ਪੰਜਾਬ
ਭਾਰਤੀ ਨਿਆਂ ਪ੍ਰਣਾਲੀ ਵਿੱਚ ਸਿੱਖ ਕੌਮ ਦਾ ਭਰੋਸਾ ਬਣਾਈ ਰੱਖਣ ਲਈ ਭਾਈ ਤਾਰਾ ਨੂੰ ਰਿਹਾਅ ਕਰੇ : ਦਮਦਮੀ ਟਕਸਾਲ
ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਪ੍ਰਤੀ ਭਾਈ ਜਗਤਾਰ ਸਿੰਘ ਤਾਰਾ ਵਿਰੁੱਧ ਸੁਣਾਈ ਗਈ ਮੌਤ ਤਕ ਉਮਰ ਕੈਦ ਦੀ ਸਜਾ ਨਾਲ ਸਿੱਖ ਕੌਮ ਅੰਦਰ ਭਾਰੀ ਰੋਸ … More
ਚੱਕ ਮਿਸ਼ਰੀ ਖਾਂ ਵਿਖੇ ਦਲਿਤਾਂ ਤੇ ਜਾਨ ਲੇਵਾ ਹਮਲਾ
ਅੰਮ੍ਰਿਤਸਰ – ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਚੱਕ ਮਿਸ਼ਰੀ ਖਾਂ, ਥਾਣਾ ਲੋਪੋਕੇ ਦੀ ਰਹਿਣ ਵਾਲੀ ਸੁਰਿੰਦਰ ਕੌਰ ਪਤਨੀ ਨਿਰਮਲ ਸਿੰਘ ਕੌਮ ਮਜ਼੍ਹਬੀ ਸਿੱਖ ਨੇ ਪਿੰਡ ਦੇ ਕੁੱਝ ਸਿਆਸੀ ਪਹੁੰਚ ਰੱਖਣ ਵਾਲੇ ਅਤੇ ਪੰਜਾਬ ਕਾਂਗਰਸ ਕਮੇਟੀ ਮੈਂਬਰ ਅਤੇ ਡੈਲੀਗੇਟ ਬੀਬੀ ਬਲਵਿੰਦਰ … More
ਕੱਟੜਵਾਦੀ ਹੁਕਮਰਾਨਾਂ ਦੀਆਂ ਸਿੱਖ ਕੌਮ ਨਾਲ ਵਿਤਕਰੇ ਭਰੀਆਂ ਅਤੇ ਜ਼ਾਲਮਨਾਂ ਕਾਰਵਾਈਆਂ ਦਾ ਅੰਤ ਕਰਨ ਲਈ ‘ਖ਼ਾਲਿਸਤਾਨ’ ਅਤਿ ਜ਼ਰੂਰੀ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ 1947 ਤੋਂ ਮੁਲਕ ਦੀ ਵੰਡ ਹੋਈ ਹੈ, ਉਸ ਸਮੇਂ ਤੋਂ ਹੀ ਇੰਡੀਆਂ ਦੇ ਕੱਟੜਵਾਦੀ ਹੁਕਮਰਾਨਾਂ ਵੱਲੋਂ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਨਿਰੰਤਰ ਵਿਧਾਨਿਕ, ਸਮਾਜਿਕ, ਇਖ਼ਲਾਕੀ, ਧਾਰਮਿਕ ਅਤੇ ਭੂਗੋਲਿਕ ਤੌਰ ਤੇ ਵੱਡੇ ਵਿਤਕਰੇ ਤੇ ਜ਼ਬਰ-ਜੁਲਮ ਹੁੰਦੇ … More
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਅੰਦਰ ਤੂਫ਼ਾਨ ਵਾਲਾ ਮਾਹੌਲ, ਵਜੂਦ ਦੀ ਖ਼ਾਤਮੇ ਦੀ ਪੁੱਠੀ ਗਿਣਤੀ ਸ਼ੁਰੂ
ਅੰਮ੍ਰਿਤਸਰ – ਰਾਜਨੀਤੀ ’ਚ ਨੈਤਿਕ ਕਦਰਾਂ ਕੀਮਤਾਂ ਦਾ ਨਿਘਾਰ ਲਗਾਤਾਰ ਦ੍ਰਿਸ਼ਟੀਗੋਚਰ ਹੋ ਰਿਹਾ ਹੈ। ਤਾਜੀ ਮਿਸਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ … More
ਪਾਕਿਸਤਾਨ-ਪੰਜਾਬ ਵਿਧਾਨ ਸਭਾ ਵੱਲੋਂ ‘ਆਨੰਦ ਮੈਰਿਜ ਐਕਟ-2017’ ਨੂੰ ਪਾਸ ਕਰਕੇ, ਸਿੱਖ ਕੌਮ ਦੀ ਵਿਲੱਖਣ ਪਹਿਚਾਣ ਨੂੰ ਮਾਨਤਾ ਦੇਣਾ ਪ੍ਰਸ਼ੰਸਾਯੋਗ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਤੋਂ 1947 ਵਿਚ ਸਾਜ਼ਸੀ ਢੰਗ ਨਾਲ ਪੁਰਾਤਨ ਪੰਜਾਬ ਦੇ 2 ਟੁਕੜੇ ਕਰਕੇ ਸਿੱਖ, ਮੁਸਲਿਮ ਅਤੇ ਹਿੰਦੂ ਕੌਮ ਦੇ ਸਾਂਝੇ ਫਤਵੇ ਤੋਂ ਮੂੰਹ ਮੋੜਕੇ ਵੰਡ ਕੀਤੀ ਗਈ ਹੈ, ਉਸ ਸਮੇਂ ਤੋਂ ਹੀ ਸਿੱਖ ਕੌਮ ਕਾਨੂੰਨੀ ਦਾਇਰੇ ਵਿਚ … More
ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੁਆਫ਼ੀ ਮੰਗਣ ਨਲ ਸਚਾਈ ਦੀ ਹੋਈ ਜਿਤ : ਸਰਚਾਂਦ ਸਿੰਘ
ਅੰਮ੍ਰਿਤਸਰ – ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ: ਬਿਕਰਮ ਸਿੰਘ ਮਜੀਠੀਆ ਉੱਪਰ ਨਸ਼ਾ ਤਸਕਰੀ ‘ਚ ਸ਼ਾਮਿਲ ਹੋਣ ਬਾਰੇ ਲਗਾਏ ਗਏ ਬੇਬੁਨਿਆਦ ਅਤੇ ਝੂਠੇ ਇਲਜ਼ਾਮਾਂ ਲਈ ਅਜ ਲਿਖਤੀ ਮੁਆਫ਼ੀ ਮੰਗੀ ਹੈ।ਨਸ਼ਾ ਤਸਕਰੀ ਬਾਰੇ ਝੂਠੇ ਇਲਜ਼ਾਮਾਂ … More
ਦੀਵਾਨ ਦਾ ਸਤਿਕਾਰ ਬਹਾਲ ਕਰਨ ਲਈ ਯੋਗ ਉਮੀਦਵਾਰਾਂ ਨੂੰ ਅਗੇ ਲਿਆਉਣਾ ਜ਼ਰੂਰੀ: ਬਾਬਾ ਹਰਨਾਮ ਸਿੰਘ ਖ਼ਾਲਸਾ
ਅੰਮ੍ਰਿਤਸਰ - ਸਿਖ ਕੌਮ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ 25 ਮਾਰਚ ਨੂੰ ਹੋ ਰਹੀ ਪ੍ਰਧਾਨਗੀ ਤੇ ਹੋਰ ਮਹੱਤਵਪੂਰਨ ਅਹੁਦੇਦਾਰਾਂ ਦੀ ਚੋਣ ਲਈ ਸਾਬਕਾ ਐਮ ਪੀ ਸ: ਰਾਜ ਮਹਿੰਦਰ ਸਿੰਘ ਮਜੀਠਾ ਧੜੇ ਦੀ ਪਿੱਠ ’ਤੇ … More
ਪਾਕਿਸਤਾਨ ਦੇ ਸੂਬੇ ਪੰਜਾਬ ਦੀ ਅਸੈਂਬਲੀ ਨੇ ਪਾਸ ਕੀਤਾ ਸਿੱਖ ਵਿਆਹ ਪ੍ਰਸਤਾਵ
ਲਾਹੌਰ : ਪਾਕਿਸਤਾਨ ਵਿੱਚ ਸਥਿਤ ਪੰਜਾਬ ਸੂਬੇ ਦੀ ਅਸੈਂਬਲੀ ਨੇ ਸਿੱਖ ਕਮਿਊਨਿਟੀ ਦੇ ਵਿਆਹਾਂ ਨੂੰ ਕਾਨੂੰਨੀ ਦਰਜਾ ਦਿਵਾਊਣ ਲਈ ਬੁੱਧਵਾਰ ਨੂੰ ਇੱਕ ਪ੍ਰਸਤਾਵ ਨਾਲ ਕੀਤਾ ਹੈ। ਲਹਿੰਦੇ ਪੰਜਾਬ ਦੀ ਸਰਕਾਰ ਦੇ ਇਸ ਕਦਮ ਨਾਲ ਉਥੇ ਰਹਿ ਰਹੇ ਘੱਟ- ਗਿਣਤੀ ਸਿੱਖਾਂ … More
ਗਾਂਧੀ ਦੇ ਚਰਖੇ ਨੇ ਨਹੀਂ ਸਿਖਾਂ ਦੀਆਂ ਸ਼ਹਾਦਤਾਂ ਨਾਲ ਮਿਲੀ ਆਜ਼ਾਦੀ : ਬਾਬਾ ਹਰਨਾਮ ਸਿੰਘ ਜੀ ਖ਼ਾਲਸਾ
ਤਰਨਤਾਰਨ - ਗੱਦਰ ਲਹਿਰ ਦੇ ਸੂਰਮੇ ਮਹਾਂਪੁਰਸ਼ ਸੰਤ ਬਾਬਾ ਸੂਬਾ ਸਿੰਘ ਜੀ ਦੀ 90 ਵੀਂ ਸਮਾਨਾ ਬਰਸੀ ਸਮਾਗਮ ਗੁਰਦੁਆਰਾ ਰੋੜੀ ਸਾਹਿਬ, ਪਿੰਡ ਅਲੀਪੁਰ, ਬੁਰਜ ਦੇਵਾ ਸਿੰਘ ਜ਼ਿਲ੍ਹਾ ਤਰਨ ਤਾਰਨ ਵਿਖੇ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਦਮਦਮੀ ਟਕਸਾਲ … More
ਮਿਸ਼ਨਰੀ ਕਾਲਜ (ਲੁਧਿਆਣਾ) ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਚੁਨੌਤੀ ਦੇਣ ਤੋਂ ਬਾਜ ਆਉਣ : ਸੰਤ ਸਮਾਜ
ਅੰਮ੍ਰਿਤਸਰ – ਸੰਤ ਸਮਾਜ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਨਾਨਕਸ਼ਾਹੀ ਕੈਲੰਡਰ ਦੇ ਉਲਟ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਮਨਘੜਤ ਤਰੀਕੇ ਨਾਲ ਸੰਗਰਾਂਦਾਂ ਅਤੇ ਗੁਰਪੁਰਬ ਦੀਆਂ ਤਰੀਕਾਂ ਉਲੀਕ ਕੇ ਜਾਰੀ ਕੀਤੇ ਅਖੌਤੀ ਕਲੰਡਰ ਦਾ ਸਖ਼ਤ ਨੋਟਿਸ … More







