ਪੰਜਾਬ

 

ਬਾਦਲ ਹਕੂਮਤ ਅਤੇ ਉਸਦੇ ਵਪਾਰੀ, ਜਿੰਮੀਦਾਰਾਂ ਦਾ ਸ਼ੋਸਣ ਕਰਨ ਤੋਂ ਕਤਈ ਨਹੀਂ ਰੁਕ ਸਕਣਗੇ : ਮਾਨ

ਫ਼ਤਹਿਗੜ੍ਹ ਸਾਹਿਬ – “ਜਿਨ੍ਹਾਂ ਸਿਆਸਤਦਾਨਾਂ ਦੇ ਕਮਿਸ਼ਨ ਪ੍ਰਾਪਤ ਕਰਨ ਵਾਲੇ ਵਪਾਰੀਆਂ ਨਾਲ ਸੌਦੇ ਅਤੇ ਧੰਦੇ ਹਨ, ਉਹ ਸਿਆਸਤਦਾਨ ਕਦੀ ਵੀ ਇਥੋ ਦੇ ਜਿੰਮੀਦਾਰਾਂ, ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਦਾ ਸੋ਼ਸਣ ਕਰਨ ਤੋ ਨਹੀਂ ਰੁਕ ਸਕਣਗੇ । ਬਲਕਿ ਜਿੰਮੀਦਾਰ ਵੱਲੋ ਪੈਦਾ ਕੀਤੀ ਜਾਣ … More »

ਪੰਜਾਬ | Leave a comment
DSCN7742.resized.resized

‘ਸੜਕੀ ਨਿਯਮਾਂ ਦੀ ਪਾਲਣਾ ਫ਼ਰਜ਼ ਸਮਝ ਕੇ ਕਰਨੀ ਚਾਹੀਦੀ ਹੈ’ ਡੀ.ਟੀ.ਓ. ਲਤੀਫ਼ ਅਹਿਮਦ

ਤਲਵੰਡੀ ਸਾਬੋ – ਸੜਕੀ ਦੁਰਘਟਨਾਵਾਂ ਨੂੰ ਚਿੰਤਾ ਦਾ ਵਿਸ਼ਾ ਸਮਝਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਯੂਨੀਵਰਸਿਟੀ ਕਾਲਜ ਆਫ਼ ਬੇਸਿਕ ਸਾਇੰਸਜ਼ ਵੱਲੋਂ ਡਾ. ਹਰਪ੍ਰੀਤ ਕੌਰ ਦੇ ਉੱਦਮ ਨਾਲ ਇੱਕ ਮਹੱਤਵਪੂਰਨ ਲੈਕਚਰ ਕਰਵਾਇਆ ਗਿਆ।ਇਸ ਮੌਕੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (ਬਠਿੰਡਾ) ਦੇ ਸ੍ਰੀ … More »

ਪੰਜਾਬ | Leave a comment
Ludhiana College of Engineering & Technology, Katani Kalian, Ludhiana organized an awareness seminar regarding Global Yuva Platform 1 copy.resized

ਦੱਖਣੀ ਅਫ਼ਰੀਕਾ ‘ਚ ਟੈਕਨੀਕਲ ਅਤੇ ਮੈਨੇਜਮੈਂਟ ਅਨੁਭੁਵੀਆਂ ਦੀ ਭਾਰੀ ਮੰਗ- ਡਾ. ਮਾਰਕੋ ਸਰਾਵੰਜਾ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਲੁਧਿਆਣਾ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਉਚੇਰੀ ਸਿੱਖਿਆਂ ਅਤੇ ਨੌਕਰੀ ਦੇ ਵਧੀਆਂ ਮੌਕਿਆਂ ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਗਲੋਬਲ ਯੁਵਾ ਪਲੇਟਫ਼ਾਰਮ ਅਧੀਨ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ … More »

ਪੰਜਾਬ | Leave a comment
22-01-2016-1.resized

ਜਥੇਦਾਰ ਅਵਤਾਰ ਸਿੰਘ ਵੱਲੋਂ 1 ਚੇਤ ਸੰਮਤ 548 ਨਾਨਕਸ਼ਾਹੀ ਕੈਲੰਡਰ ਰਿਲੀਜ਼

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਹਾਲ ਵਿਖੇ ਨਵੇਂ ਸਾਲ ਦਾ 1 ਚੇਤ ਸੰਮਤ 548 (2016-17) ਨਾਨਕਸ਼ਾਹੀ ਕੈਲੰਡਰ ਤੇ ਜੰਤਰੀ ਰਿਲੀਜ਼ ਕੀਤੀ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ … More »

ਪੰਜਾਬ | Leave a comment
 

ਦਸਮੇਸ਼ ਪਿਤਾ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ

ਅੰਮ੍ਰਿਤਸਰ – ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਗੁਰਮਤਿ ਪ੍ਰਚਾਰ ਲਹਿਰ ਪ੍ਰਚੰਡ ਕਰਨ ਲਈ ਵੱਖ-ਵੱਖ ਗੁਰਮਤਿ ਸਮਾਗਮ ਕੀਤੇ ਜਾ … More »

ਪੰਜਾਬ | Leave a comment
Khoohi Mata Khivi Ji DSC3377.resized

ਗੁਰੂ ਅੰਗਦ ਦੇਵ ਜੀ ਨਾਲ ਸਬੰਧਿਤ ਪੁਰਾਤਨ ‘ਬਾਰਾਂਦਰੀ’ ਤੇ ਪਵਿੱਤਰ ‘ਖੂਹੀ’ ਸੰਗਤਾਂ ਦੇ ਦਰਸ਼ਨਾਂ ਲਈ ਸਮਰਪਿਤ

ਖਡੂਰ ਸਾਹਿਬ – ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਤਪਿਆਣਾ ਸਾਹਿਬ ਕੰਪਲੈਕਸ ਵਿਚ ਮੌਜੂਦ ਗੁਰੂ ਸਾਹਿਬਾਨ ਨਾਲ ਸਬੰਧਿਤ ਪੁਰਾਤਨ ਤੇ ਇਤਿਹਾਸਿਕ ਬਾਰਾਂਦਰੀ ਅਤੇ ਪਵਿੱਤਰ ਖੂਹੀ ਨੂੰ ਰਸਮੀ ਤੌਰ ‘ਤੇ … More »

ਪੰਜਾਬ | Leave a comment
pic.simranjit(1).resized.resized.resized.resized.resized

ਘੱਟ ਗਿਣਤੀ ਕੌਮ ਦੇ ਸਟੇਟਸ ਲਈ ਕਿਸੇ ਸੂਬੇ ਦੀ ਜਨਸੰਖਿਆ ਨਹੀਂ, ਬਲਕਿ ਪੂਰੇ ਦੇਸ਼ ਦੀ ਜਨਸੰਖਿਆ ਨੂੰ ਆਧਾਰ ਮੰਨਿਆ ਜਾਂਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “ਜੋ ਐਸ.ਜੀ.ਪੀ.ਸੀ. ਵੱਲੋ ਸੁਪਰੀਮ ਕੋਰਟ ਵਿਚ ਸਿੱਖ ਕੌਮ ਸਬੰਧੀ ਕੇਸ ਚੱਲ ਰਿਹਾ ਹੈ, ਉਸ ਫੈਸਲੇ ਦੀ ਸੁਣਵਾਈ ਕਰਨ ਵਾਲੇ ਜਸਟਿਸ ਤੀਰਥ ਸਿੰਘ ਠਾਕੁਰ ਮੁੱਖ ਜੱਜ ਦੀ ਅਗਵਾਈ ਹੇਠ ਬਣੇ ਜੱਜਾਂ ਦੇ ਬੈਂਚ ਵੱਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਪੰਜਾਬ | Leave a comment
prize distt 15.resized

ਉਸਾਰੂ ਸੋਚ ਅਤੇ ਅਨੁਸਾਸ਼ਨਬੱਧ ਹੋਣਾ ਇੱਕ ਚੰਗੀ ਸਖਸ਼ੀਅਤ ਦੀ ਨਿਸ਼ਾਨੀ ਹੈ – ਡਾ. ਚੀਮਾ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਯੋਜਿਤ 31ਵਾਂ ਉਤਰੀ ਭਾਰਤੀ ਯੂਨੀਵਰਸਿਟੀਆਂ ਦਾ ਯੁਵਕ ਮੇਲਾ ਅੱਜ ਸਮਾਪਤ ਹੋਇਆ । ਮੇਲੇ ਦੇ ਸਮਾਪਤੀ ਸਮਾਗਮ ਵਿੱਚ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ … More »

ਪੰਜਾਬ | Leave a comment
photo 2(1).resized

ਪੀ ਏ ਯੂ ਇੰਪਲਾਈਜ ਡੈਮੋਕ੍ਰੇਟਿਕ ਮੰਚ ਅਤੇ ਪੀ ਏ ਯੂ ਇੰਪਲਾਈਜ ਵੈਲਫੇਅਰ ਫਰੰਟ ਵੱਲੋਂ ਮਿਲ ਕੇ ਚੋਣਾਂ ਲੜਨ ਦਾ ਐਲਾਨ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪੀ ਏ ਯੂ ਇੰਪਲਾਈਜ ਯੂਨੀਅਨ ਦੀ ਚੋਣਾਂ 5 ਫਰਵਰੀ 2016  ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਪੀ ਏ ਯੂ ਇੰਪਲਾਈਜ ਡੈਮੋਕ੍ਰੇਟਿਕ ਮੰਚ ਅਤੇ ਪੀ ਏ ਯੂ ਇੰਪਲਾਈਜ ਵੈਲਫੇਅਰ ਫਰੰਟ ਵੱਲੋਂ ਅੱਜ … More »

ਪੰਜਾਬ | Leave a comment
DSC05407 a.resized

ਲਿਖਤ ਤੁਹਾਡਾ ਇਮਤਿਹਾਨ ਲੈਂਦੀ ਹੈ ਤੇ ਹੁੰਗਾਰਾ ਬਣਦੀ ਹੈ-ਡ. ਜਸਵਿੰਦਰ ਸਿੰਘ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਉੱਘੇ ਸਾਹਿਤਕਾਰ ਅਤੇ ਸਾਹਿਤ ਅਕਾਦੇਮੀ ਪੁਰਸਕਾਰ ਨਾਲ ਸਨਮਾਨਤ ਡਾ. ਜਸਵਿੰਦਰ ਸਿੰਘ ਅਤੇ ਨਵ-ਪ੍ਰਤਿਭਾ ਪੁਰਸਕਾਰ ਨਾਲ ਸਨਮਾਨਤ ਸਿਮਰਨ ਧਾਲੀਵਾਲ ਨਾਲ ਰੂਬਰੂ ਕਰਵਾਇਆ ਗਿਆ। ਸਮਾਗਮ ਮੌਕੇ ਬੋਲਦਿਆਂ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਲਿਖਤ ਤੁਹਾਡਾ … More »

ਪੰਜਾਬ | Leave a comment