ਪੰਜਾਬ
ਹਰਨੇਕ ਸਿੰਘ ਗਿੱਲ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰ ਰਹੇ ਪਾਰਟੀ ਵਰਕਰਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ, ਤੇ ਅੱਗੇ ਵੀ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ 1 ਦੇ ਪ੍ਰਧਾਨ ਚੌਧਰੀ ਮਦਨ ਲਾਲ ਬੱਗਾ ਨੇ ਅੱਜ … More
ਜੰਮੂ-ਕਸ਼ਮੀਰ ‘ਚ ਨਾਅਰੇ ਲਗਾਉਣ ਵਾਲੇ ਨੌਜ਼ਵਾਨਾਂ ਨੂੰ ਪਾਕਿਸਤਾਨੀ ਕਰਾਰ ਦੇ ਕੇ ਉਨ੍ਹਾਂ ਨੂੰ ਦੁਰਕਾਰਨ ਦੇ ਅਮਲ ਦੁੱਖਦਾਇਕ : ਮਾਨ
ਫਤਹਿਗੜ੍ਹ ਸਾਹਿਬ – “ਕਿਸੇ ਵੀ ਕੌਮ ਦੀ ਨੌਜਵਾਨੀ ਦੇ ਜਦੋਂ ਮਨ ਅਤੇ ਆਤਮਾ ਨੂੰ ਹਕੂਮਤਾਂ ਵੱਲੋਂ ਠੇਸ ਪਹੁੰਚਾਉਣ ਦੀ ਕਾਰਵਾਈ ਹੁੰਦੀ ਹੈ ਜਾਂ ਉਹਨਾਂ ਦੇ ਮਨ-ਆਤਮਾ ਨੂੰ ਕਿਸੇ ਸੰਜ਼ੀਦਾ ਮੁੱਦੇ ਉਤੇ ਦੁੱਖ ਪਹੁੰਚਾਉਣ ਦੇ ਅਮਲ ਹੁੰਦੇ ਹਨ, ਤਾਂ ਨੌਜਵਾਨੀ ਦੇ … More
ਜੇਐਨਯੂ ਦਿੱਲੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਗ੍ਰਿਫ਼ਤਾਰੀ ਦੀ ਨਿਖੇਧੀ
ਲੁਧਿਆਣਾ : ਅੱਜ ਪੰਜਾਬੀ ਭਵਨ ਦੀ ਮਹਿੰਦਰ ਸਿੰਘ ਰੰਧਾਵਾ ਗੈਲਰੀ ਵਿਚ ਪ੍ਰਸਿੱਧ ਪੰਜਾਬੀ ਸ਼ਾਇਰ ਮਹਿੰਦਰਦੀਪ ਗਰੇਵਾਲ ਦਾ ਰੂਬਰੂ ਲੇਖਕਾਂ ਅਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿਚ ਹੋਇਆ। ਸਮਾਗਮ ਦੌਰਾਨ ਸਮੂਹ ਪੰਜਾਬੀ ਲੇਖਕਾਂ ਨੇ ਜੇਐਨਯੂ ਦਿੱਲੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਗ੍ਰਿਫ਼ਤਾਰੀ … More
ਜਦੋਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਪੀੜਾ ਬਾਰੇ ਡਾਕਟਰਾਂ ਨੇ ਪ੍ਰਤੱਖ ਕਰ ਦਿੱਤਾ ਸੀ ਤਾਂ 3 ਦਿਨਾਂ ਤੋਂ ਕੋਈ ਅਮਲ ਨਾ ਹੋਣਾ ਦੁੱਖਦਾਇਕ : ਮਾਨ
ਚੰਡੀਗੜ੍ਹ – “ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਨ੍ਹਾਂ ਨੂੰ ਬਾਦਲ-ਬੀਜੇਪੀ ਹਕੂਮਤ ਨੇ ਜ਼ਬਰੀ ਬੰਦੀ ਬਣਾਇਆ ਹੋਇਆ ਹੈ ਅਤੇ ਜੋ ਇਨੀ ਦਿਨੀ ਫ਼ਰੀਦਕੋਟ ਦੀ ਜੇਲ੍ਹ ਵਿਚ ਬੰਦੀ ਹਨ, ਉਹਨਾਂ ਨੂੰ ਬੀਤੇ 3 ਦਿਨਾਂ ਤੋ ਮੂੰਹ ਵਿਚੋ ਖੂਨ ਆ ਰਿਹਾ ਸੀ … More
ਪੰਜਾਬੀ ‘ਬਾਲ ਪ੍ਰੀਤ’ ਰਸਾਲੇ ਪ੍ਰਤੀ ਡੀ. ਸੀ. ਪਟਿਆਲਾ ਦੀ ਪਹੁੰਚ ਦੀ ਨਿਖੇਧੀ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ‘ਬਾਲ ਪ੍ਰੀਤ’ ਰਸਾਲੇ ਪ੍ਰਤੀ ਡਿਪਟੀ ਕਮਿਸ਼ਨਰ ਪਟਿਆਲਾ ਦੀ ਗ਼ੈਰ ਮਾਤ ਭਾਸ਼ਾ ਪਹੁੰਚ ਦੀ ਨਿਖੇਧੀ ਕੀਤੀ ਗਈ ਹੈ। ਯਾਦ ਰਹੇ ਕਿ ਬਾਲ ਪ੍ਰੀਤ ਰਸਾਲਾ ਡਿਪਟੀ ਕਮਿਸ਼ਨਰ ਸ੍ਰੀ ਜੀ. ਕੇ. ਸਿੰਘ ਨੇ ਪਟਿਆਲਾ ਵਿਖੇ ਤਾਇਨਾਤ … More
ਗੁਲਜ਼ਾਰ ਗਰੁੱਪ ‘ਚ ਟੈੱਕ ਫੈਸਟ ਸ਼ਾਨੋ ਸ਼ੌਕਤ ਨਾਲ ਸ਼ੁਰੂ, 50 ਟੀਮਾਂ ਸਮੇਤ 6 ਹਜ਼ਾਰ ਵਿਦਿਆਰਥੀਆਂ ਨੇ ਲਿਆ ਹਿੱਸਾ
ਗੁਲਜ਼ਾਰ ਗਰੁੱਪ ਆਫ਼ ਇੰਸੀਟੀਚਿਊਟਸ, ਖੰਨਾ ਦਾ ਪੰਜਵਾ ਰਾਸ਼ਟਰੀ ਟੈੱਕ ਫੈਸਟ ਰੋਬੋਮੇਨੀਆ-2015 ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ। ਇਸ ਕੌਮੀ ਟੈੱਕ ਫੈਸਟ ਵਿਚ ਹਰਿਆਣਾ,ਪੰਜਾਬ,ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਕਾਲਜਾਂ ਤੋਂ 50 ਦੇ ਕਰੀਬ ਟੀਮਾਂ ਅਤੇ ਛੇ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ … More
JNU ਦੇ ਮੁਸਲਿਮ ਵਿਦਿਆਰਥੀਆਂ ਦੀ ਜਾਇਜ਼ ਮੰਗ ਤੇ ਉਨ੍ਹਾਂ ਵਿਰੁੱਧ ਸੰਗੀਨ ਜੁਰਮ ਦਰਜ ਕਰਨ ਦੇ ਅਮਲ ਅਸਹਿ ਅਤੇ ਭਾਰੀ ਵਿਤਕਰੇ ਵਾਲੇ: ਮਾਨ
ਫਤਹਿਗੜ੍ਹ ਸਾਹਿਬ – “ਹਿੰਦ ਦੇ ਮੱਕਾਰਤਾ ਅਤੇ ਮੁਤੱਸਵੀ ਸੋਚ ਨਾਲ ਲਬਰੇਜ਼ ਹੋਏ ਹੁਕਮਰਾਨਾਂ ਵੱਲੋਂ ਸਮੇਂ ਸਮੇਂ ‘ਤੇ ਕਿਵੇਂ ਮੁਸਲਿਮ ਅਤੇ ਸਿੱਖ ਕੌਮ ਨਾਲ ਵਿਤਕਰੇ ਅਤੇ ਜਬਰ ਜੁਲਮ ਵਾਲੇ ਅਮਲ ਕੀਤੇ ਜਾ ਰਹੇ ਹਨ, ਉਸਦੀ ਪ੍ਰਤੱਖ ਮਿਸਾਲ ਉਦੋਂ ਸਾਹਮਣੇ ਆ ਜਾਂਦੀ … More
ਮਾਂ ਸਰਸਵਤੀ ਅਵਤਾਰ ਦਿਵਸ ਅਤੇ ਬਸੰਤ ਪੰਚਮੀ ਮੇਲੇ ਦੀਆਂ ਤਿਆਰੀਆਂ ਮੁਕੰਮਲ-ਚੇਅਰਮੈਨ ਸੇਠੀ
ਲੁਧਿਆਣਾ – ਅੱਜ ਇਥੇ ਸਰਕਟ ਹਾਊਸ ਵਿਖੇ ਪੰਜਾਬੀ ਵਿਰਾਸਤ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸੁਰਿੰਦਰ ਸੇਠੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬੀ ਵਿਰਾਸਤ ਸੱਭਿਆਚਾਰਕ ਮੰਚ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਸਰਸਵਤੀ … More
ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਅਵਾਰਡ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਪੰਜਾਬ ਸਾਇੰਸ ਅਕੈਡਮੀ ਵੱਲੋਂ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਲਈ ਚੁਣਿਆ ਗਿਆ। ਇਹ ਐਵਾਰਡ ਡਾ. ਢਿੱਲੋਂ ਨੂੰ 7 ਫਰਵਰੀ ਨੂੰ ਹੋਈ 19 ਵੀਂ ਪੰਜਾਬ ਸਾਇੰਸ ਕਾਂਗਰਸ ਦੌਰਾਨ ਪ੍ਰਦਾਨ … More
18 ਸਾਲ ਤੋਂ ਘੱਟ ਉਮਰ ਦੇ ਬੱਚੇ ਟੀ.ਵੀ. ਵੇਖਦੇ ਸਮੇਂ ਸਮਾਰਟ ਫ਼ੋਨ, ਟੈਬਲੇਟ ਅਤੇ ਲੈਪਟਾਪ ਦੀ ਵਰਤੋਂ ਨਾ ਕਰਨ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੧੮ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੀ ਵੀ ਦੇਖਣ ਸਮੇਂ ਸਮਾਰਟ ਫ਼ੋਨ, ਟੈਬਲੇਟ ਅਤੇ ਲੈਪਟਾਪ ਦੀ ਵਰਤੋਂ ਕਰਨ ਤੋਂ ਗੁਰੇਜ ਕਰਨ ਲਈ ਕਿਹਾ ਹੈ। ਇਨ੍ਹਾਂ ਸ਼ਬਦਾਂ ਦਾ … More





