ਪੰਜਾਬ
ਮਾਤ-ਭਾਸ਼ਾ ਪੰਜਾਬੀ ਨੂੰ ਇਸਦਾ ਬਣਦਾ ਮਾਣ-ਸਨਮਾਨ ਅਤੇ ਰੁਤਬਾ ਪ੍ਰਦਾਨ ਕੀਤਾ ਜਾਵੇ
ਕਿਸੇ ਵੀ ਪ੍ਰਾਂਤ ਜਾਂ ਰਾਜ ਵਿੱਚ, ਜਿੱਥੇ ਕਿ ਵੱਖ-ਵੱਖ ਧਰਮਾਂ, ਜਾਤੀਆਂ ਅਤੇ ਮੱਤਾਂ-ਸਿਧਾਂਤਾਂ ਨੂੰ ਮੰਨਣ ਵਾਲੇ ਲੋਕ ਵੱਸਦੇ ਹੋਣ, ਇੱਕ ਉਹ ਚੀਜ਼ ਜੋ ਕਿ ਉਹਨਾਂ ਦਾ ਏਕਾ ਦਰਸਾਉਂਦੀ ਅਤੇ ਉਹਨਾਂ ਨੂੰ ਇੱਕ ਅਟੁੱਟ ਬੰਧਨ ‘ਚ ਬੰਨਕੇ ਰੱਖਦੀ ਹੈ, ਉਹ ਹੁੰਦੀ … More
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਾ ਮੇਰੇ ਮਨ ਦੀ ਇੱਛਾ ਸੀ – ਸ੍ਰੀ ਨਿਤਿਸ਼ ਕੁਮਾਰ
ਅੰਮ੍ਰਿਤਸਰ – ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਉਹ ਵਿਸ਼ੇਸ਼ ਤੌਰ ‘ਤੇ ਸਰਬੰਸਦਾਨੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ … More
ਪੈਨਸ਼ਨਰ ਪਿੰਡ ਭਲਾਈ ਸੰਸਥਾ ਝਾਂਡੇ ਵਲੋਂ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ
ਲੁਧਿਆਣਾ – ਪੈਨਸ਼ਨਰ ਪੇਂਡੂ ਭਲਾਈ ਸੰਸਥਾ ਪਿੰਡ ਝਾਂਡੇ ਵਲੋਂ ਗਰਾਮ ਪੰਚਾਇਤ ਪਿੰਡ ਝਾਂਡੇ ਦੇ ਸਹਿਯੋਗ ਨਾਲ ਉਸਾਰੀ ਜਾਣ ਵਾਲੀ ਲਾਇਬ੍ਰੇਰੀ ਦੀ ਇਮਾਰਤ ਦਾ ਨੀਹ ਪੱਥਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ ਡਾ। ਗੁਲਜ਼ਾਰ ਸਿੰਘ ਪੰਧੇਰ ਵੱਲੋਂ ਰੱਖਿਆ ਗਿਆ । ਇਸ … More
ਅਭੈ ਚੌਟਾਲਾ ‘ਤੇ ਲੋਕ ਦਲ ਪਾਰਟੀ ਪੰਜਾਬ, ਹਰਿਆਣਾ ਦੇ ਮਹੌਲ ਨੂੰ ਨਫ਼ਰਤ ਭਰਿਆ ਬਣਾਉਣ ਦੀ ਬਜਾਏ, ਆਗਰਾ, ਭਰਤਪੁਰ, ਮੇਰਠ ਅਤੇ ਸਹਾਰਨਪੁਰ ਨੂੰ ਹਰਿਆਣਾ ‘ਚ ਸ਼ਾਮਿਲ ਕਰਵਾਉਣ: ਮਾਨ
ਚੰਡੀਗੜ੍ਹ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ, ਹਰਿਆਣਾ ਸੂਬੇ ਦੇ ਆਪਸੀ ਭਰਾਤਰੀ ਵਾਲੇ ਮਹੌਲ ਨੂੰ ਬਿਲਕੁਲ ਵੀ ਨੁਕਸਾਨ ਪਹੁੰਚਾਉਣ ਜਾਂ ਦੋਵਾਂ ਸੂਬਿਆਂ ਦੇ ਨਿਵਾਸੀਆਂ ਵਿਚ ਛੋਟੀਆਂ ਛੋਟੀਆਂ ਗੱਲਾਂ ਨੂੰ ਉਛਾਲ ਕੇ ਨਫ਼ਰਤ ਪੈਦਾ ਕਰਨ ਅਤੇ ਦੋਵੇਂ ਸੂਬਿਆਂ ਦੀ ਮਾਲੀ ਹਾਲਤ … More
ਤੇਜਾ ਸਿੰਘ ਸੁਤੰ. ਮੈਮੋ. ਸੀਨੀ. ਸੈਕੰ ਸਕੂਲ ਦੇ ਵਿਦਿਆਰਥੀ ਨੇ ਸਕੂਲ ਦੀ ਸ਼ੋਭਾ ਨੂੰ ਚਾਰ ਚੰਦ ਲਗਾਏ
ਤੇਜਾ ਸਿੰਘ ਸੁਤੰ ਮੈਮੋ. ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਲਈ ਉਹ ਪਲ ਬਹੁਤ ਮਾਣ ਭਰਿਆ ਸੀ, ਜਦੋਂ ਅਮਰਜੀਤ ਸਿੰਘ ਨੇ ਅਵਾਜ਼ ਪੰਜਾਬ ਦੀ -7 ਵਿੱਚ ਜਿੱਤ ਪ੍ਰਾਪਤ ਕੀਤੀ, ਜੋ ਕਿ ਪੀ.ਟੀ.ਸੀ. ਪੰਜਾਬੀ ਦੁਆਰਾ ਆਯੋਜਿਤ ਕੀਤਾ ਗਿਆ ਸੀ। ਅਮਰਜੀਤ ਸਿੰਘ 2011-15 … More
ਸਿਮਰਨਜੀਤ ਸਿੰਘ ਮਾਨ ਵੱਲੋਂ ਟ੍ਰਿਬਿਊਨ ਗਰੁੱਪ ਨੂੰ ਪੱਤਰ
ਵੱਲੋਂ : ਸਿਮਰਨਜੀਤ ਸਿੰਘ ਮਾਨ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲ : ਸ੍ਰੀ ਹਰੀਸ਼ ਖਾਰੇ, ਮੁੱਖ ਸੰਪਾਦਕ, ਟ੍ਰਿਬਿਊਨ ਗਰੁੱਪ, ਚੰਡੀਗੜ੍ਹ । ਸਅਦਅ/5001/2017 16 ਫਰਵਰੀ 2017 ਵਿਸ਼ਾ : ਲੰਮੇ ਸਮੇਂ ਤੋਂ ਚੱਲਦੇ ਆ ਰਹੇ … More
ਪੀ.ਏ.ਯੂ ਵਲੋਂ ਪ੍ਰਕਾਸ਼ਿਤ ਕਿਤਾਬ ‘ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ’ ਕੇਂਦਰੀ ਖੇਤੀ ਮੰਤਰੀ ਨੇ ਕੀਤੀ ਰਿਲੀਜ਼
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ‘ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ’ ਕਿਤਾਬ ਮਾਨਯੋਗ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਰਾਧਾ ਮੋਹਨ ਸਿੰਘ ਨੇ ਰਿਲੀਜ਼ ਕੀਤੀ । ਇਹ ਕਿਤਾਬ 14 ਫਰਵਰੀ,2017 ਨੂੰ ਖੇਤੀ ਵਰਿਸਟੀ ਦੇ ਉਪ-ਕੁਲਪਤੀਆਂ ਅਤੇ ਆਈ.ਸੀ.ਏ.ਆਰ ਦੇ ਡਾਇਰੈਕਟਰਾਂ … More
ਸੈਨਾ ਦੇ ਉੱਚੇ ਅਹੁਦਿਆਂ ਤੇ ਪਹੁੰਚਣ ਦੇ ਸਮਝਾਏ ਗਏ ਗੁਰ ਮੰਤਰ
ਮੁਹਾਲੀ : ਜਲ, ਥਲ ਅਤੇ ਹਵਾਈ ਸੈਨਾ ਵਿਚ ਨੌਕਰੀ ਕਰਨ ਦੇ ਨਾਲ ਨਾਲ ਸਨਮਾਨ ਅਤੇ ਇਕ ਬਿਹਤਰੀਨ ਜ਼ਿੰਦਗੀ ਜਿਊਣ ਦਾ ਖ਼ੂਬਸੂਰਤ ਮੌਕਾ ਵੀ ਮਿਲਦਾ ਹੈ । ਇਹ ਅਹਿਮ ਜਾਣਕਾਰੀ ਕਮਾਂਡਿੰਗ ਅਫ਼ਸਰ ਕਰਨਲ ਰਾਜੀਵ ਬੱਗਾ ਵੱਲੋਂ ਐਲ ਸੀ ਈ ਟੀ ‘ਚ … More
ਲੁਧਿਆਣਾ ਜਿਲ੍ਹਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਜ਼ ਦੀ ਡਾਇਰੈਕਟਰੀ
ਪਟਿਆਲਾ – ਪਟਿਆਲਾ ਵਿਚ ਵਸਣ ਵਾਲੇ ਲੁਧਿਆਣਾ ਜਿਲ੍ਹੇ ਦੇ ਕੁਝ ਦੋਸਤਾਂ ਨੇ ਫੈਸਲਾ ਕੀਤਾ ਹੈ ਕਿ ਆਪਸੀ ਭਾਈਚਾਰਾ ਵਧਾਉਣ ਅਤੇ ਮਿਲ ਬੈਠਕੇ ਵਿਚਾਰ ਵਟਾਂਦਰਾ ਕਰਨ ਲਈ ਕੋਈ ਸੰਸਥਾ ਬਣਾਈ ਜਾਵੇ ਕਿਉਂਕਿ ਲੁਧਿਆਣਾ ਜਿਲ੍ਹੇ ਦੇ ਬਹੁਤ ਸਾਰੇ ਪਰਿਵਾਰ ਪਟਿਆਲਾ ਵਿਚ ਵਸੇ … More
ਸਿੱਖ ਕੌਮ ‘ਹਿੰਦੂ’ ਨਹੀਂ, ਸ੍ਰੀ ਭਗਵਤ ਵਰਗੇ ਫਿਰਕੂ ਆਗੂ ਬਿਆਨਬਾਜੀ ਕਰਕੇ ਸਥਿਤੀ ਵਿਸਫੋਟਕ ਨਾ ਬਣਾਉਣ : ਮਾਨ
ਫ਼ਤਹਿਗੜ੍ਹ ਸਾਹਿਬ – “ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਥਕ ਜਥੇਬੰਦੀਆਂ ਅਤੇ ਸਿੱਖ ਕੌਮ ਵੱਲੋਂ ਸਾਂਝੇ ਤੌਰ ਤੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਜਨਮ ਦਿਹਾੜਾ ਮਨਾਇਆ ਜਾਂਦਾ ਆ ਰਿਹਾ ਹੈ, ਉਹਨਾਂ … More








