ਪੰਜਾਬ
ਬਾਦਲ ਦਲ ਨੇ ਤਖਤ ਸਾਹਿਬਾਨ ਅਤੇ ਪੰਥਕ ਪਦਵੀਆਂ ਦਾ ਵੀ ਨਿਰਾਦਰ ਕੀਤਾ: ਪ੍ਰੋ. ਸਰਚਾਂਦ ਸਿੰਘ
ਅੰਮ੍ਰਿਤਸਰ – ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਇੱਕ ਸਿੱਖ ਹੋਣ ਦੇ ਨਾਤੇ ਮੇਰਾ ਹਿਰਦਾ ਮੌਜੂਦਾ ਪੰਥਕ ਹਾਲਾਤਾਂ ਤੋਂ ਬਹੁਤ ਦੁਖੀ ਹੈ, ਕਿਉਂਕਿ ਬਾਦਲ ਦਲ ਵੱਲੋਂ ਭੈ ਭਾਵਨਾਹੀਣ ਅਤੇ ਹਉਮੈ ਹੰਕਾਰ ਵਿੱਚ ਆ ਕੇ ਪੰਥਕ … More
ਭਾਈ ਅੰਮ੍ਰਿਤਪਾਲ ਸਿੰਘ ਦੀ ਲੋਕਸਭਾ ਮੈਂਬਰਸ਼ਿਪ ਨਹੀਂ ਜਾਵੇਗੀ, ਛੁੱਟੀ ਹੋਈ ਮਨਜ਼ੂਰ
ਨਵੀਂ ਦਿੱਲੀ ; ਭਾਈ ਅੰਮ੍ਰਿਤਪਾਲ ਸਿੰਘ ਜੋ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਖਡੂਰ ਸਾਹਿਬ ਹਲਕੇ ਤੋਂ ਲੋਕਸਭਾ ਦੀ ਸੀਟ ਤੋਂ ਲੋਕਾਂ ਨੇ ਭਾਰੀ ਬਹੁਮੱਤ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ ਸੀ ਪਰ ਪੰਜਾਬ ਸਰਕਾਰ ਨੇ ਬਦਲੇ … More
ਬਲੋਚਿਸਤਾਨ ਦੇ ਪਹਾੜੀ ਖੇਤਰ ਦੀ ਸੁਰੰਗ ‘ਚ ਹਾਈਜੈਕ ਹੋਈ ਜਾਫਰ ਐਕਸਪ੍ਰੈਸ
ਇਸਲਾਮਾਬਾਦ – ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਦਹਿਸ਼ਤਗਰਦਾਂ ਨੇ ਜਾਫਰ ਐਕਸਪ੍ਰੈਸ ਟਰੇਨ ਨੂੰ ਹਾਈਜੈਕ ਕਰ ਲਿਆ ਗਿਆ ਹੈ। ਪਾਕਿਸਤਾਨੀ ਆਰਮੀ ਬੰਧਕਾਂ ਨੂੰ ਰਿਹਾ ਕਰਵਾਉਣ ਲਈ ਆਪਣੀ ਪੂਰੀ ਤਾਕਤ ਦੀ ਵਰਤੋਂ ਕਰ ਰਹੀ ਹੈ। ਅਗਵਾਕਾਰ ਟਰੇਨ ਵਿੱਚ ਸੂਸਾਈਡ ਜੈਕਟ ਪਹਿਨ ਕੇ … More
ਬਾਦਲ ਦਲ ਨੇ ਤਖਤ ਸਾਹਿਬਾਨ ਦੀ ਮਾਣ-ਮਰਯਾਦਾ ਅਤੇ ਰਵਾਇਤਾਂ ਦਾ ਮਜ਼ਾਕ ਬਣਾ’ਤਾ : ਪ੍ਰੋ. ਸਰਚਾਂਦ ਸਿੰਘ
ਅੰਮ੍ਰਿਤਸਰ – ਪੰਜਾਬ ਭਾਜਪਾ ਦੇ ਬੁਲਾਰੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਦੀ ਕੀਤੀ ਗਈ ’ਤਾਜਪੋਸ਼ੀ’ ਨੂੰ ਗੈਰ ਮਰਯਾਦਾ ਅਤੇ ਸਿੱਖ ਪੰਥ ਨਾਲ ਛੱਲ ਕਪਟ ਕਰਾਰ ਦਿੱਤਾ ਅਤੇ ਕਿਹਾ ਕਿ ਜ਼ੋਰਾਵਰਾਂ ਨੇ ਤਖ਼ਤ … More
ਅਲਵਿਦਾ! ਸਿੱਖ ਵਿਦਵਾਨ ਪ੍ਰੋ.ਹਰਬੰਸ ਸਿੰਘ ਕੋਹਲੀ (ਡਾ.) : ਉਜਾਗਰ ਸਿੰਘ
ਪ੍ਰੋ.ਹਰਬੰਸ ਸਿੰਘ ਕੋਹਲੀ (ਡਾ.) ਸਿੱਖੀ ਸੋਚ ਨੂੰ ਪ੍ਰਣਾਇਆ ਹੋਇਆ ਪ੍ਰਬੁੱਧ ਵਿਦਵਾਨ ਸੀ। ਉਹ 82 ਸਾਲ ਦੀ ਉਮਰ ਵਿੱਚ 3 ਮਾਰਚ 2025 ਨੂੰ ਨੀਂਦ ਵਿੱਚ ਹੀ ਸਦਾ ਲਈ ਅਲਵਿਦਾ ਕਹਿ ਗਏ। ਸਾਇੰਸ ਦੇ ਅਧਿਆਪਕ ਹੁੰਦੇ ਹੋਏ ਵਿਦਿਆਰਥੀਆਂ ਨੂੰ ਵਿਗਿਆਨ ਦੀ ਸਿੱਖਿਆ … More
ਗੁਲਜ਼ਾਰ ਗਰੁੱਪ ਆਫ਼ ਇੰਸਟੀਟਿਊਸ਼ਨਸ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਨਸ਼ਾ ਵਿਰੋਧੀ ਥੀਮ ’ਤੇ ਮਨਾਇਆ ਗਿਆ
ਗੁਲਜ਼ਾਰ ਗਰੁੱਪ ਆਫ਼ ਇੰਸਟੀਟਿਊਸ਼ਨਸ, ਖੰਨਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਨਸ਼ਾ ਵਿਰੋਧ ਥੀਮ ’ਤੇ ਧੂਮਧਾਮ ਨਾਲ ਮਨਾਇਆ। ਇਸ ਸਮਾਗਮ ਦਾ ਮੁੱਖ ਉਦੇਸ਼ ਮਹਿਲਾਵਾਂ ਦੀ ਨਸ਼ੇ ਦੇ ਖ਼ਿਲਾਫ਼ ਲੜਾਈ ਵਿਚ ਅਹਿਮ ਭੂਮਿਕਾ ਨੂੰ ਉਜਾਗਰ ਕਰਨਾ ਅਤੇ ਇੱਕ ਸਿਹਤਮੰਦ ਅਤੇ ਨਸ਼ਾ … More
ਵਾਹ ਨੀ ਪੰਜਾਬ ਸਰਕਾਰ: ਕੇਂਦਰ ਸਰਕਾਰ ਦੇ 6 ਮਹੀਨੇ ਬਾਅਦ ਸਕੀਮ ਸ਼ੁਰੂ ਕਰਣ ਦਾ ਕੱਢਿਆ ਨੋਟਿਫਿਕੇਸ਼ਨ: ਕੌਂਸਲਰ ਸ਼ਰੁਤੀ ਵਿਜ
ਅੰਮ੍ਰਿਤਸਰ : ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਲਾਭਕਾਰੀ ਯੋਜਨਾ ਆਉਸ਼ਮਾਨ ਭਾਰਤ ਪ੍ਰਧਾਨਮੰਤਰੀ ਜਨ ਅਰੋਗਿਆ ਯੋਜਨਾ ( ਏ.ਬੀ ਪੀ . ਏਮ – ਜੇ ) ਨੂੰ ਕੇਂਦਰ ਸਰਕਾਰ ਵਲੋਂ ਸਿਤੰਬਰ 2024 ਵਿੱਚ ਸ਼ੁਰੂ ਕੀਤਾ ਗਿਆ ਲੇਕਿਨ ਪੰਜਾਬ ਦੀ ਆਮ ਆਦਮੀ … More
ਜੱਗੀ ਜੌਹਲ ਨਾਲ ਕੀਤੇ ਗਏ ਤਸ਼ੱਦਦ ਦੇ ਦੋਸ਼ਾਂ ਦੀ ਪੂਰੀ ਅਤੇ ਸੁਤੰਤਰ ਜਾਂਚ ਕਰਵਾਏ ਜਾਣ ਦੀ ਯੂਕੇ ਪਾਰਲੀਮੈਂਟ ਮੈਂਬਰਾਂ ਵਲੋਂ ਸਰਕਾਰ ਕੋਲੋਂ ਮੰਗ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬ੍ਰਿਟੇਨ ਦੀ ਸਰਕਾਰ ਜਗਤਾਰ ਸਿੰਘ ਜੌਹਲ ਦੇ ਬਰੀ ਹੋਣ ਤੋਂ ਬਾਅਦ ਉਸ ਦੇ ਤਸ਼ੱਦਦ ਦੀ ਪੂਰੀ ਅਤੇ ਸੁਤੰਤਰ ਜਾਂਚ ਲਈ ਜਨਤਕ ਤੌਰ ‘ਤੇ ਜ਼ੋਰ ਦੇ ਰਹੀ ਹੈ। 4 ਮਾਰਚ ਨੂੰ ਜਗਤਾਰ ਸਿੰਘ ਜੌਹਲ ਦੇ ਬਰੀ … More
ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਪ੍ਰਾਜੈਕਟ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦ ਕਾਰਜ ਮੈਰਿਜ ਐਕਟ ਲਾਗੂ ਕਰਨ ਲਈ, ਪੀਐਮ ਮੋਦੀ ਅਤੇ ਫੜਨਵੀਸ ਦਾ ਧੰਨਵਾਦ : ਦਮਦਮੀ ਟਕਸਾਲ
ਚੌਕ ਮਹਿਤਾ/ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ 2,730 ਕਰੋੜ ਲਾਗਤ ਨਾਲ ਉਤਰਾਖੰਡ ਦੇ ਗੁਰਦੁਆਰਾ ਸ੍ਰੀ ਗੋਬਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤਕ 12.4 ਕਿਲੋਮੀਟਰ ਲੰਬੇ ਰੋਪਵੇਅ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ … More
ਹੁਣ ਸਾਰੇ ਪ੍ਰਾਈਵੇਟ ਸਕੂਲ ੨੫% ਕੋਟੇ ‘ਚ ਬੱਚਿਆਂ ਨੂੰ ਦੇਣਗੇ ਮੁਫਤ ਦਾਖਲੇ: ਗਿੱਲ
ਜਲੰਧਰ : ਨਵੇਂ ਵਰ੍ਹੇ ੨੦੨੫-੨੬ ‘ਚ ਰਾਜ ਦੇ ਗੈਰ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਸਮੂਹਿਕ ਤੌਰ ਤੇ ਹੁਣ ੨੫% ਕੋਟੇ ਦੀਆਂ ਸੀਟਾਂ ਤੇ ਬੱਚਿਆਂ ਦੇ ਦਾਖਲੇ ਮੁਫਤ ਕਰਨਗੇ।ਇਸ ਗੱਲ ਦਾ ਦਾਅਵਾ ਪੰਜਾਬ ਪ੍ਰਦੇਸ਼ ਜਨਤਾ ਦਲ (ਯੂ) ਦੇ ਸੁਬਾਈ ਜਨਰਲ ਸਕੱਤਰ ਸ੍ਰ … More










