ਪੰਜਾਬ
ਬੀਐਸਐਨਐਲ ਕਰਮਚਾਰੀ ਗਾਹਕਾਂ ਨਾਲ ਕਰਦੇ ਨੇ ਮਾੜੇ ਵਰਤਾਓ,ਸ਼ਿਕਾਇਤ ਕਰਨ ਦੇ ਬਾਵਜੂਦ ਨਹੀਂ ਹੁੰਦੀ ਕਾਰਵਾਈ
ਲੁਧਿਆਣਾ – ਇੱਕ ਪਾਸੇ ਦੂਰ ਸੰਚਾਰ ਦੇ ਖੇਤਰ ਦੀਆਂ ਨਿੱਜੀ ਕੰਪਨੀਆਂ ਖਪਤਕਾਰਾਂ ਨੂੰ ਆਪਣੇ ਨਾਲ ਜੋੜਨ ਲਈ ਡੋਰ-ਟੂ-ਡੋਰ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ ਦੂਜੇ ਪਾਸੇ ਭਾਰਤ ਸੰਚਾਰ ਨਿਗਮ ਲਿ. (ਬੀਐਸਐਨਐਲ) ਦੇ ਕਰਮਚਾਰੀ ਖਪਤਕਾਰਾਂ ਨਾਲ ਆਏ ਦਿਨ ਮਾੜਾ ਵਰਤਾਓ ਕਰਕੇ ਖਪਤਕਾਰਾਂ … More
ਪਾਕਿਸਤਾਨ ਦੇ ਸੂਬਾ ਸਿੰਧ ਤੋਂ ਸ਼ਰਧਾਲੂਆਂ ਦੇ ਜਥੇ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਮੁਲਾਕਾਤ ਕੀਤੀ
ਅੰਮ੍ਰਿਤਸਰ – ਪਾਕਿਸਤਾਨ ਦੇ ਸੂਬਾ ਸਿੰਧ ਤੋਂ ਲਕਸ਼ਮਣ ਸਿੰਘ ਦੀ ਅਗਵਾਈ ਵਿੱਚ 45 ਸ਼ਰਧਾਲੂਆਂ ਦਾ ਜਥਾ ਭਾਈਚਾਰਕ ਸਾਂਝ ਦਾ ਸੁਨੇਹਾ ਲੈ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਇਆ। ਉਪਰੰਤ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਜਥੇ ਦੇ ਲੀਡਰ ਲਕਸ਼ਮਣ ਸਿੰਘ ਨੇ ਸ਼੍ਰੋਮਣੀ … More
ਕੇਜਰੀਵਾਲ ਸਿੱਖ ਕੌਮ ਦੀ ਸਰਦਾਰੀ ਨੂੰ ਖ਼ਤਮ ਕਰਕੇ ਟੋਪੀ ‘ਤੇ ਝਾੜੂ ਫੜਾਕੇ ਆਰ.ਐਸ.ਐਸ. ਦੇ ਸਿੱਖ ਵਿਰੋਧੀ ਅਮਲਾਂ ਨੂੰ ਹੀ ਪੂਰਿਆਂ ਕਰ ਰਿਹਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ – ਮੁਗਲ ਹਕੂਮਤਾਂ ਦੇ ਸਮੇਂ ਮੁਗਲ ਹੁਕਮਰਾਨ ਕੇਵਲ ਹਿੰਦੂਆਂ ਉਤੇ ਹੀ ਜ਼ਬਰ-ਜੁਲਮ ਨਹੀਂ ਸਨ ਕਰਦੇ, ਬਲਕਿ ਸਿੱਖਾਂ, ਰੰਘਰੇਟਿਆਂ ਅਤੇ ਹੋਰ ਕੌਮਾਂ ਉਤੇ ਵੀ ਗੈਰ-ਇਨਸਾਨੀਅਤ ਢੰਗਾਂ ਦੇ ਅਮਲ ਕਰਕੇ ਕੱਟੜਤਾ ਵਾਲੀ ਸੋਚ ਨੂੰ ਮਜ਼ਬੂਤ ਕਰਦੇ ਸਨ। ਉਸ ਸਮੇਂ ਸਿੱਖ … More
ਅਫ਼ਸਰਸ਼ਾਹੀ ਅਤੇ ਬਾਬੂਸ਼ਾਹੀ ਦੀਆਂ ਮਨਮਾਨੀਆਂ ਨੂੰ ਨਿਯਮਬੰਧ ਕਰਕੇ ਸੂਬੇ ਦੀ ਮਾਲੀ, ਸਮਾਜਿਕ ਅਤੇ ਕਾਨੂੰਨੀ ਵਿਵਸਥਾ ਬਿਹਤਰ ਬਣਾਈ ਜਾਵੇਗੀ : ਮਾਨ
ਫ਼ਤਹਿਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ, ਮਜ਼ਦੂਰਾਂ, ਮੁਲਾਜ਼ਮਾਂ, ਜਿੰਮੀਦਾਰਾਂ, ਵਪਾਰੀਆਂ ਦੀ ਸਾਡੀ ਸਾਂਝੀ ਸਰਕਾਰ ਕਾਇਮ ਹੋਣ ਤੇ ਸਮਾਜ ਦੀ ਬਣਤਰ ਦਾ ਨਵ-ਨਿਰਮਾਣ ਕੀਤਾ ਜਾਵੇਗਾ । ਸ਼ਰਾਬਨੋਸ਼ੀ, ਨਸ਼ਿਆਂ ਦੀ ਵਰਤੋਂ ਇਸ ਦੇ ਵਪਾਰਕਰਨ, ਖ਼ਰੀਦੋ-ਫਿਰੋਖ਼ਤ, ਔਰਤਾਂ ਪ੍ਰਤੀ ਅਣਚਾਹੇ … More
ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ
ਅੰਮ੍ਰਿਤਸਰ – ਸਿੱਖ ਇਤਿਹਾਸ ਲਾਸਾਨੀ ਸ਼ਹਾਦਤਾਂ ਦੀਆਂ ਗਾਥਾਵਾਂ ਨਾਲ ਭਰਿਆ ਪਿਆ ਹੈ। ਜੁਲਮ ਦੇ ਵਿਰੁੱਧ ਲੜਦਿਆਂ ਅਤੇ ਦੇਸ਼ ਕੌਮ ਦੀ ਰਾਖੀ ਕਰਦਿਆਂ ਸਾਡੇ ਗੁਰੂ ਸਾਹਿਬਾਨ ਅਤੇ ਸਿੱਖਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਸੇ ਕੜੀ ਵਿੱਚ ਬਾਬਾ ਦੀਪ ਸਿੰਘ ਜੀ … More
ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ ਪੰਜਾਬ ਦੇ ਮੁੱਖਮੰਤਰੀ : ਰਾਹੁਲ
ਅੰਮ੍ਰਿਤਸਰ – ਕਾਂਗਰਸ ਦੇ ਉਪਪ੍ਰਧਾਨ ਰਾਹੁਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਦੇ ਸੀਐਮ ਉਮੀਦਵਾਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਬਾਦਲ ਪ੍ਰੀਵਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਬਾਦਲਾਂ ਨੇ ਪੰਜਾਬ ਦਾ ਵਰਤਮਾਨ … More
ਰਾਜਨੀਤਕ ਪਾਰਟੀਆਂ ਨੇ ਪਿੰਡ ਪਿੰਡ ਲਾਇਬਰੇਰੀ ਖੋਲਣ ਦਾ ਮੁੱਦਾ ਵਿਸਾਰਿਆ
ਅੰਮ੍ਰਿਤਸਰ – ਕਿਤਾਬਾਂ ਗਿਆਨ ਦਾ ਸੋਮਾਂ ਹਨ , ਇਹੋ ਕਾਰਨ ਹੈ ਕਿ ਵਿਕਸਤ ਦੇਸ਼ਾਂ ਵਿਚ ਪਿੰਡ ਪਿੰਡ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਵਿਚ ਵੀ ਆਧੁਨਿਕ ਲਾਇਬਰੇਰੀ ਹਨ ਤੇ ਹਰ ਬੱਚੇ ਦਾ ਹਫ਼ਤੇ ਵਿਚ ਇਕ ਲਾਇਬਰੇਰੀ ਦਾ ਪੀਰਡ ਹੁੰਦਾ ਹੈ,ਜਿਸ ਵਿਚ ਬੱਚਾ … More
ਪੰਜਾਬ ਦਾ ਇੱਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦੇਵਾਂਗਾ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਕਾਂਗਰਸ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਹ ਰਾਜ ਦਾ ਇੱਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਦਾ ਉਲੰਘਣ ਕਰਕੇ … More
ਐਲ ਸੀ ਈ ਟੀ ‘ਚ ਪਲੇਸਮੈਂਟ ਡਰਾਈਵ ਦੌਰਾਨ 8 ਵਿਦਿਆਰਥੀਆਂ ਦੀ 2.5 ਲੱਖ ਦੇ ਪੈਕੇਜ ਤੇ ਹੋਈ ਚੋਣ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵੱਲੋਂ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਪਲੇਸਮੈਂਟ ਡਰਾਈਵ ਵਿਚ ਮਸ਼ਹੂਰ ਸਾਈਕਲ ਕੰਪਨੀ ਐੱਸ ਕੇ ਬਾਈਕਸ ਵੱਲੋਂ ਇੰਜੀਨੀਅਰਿੰਗ ਦੇ ਮਕੈਨੀਕਲ ਸਟਰੀਮ ਦੇ ਵਿਦਿਆਰਥੀਆਂ ਦੀ ਚੋਣ … More
ਗੁੰਮ ਹੋਏ 29 ਹਜ਼ਾਰ ਵਾਪਸ ਕਰਕੇ ਪੇਸ਼ ਕੀਤੀ ਇਮਾਨਦਾਰੀ ਦੀ ਮਿਲਾਸ
ਲੁਧਿਆਣਾ - ਦੁਨੀਆਂ ਵਿੱਚ ਚੰਗੇ ਲੋਕਾਂ ਦੇ ਸਿਰ ਤੇ ਇਮਾਨਦਾਰੀ ਅਜੇ ਤੱਕ ਕਾਇਮ ਹੈ। ਇਸ ਦੀ ਤਾਜ਼ਾ ਮਿਸਾਲ ਅੱਜ ਉਸ ਮੌਕੇ ਵੇਖਣ ਨੂੰ ਮਿਲੀ ਜਦੋਂ ਰਸਤੇ ਵਿੱਚ ਮਿਲੇ 29 ਹਜ਼ਾਰ ਰੁਪਏ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ ਦੇਸ ਰਾਜ … More








