ਪੰਜਾਬ

14 SHAHKOT NEWS 01.resized

ਹੜ੍ਹਾਂ ਨਾਲ ਨਜਿੱਠਣ ਲਈ ਪ੍ਰਸਾਸ਼ਨ ਪੂਰੀ ਤਰਾਂ ਤਿਆਰ: ਐੱਸ.ਡੀ.ਐੱਮ.

ਧੁੱਸੀ ਬੰਨ੍ਹ ’ਤੇ ਪਿੰਡ ਬਾਊਪੁਰ ਵਿਖੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ.ਡੀ.ਐੱਮ. ਸ਼ਾਹਕੋਟ ਨੇ ਦੱਸਿਆ ਕਿ ਹੜ੍ਹਾ ਨਾਲ ਨਜਿੱਠਣ ਲਈ ਪ੍ਰਸਾਸ਼ਨ ਪੂਰੀ ਤਰਾਂ ਨਾਲ ਤਿਆਰ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਤਹਿਸੀਲ ਕੰਪਲੈਕਸ ਵਿੱਚ ਫਲੱਡ ਕੰਟਰੋਲ … More »

ਪੰਜਾਬ | Leave a comment
 

ਜੇਕਰ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵਿਸ਼ਵਾਸ ‘ਚ ਲਿਆ ਹੁੰਦਾ, ਤਾਂ ਲੰਡਨ ਦਾ ਇਕੱਠ ਕੌਮਾਂਤਰੀ ਪੱਧਰ ‘ਤੇ ਹੋਰ ਵਧੇਰੇ ਪ੍ਰਭਾਵਸ਼ਾਲੀ ਹੁੰਦਾ : ਮਾਨ

ਫ਼ਤਹਿਗੜ੍ਹ ਸਾਹਿਬ – “ਸਿੱਖ ਫਾਰ ਜਸਟਿਸ ਵੱਲੋਂ ਜੋ ਲੰਡਨ ਵਿਖੇ 2020 ਰੈਫਰੈਡਮ ਦੇ ਸੰਬੰਧ ਵਿਚ ਜੋ ਇਕੱਠ ਹੋਇਆ ਹੈ, ਉਸਦਾ ਕੌਮਾਂਤਰੀ ਪੱਧਰ ਤੇ ਹੋਰ ਵੀ ਵਧੇਰੇ ਵੱਡਾ ਮਹੱਤਵ ਅਤੇ ਪ੍ਰਭਾਵ ਹੋ ਸਕਦਾ ਸੀ। ਜੇਕਰ ਪ੍ਰਬੰਧਕਾਂ ਵੱਲੋਂ ਖ਼ਾਲਿਸਤਾਨ ਦੀ ਸਰ-ਜਮੀਨ ਵਿਖੇ … More »

ਪੰਜਾਬ | Leave a comment
 

ਜਸਕੰਵਰਵੀਰ ਸਿੰਘ ਗਿੱਲ ਪਹਿਲਵਾਨ ਵੱਲੋਂ ਉਸੇ ਤਰ੍ਹਾਂ ਆਪਣੇ ਸਿੱਖੀ ਦੀ ਕੌਮਾਂਤਰੀ ਪੱਧਰ ਤੇ ਇੱਜ਼ਤ ਰੱਖੀ, ਜਿਵੇਂ ਤਰਨਤਾਰਨ ਇਲਾਕੇ ਨੇ 1989 ਵਿਚ ਦਾਸ ਨੂੰ ਜਿਤਾਕੇ ‘ਸ੍ਰੀ ਸਾਹਿਬ’ ਦੀ ਰੱਖੀ ਸੀ : ਮਾਨ

ਫ਼ਤਹਿਗੜ੍ਹ ਸਾਹਿਬ – “ਇਹ ਬਹੁਤ ਹੀ ਫਖ਼ਰ ਤੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਤਰਨਤਾਰਨ ਜਿ਼ਲ੍ਹੇ ਦੇ ਹਿੱਸੇ ਇਹ ਦੂਸਰੀ ਵਾਰ ਫਖ਼ਰ ਵਾਲੀ ਗੱਲ ਆਈ ਹੈ ਕਿ ਤਰਨਤਾਰਨ ਨਾਲ ਸੰਬੰਧਤ ਹਰਮਨ-ਪਿਆਰੇ ਪਹਿਲਵਾਨ ਜਸਕੰਵਰਵੀਰ ਸਿੰਘ ਗਿੱਲ ਜੋ ਕਿ ਆਪਣੀ ਪਹਿਲਵਾਨੀ … More »

ਪੰਜਾਬ | Leave a comment
IMG-7050(1).resized

ਪੰਚਾਇਤੀ ਚੋਣਾਂ ’ਚ ਗੈਰ ਸਮਾਜੀ ਤੱਤਾਂ ਦੀ ਕੁਵਰਤੋਂ ਦੀ ਕਾਂਗਰਸ ਵੱਲੋਂ ਪੂਰੀ ਤਿਆਰੀ, ਲੋਕ ਸਭਾ ਚੋਣਾਂ ਦੌਰਾਨ ਵੀ ਲਾਗੂ ਕਰੇਗਾ ਇਹੀ ਫ਼ਾਰਮੂਲਾ

ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਹਰ ਮੁਹਾਜ਼ ’ਤੇ ਫਲ ਹੋ ਚੁਕੀ ਕਾਂਗਰਸ ਨੇ ਬੁਖਲਾਹਟ ’ਚ ਪੰਚਾਇਤੀ ਰਾਜ ਚੋਣਾਂ ’ਚ ਜਿੱਤ ਹਾਸਲ ਕਰਨ ਲਈ ਗੈਰ ਸਮਾਜੀ ਤੱਤਾਂ ਦੀ … More »

ਪੰਜਾਬ | Leave a comment
11 SHAHKOT NEWS 03.resized.resized

ਐਸ.ਸੀ/ਐਸ.ਟੀ. ਕਾਨੂੰਨ ਸੋਧ ਬਿੱਲ ਪਾਸ ਹੋਣ ’ਤੇ ਮਲਸੀਆਂ ’ਚ ਕੀਤਾ ਜੇਤੂ ‘ਮਿਸ਼ਾਲ ਮਾਰਚ’

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਦਲਿਤਾਂ ’ਤੇ ਜਬਰ ਵਿਰੋਧੀ ਕਮੇਟੀ ਪੰਜਾਬ ਦੇ ਸੱਦੇ ’ਤੇ ਸੈਕੜੇ ਕਿਰਤੀਆਂ ਨੇ ਐਸ.ਸੀ/ਐਸ.ਟੀ. ਸੋਧ ਬਿੱਲ ਦੇ ਸੰਸਦ ਵਿੱਚ ਪਾਸ ਹੋ ਜਾਣ ’ਤੇ ਕਸਬਾ ਮਲਸੀਆਂ ਵਿੱਚ ਜੇਤੂ ‘ਮਿਸ਼ਾਲ ਮਾਰਚ’ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਦਲਿਤਾਂ … More »

ਪੰਜਾਬ | Leave a comment
11 SHAHKOT NEWS 01.resized

ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਪੰਜਾਬ ਪੁਲਿਸ ਦੇ ਹੌਲਦਾਰ ਸਮੇਤ ਦੋ ਮੁਲਾਜ਼ਮਾਂ ਦੀ ਮੌਤ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਮਲਸੀਆਂ-ਲੋਹੀਆ ਰੋਡ ’ਤੇ ਪਿੰਡ ਰੂਪੇਵਾਲ ਅੱਡੇ ਨਜ਼ਦੀਕ ਸ਼ੁੱਕਰਵਾਰ ਸ਼ਾਮ ਇੱਕ ਮੋਟਰਸਾਈਕਲ ਅੱਗੇ ਅਚਾਨਕ ਅਵਾਰਾ ਪਸ਼ੂ ਆਉਣ ਕਾਰਨ ਮੋਟਰਸਾਈਕਲ ਸਵਾਰ ਇੱਕ ਹੌਲਦਾਰ ਸਮੇਤ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹੌਲਦਾਰ ਸੁਖਦੇਵ ਸਿੰਘ ਪੁੱਤਰ ਅਜੀਤ … More »

ਪੰਜਾਬ | Leave a comment
11 majithia1.resized

ਰਾਜ ਵਿਚ ਦਿਨ ਦਿਹਾੜੇ ਕਤਲ ਹੋਣ ਪਿਛੇ ਕਾਂਗਰਸ ਦੀ ਸਿਆਸੀ ਬਦਲਾਖੋਰੀ ਅਤੇ ਸ਼ਹਿ ਸ਼ਾਮਿਲ : ਮਜੀਠੀਆ

ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਰਾਜ ਦੇ ਅਮਨ ਕਾਨੂੰਨ ਦੀ ਨਾਜੁਕ ਹਾਲਾਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਰਾਜ ਵਿੱਚ ਦਿਨ ਦਿਹਾੜੇ ਕਤਲ ਹੋਣ ਪਿਛੇ ਕਾਂਗਰਸ ਦੀ … More »

ਪੰਜਾਬ | Leave a comment
 

ਬੀਤੇ ਸਮੇਂ ਵਿਚ ਵੀ ਅਤੇ ਅੱਜ ਵੀ ਪੁਲਿਸ ਵੱਲੋਂ ਹੀ ਲੋਕਾਈ ਉਤੇ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਹਨ : ਮਾਨ

ਫ਼ਤਹਿਗੜ੍ਹ ਸਾਹਿਬ – “ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਗੈਰ-ਇਨਸਾਨੀ ਅਤੇ ਗੈਰ-ਕਾਨੂੰਨੀ ਅਮਲ ਪੁਲਿਸ ਅਧਿਕਾਰੀਆਂ ਵੱਲੋਂ ਬੀਤੇ ਸਮੇਂ ਵਿਚ ਹੁੰਦੇ ਰਹੇ ਹਨ ਅਤੇ ਅੱਜ ਵੀ ਪੁਲਿਸ ਦੀਆਂ ਅਜਿਹੀਆ ਦਹਿਸਤਗਰਦੀ ਕਾਰਵਾਈਆ ਨਿਰੰਤਰ ਜਾਰੀ ਹਨ । ਸਨੌਰ ਵਿਖੇ ਨਿਰਦੋਸ਼ 7 ਨੌਜ਼ਵਾਨਾਂ ਉਤੇ ਥਾਣੇਦਾਰ … More »

ਪੰਜਾਬ | Leave a comment
8 SHAHKOT NEWS 01.resized

ਸਰਕਾਰਾਂ ਦੀ ਲਾਪਰਵਾਹੀ ਕਾਰਨ ਸ਼ਾਹਕੋਟ ਸ਼ਹਿਰ ਅੱਜ ਵੀ ਅਨੇਕਾਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ

ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਸ਼ਾਹਕੋਟ ਸ਼ਹਿਰ ਨੂੰ ਸਬ ਡਵੀਜ਼ਨ ਦਾ ਦਰਜ਼ਾ ਮਿਲਿਆ ਅੱਜ ਭਾਵੇਂ ਕਾਫੀ ਅਰਸਾ ਹੋ ਚੁੱਕਾ ਹੈ, ਪਰ ਸ਼ਾਹਕੋਟ ਦੇ ਲੋਕ ਅੱਜ ਵੀ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਪਿੱਛਲੇ ਲੰਮੇ ਸਮੇਂ ਤੋਂ ਸ਼ਾਹਕੋਟ ਸ਼ਹਿਰ ਵਿੱਚੋਂ ਦੀ ਲੰਘਦੇ ਜਲੰਧਰ-ਮੋਗਾ … More »

ਪੰਜਾਬ | Leave a comment
Talwandi Sabo Ranjit Raju 07-1.resized

ਦਮਦਮੀ ਟਕਸਾਲ ਪੰਥ ਦੇ ਹੱਕਾਂ ਹਿਤਾਂ ਦੀ ਪਹਿਰੇਦਾਰੀ ਲਈ ਬਚਨਬੱਧ : ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਤਲਵੰਡੀ ਸਾਬੋ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਆਗਮਨ ਸਮੇਂ ਤੋਂ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਯਤਨ ਕਰਨ ਤੋਂ ਇਲਾਵਾ ਸਿੱਖੀ ’ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਵੀ ਹਮੇਸ਼ਾਂ … More »

ਪੰਜਾਬ | Leave a comment