ਪੰਜਾਬ
ਰੋਹਿੰਗਾ ਸ਼ਰਨਾਰਥੀਆਂ ਵਿਰੁੱਧ ਸੁਪਰੀਮ ਕੋਰਟ ‘ਚ ਮੋਦੀ ਵੱਲੋਂ ਐਫੀਡੈਵਿਟ ਦਾਖਿਲ ਕਰਨ ਦੀ ਕਾਰਵਾਈ ਮਨੁੱਖਤਾ ਤੇ ਇਨਸਾਨੀਅਤ ਵਿਰੋਧੀ : ਮਾਨ
ਚੰਡੀਗੜ੍ਹ – “ਬੀਤੇ ਦਿਨੀਂ ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੀ ਸੁਪਰੀਮ ਕੋਰਟ ਵਿਚ ਇਕ ਐਫੀਡੈਵਿਟ ਦਾਖਲ ਕੀਤਾ ਗਿਆ ਹੈ ਜਿਸ ਰਾਹੀ ਮੀਆਮਾਰ ਦੀ ਹਕੂਮਤ ਵੱਲੋਂ ਰੋਹਿੰਗਾ ਨਸਲ ਦੇ ਮੁਸਲਮਾਨਾਂ ਨਾਲ ਜੋ ਜ਼ਬਰ-ਜੁਲਮ ਹੋ ਰਿਹਾ ਹੈ ਅਤੇ ਇਹ … More
ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਅਫ਼ਜ਼ਲ ਰੰਧਾਵਾ ਨਹੀਂ ਰਹੇ
ਪਟਿਆਲਾ – ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਅਫ਼ਜ਼ਲ ਅਹਿਸਨ ਰੰਧਾਵਾ ਨਹੀਂ ਰਹੇ। ਉਹ 19 ਸਤੰਬਰ, 2017 ਨੂੰ ਸਵੇਰੇ ਸਵਾ ਇੱਕ ਵਜੇ ਫੈਸਲਾਬਾਦ ਵਿਖੇ ਵਫ਼ਾਤ ਪਾ ਗਏ। ਇਹ ਸੂਚਨਾ ਦਿੰਦੇ ਹੋਏ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ … More
ਆਸਟ੍ਰੇਲੀਆ ‘ਚ ਹੋਟਲ ਮੈਨੇਜਮੈਂਟ,ਐਮ.ਬੀ.ਏ ਅਤੇ ਇੰਜੀਨੀਅਰਰਿੰਗ ਦੇ ਵਧੀਆ ਰੁਜ਼ਗਾਰ ਦੇ ਮੌਕੇ ਮੌਜੂਦ – ਸੁਜਾਨਾ ਸਮਿੱਥ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵਿਖੇ ਆਸਟ੍ਰੇਲੀਆ ਤੋਂ ਭਾਰਤ ਆਸਟ੍ਰੇਲੀਆ ਗਠਬੰਧਨ ਦੀ ਇਕ ਟੀਮ ਮੁਰਡੋਕ ਯੂਨੀਵਰਸਿਟੀ ਦੇ ਡਾਇਰੈਕਟਰ ਸੁਜਾਨਾ ਸਮਿੱਥ ਦੀ ਅਗਵਾਈ ‘ਚ ਪਹੁੰਚੀ ਅਤੇ ਦੋਹਾਂ ਦੇਸ਼ਾਂ ਦੇ ਮਿਆਰੀ ਅਤੇ ਗੁਣਵੱਤਾ ਸਿੱਖਿਆਂ ਤੇ ਵਿਚਾਰ ਚਰਚਾ … More
ਪੜਾਈ ਦੇ ਨਾਲ ਨਾਲ ਸਭਿਆਚਾਰ ਗਤੀਵਿਧੀਆਂ ਵਿਚ ਹਿੱਸਾ ਲੈਣਾ ਜ਼ਰੂਰੀ- ਚੇਅਰਮੈਨ ਗੁਰਚਰਨ ਸਿੰਘ
ਗੁਲਜ਼ਾਰ ਗਰੁੱਪ ਆਫ਼ ਇੰਸੀਟਿਊਟਸ, ਖੰਨਾ ਲੁਧਿਆਣਾ ਵਲੋਂ ਆਪਣੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਯੋਗਤਾ ਨਾਲ ਰੂ-ਬ-ਰੂ ਕਰਾਉਣ ਦੇ ਮੰਤਵ ਨਾਲ ਫਰੈਸ਼ਰ ਪਾਰਟੀ ਅਭਿਨਵ ਦਾ ਆਯੋਜਨ ਕੀਤਾ ਗਿਆ। ਇਸ ਖੂਬਸੂਰਤ ਰੰਗਾ ਰੰਗ ਪ੍ਰੋਗਰਾਮ ਵਿਚ ਗੁਲਜ਼ਾਰ ਗਰੁੱਪ ਦੇ ਹਰੇਕ ਕਾਲਜ ਅਤੇ ਹਰ ਵਿਭਾਗ … More
ਪੁਸਤਕ ਸਭਿਆਚਾਰ ਖਿਲਾਫ਼ ਯੋਜਨਾਬਧ ਹੋਏ ਹਮਲੇ ਨੂੰ ਯੋਜਨਾਬਧ ਹੀ ਉੱਤਰ ਮਿਲਣਾ ਚਾਹੀਦਾ ਹੈ-ਡਾ. ਸੁਰਜੀਤ
ਲੁਧਿਆਣਾ : ਪੰਜਾਬੀ ਭਵਨ ਲੁਧਿਆਣਾ ਵਿਖੇ ਨੈਸ਼ਨਲ ਬੁੱਕ ਟਰੱਸਟ ਵਲੋਂ ਕਰਵਾਏ ਸੈਮੀਨਾਰ ‘ਪਾਠਕਾਂ ਵਿਚ ਪੁਸਤਕਾਂ ਪੜ੍ਹਨ ਦੀ ਘੱਟ ਰਹੀ ਰੁਚੀ’ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪੁਸਤਕ ਪੜ੍ਹਨ ਸਭਿਆਚਾਰ ਖਿਲਾਫ਼ … More
ਪੰਜਾਬੀ ਟੈਲੀ ਫਿਲਮ “ਬਟਵਾਰਾ” ਦਾ ਸ਼ੁੱਭ ਆਰੰਭ
ਪਟਿਆਲਾ :- ਸਮਾਜਿਕ ਬੁਰਾਈਆਂ ਪ੍ਰਤੀ ਜਾਗਰੁਕ ਕਰਨ ਲਈ ਪੰਜਾਬੀ ਟੈਲੀ ਫਿਲਮ “ਬਟਵਾਰਾ” ਦਾ ਸ਼ੁੱਭ ਆਰੰਭ ਮਨੁੱਖੀ ਅਧਿਕਾਰ ਮੰਚ ,ਪੰਜਾਬ ਦੇ ਚੇਅਰਮੈਨ ਸ਼੍ਰੀ ਵੇਦ ਚੰਦ ਮੰਡੌਰ ਵਲੋਂ ਕੀਤਾ ਗਿਆ।ਉਨਾ ਦੱਸਿਆ ਕਿ ਫਿਲਮ ਦੀ ਸ਼ੁਟਿੰਗ ਇਤਿਹਾਸਿਕ ਸ਼ਹਿਰ ਪਟਿਆਲਾ ਅਤੇ ਇਸਦੇ ਆਸ-ਪਾਸ ਦੇ … More
ਸਬ ਟੀ. ਵੀ. ਵੱਲੋਂ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਵਿਖਾਈ ਜਾ ਰਹੀ ਹੈ ਸਿੱਖ ਧਰਮ ਵਿਰੋਧੀ ਸਮੱਗਰੀ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਬ ਟੀ. ਵੀ. ‘ਤੇ ਚੱਲਦੇ ਸੀਰੀਅਲ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਵਿਚ ਰੋਸ਼ਨ ਸਿੰਘ ਸੋਢੀ ਨਾਂ ਦੇ ਇਕ ਪਾਤਰ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ … More
ਚੰਦੂਮਾਜਰਾ ‘ਤੇ ਬਾਦਲ ਦਲੀਏ ਸਪੱਸ਼ਟ ਕਰਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਮੰਨਦੇ ਹਨ ਜਾਂ ਪੰਜਾਬ ਨੂੰ ਅੱਗ ਲਗਾਉਣ ਵਾਲੇ ਜਗਤ ਨਰਾਇਣ ਨੂੰ ? : ਮਾਨ
ਫ਼ਤਹਿਗੜ੍ਹ ਸਾਹਿਬ – “ਕਿੰਨੀ ਸ਼ਰਮਨਾਕ ਅਤੇ ਇਖ਼ਲਾਕ ਤੋਂ ਡਿੱਗੀ ਗੱਲ ਹੈ ਕਿ ਜਿਸ ਹਿੰਦ ਸਮਾਚਾਰ ਗਰੁੱਪ ਦੇ ਬਾਨੀ ਸ੍ਰੀ ਜਗਤ ਨਰਾਇਣ ਨੇ ਕੱਟੜਵਾਦੀ ਹਿੰਦੂਤਵ ਇਨਸਾਨੀਅਤ ਵਿਰੋਧੀ ਸੋਚ ਦੇ ਜਨੂਨੀ ਵਹਿਣ ਵਿਚ ਵਹਿਕੇ ਪੰਜਾਬ ਦੀ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ … More
1965 ਦੀ ਜੰਗ ਦੇ ਨਾਇਕ ਜਨਰਲ ਹਰਬਖ਼ਸ਼ ਸਿੰਘ ਦੀ ਯਾਦ ਵਿਚ ਵਿਸ਼ਾਲ ਗੁਰਮਤਿ ਸਮਾਗਮ
ਖੇਮਕਰਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਆਸਲ ਉਤਾੜ ਵਿਖੇ ੧੯੬੫ ਦੀ ਜੰਗ ਦੇ ਨਾਇਕ ਜਨਰਲ ਹਰਬਖ਼ਸ਼ ਸਿੰਘ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਇਕ ਵਿਸ਼ਾਲ … More
ਕੁਲਦੀਪ ਨਈਅਰ ਵੱਲੋਂ ਲਿਖੇ ਲੇਖ ‘ਚ ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਤੇ ਕਾਤਲ ਸਾਧ ਨਾਲ ਕਰਕੇ ਕੱਟੜਵਾਦੀ ਬੀਮਾਰ ਮਾਨਸਿਕਤਾ ਦਾ ਹੀ ਸਬੂਤ ਦਿੱਤਾ : ਮਾਨ
ਫ਼ਤਹਿਗੜ੍ਹ ਸਾਹਿਬ – “ਸ੍ਰੀ ਕੁਲਦੀਪ ਨਈਅਰ ਇਕ ਲੇਖਕ ਤੇ ਜਰਨਲਿਸਟ ਹਨ । ਜਦੋਂ ਕੋਈ ਲੇਖਕ ਨਿਰਪੱਖਤਾ ਨਾਲ ਸੱਚ ਨੂੰ ਬਿਆਨ ਕਰੇ ਫਿਰ ਤਾਂ ਉਹ ਲੇਖਕ ਅਤੇ ਜਰਨਲਿਸਟ ਕਹਾਉਣ ਦਾ ਹੱਕਦਾਰ ਹੁੰਦਾ ਹੈ । ਪਰ ਜਦੋਂ ਉਹ ਕਿਸੇ ਕੱਟੜਵਾਦੀ ਨਫ਼ਰਤ ਪੈਦਾ … More







