਨੀਵਰਸਿਟੀ ਵਿਖੇ ‘ਸਲਾਨਾ ਇਨਾਮ ਵੰਡ ਸਮਰੋਹ’ ਮਨਾਇਆ ਗਿਆ

ਤਲਵੰਡੀ ਸਾਬੋ -ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਸਲਾਨਾ ਇਨਾਮ ਵੰਡ ਸਮਰੋਹ ਮਨਾਇਆ ਗਿਆ।ਜਿਸ ਦੀ ਅਗਵਾਈ ਫਿਜ਼ੀਕਲ ਵਿਭਾਗ ਦੇ ਡੀਨ ਡਾ. ਰਵੀ ਸੂਮਲ ਨੇ ਕੀਤੀ ਅਤੇ ਇਸ ਵਿੱਚ ਯੁਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਨੇ ਹਿੱਸਾ ਲਿਆ। ਇਹ ਸਮਾਗਮ ਸਲਾਨਾ ਖੇਡ … More »

ਪੰਜਾਬ | Leave a comment
ssmann(1).resized

ਦਲਿਤ ਹੀ ਇੰਡੀਆਂ ਦੇ ਮੂਲ ਨਿਵਾਸੀ, ਦਲਿਤਾਂ ਦੇ ਘਰ ਖਾਣਾ ਖਾਣ ਦੇ ਡਰਾਮੇ ਕਰਨ ਦੀ ਬਜਾਇ ਉਨ੍ਹਾਂ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਤੁਰੰਤ ਦੂਰ ਕੀਤਾ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ – “ਜੇਕਰ ਇੰਡੀਆਂ ਦੇ ਸਮੁੱਚੇ ਪੁਰਾਤਨ ਇਤਿਹਾਸ ਅਤੇ ਅਮਲਾਂ ਉਤੇ ਨਿਰਪੱਖਤਾ ਨਾਲ ਡੂੰਘੀ ਨਜ਼ਰ ਮਾਰੀ ਜਾਵੇ ਤਾਂ ਪ੍ਰਤੱਖ ਰੂਪ ਵਿਚ ਇਹ ਸੱਚ ਸਾਹਮਣੇ ਆਉਦਾ ਹੈ ਕਿ ਦਲਿਤ ਕੇਵਲ ਐਸ.ਸੀ/ਐਸ.ਟੀ. ਜਾਂ ਓਬੀਸੀ ਹੀ ਨਹੀਂ, ਅਸੀਂ ਵੀ ਸਭ ਦਲਿਤਾਂ ਵਿਚ … More »

ਪੰਜਾਬ | Leave a comment
1 damdami taksal 2.resized

ਬਾਬਾ ਧਰਮਪੁਰਾ ਨੂੰ ਵੱਖ ਵੱਖ ਧਾਰਮਿਕ ਅਤੇ ਰਾਜਸੀ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਧਰਮਪੁਰਾ / ਮਾਨਸਾ – ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਸਕੱਤਰ ਜਨਰਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੰਤ ਬਾਬਾ ਸੁਖਚੈਨ ਸਿੰਘ ਜੀ ਧਰਮਪੁਰਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨਿਮਿਤ ਅਜ ਉਨ੍ਹਾਂ ਦੇ ਪਿੰਡ ਧਰਮਪੁਰਾ ਵਿਖੇ ਸ੍ਰੀ ਅਖੰਡ … More »

ਪੰਜਾਬ | Leave a comment
Gulzar Group of Institutes, Khanna Ludhiana celebrated Labour Day at its campus 1 copy.resized

ਗੁਲਜ਼ਾਰ ਗਰੁੱਪ ‘ਚ ਮਜ਼ਦੂਰ ਦਿਵਸ ਮੌਕੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ

ਲੁਧਿਆਣਾ – ਗੁਲਜ਼ਾਰ ਗਰੁੱਪ ਆਫ਼ ਇੰਸਚਿਟਿਊਟਸ, ਖੰਨਾ, ਲੁਧਿਆਣਾ ਮਜ਼ਦੂਰ ਦਿਵਸ ਖੂਬ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਕਰਮਚਾਰੀਆਂ ਨਾਲ ਮਿਲਕੇ  ਮਨੋਰੰਜਕ ਪ੍ਰੋਗਰਾਮ ਪੇਸ਼ ਕੀਤੇ ਉ¤ਥੇ ਹੀ  ਭਵਿਖ ਦੇ ਇੰਜੀਨੀਅਰਾਂ ਅਤੇ ਮੈਨੇਜਰਾਂ ਨੇ ਕਿਰਤੀਆਂ ਨਾਲ ਉਨ੍ਹਾਂ ਦੇ ਰੋਜ਼ਾਨਾ … More »

ਪੰਜਾਬ | Leave a comment
_MG_7096.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਬੀਹੂ ਅਤੇ ਵਿਸ਼ੂ ਦਾ ਤਿਉਹਾਰ ਜੋਸ਼ ਨਾਲ ਮਨਾਇਆ ਗਿਆ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਇੱਕ ਅਜਿਹਾ ਅਦਾਰਾ ਹੈ ਜਿਸ ਵਿੱਚ ਵੱਖ ਵੱਖ ਦੇਸ਼ਾਂ, ਸੂਬਿਆਂ, ਧਰਮਾਂ, ਕੌਮਾਂ ਦੇ ਵਿਦਿਆਰਥੀ ਉੱਚ ਵਿਦਿਆ ਗ੍ਰਹਿਣ ਕਰ ਰਹੇ ਹਨ।ਯੂਨੀਵਰਸਿਟੀ ਹਰ ਖੇਤਰ ਦੇ ਸਥਾਨਿਕ ਤਿਉਹਾਰਾਂ ਤੇ ਮੇਲਿਆਂ ਨੂੰ ਮਨਾਉਣ ਦੇ ਮੌਕੇ  ਪ੍ਰਦਾਨ ਕਰਦੀ ਰਹਿੰਦੀ … More »

ਪੰਜਾਬ | Leave a comment
 

ਮਹਾਂਰਾਸ਼ਟਰ ‘ਚ 36 ‘ਤੇ ਛਤੀਸਗੜ੍ਹ ‘ਚ 8 ਆਦਿਵਾਸੀਆਂ ਨੂੰ ਮਾਓਵਾਦੀ ਤੇ ਨਕਸਲਵਾੜੀ ਗਰਦਾਨਕੇ ਮਾਰ ਦੇਣ ਦੇ ਅਮਲ ਮਨੁੱਖਤਾ ਵਿਰੋਧੀ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਮਨੂੰਵਾਦੀ ਸੋਚ ਦੇ ਮਾਲਕ ਮੌਜੂਦਾ ਮੋਦੀ ਹਕੂਮਤ ਨਾਲ ਸੰਬੰਧਤ ਹੁਕਮਰਾਨਾਂ ਵੱਲੋਂ ਪਹਿਲੇ ਮਹਾਰਾਸਟਰਾਂ ਵਿਚ 36 ਅਤੇ ਹੁਣ ਛਤੀਸਗੜ੍ਹ ਵਿਚ 8 ਆਦਿਵਾਸੀਆਂ ਨੂੰ ਮਾਓਵਾਦੀ ਜਾਂ ਨਕਸਲਬਾਦੀ ਗਰਦਾਨਕੇ ਮਾਰ ਦਿੱਤਾ ਗਿਆ ਹੈ, ਇਹ ਹੁਕਮਰਾਨਾਂ ਦੀ ਇਨਸਾਨੀਅਤ ਵਿਰੋਧੀ ਸ਼ਰਮਨਾਕ … More »

ਪੰਜਾਬ | Leave a comment
SAMSUNG CSC

ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ ਕੈਪ ਸ੍ਰ. ਗੁਰਦਿੱਤ ਸਿੰਘ ਗਿੱਲ(ਚਹੂੜਚੱਕ ਮੋਗਾ) ਦੀ 108 ਵੀ ਬਰਸੀ ਮਨਾਈ ਗਈ

ਮੋਗਾ,(ਰੁਪਿੰਦਰ ਢਿੱਲੋ ਮੋਗਾ) – ਪਿੱਛਲੇ ਦਿਨੀ ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ  ਕੈਪਟਨ ਸ੍ਰ: ਗੁਰਦਿੱਤ ਸਿੰਘ ਗਿੱਲ ਚਹੂੜਚੱਕ ਦੀ 108 ਵੀ ਬਰਸੀ ਸ਼ਰਧਾ ਪੂਰਵਕ ਮਨਾਈ ਗਈ।ਇਸ ਮੌਕੇ ਸਕੂਲੀ  ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਅਤੇ ਅਰਦਾਸ ਕਰ ਸ਼ਰਧਾਂਜਲੀ ਸਮਾਰੋਹ ਦਾ ਆਰੰਭ ਕੀਤਾ। … More »

ਪੰਜਾਬ | Leave a comment