ਪੰਜਾਬ

Students Participating in  Two days Annual College athletics meet   at Gulzar Group of institutes, Khanna, Ludhiana   2 copy.resized

ਹਰ ਵਿਦਿਆਰਥੀ ਨੂੰ ਸਫਲ ਜੀਵਨ ਜਿਊਣ ਲਈ ਖੇਡਾਂ ਨੂੰ ਆਪਣਾ ਜ਼ਰੂਰੀ ਅੰਗ ਬਣਾਉਣਾ ਜ਼ਰੂਰੀ – ਚੇਅਰਮੈਨ ਗੁਰਚਰਨ ਸਿੰਘ

ਗੁਲਜ਼ਾਰ ਗਰੁੱਪ ਆਫ਼ ਇੰਸੀਚਿਟਿਊਟਸ, ਖੰਨਾ ਲੁਧਿਆਣਾ ਵੱਲੋਂ  ਮਿਹਰ 2017 ਬੈਨਰ ਹੇਠ ਦੋ ਦਿਨਾਂ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ। ਦੋ ਦਿਨਾਂ ਸਾਲਾਨਾ ਖੇਡ ਮੁਕਾਬਲਿਆਂ ਵਿਚ ਗੁਲਜ਼ਾਰ ਗਰੁੱਪ ਦੇ ਵੱਖ ਵੱਖ ਕਾਲਜਾਂ ਦੇ ਸਾਰੇ ਵਿਭਾਗਾਂ ਦੇ 450 ਦੇ ਖਿਡਾਰੀਆਂ  ਨੇ ਵੱਖ … More »

ਪੰਜਾਬ | Leave a comment
pic Amar-preet release.resized

ਭਾਰਤ ਪਾਕਿਸਤਾਨ ਦੋਸਤਾਨਾਂ ਸਬੰਧਾਂ ਉਪਰ ਆਧਾਰਿਤ ਫਿਲਮ “ਅਮਰ-ਪ੍ਰੀਤ” ਰਿਲੀਜ਼

ਨਾਭਾ/ਪਟਿਆਲਾ -  ਭਾਰਤ ਪਾਕਿਸਤਾਨ ਦੋਸਤਾਨਾਂ ਸਬੰਧਾਂ ਉਪਰ ਆਧਾਰਿਤ ,ਸੱਚੇ ਪਿਆਰ ਅਤੇ ਸੰਗੀਤ-ਕਲਾ ਨੂੰ ਸਮਰਪਿਤ ਪੰਜਾਬੀ ਟੈਲੀ ਫਿਲਮ “ਅਮਰ-ਪ੍ਰੀਤ” ਪ੍ਰਸਿੱਧ ਪੰਜਾਬੀ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵਲੋਂ ਵ੍ਰਿਜੇਸ਼ ਭਵਨ ਨਾਭਾ ਵਿਖੇ ਰਿਲੀਜ਼ ਕੀਤੀ ਗਈ। ‘ਸਿਮਰਤ ਮਿਊਜਿਕ’ … More »

ਪੰਜਾਬ | Leave a comment
 

ਪਿੰਡ-ਪਿੰਡ ਲਾਇਬਰੇਰੀ ਖੋਲਣ ਲਈ ਲਾਇਬਰੇਰੀ ਬਿਲ ਪਾਸ ਕਰਨ ਦੀ ਮੰਗ

ਅੰਮ੍ਰਿਤਸਰ – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਨੇ ਮੌਜੂਦਾ  ਵਿਧਾਨ ਸਭਾ ਅਜਲਾਸ ਵਿਚ ‘ਸ਼ਬਦ ਪ੍ਰਕਾਸ਼ ਪੰਜਾਬ ਪਬਲਿਕ ਲਾਇਬਰੇਰੀ ਐਂਡ ਇਨਫਰਮੇਸ਼ਨ ਸਰਵਿਸਜ਼ ਬਿਲ’ ਪਾਸ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਹਰ ਪਿੰਡ ਵਿਚ  ਲਾਇਬਰੇਰੀ  ਖੋਲੀ ਜਾ ਸਕੇ ।ਮੁੱਖ … More »

ਪੰਜਾਬ | 1 Comment
 

ਜਰਨਲਿਸਟ, ਬਿਜਲਈ ਮੀਡੀਆ, ਸਿੱਖ ਕੌਮ ਪ੍ਰਤੀ ਵਰਤੀ ਜਾਣ ਵਾਲੀ ਨਫ਼ਰਤ ਭਰੀ ਸ਼ਬਦਾਵਲੀ ਤੋਂ ਤੋਬਾ ਕਰਕੇ ਨਿਰਪੱਖਤਾ ਤੇ ਇਮਾਨਦਾਰੀ ਨਾਲ ਕੰਮ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰੈਸ ਦੀ ਆਜ਼ਾਦੀ ਦਾ ਹਰ ਪੱਖੋਂ ਕਾਇਲ ਹੈ । ਜੋ ਕਿ ਨਿਰੰਤਰ ਹੋਣੀ ਚਾਹੀਦੀ ਹੈ । ਪਰ ਇਸ ਆਜ਼ਾਦੀ ਵਾਲੇ ਸ਼ਬਦ ਦੀ ਆੜ ਦੀ ਲੰਮੇਂ ਸਮੇਂ ਤੋਂ ਹੁੰਦੀ ਆ ਰਹੀ ਦੁਰਵਰਤੋਂ, ਵਿਸ਼ੇਸ਼ ਤੌਰ … More »

ਪੰਜਾਬ | Leave a comment
165018_117914258382518_442375011_n.resized

ਪੰਜਾਬ ‘ਚ 20 ਆਈਏਐਸ ਅਤੇ 41 ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ – ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖਮੰਤਰੀ ਦਾ ਅਹੁਦਾ ਸੰਭਾਲਦੇ ਹੀ ਪੁਲਿਸ ਪ੍ਰਸ਼ਾਸਨ ਵਿੱਚ ਵਿਆਪਕ ਫੇਰਬਦਲ ਕੀਤਾ ਹੈ। ਰਾਜ ਵਿੱਚ 12 ਪ੍ਰਮੁੱਖ ਅਧਿਕਾਰੀਆਂ ਤੋਂ ਇਲਾਵਾ 20 ਹੋਰ ਆਈਏਐਸ ਅਤੇ 41 ਪੁਲਿਸ ਅਧਿਕਾਰੀਆਂ ਨੂੰ ਏਧਰ ਓਧਰ ਬਦਲ ਦਿੱਤਾ ਗਿਆ … More »

ਪੰਜਾਬ | Leave a comment
17353096_1425936800791981_3839018871448465076_n.resized

ਕੈਪਟਨ ਨੇ ਸੀਐਮ ਦੇ ਅਹੁਦੇ ਦੀ ਸਹੁੰ ਚੁੱਕੀ, ਮਨਪ੍ਰੀਤ ਬਣੇ ਵਿੱਤ ਮੰਤਰੀ

ਚੰਡੀਗੜ੍ਹ – ਪਟਿਆਲਾ ਰਜਘਰਾਣੇ ਦੇ ਮਹਾਰਾਜਾ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖਮੰਤਰੀ ਦੇ ਅਹੁਦੇ ਦੀ ਦੂਸਰੀ ਵਾਰ ਸਹੁੰ ਚੁੱਕੀ। ਇਸ ਤੋਂ ਪਹਿਲਾਂ ਵੀ ਉਹ 26 ਫਰਵਰੀ 2002 ਤੋਂ 1 ਮਾਰਚ 2007 ਤੱਕ ਰਾਜ ਦੇ ਮੁੱਖਮੰਤਰੀ ਰਹਿ ਚੁੱਕੇ ਹਨ। … More »

ਪੰਜਾਬ | Leave a comment
 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਨਵੀਂ ਬਣਨ ਵਾਲੀ ਪੰਜਾਬ ਸਰਕਾਰ ਨੂੰ ਵਧਾਈ ਸੰਦੇਸ਼

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ 12 ਮਾਰਚ ਨੂੰ ਹੋਈ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿਚ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਕਾਂਗਰਸ ਪਾਰਟੀ ਦੀ ਜਿੱਤ ’ਤੇ ਵਧਾਈ ਸੰਦੇਸ਼ ਦਿੱਤਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ … More »

ਪੰਜਾਬ | Leave a comment
IMG-20170314-WA0041.resized

ਫੈਡਰੇਸ਼ਨ ਵੱਲੋਂ ਸਮੁੱਚੀ ਸਿੱਖ ਕੌਮ ਨੂੰ ਆਪਣੇ ਦਿਹਾੜ੍ਹੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ ਦੀ ਕੀਤੀ ਅਪੀਲ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਨਾਨਕਸ਼ਾਹੀ ਨਵੇਂ ਵਰ੍ਹੇ ਮੌਕੇ 1 ਚੇਤ ਨੂੰ ਪੰਥ-ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਾਰੀ ਕੀਤਾ ਗਿਆ। ਫੈਡਰੇਸ਼ਨ ਵੱਲੋਂ ਸਮੁੱਚੀ ਸਿੱਖ ਕੌਮ ਨੂੰ ਆਪਣੇ ਦਿਹਾੜ੍ਹੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ ਦੀ ਅਪੀਲ ਕੀਤੀ ਗਈ। … More »

ਪੰਜਾਬ | Leave a comment
17264186_1420934057958922_7510767161788006482_n.resized

ਸਾਦਗੀ ਭਰਪੂਰ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਦਾ ਸੌਂਹ ਚੁੱਕ ਸਮਾਗਮ

ਚੰਡੀਗੜ੍ਹ – ਪੰਜਾਬ ਦੇ ਦੂਸਰੀ ਵਾਰ ਮੁੱਖਮੰਤਰੀ ਬਣਨ ਜਾ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੌਂਹ ਚੁੱਕ ਸਮਾਗਮ ਸਬੰਧੀ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰਾਜ ਦੀ ਵਿੱਤੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੌਂਹ … More »

ਪੰਜਾਬ | Leave a comment
16473240_1377943648924630_8766015027342283917_n.resized

ਬੁੱਧੀਮਾਨ ਪੰਜਾਬੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਤੇ ਰੱਖਿਆ ‘ਤਾਜ’

ਪਟਿਆਲਾ – ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ 77 ਸੀਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਦੀ ਜਨਤਾ ਨੇ ਬਹੁਤ ਹੀ ਸਮਝਦਾਰੀ ਵਿਖਾਉਂਦੇ ਹੋਏ ਯੋਗ ਅਤੇ ਸਹੀ ਕਮਾਂਡਰ ਨੂੰ ਪੰਜਾਬ ਦੀ ਕਮਾਨ ਸੌਂਪੀ ਹੈ। … More »

ਪੰਜਾਬ | Leave a comment