ਪੰਜਾਬ
ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਦੇ ਐਮ.ਬੀ.ਏ ਭਾਗ ਪਹਿਲਾ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਐਮ ਬੀ ਏ ਭਾਗ 4 ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ। ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਐਗਜ਼ੈਕਟਿਵ ਗੁਰਕੀਰਤ ਸਿੰਘ ਇਸ ਮੌਕੇ ਤੇ … More
ਪਰਵਾਸੀ ਲੇਖਕ ਸੁਰਿੰਦਰ ਸਿੰਘ ਪਾਮਾ ਦੀ ਮਲਕੀਅਤ “ਸੁਹਲ’ ਨਾਲ ਮੁਲਾਕਾਤ
ਕੁਝ ਮਹੀਨਿਆਂ ਤੋਂ ਕਨੇਡਾ ਦੇ ਸਾਹਿਤਕਾਰ ਤੇ ਪਤਰਕਾਰ ਸੁਰਿੰਦਰ ਸਿੰਘ ਪਾਮਾ ਜੀ ਵਿਸ਼ੇਸ ਤੌਰ ਤੇ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੇ ਪਰਧਾਨ ਮਲਕੀਅਤ ਸਿੰਘ ‘ਸੁਹਲ” ਨੂੰ ਮਿਲਣ ਵਾਸਤੇ “ਸੁਹਲ” ਦੇ ਗ੍ਰਹਿ ਵਿਖੇ ਪਹੁੰਚ ਕੇ ਕੁਝ ਸਮੇਂ ਵਿਚ ਕਈ ਸਾਹਿਤਕ … More
ਰਾਸ਼ਟਰਵਾਰ ਉਸ ਦਾ ਨਿਕਾਸ ਅਤੇ ਚੁਣੌਤੀਆਂ ਬਾਰੇ ਸੈਮੀਨਾਰ
ਲੁਧਿਆਣਾ – ਆਰ. ਐਸ. ਐਸ. ਅਤੇ ਇਸਦੇ ਸਹਿਯੋਗੀਆਂ ਦੇ ਭਾਰਤ ਵਿੱਚ ਇੱਕ ਕਟੜਪੰਥੀ ਤੇ ਇੱਕਸਾਰਤਾ ਵਾਲੇ ਸਭਿਆਚਾਰ ਨੂੰ ਥੋਪਣ ਦੇ ਅਤੇ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਵੀ ਦੇਸ਼ ਭਗਤ ਯਾ ਦੇਸ ਧਰੋਹੀ ਕਰਾਰ ਦੇਣ ਦੇ ਮਨਸੂਬੇ ਕਦੇ ਕਾਮਯਾਬ ਨਹੀ ਹੋਣਗੇ। … More
ਨਾਮਧਾਰੀ ਸੰਪਰਦਾ ਦੇ ਮੌਜੂਦਾ ਮੁੱਖੀ ਬਾਬਾ ਉਦੈ ਸਿੰਘ ਨੂੰ “ਸਰਕਾਰੀ ਸੁਰੱਖਿਆ” ਕਤਈ ਨਹੀਂ ਲੈਣੀ ਚਾਹੀਦੀ : ਮਾਨ
ਫ਼ਤਹਿਗੜ੍ਹ ਸਾਹਿਬ – “ਨਾਮਧਾਰੀ ਸੰਪਰਦਾ ਦੇ ਸੰਸਾਥਪਕ ਮੁੱਖੀ ਬਾਬਾ ਰਾਮ ਸਿੰਘ ਜੀ ਦੀ ਮਨੁੱਖਤਾ, ਕੌਮ ਅਤੇ ਆਜ਼ਾਦੀ ਪ੍ਰਾਪਤੀ ਦੇ ਮਿਸ਼ਨ ਲਈ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਤੇ ਬੇਇਨਸਾਫ਼ੀ ਵਿਰੁੱਧ ਜੂਝਣ ਲਈ ਬਹੁਤ ਵੱਡੀ ਕੁਰਬਾਨੀ ਹੈ । ਉਹਨਾਂ ਨੇ ਜੋ ਅੰਗਰੇਜ਼ … More
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ‘ਬੀਹੂ’ ਦਾ ਤਿਉਹਾਰ ਮਨਾਇਆ
ਤਲਵੰਡੀ ਸਾਬੋ – ਅਸਾਮ ਦਾ ਰਵਾਇਤੀ ਲੋਕ-ਨਾਚ ਬੀਹੂ ਅਤੇ ਕੇਰਲਾ ਦਾ ਬੀਸ਼ੂ ਤਿਉਹਾਰ ਮਾਨਯੋਗ ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ ਅਤੇ ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ ਦੇ ਸਹਿਯੋਗ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਦੇਸ਼ ਦੇ ਉੱਤਰ-ਪੂਰਬੀ ਸੂਬਿਆਂ ਤੋਂ ਵਿੱਦਿਆ … More
ਅਨੰਦ ਕਾਰਜ ਸਮੇਂ ਸ਼ਰਾਬ ਨਾ ਵੰਡਣ ਵਾਲੇ ਪੰਜ ਜੋੜਿਆਂ ਦਾ ਸਨਮਾਨ
ਲੁਧਿਆਣਾ : ਪੰਜਾਬ ਵਿਚ ਸ਼ਰਾਬ ਦਾ ਪ੍ਰਕੋਪ ਘਟਾਉਣ ਅਤੇ ਆਪਣੇ ਅਨੰਦ ਕਾਰਜ ਦੀ ਪਵਿੱਤਰ ਰਸਮ ਨੂੰ ਸ਼ਰਾਬ ਦੇ ਗੰਦ ਤੋਂ ਬਚਾਉਣ ਲਈ ਵਿਗਾਸ ਫਾਊਂਡੇਸ਼ਨ ਅਤੇ ਸੁਕ੍ਰਿਤ ਟਰਸਟ ਵੱਲੋਂ ਅੱਜ ਪੰਜ ਗੁਰਸਿਖ ਜੋੜਿਆਂ ਦਾ ਭਰਵਾਂ ਸਨਮਾਨ ਕੀਤਾ ਗਿਆ । ਗੁਰਦੁਆਰਾ ਮਾਡਲ … More
ਜਿਹੜੀ ਸਿੱਖ ਪਾਰਲੀਮੈਂਟ ਗੈਰ ਕਾਨੂੰਨੀ ਐਲਾਨੀ ਹੋਈ ਹੈ, ਉਸ ਵੱਲੋਂ ਐਲਾਨੇ ਜੱਥੇਦਾਰਾਂ ਨੂੰ “ਸਰਬੱਤ ਖਾਲਸਾ” ਜਾਂ ਕੋਈ ਹੋਰ ਵੱਡਾ ਫੈਸਲਾ ਕਰਨ ਦਾ ਕੋਈ ਹੱਕ ਹੀ ਨਹੀਂ : ਮਾਨ
ਫਤਿਹਗੜ੍ਹ ਸਾਹਿਬ – ” ਜਿਹੜੀ 2011 ਦੀ ਐਸ.ਜੀ.ਪੀ.ਸੀ. ਦੀ ਹੋਈ ਚੋਣ ਨੂੰ ਸੁਪਰੀਮ ਕੋਰਟ ਨੇ ਕਾਨੂੰਨੀ ਮਾਨਤਾ ਹੀ ਨਹੀਂ ਦਿੱਤੀ ਅਤੇ ਜਿਸ ਕੋਲ ਕੋਈ ਕਾਨੂੰਨੀ ਅਧਿਕਾਰ ਹੀ ਨਹੀਂ ਉਸ ਵਲੋਂ ਜਾਂ ਉਸਦੇ ਅਖੌਤੀ ਪ੍ਰਧਾਨ ਜਾਂ ਬਣਾਏ ਗਏ ਸਰਕਾਰੀ ਜੱਥੇਦਾਰਾਂ ਨੂੰ … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਪੁਸਤਕ ਮੇਲਾ ਸ਼ੁਰੂ
ਤਲਵੰਡੀ ਸਾਬੋ – ਲੋਕਾਂ ਵਿਚ ਕਿਤਾਬਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਲੇਖਕਾਂ ਅਤੇ ਪਾਠਕਾਂ ਵਿਚਕਾਰ ਸਾਂਝ ਵਧਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਵਿਹੜੇ ਵਿਚ ਦੋ ਰੋਜ਼ਾ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ । ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ … More
ਅਕਾਲੀ ਦਲ ਲੌਂਗੋਵਾਲ ਬਿਨਾਂ ਸ਼ਰਤ ਕਾਂਗਰਸ ‘ਚ ਸ਼ਾਮਿਲ
ਚੰਡੀਗੜ੍ਹ – ਪੰਜਾਬ ਵਿੱਚ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਜਿੱਤ ਪ੍ਰਾਪਤ ਕਰਨ ਲਈ ਕਈ ਹੱਥਕੰਡੇ ਅਪਨਾ ਰਹੀਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪਾਰਟੀ ਨੂੰ ਮਜ਼ਬੂਤ … More
ਡਾ. ਸੁਖਦੇਵ ਸਿੰਘ ਸਿਰਸਾ ਮੁੜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਬਣੇ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਦੇਰ ਰਾਤ ਮੁਕੰਮਲ ਹੋਈ ਚੋਣ ਵਿਚ ਡਾ. ਸੁਖਦੇਵ ਸਿੰਘ ਸਿਰਸਾ ਸਿੱਧੇ ਮੁਕਾਬਲੇ ਵਿਚ ਕਸ਼ਮੀਰੀ ਲਾਲ ਚਾਵਲਾ ਨੂੰ ਹਰਾ ਕੇ ਮੁੜ ਪ੍ਰਧਾਨ ਚੁਣੇ ਗਏ ਹਨ। ਅਕਾਡਮੀ ਦੇ ਲਗਪਗ 1700 ਮੈਂਬਰਾਂ ਵਿਚੋਂ ਕੁੱਲ 669 ਵੋਟਰਾਂ … More







