ਪੰਜਾਬ
ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਕੇਜਰੀਵਾਲ ਨੇ ਚੋਣ ਮੈਨੀਫੈਸਟੋ ਉਤੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਪ੍ਰਕਾਸ਼ਿਤ ਕੀਤੀ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਕੋਈ ਆਗੂ ਜਾਂ ਪਾਰਟੀ ਆਪਣੀ ਸਾਖ ਨੂੰ ਜਨਤਾ ਵਿਚ ਮਜ਼ਬੂਤ ਨਾ ਕਰ ਸਕੇ ਜਾਂ ਜਨਤਾ ਉਸ ਆਗੂ ਜਾਂ ਪਾਰਟੀ ਨੂੰ ਪ੍ਰਵਾਨ ਨਾ ਕਰੇ ਤਾਂ ਅਕਸਰ ਹੀ ਅਜਿਹੇ ਸਮਿਆਂ ਤੇ ਸਿਆਸਤਦਾਨ ਜਨਤਾ ਦੀਆਂ ਭਾਵਨਾਵਾਂ ਨਾਲ ਸੰਬੰਧਤ ਮੁੱਦਿਆ … More
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਪਿੰਡ ਘੁੰਮਣ ਕਲਾਂ ਵਿੱਚ ਲਗਾਇਆ ਗਿਆ ਖੇਤੀਬਾੜੀ ਅਤੇ ਪਸ਼ੂ ਭਲਾਈ ਕੈਂਪ
ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਪਿੰਡ ਘੁੰਮਣ ਕਲਾਂ ਵਿੱਚ ਪਿੰਡ ਵਾਸੀਆਂ ਅਤੇ ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਇੱਕ ਦਿਨਾਂ ਪਸ਼ੂ ਭਲਾਈ ਕੈਂਪ ਲਗਾਇਆ ਗਿਆ।ਪਸ਼ੂ ਧਨ ਦੀ ਮਹੱਤਤਾ ਸਮਝਦੇ ਹੋਏ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ਤੇ ਇਹ ਉਪਰਾਲਾ … More
ਕਮਿਊਨਿਟੀ ਦੀਆਂ ਸੇਵਾਵਾਂ ਲਈ ਅਵਤਾਰ ਸਿੰਘ ਤੇ ਸਰਬਜੀਤ ਕੌਰ ਸਨਮਾਨਤ
ਅੰਮ੍ਰਿਤਸਰ – ਮੈਂਟਲ ਹੈਲਥ ਐਂਡ ਰਿਕਵਰੀ ਬੋਰਡ ਜੋ ਕਿ ਤਿੰਨ ਕਾਉਂਟੀਆਂ ਕਲਾਰਕ, ਮੈਡੀਸਨ ਤੇ ਗਰੀਨ ਦੀ ਪ੍ਰਤੀਨਿਧਤਾ ਕਰਦਾ ਹੈ ਨੇ ਆਪਣਾ ਸਾਲਾਨਾ ਪੁਰਸਕਾਰ ਸਮਾਗਮ ਕਲਾਰਕ ਸਟੇਟ ਕਮਿਉਨਿਟੀ ਕਾਲਜ, ਸਪਰਿੰਗਫੀਲਡ ਵਿਖੇ ਕਰਾਇਆ। ਇਹ ਬੋਰਡ ਦਿਮਾਗ਼ੀ, ਨਸ਼ਾ ਤੇ ਸ਼ਰਾਬ ਦੇ ਮਰੀਜਾਂ ਦੇ … More
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸਿੱਖ ਪੰਥ ਨੇ ਸਜ਼ਾ ਜਰੂਰ ਦਿੱਤੀ ਹੈ- ਸਰਨਾ
ਅੰਮ੍ਰਿਤਸਰ,(ਜਸਬੀਰ ਸਿੰਘ ਪੱਟੀ) – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਸ਼ੀਸ਼ ਖੇਤਾਨ ਵੱਲੋਂ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਵੱਲੋਂ ਰੀਲੀਜ਼ ਕੀਤੇ ਗਏ ਤਿੰਨ ਜੁਲਾਈ ਨੂੰ ਯੂਥ ਮੈਨੀਫੈਸਟੋ ਦੀ ਤੁਲਨਾ ਸ੍ਰੀ … More
ਕੁਰਾਨ ਸ਼ਰੀਫ ਦੇ ਅਪਮਾਨ ਲਈ ਨਰੇਸ਼ ਯਾਦਵ, ਵਿਜੈ ਗਰਗ, ਕੇ.ਪੀ.ਐਸ. ਗਿੱਲ, ਵਿਰਕ ਅਤੇ ਸ੍ਰੀ ਨਾਥ ਦੀਆਂ ਸਾਜ਼ਸੀ ਕੜੀਆਂ ਦੀਆਂ ਲੜ੍ਹੀਆਂ ਨੂੰ ਦ੍ਰਿੜਤਾ ਨਾਲ ਸਾਹਮਣੇ ਲਿਆਂਦਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ – “ਮਲੇਰਕੋਟਲੇ ਵਿਖੇ ਕੁਰਾਨ ਸ਼ਰੀਫ ਦੇ ਹੋਏ ਅਪਮਾਨ ਲਈ ਆਪ ਪਾਰਟੀ ਦੇ ਨਰੇਸ਼ ਯਾਦਵ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਜੈ ਗਰਗ, ਸਾਬਕਾ ਪੁਲਿਸ ਅਫ਼ਸਰ ਕੇ.ਪੀ.ਐਸ. ਗਿੱਲ, ਐਸ.ਐਸ. ਵਿਰਕ ਅਤੇ ਸ੍ਰੀ ਟੀ.ਸੀ. ਨਾਥ ਆਦਿ ਪੁਲਿਸ ਅਫ਼ਸਰਾਂ ਦੇ ਨਾਮ ਉਪਰੋਕਤ ਸਾਜ਼ਸੀ … More
ਪੰਜਾਬੀ ਭਵਨ ਦੇ ਸਥਾਪਨਾ ਦਿਵਸ ਨੂੰ ਸਮਰਪਤ ਸੁਰਮਈ ਸ਼ਾਮ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪੰਜਾਬੀ ਭਵਨ, ਲੁਧਿਆਣਾ ਦਾ ਸਥਾਪਨਾ ਦਿਵਸ ਇਕ ਭਰਵੇਂ ਸਮਾਗਮ ’ਚ ਸੁਰਮਈ ਸ਼ਾਮ ਵਜੋਂ ਮਨਾਇਆ ਗਿਆ। ਡਾ ਸਰਦਾਰਾ ਸਿੰਘ ਜੌਹਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਜਦੋਂ ਮੈਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਵਜੋਂ ਸੇਵਾ … More
ਮੁਸਲਿਮ ਵੈਲਫੇਅਰ ਐਸੋਸੀਏਸ਼ਨ ਵਲੋਂ ਨਵੇਂ ਦਿਹਾਤੀ ਇੰਚਾਰਜ ਸਤਬੀਰ ਸਿੰਘ ਖੱਟੜਾ ਦਾ ਸਨਮਾਨ
ਪਟਿਆਲਾ : ਅੱਜ ਮੁਸਲਿਮ ਕਲੌਨੀ ਪੁਰਾਣਾ ਬਿਸ਼ਨ ਨਗਰ ਵਿੱਚ ਮੌਜੂਦ ਵੱਡੀ ਮਸਜਿਦ ਵਿੱਚ ਅੱਜ ਪ੍ਰਧਾਨ ਗੁਲਾਜ ਮੁਹੰਮਦ ਦੇ ਦੇਖ-ਰੇਖ ਵਿੱਚ ਦਿਹਾਤੀ ਇੰਚਾਰਜ ਸਤਬੀਰ ਸਿੰਘ ਖੱਟੜਾ ਨੂੰ ਸੁਸਾਇਟੀ ਵਲੋਂ ਸਰੋਪੇ ਪਾ ਕੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ … More
ਜੋਰਾ ਸਿੰਘ ਕਮਿਸ਼ਨ ਨੇ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਬਜਾਇ, ਹਕੂਮਤੀ ਪੱਖ ਹੀ ਪੂਰਿਆ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਕਿਸੇ ਵੀ ਸਥਾਨ ਤੇ ਪੁਲਿਸ, ਫ਼ੌਜ, ਅਰਧ ਸੈਨਿਕ ਬਲਾਂ ਜਾਂ ਸਰਕਾਰ ਵੱਲੋਂ ਮਨੁੱਖਤਾ ਦਾ ਕਤਲੇਆਮ ਅਤੇ ਜ਼ਬਰ-ਜੁਲਮ ਹੁੰਦਾ ਹੈ, ਤਾਂ ਉਸ ਸਮੇਂ ਇਨਸਾਫ਼ ਅਤੇ ਨਿਰਪੱਖਤਾ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਅਜਿਹੇ ਵਾਪਰੇ ਦੁਖਾਂਤਿਕ ਵਰਤਾਰਿਆ ਦੀ … More
ਰਾਜਸਥਾਨ ਦੇ ਸਕੂਲਾਂ ਵਿਚ ਪੰਜਾਬੀ ਬੋਲੀ ਤੇ ਭਾਸ਼ਾ ਨੂੰ ਬੰਦ ਕਰਕੇ ਸੰਸਕ੍ਰਿਤ ਲਗਾਉਣ ਦੇ ਅਮਲ ਮੁਤੱਸਵੀ ਤੇ ਸਿੱਖ ਕੌਮ ਵਿਰੋਧੀ : ਮਾਨ
ਫ਼ਤਹਿਗੜ੍ਹ ਸਾਹਿਬ – “ਪੰਜਾਬੀ ਬੋਲੀ, ਭਾਸ਼ਾ, ਸੱਭਿਆਚਾਰ, ਰਸਮ-ਰਿਵਾਜ਼ ਆਦਿ ਨਾਲ ਮੁਤੱਸਵੀ ਹੁਕਮਰਾਨ ਅਤੇ ਕਈ ਸੂਬਿਆਂ ਦੀਆਂ ਹਕੂਮਤਾਂ ਕਿਸ ਤਰ੍ਹਾਂ ਵਿਤਕਰਾ ਤੇ ਨਫ਼ਰਤ ਕਰਦੇ ਹਨ, ਇਸ ਗੱਲ ਦਾ ਪ੍ਰਤੱਖ ਸਬੂਤ ਇਹ ਹੈ ਕਿ ਰਾਜਸਥਾਨ ਵਿਚ ਬੀਜੇਪੀ ਦੀ ਹਕੂਮਤ ਨੇ 2015 ਵਿਚ … More
ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਆਉਣ ਵਾਲੀ ਪ੍ਰੈਕਟੀਕਲ ਜ਼ਿੰਦਗੀ ਨਾਲ ਰੂਬਰੂ ਕਰਾਉਣਾ ਜ਼ਰੂਰੀ- ਚੇਅਰਮੈਨ ਗੁਪਤਾ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ ਕਟਾਣੀ ਕਲਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਉਨ੍ਹਾਂ ਦੀ ਆਉਣ ਵਾਲੀ ਪ੍ਰੈਕਟੀਕਲ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਰੂਬਰੂ ਕਰਨ ਦੇ ਮੰਤਵ ਨਾਲ ਉਨ੍ਹਾਂ ਲਈ ਵੱਖ ਵੱਖ ਕੰਪਨੀਆਂ ਵਿਚ ਇੰਡਸਟਰੀਅਲ ਵਿਜ਼ਟ ਦਾ ਆਯੋਜਨ … More





