ਪੰਜਾਬ

3246_94707417924_6643196_n.resized.resized.resized.resized.resized

ਮੋਦੀ ਦੇ ਸ਼ੇਖਚਿੱਲੀ ਵਾਲੇ ਅਮਲਾਂ ਨਾਲ ਹਿੰਦ ਦੀ ਮਾਲੀ ਹਾਲਤ ਪਹਿਲਾਂ ਨਾਲੋਂ ਵੀ ਕਮਜ਼ੋਰ ਹੋ ਜਾਵੇਗੀ: ਮਾਨ

ਫਤਹਿਗੜ੍ਹ ਸਾਹਿਬ -“ਹਿੰਦ ਦੇ ਵਜੀਰੇ ਆਜ਼ਮ ਸ਼੍ਰੀ ਨਰਿੰਦਰ ਮੋਦੀ ਅਤੇ ਵਿੱਤ ਵਜੀਰ ਸ਼੍ਰੀ ਅਰੁਣ ਜੇਤਲੀ ਵੱਲੋਂ ਜੋ 500 ਅਤੇ 1000 ਦੇ ਨੋਟਾਂ ਉਤੇ ਪਾਬੰਦੀ ਲਗਾ ਕੇ ਕਾਲੇ ਧੰਨ ਨੂੰ ਖਤਮ ਕਰਨ ਅਤੇ ਹਿੰਦ ਦੀ ਮਾਲੀ ਹਾਲਤ ਨੂੰ ਮਜ਼ਬੂਤ ਕਰਨ ਦੇ … More »

ਪੰਜਾਬ | Leave a comment
15032787_1284623914923271_235771717348291802_n.resized

SYL ਮਾਮਲੇ ‘ਤੇ 42 ਕਾਂਗਰਸ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ – ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੁਆਰਾ ਪੰਜਾਬ ਦੇ ਖਿਲਾਫ਼ ਦਿੱਤੇ ਗਏ ਫੈਂਸਲੇ ਤੋਂ ਬਾਅਦ ਕਾਂਗਰਸ ਦੇ ਸਾਰੇ 42 ਵਿਧਾਇਕਾਂ ਨੇ ਅੱਜ ਅਸਤੀਫ਼ਾ ਦੇ ਦਿੱਤਾ ਹੈ। ਆਜ਼ਾਦ ਵਿਧਾਇਕ ਰਜਨੀਸ਼ ਕੁਮਾਰ ਨੇ ਵੀ ਵਿਧਾਨਸਭਾ ਦੀ ਮੈਂਬਰੀ ਤੋਂ … More »

ਪੰਜਾਬ | Leave a comment
 

ਪੰਜਾਬ ਦੇ ਦਰਿਆਵਾਂ, ਨਹਿਰਾਂ ਦੇ ਪਾਣੀਆਂ ਦਾ ਫੈਸਲਾ ਰੀਪੇਰੀਅਨ ਕਾਨੂੰਨ ਅਨੁਸਾਰ ਹੀ ਹੋਵੇ

ਫ਼ਤਹਿਗੜ੍ਹ ਸਾਹਿਬ – “ਪੰਜਾਬ ਦੇ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਰਾਹੀ ਵਹਿੰਦੇ ਪਾਣੀਆਂ ਉਤੇ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਸੂਬੇ ਦਾ ਹੀ ਹੱਕ ਤੇ ਅਧਿਕਾਰ ਹੈ । ਜੋ ਸੁਪਰੀਮ ਕੋਰਟ ਭਾਰਤ ਨੇ ਪਾਣੀਆਂ ਬਾਰੇ ਤਾਜਾ ਫੈਸਲਾ ਦਿੱਤਾ ਹੈ, ਇਹ ਰੀਪੇਰੀਅਨ ਕਾਨੂੰਨ … More »

ਪੰਜਾਬ | Leave a comment
Book Release combo 2(1).resized

ਡਾ. ਮਿਨਹਾਸ ਦਾ ਨਾਵਲ ‘ਮੁਰਝਾ ਗਏ ਚਹਿਕਦੇ ਚਿਹਰੇ‘ ਲੋਕ ਅਰਪਣ

 ਗਿਆਨ ਅੰਜਨ ਅਕਾਡਮੀ ਵਲੋਂ ਇੱਕ ਸਾਹਿਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ.ਕੁਲਵਿੰਦਰ ਕੌਰ ਮਿਨਹਾਸ ਦਾ ਨਸ਼ਿਆਂ ਨਾਲ ਸੰਬੰਧਤ ਨਾਵਲ ‘ਮੁਰਝਾ ਗਏ ਚਹਿਕਦੇ ਚਿਹਰੇ‘ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ.ਮਨਜੀਤ ਸਿੰਘ … More »

ਪੰਜਾਬ | Leave a comment
twdZNTw2.resized

ਲਿੰਕ ਨਹਿਰ ਤੇ S.C ਦੇ ਫੈਂਸਲੇ ਤੋਂ ਬਾਅਦ ਕੈਪਟਨ ਅਤੇ ਕਾਂਗਰਸ ਵਿਧਾਇਕਾਂ ਨੇ ਦਿੱਤੇ ਅਸਤੀਫ਼ੇ

ਚੰਡੀਗੜ੍ਹ – ਸੁਪਰੀਮ ਕੋਰਟ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦੇ ਕੇਸ ਵਿੱਚ ਫੈਂਸਲਾ ਸੁਣਾਏ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐਮਪੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਸਭਾ ਦੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਨਾਲ-ਨਾਲ … More »

ਪੰਜਾਬ | Leave a comment
6 NOV JAITU DHARAM PAL.resized

ਜ਼ਹਿਰ ਮੁਕਤ ਖੇਤੀ ਦੇ ਦਾਅਵੇਦਾਰ ਸਿਰਫ ਫਰਜ਼ੀ ਅੰਕੜਿਆਂ ਨਾਲ ਹੀ ਚਲਾ ਰਹੇ ਨੇ ਆਪਣਾ ਕਾਰੋਬਾਰ

ਜੈਤੋ – ਜ਼ਹਿਰ ਮੁਕਤ ਕੁਦਰਤੀ ਖੇਤੀ ਬਹੁਤ ਵਧੀਆ ਗੱਲ ਹੈ ਅਤੇ ਇਹ ਹਰ ਕਿਸਾਨ ਨੂੰ ਕਰਨੀ ਵੀ ਚਾਹੀਦੀ ਹੈ ਪਰ ਇਸ ਖੇਤਰ ’ਚ ਲੱਗੀਆਂ ਕੁਝ ਜਥੇਬੰਦੀਆਂ (ਐਨ ਜੀ ਓ) ਅਜੇ ਤੱਕ ਕਿਸਾਨਾਂ ਨੂੰ ਪ੍ਰੇਰਨ ’ਚ ਕਾਮਯਾਬ ਨਹੀਂ ਹੋ ਸਕੀਆਂ। ਹੈਰਾਨੀ … More »

ਪੰਜਾਬ | Leave a comment
Vancouver 2.resized

ਅੰਗਦਾਨੀ ਵਿਵੇਕ ਪੰਧੇਰ ਦੇ ਪਰਿਵਾਰ ਦਾ ਵੈਨਕੂਵਰ ਵਿਚ ਸਨਮਾਨ

ਲੁਧਿਆਣਾ – ਵੈਨਕੂਵਰ ਦੀ ਯੁਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਇੰਜਨੀਅਰਿੰਗ ਦੀ ਪੜਾਈ ਕਰ ਰਹੇ ਲੁਧਿਆਣੇ ਦੇ ਵਿਵੇਕ ਪੰਧੇਰ ਦੀ ਪਿਛਲੇ ਸਾਲ ਜੁਲਾਈ ਮਹੀਨੇ ਦਿਮਾਗੀ ਸੋਜਿਸ਼ ਕਾਰਨ ਅਚਾਨਕ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਅਨੇਕਾਂ ਕਲਾ ਸਰਗਰਮੀਆਂ ਅਤੇ ਸਮਾਜੀ ਕਾਰਜਾਂ … More »

ਪੰਜਾਬ | Leave a comment
DSC09338.resized

ਜਸਵੰਤ ਸਿੰਘ ਕੰਵਲ ਵਲੋਂ ਗੁਰਦਿਆਲ ਰੌਸ਼ਨ ਦਾ ਸਨਮਾਨ ਅਤੇ ਮੰਜ਼ਰੀ ਗਜ਼ਲਾਂ ਪੁਸਤਕ ਲੋਕ ਅਰਪਣ

ਅੱਜ ਪਿੰਡ ਢੱਡੀਕੇ, ਢੁਡੀਕੇ ਸਾਹਿਤ ਟਰੱਸਟ ਵਲੋਂ ਇੱਕ ਸਮਾਗਮ ‘ਚ ਪਿੰਡ ਵਾਸੀਆਂ ਦੇ ਭਰਵੇਂ ਇਕੱਠ ‘ਚ ਉੱਘੇ ਸਾਹਿਤਕਾਰ ਸਰਦਾਰ ਜਸਵੰਤ ਸਿੰਘ ਕੰਵਲ ਜੀ ਨੇ ਪੰਜਾਬੀ ਗ਼ਜ਼ਲਗੋ, ਗੀਤਕਾਰ ਜਨਾਬ ਗੁਰਦਿਆਲ ਰੌਸ਼ਨ ਜੀ ਦਾ ਸਨਮਾਨ  ਕੀਤਾ  ਉਹਨਾਂ ਨੂੰ ਇੱਕ ਲੋਈ ਤੇ 5100 ਦੀ … More »

ਪੰਜਾਬ | Leave a comment
unnamed-2.resized

ਪੰਥ ਨੂੰ ਦਰਪੇਸ਼ ਹਰ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਰਲੀਕਰਨ ਕੀਤਾ ਜਾਵੇਗਾ : ਪ੍ਰੋ. ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਕਾਰਜਕਾਰਣੀ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ। ਜਿਸ ਵਿੱਚ ਪ੍ਰੋ: ਕਿਰਪਾਲ ਸਿੰਘ ਬਡੂੰਗਰ ਸਰਬ-ਸੰਮਤੀ ਨਾਲ ਤੀਜੀ ਵਾਰ ਸ਼੍ਰੋਮਣੀ ਕਮੇਟੀ ਦੇ 41ਵੇਂ ਪ੍ਰਧਾਨ ਚੁਣੇ ਗਏ।ਉਨ੍ਹਾਂ ਦੇ ਪ੍ਰਧਾਨ ਬਨਣ ਨਾਲ ਸਮੁੱਚੇ … More »

ਪੰਜਾਬ | Leave a comment
0000107_kirpal-singh-badungar-prof_200.resized

ਕਿਰਪਾਲ ਸਿੰਘ ਬਡੂੰਗਰ ਐਸਜੀਪੀਸੀ ਦੇ ਨਵੇਂ ਪ੍ਰਧਾਨ ਨਿਯੁਕਤ

ਅੰਮ੍ਰਿਤਸਰ – ਕਿਰਪਾਲ ਸਿੰਘ ਬਡੂੰਗਰ ਦੀ ਜੱਥੇਦਾਰ ਅਵਤਾਰ ਸਿੰਘ ਮੱਕੜ ਦੇ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਐਸਜੀਪੀਸੀ ਦੀ ਸਾਧਾਰਣ ਬੈਠਕ ਵਿੱਚ ਸ਼ਨਿਚਰਵਾਰ ਨੂੰ ਬਡੂੰਗਰ ਨੂੰ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। … More »

ਪੰਜਾਬ | Leave a comment