ਪੰਜਾਬ
ਸਭ ਕੌਮਾਂ, ਧਰਮ ਅਤੇ ਇੰਡੀਆ ਨਿਵਾਸੀ ਜਦੋਂ ਵਿਧਾਨ ਅਨੁਸਾਰ ਬਰਾਬਰ ਹਨ, ਫਿਰ ਅਮਲ ਕਰਦੇ ਹੋਏ ਵਿਤਕਰੇ, ਵੱਖਰੇਂਵੇ ਅਤੇ ਜ਼ਬਰ-ਜੁਲਮ ਕਿਉਂ ਕੀਤਾ ਜਾਂਦਾ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਵਿਧਾਨ ਦੀ ਧਾਰਾ 14 ਅਨੁਸਾਰ ਇਥੋਂ ਦੇ ਸਭ ਨਿਵਾਸੀ, ਸਭ ਧਰਮ, ਕੌਮਾਂ, ਫਿਰਕੇ ਬਰਾਬਰ ਹਨ ਅਤੇ ਬਰਾਬਰਤਾ ਵਾਲੇ ਅਧਿਕਾਰ ਰੱਖਦੇ ਹਨ । ਪਰ ਇਸਦੇ ਬਾਵਜੂਦ ਵੀ ਜਦੋਂ ਹਿੰਦੂਤਵ ਹੁਕਮਰਾਨ ਅਮਲੀ ਰੂਪ ਵਿਚ ਕਾਰਵਾਈ ਕਰਦੇ ਆ … More
ਉੱਘੇ ਪੰਜਾਬੀ ਲੇਖਕਾਂ ਦਾ ਵਫ਼ਦ ਸ. ਜਸਵੰਤ ਸਿੰਘ ਕੰਵਲ ਨੂੰ 100ਵੇਂ ਜਨਮ ਦਿਨ ਮੌਕੇ ਵਧਾਈ ਦੇਣ ਢੁੱਡੀਕੇ ਪਹੁੰਚੇ
ਲੁਧਿਆਣਾ : ਸ. ਜਸਵੰਤ ਸਿੰਘ ਕੰਵਲ ਜੀ ਦੇ 100ਵੇਂ ਜਨਮ ਦਿਨ ਦੀ ਪੂਰਵ ਸੰਧਿਆ ’ਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਦੀ ਅਗਵਾਈ ’ਚ ਲੇਖਕਾਂ ਦਾ ਵਫ਼ਦ ਵਧਾਈ ਦੇਣ ਢੁੱਡੀਕੇ ਪਹੁੰਚੇ। ਸ੍ਰੀ ਸੁਰਿੰਦਰ ਕੈਲੇ ਜੋ … More
ਅਕਾਲੀ ਦਲ ਵੱਲੋਂ ਅਤਿ ਦੀ ਗਰਮੀ ‘ਚ ਤੇਲ ਕੀਮਤਾਂ ਦੇ ਵਾਧੇ ਖ਼ਿਲਾਫ਼ ਕਾਂਗਰਸ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਧਰਨਾ
ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਨੇ ਤੇਲ ਕੀਮਤਾਂ ਵਿਚ ਵਾਧੇ ਤੋਂ ਆਮ ਲੋਕਾਂ ਨੂੰ ਰਾਹਤ ਨਾ ਦੇਣ ‘ਤੇ ਸੂਬਾ ਸਰਕਾਰ ਵਿਰੁੱਧ ਅਤਿ ਦੀ ਗਰਮੀ ਵਿਚ ਜ਼ਬਰਦਸਤ ਰੋਸ ਧਾਰਨਾ ਦਿੰਦਿਆਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਮੁਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿਤਾ। … More
ਜੇਕਰ ਐਮ.ਐਲ.ਏ. ਹੀ ਬਦਮਾਸ਼ਾਂ ‘ਤੇ ਰੇਤ ਮਾਫੀਆ ਵਗੈਰਾਂ ਤੋਂ ਸੁਰੱਖਿਅਤ ਨਹੀਂ, ਫਿਰ ਆਮ ਆਦਮੀ ਦੀ ਸਥਿਤੀ ਕੀ ਹੋਵੇਗੀ ? : ਮਾਨ
ਫ਼ਤਹਿਗੜ੍ਹ ਸਾਹਿਬ – “ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਪੰਜਾਬੀਆਂ ਅਤੇ ਸਿੱਖਾਂ ਨਾਲ ਇਹ ਦਾਅਵੇ ਕਰਦੀ ਹੈ ਕਿ ਪੰਜਾਬ ਵਿਚ ਰੇਤ ਮਾਫੀਆ ਅਤੇ ਹੋਰ ਬਦਮਾਸ਼ਾਂ, ਗੈਗਸਟਰਾਂ ਨੂੰ ਇਥੋਂ ਦੇ ਮਾਹੌਲ ਨੂੰ ਬਿਲਕੁਲ ਵੀ ਗੰਧਲਾ ਨਹੀਂ ਕਰਨ ਦਿੱਤਾ ਜਾਵੇਗਾ … More
ਭਾਈ ਮੰਡ ਬਰਗਾੜੀ ਮੋਰਚੇ ਨੂੰ ਹਾਈਜੈਕ ਕਰਨ ਦੀਆਂ ਸਾਜ਼ਿਸ਼ਾਂ ਪ੍ਰਤੀ ਸੁਚੇਤ ਰਹੇ
ਅੰਮ੍ਰਿਤਸਰ – ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਅਤੇ ਸ਼ਹੀਦ ਪਰਿਵਾਰਾਂ ਪ੍ਰਤੀ ਕੀਤੀ ਗਈ ਦੂਸ਼ਣਬਾਜ਼ੀ ਦਾ ਦਮਦਮੀ ਟਕਸਾਲ ਨੇ … More
ਕਸ਼ਮੀਰ ‘ਚ ਐਨ.ਐਨ. ਵੋਹਰਾ ਵਰਗੇ ਕੱਟੜਵਾਦੀ ਗਵਰਨਰ ਦੀਆਂ ਸੇਵਾਵਾਂ ਜਾਰੀ ਰੱਖਣਾ, ਕਸ਼ਮੀਰੀਆਂ ਨਾਲ ਵੱਡਾ ਜੁਲਮ : ਮਾਨ
ਫ਼ਤਹਿਗੜ੍ਹ ਸਾਹਿਬ – “ਸੈਂਟਰ ਦੀ ਮੁਤੱਸਬੀ ਮੋਦੀ ਹਕੂਮਤ ਦੀ ਕਸ਼ਮੀਰ ਸੂਬੇ ਅਤੇ ਕਸ਼ਮੀਰੀਆਂ ਪ੍ਰਤੀ ਨੀਤੀ ਹਮੇਸ਼ਾਂ ਮੰਦਭਾਵਨਾ ਭਰੀ ਅਤੇ ਮਨੁੱਖਤਾ ਵਿਰੋਧੀ ਰਹੀ ਹੈ । ਇਹੀ ਵਜਹ ਹੈ ਕਿ ਕਸ਼ਮੀਰੀਆਂ ਉਤੇ ਹੋਣ ਵਾਲਾ ਜ਼ਬਰ-ਜੁਲਮ ਖ਼ਤਮ ਨਹੀਂ ਹੋ ਰਿਹਾ । ਹੁਣ ਬੀਜੇਪੀ … More
ਜੋਧਪੁਰ ਜੇਲ੍ਹ ਦੇ ਸਿੱਖ ਕੈਦੀਆਂ ਨੂੰ ਅਦਾਲਤੀ ਫੈਸਲੇ ਅਨੁਸਾਰ ਮੁਆਵਜਾ ਦੇਣ ਦੀ ਬਜਾਇ, ਉਨ੍ਹਾਂ ਵਿਰੁੱਧ ਪਟੀਸ਼ਨ ਪਾ ਕੇ, ਦੇਸ਼ੀ ਘੀ ਦੇਣ ਦੀ ਗੱਲ ਕਰਕੇ ਹੁਕਮਰਾਨ ਕਮੀਨਗੀ ‘ਤੇ ਉਤਰੇ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਅੰਮ੍ਰਿਤਸਰ ਦੀ ਅਦਾਲਤ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਸ੍ਰੀ ਦਰਬਾਰ ਸਾਹਿਬ, ਕੰਪਲੈਕਸ ਵਿਚੋਂ ਗ੍ਰਿਫ਼ਤਾਰ ਕੀਤੇ ਗਏ ਸਿੱਖਾਂ ਨੂੰ 4-4 ਲੱਖ ਦਾ ਮੁਆਵਜਾ ਦੇਣ ਦਾ ਫੈਸਲਾ ਸੁਣਾ ਦਿੱਤਾ, ਤਾਂ ਮੋਦੀ ਹਕੂਮਤ ਵੱਲੋਂ ਸਿੱਖਾਂ ਵਿਰੁੱਧ ਹਾਈਕੋਰਟ … More
ਮਜੀਠਾ ‘ਚ ਕਾਂਗਰਸ ਦਾ ਸ਼ੋ ਹੋਇਆ ਫਲਾਪ : ਮਜੀਠੀਆ
ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੀ ਮਜੀਠਾ ਵਿਖੇ ਕੀਤੀ ਗਈ ਰੈਲੀ ਲੋਕਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਅਤੇ ਦਾਅਵੇ ਦੇ ਉਲਟ ਕੋਈ ਵੀ ਕਾਂਗਰਸ ਦਾ ਮੰਤਰੀ ਅਤੇ ਸਥਾਨਕ ਮੈਂਬਰ ਪਾਰਲੀਮੈਂਟ … More
ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ ਮਾਣ ਦਿੱਤਾ : ਮਹਿੰਦਰ ਲਾਲ ਲਾਲਕਾ
ਲੁਧਿਆਣਾ – ਸਥਾਨਕ ਗਿੱਲ ਰੋਡ ਸਥਿਤ ਗੁਰੂ ਨਾਨਕ ਮਾਰਕੀਟ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਾਜ਼ੀਗਰ ਮਜਦੂਰ ਸੈਲ ਇੰਟਕ ਦੇ ਪ੍ਰਧਾਨ ਮਹਿੰਦਰ ਲਾਲ ਲਾਲਕਾ ਦੀ ਅਗਵਾਈ ਵਿਚ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਮਹਿੰਦਰ ਲਾਲ ਲਾਲਕਾ ਨੇ ਕਿਹਾ ਕਿ ਬਾਜ਼ੀਗਰ ਮਜ਼ਦੂਰ … More
ਜੋਧਪੁਰ ਨਜ਼ਰਬੰਦੀਆਂ ਦੇ ਕੇਸ ਨੂੰ ਚੁਣੌਤੀ ਕੇਂਦਰ ਦਾ ਸਿੱਖ ਕੌਮ ਨਾਲ ਇਕ ਹੋਰ ਵਿਤਕਰੇ ਦਾ ਸਬੂਤ : ਬਾਬਾ ਹਰਨਾਮ ਸਿੰਘ ਖ਼ਾਲਸਾ
ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੋਧਪੁਰ ਨਜਰਬੰਦੀਆਂ ਨੂੰ ਮੁਆਵਜ਼ਾ ਦੇਣ ਸਬੰਧੀ ਜਿੱਤੇ ਕੇਸ ਨੂੰ ਕੇਂਦਰ ਸਰਕਾਰ ਵੱਲੋਂ ਹਾਈਕੋਰਟ ‘ਚ ਚੁਣੌਤੀ ਦੇਣ ਦਾ ਸਖ਼ਤ ਨੋਟਿਸ ਲੈਂਦਿਆਂ ਅਪੀਲ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ … More





