ਪੰਜਾਬ
ਫਿਰੋਜ਼ਪੁਰ ਪ੍ਰਸ਼ਾਸ਼ਨ ਵੱਲੋਂ ਡਾ. ਯੁਵਰਾਜ ਸਿੰਘ ਪਾਂਧਾ ਨੂੰ ਸਨਮਾਨਿਤ ਕੀਤਾ ਗਿਆ
ਲੁਧਿਆਣਾ – ਡਾ. ਯੁਵਰਾਜ ਸਿੰਘ ਪਾਂਧਾ ਬਤੌਰ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵਿਖੇ ਸੇਵਾ ਨਿਭਾ ਰਹੇ ਹਨ । ਇਨ੍ਹਾਂ ਨੇ ਫਿਰੋਜ਼ਪੁਰ ਅਤੇ ਇਸ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਮਧੂ-ਮੱਖੀ ਪਾਲਣ … More
ਪ੍ਰੋ. ਗੁਰਦਿਆਲ ਸਿੰਘ ਦਾ ਸਦੀਵੀ ਵਿਛੋੜਾ- ਝੰਜੋੜਿਆ ਗਿਆ ਸਾਹਿਤ ਜਗਤ
ਲੁਧਿਆਣਾ – ਅੱਜ ਦੁਪਹਿਰ ਇਹ ਖ਼ਬਰ ਆਈ ਕਿ ਪ੍ਰੋ. ਗੁਰਦਿਆਲ ਸਿੰਘ ਜੋ ਗਿਆਨਪੀਠ ਸਨਮਾਨ ਜਿੱਤ ਕੇ ਪੰਜਾਬੀ ਸਾਹਿਤ ਜਗਤ ਦਾ ਮਾਣ ਸਨ, ਸਦੀਵੀ ਵਿਛੋੜਾ ਦੇ ਗਏ ਹਨ। ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਨਮਾਨਿਤ ਆਜੀਵਨ ਮੈਂਬਰ ਸਨ। ਉਨ੍ਹਾਂ ਦੇ ਨਾਵਲਾਂ … More
ਵਿਧਾਨਿਕ ਹੱਕਾਂ ਨੂੰ ਕੁੱਚਲਕੇ ਜਥੇਦਾਰ ਸਾਹਿਬਾਨ ਅਤੇ ਪੰਥਕ ਜਥੇਬੰਦੀਆਂ ਦੇ ਅਹੁਦੇਦਾਰਾਂ ਦੀਆਂ ਗ੍ਰਿਫ਼ਤਾਰੀਆਂ ਤੇ ਨਜ਼ਰਬੰਦੀਆਂ ਨੂੰ ਸਹਿਣ ਨਹੀਂ ਕਰਾਂਗੇ : ਮਾਨ
ਚੰਡੀਗੜ੍ਹ – “ਜਦੋਂ ਤੋ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਚੱਬਾ (ਅੰਮ੍ਰਿਤਸਰ) ਦੀ ਪਵਿੱਤਰ ਧਰਤੀ ਤੇ ਹੋਇਆ ਹੈ ਅਤੇ ਜਿਥੇ ਹਕੂਮਤੀ ਪੱਧਰ ਦੀਆਂ ਸਭ ਰੋਕਾ ਅਤੇ ਰੁਕਾਵਟਾਂ ਪਾਉਣ ਦੇ ਬਾਵਜੂਦ ਵੀ 7 ਲੱਖ ਸਿੱਖਾਂ ਨੇ ਇਕੱਤਰ ਹੋ ਕੇ ਕੌਮੀ ਫੈਸਲੇ … More
ਕਲਾਸਾਂ ਦੇ ਨਾਲ ਨਾਲ ਗਿਆਨ ਦੇ ਵਾਧੇ ਲਈ ਲਾਇਬਰੇਰੀ ਅਤੇ ਇੰਟਰਨੈਟ ਵੀ ਜ਼ਰੂਰੀ – ਚੇਅਰਮੈਨ ਗੁਪਤਾ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵਿਚ ਸੈਸ਼ਨ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਲਈ ਮੈਨੇਜਮੈਂਟ ਵੱਲੋਂ ਸਥਿਤੀ-ਗਿਆਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ੳਰੀਐਨਟੇਸ਼ਨ ਗਿਆਨ ਪ੍ਰੋਗਰਾਮ ਦੌਰਾਨ ਨਵੇਂ ਆਏ ਵਿਦਿਆਰਥੀਆਂ ਨੂੰ ਸੰਸਥਾ ਦਾ ਰੇਖਾ – ਚਿੱਤਰ ਅਤੇ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਮਾਂ ਬੋਲੀ ਦੇ ਮਸਲਿਆਂ ਤੇ ਮੀਟਿੰਗ
ਲੁਧਿਆਣਾ – ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਸਿਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨਾਲ ਪੂਰਵ ਨਿਰਧਾਰਤ ਮੀਟਿੰਗ 39 ਸੈਕਟਰ ਚੰਡੀਗੜ ਵਿਖੇ ਹੋਈੇ। ਇਹ ਮੀਟਿੰਗ 4 ਜਨਵਰੀ 2016 ਨੂੰ ਹੋਈ ਮੀਟਿੰਗ ਵਿਚ ਸਹਿਮਤੀ ਵਾਲੇ ਮਸਲਿਆਂ ਨੂੰ ਲਾਗੂ ਕਰਾਉਣ ਲਈ ਸੀ। … More
ਪੰਜਾਬੀ ਸਭਿਆਚਾਰ ਦੇ ਪਿਤਾਮਾ ਸ: ਜਗਦੇਵ ਸਿੰਘ ਜਸੋਵਾਲ ਨੂੰ ਸਮਰਪਿਤ ਕੀਤਾ “ ਤੀਆਂ ਤੀਜ ਦੀਆਂ” ਦਾ ਸੂਬਾ ਪੱਧਰੀ ਮੇਲਾ
ਡਾ: ਏ .ਵੀ .ਐਮ .ਪਬਲਿਕ ਸੀਨੀਅਰ ਸਕੈਡੰਰੀ ਸਕੂਲ ,ਈਸਾ ਨਗਰੀ ਅਤੇ ਮਾਲਵਾ ਸਭਿਆਚਾਰਕ ਮੰਚ ਦੇ ਸਹਿਯੋਗ ਨਾਲ ਸੂਬਾ ਪੱਧਰੀ ਤੀਆਂ ਦਾ ਮੇਲਾ ਸਕੂਲ ਦੀ ਵਿਸ਼ਾਲ ਗਰਾਊਂਡ ਵਿੱਚ ਮਨਾਇਆ ਗਿਆ। ਮੇਲੇ ਦਾ ਉਦਘਾਟਨ ਮਾਲਵਾ ਸਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ … More
ਜੇ ਬਲਾਕ ਦੇ ਪਾਰਕ ਗੁਰੂ ਰਾਮ ਦਾਸ ਵਿਖੇ ਤੀਆਂ ਦਾ ਮੇਲਾ ਅਮਿੱਟ ਛਾਪ ਛੱਡ ਗਿਆ
ਲੁਧਿਆਣਾ,(ਰਵਿੰਦਰ ਸਿੰਘ ਦੀਵਾਨਾ) – ਮਹਾਂ ਨਗਰ ਦੇ ਵਾਰਡ ਨੰ.57 ਦੇ ਜੇ ਬਲਾਕ ਦੇ ਗੁਰੂ ਰਾਮ ਦਾਸ ਪਾਰਕ ਵਿਖੇ ਤੀਆਂ ਦਾ ਵਿਸ਼ਾਲ ਮੇਲਾ ਬੀਬੀ ਲਖਵੀਰ ਕੌਰ ਸਿੱਧੂ ਦੀ ਅਗਵਾਈ ਵਿੱਚ ਕੁੜੀਆਂ ਵੱਲੋਂ, ਸੱਜ ਵਿਆਹੀਆਂ ਵਹੁਟੀਆਂ ਵੱਲੋਂ ਅਤੇ ਵੱਡੀ ਉਮਰ ਦੀਆਂ ਔਰਤਾਂ … More
ਦੁਰਗੇਸ਼ ਪਾਠਕ, ਕੁਮਾਰ ਵਿਸ਼ਵਾਸ, ਅਡਵਾਨੀ ਅਤੇ ਕੇਜਰੀਵਾਲ ਵਰਗੇ ਸਿੱਖਾਂ ਨੂੰ ਵੱਢਣ-ਕੱਟਣ ਵਾਲੇ ਕੁਹਾੜੇ ਦੇ ਦਸਤੇ ਹੀ ਬਦਲੇ ਜਾਂਦੇ ਹਨ, ਕੁਹਾੜਾ ਉਹੀ ਚੱਲ ਰਿਹਾ ਹੈ: ਮਾਨ
ਫਤਹਿਗੜ੍ਹ ਸਾਹਿਬ “ਹਿੰਦ ਦੀ ਸੈਂਟਰ ਹਕੂਮਤ ਉਤੇ ਕੋਈ ਵੀ ਹੁਕਮਰਾਨ ਅਤੇ ਕੋਈ ਵੀ ਜਮਾਤ ਕਾਬਜ ਹੋਵੇ, ਉਹਨਾਂ ਦੀ ਅੰਦਰੂਨੀ ਹਿੰਦੂਤਵ ਸੋਚ ਉਹੀ ਰਹਿੰਦੀ ਹੈ ਅਤੇ ਸਮਾਂ ਪੈਣ ਤੇ ਇਹ ਸਭ ਆਗੂ ਆਪਣੀ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਨੂੰ ਅਮਲ ਕਰਨ … More
ਚੌਥਾ ਦੋ ਰੋਜਾ ਨੈਸ਼ਨਲ ਪੱਧਰ ਦਾ ਰਿਫਰੈਸ਼ਰ ਕੋਰਸ-ਕਮ-ਟਰੇਨਿੰਗ ਕੈਂਪ ਜਿਲਾ ਤਰਨ ਤਾਰਨ ਦੇ ਕਸਬਾ ਭਿੱਖੀਵਿੰਡ ਵਿਚ ਲਗਾਇਆ ਗਿਆ
ਭਿੱਖੀਵਿੰਡ, ( ਭੁਪਿੰਦਰ ਸਿੰਘ ) – ਗੱਤਕਾ ਫੈਡਰੈਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਪੰਜਾਬ ਗਤਕਾ ਐਸੋਸ਼ੀਏਸ਼ਨ ਵਲੋਂ ਚੌਥਾ ਦੋ ਰੋਜਾ ਗਤਕਾ ਰਿਫਰੈਸ਼ਰ ਕੋਰਸ –ਕਮ-ਟਰੇਨਿੰਗ ਕੈਂਪ ਜਿਲਾ ਤਰਨ ਤਾਰਨ ਦੇ ਕਸਬਾ ਭਿੱਖੀਵਿੰਡ ਵਿਚ ਲਗਾਇਆ ਗਿਆ ਜਿਸ ਵਿਚ ਪੂਰੇ ਭਾਰਤ ਵਿਚ 7 … More
ਪੰਜਾਬੀ ਭਵਨ ਵਿਖੇ ਪ੍ਰੋਫ਼ੈਸਰ ਅਜੀਤ ਨੇ ਦਰਸ਼ਕਾਂ ਨੂੰ ਕੀਲਿਆ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿਖੇ ਪ੍ਰੋਫ਼ੈਸਰ ਅਜੀਤ (ਮਾਹਿਲਪੁਰ) ਵੱਲੋਂ ਸੁਰਮਈ ਸ਼ਾਮ ਵਿਚ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲਿਆ। ਇਸ ਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ¦ਗੇਰੀ ਪਿੰਡ ਤੋਂ ਆਏ ਪ੍ਰੋ. ਅਜੀਤ (ਮਾਹਿਲਪੁਰ) ਨੇ ਲੋਕਗੀਤ, ਕਵਾਲੀ, ਗੀਤ ਗ਼ਜਲ … More








