ਪੰਜਾਬ
ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਅਵਾਰਡ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਪੰਜਾਬ ਸਾਇੰਸ ਅਕੈਡਮੀ ਵੱਲੋਂ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਲਈ ਚੁਣਿਆ ਗਿਆ। ਇਹ ਐਵਾਰਡ ਡਾ. ਢਿੱਲੋਂ ਨੂੰ 7 ਫਰਵਰੀ ਨੂੰ ਹੋਈ 19 ਵੀਂ ਪੰਜਾਬ ਸਾਇੰਸ ਕਾਂਗਰਸ ਦੌਰਾਨ ਪ੍ਰਦਾਨ … More
18 ਸਾਲ ਤੋਂ ਘੱਟ ਉਮਰ ਦੇ ਬੱਚੇ ਟੀ.ਵੀ. ਵੇਖਦੇ ਸਮੇਂ ਸਮਾਰਟ ਫ਼ੋਨ, ਟੈਬਲੇਟ ਅਤੇ ਲੈਪਟਾਪ ਦੀ ਵਰਤੋਂ ਨਾ ਕਰਨ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੧੮ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੀ ਵੀ ਦੇਖਣ ਸਮੇਂ ਸਮਾਰਟ ਫ਼ੋਨ, ਟੈਬਲੇਟ ਅਤੇ ਲੈਪਟਾਪ ਦੀ ਵਰਤੋਂ ਕਰਨ ਤੋਂ ਗੁਰੇਜ ਕਰਨ ਲਈ ਕਿਹਾ ਹੈ। ਇਨ੍ਹਾਂ ਸ਼ਬਦਾਂ ਦਾ … More
ਜਰਖੜ ਖੇਡਾਂ ਨੇ ਪਾਈਆਂ ਨਵੀਆਂ ਪੈੜਾਂ, ਯਾਦਗਾਰੀ ਹੋ ਨਬੜਿਆ ਖੇਡਾਂ ਦਾ ਫਾਈਨਲ ਸਮਾਰੋਹ
ਪੰਜਾਬ ਦੇ ਵਿਚ ਭਾਵੇਂ ਪੇਂਡੂ ਖੇਡ ਮੇਲਿਆਂ ਦੀ ਸਰਦੀਆਂ ਦੀ ਰੁੱਤ ਵਿਚ ਭਰਮਾਰ ਹੁੰਦੀ ਹੈ ਪਰ ਜੋ ਪੈੜਾ ਮਾਲਵੇ ਦੀਆਂ ਪੇਂਡੂ ਮਿਨੀ ਮਾਡਰਨ ਓਲੰਪਿਕ ਖੇਡਾਂ ਵਜੋਂ ਜਾਣੀਆਂ ਜਾਂਦੀਆਂ ਜਰਖੜ ਖੇਡਾਂ ਪਾ ਰਹੀਆਂ ਹਨ, ਉਹ ਇਕ ਇਤਿਹਾਸ ਦਾ ਪੰਨਾ ਸਿਰਜ ਰਹੀਆਂ … More
ਖ਼ਾਲਸਾ ਕਾਲਜ ਵਿੱਚ ਨਸ਼ਿਆਂ ਨੂੰ ਉਤਸ਼ਾਹਤ ਕਰਦੇ ਗੀਤਾਂ ਦੀ ਵੀਡੀੳਗ੍ਰਾਫੀ ਖਿਲਾਫ ਰੋਸ
ਅੰਮ੍ਰਿਤਸਰ – ਬੀਤੇ ਦਿਨੀਂ ਯੂ-ਟਿਊਬ ਤੇ ਰੇਸ਼ਮ ਅਨਮੋਲ ਨਾਮੀ ਗਾਇਕ ਦਾ ਗੀਤ ਜਾਰੀ ਹੋਇਆ ਹੈ, ਜਿਸਦੀ ਵੀਡੀਉਗ੍ਰਾਫੀ ਦਾ 80 ਫੀਸਦੀ ਹਿੱਸਾ ਇਤਿਹਾਸਕ ਵਿੱਦਿਅਕ ਸੰਸਥਾ ਖਾਲਸਾ ਕਾਲਜ ਵਿੱਚ ਫਿਲਮਾਇਆ ਗਿਆ ਹੈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਿੱਖ ਨੌਜਵਾਨ ਆਗੂ ਅਤੇ … More
ਆਮ ਆਦਮੀ ਪਾਰਟੀ ਕਿਸਾਨਾਂ ਦੇ ਅਧਿਕਾਰਾਂ ਲਈ ਖੜੀ ਹੋਵੇਗੀ – ਫੂਲਕਾ
ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪ੍ਸਿੱਧ ਵਕੀਲ ਸ. ਐਚ. ਐਸ. ਫੂਲਕਾ ਨੇ ਅੱਜ ਜਲੰਧਰ , ਲੁਧਿਆਨਾ ਅਤੇ ਫਤਿਹਗੜ ਸਾਹਿਬ ਦੇ ਬੇਟ ਖੇਤਰਾਂ ਦੇ ਕਿਸਾਨਾਂ ਦੇ ਨਾਲ ਬੈਠਕ ਕੀਤੀ ਜਿਨ੍ਹਾਂ ਦੀ ਜਮੀਨ ਦਾ ਪੰਜੀਕਰਣ ਪੰਜਾਬ ਸਰਕਾਰ ਵਲੋਂ ਉੱਚ ਅਦਾਲਤ ਦੇ ਆਦੇਸ਼ ਦੇ ਬਾਅਦ ਰੱਦ … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਖੇਡ ਮੁਕਾਬਲੇ ਆਯੋਜਿਤ
ਤਲਵੰਡੀ ਸਾਬੋ - ਚੰਗੇਰੀ ਸਿਹਤ ਨੂੰ ਮੁੱਖ ਰੱਖਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਕੰਪਿਊਟਰ ਐਪਲੀਕੇਸ਼ਨਜ਼ ਕਾਲਜ ਵੱਲੋਂ ਖੇਡ ਮੁਕਾਬਲੇ ਆਯੋਜਿਤ ਕਰਵਾਏ ਗਏ, ਜਿਨ੍ਹਾਂ ਵਿਚ ਰੱਸਾਕਸ਼ੀ, ਤੀਹਰੀ ਦੌੜ, 100 ਮੀਟਰ ਦੌੜ ਆਦਿ ਪ੍ਰਮੁੱਖ ਸਨ। ਵੱਖ-ਵੱਖ ਪੱਧਰ ਦੇ ਵਿਦਿਆਰਥੀਆਂ ਨੇ ਇਨ੍ਹਾਂ … More
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਉਣ ਲਈ ਅੰਤਰ-ਰਾਸ਼ਟਰੀ ਜਥੇਬੰਦੀਆਂ ਵਿਚ ਵੀ ਭਾਰੀ ਉਤਸ਼ਾਹ : ਮਾਨ
ਫ਼ਤਹਿਗੜ੍ਹ ਸਾਹਿਬ – 12 ਫਰਵਰੀ ਦਾ ਦਿਨ ਸਿੱਖ ਕੌਮ ਲਈ ਅਹਿਮ ਦਿਨ ਹੈ । ਕਿਉਂਕਿ ਇਸ ਦਿਨ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜੇ ਦੇ ਤੌਰ ਤੇ ਸਿੱਖ ਕੌਮ ਵਿਚ ਪ੍ਰਵਾਨਿਤ ਹੋ ਚੁੱਕਿਆ … More
ਕਿਸਾਨ ਅਤੇ ਮਜਦੂਰ ਵਿੰਗ ਨੇ ਭੂਮੀ ਅਧਿਗ੍ਰਹਿਣ ਦੇ ਮੁੱਦੇ ਤੇ ਰੋਸ ਪ੍ਰਦਰਸ਼ਨ ਕੀਤਾ
ਆਮ ਆਦਮੀ ਪਾਰਟੀ ਦੇ ਕਿਸਾਨ ਅਤੇ ਮਜਦੂਰ ਵਿੰਗ ਨੇ ਅੱਜ ਨਦੀਆਂ ਸਤਲੁਜ ਅਤੇ ਬਿਆਸ ਦੇ ਬੇਟ ਖੇਤਰਾਂ ਵਿੱਚ ਜੋ ਪੂਰੇ ਵਿੱਚ ਕਿਸਾਨਾਂ ਦੀ ਭੂਮੀ ਅਧਿਗਰਹਣ ਦੇ ਖਿਲਾਫ ਸ਼ਾਹਕੋਟ ਵਿੱਚ ਇੱਕ ਵੱਡੇ ਪੈਮਾਨੇ ਉੱਤੇ ਵਿਰੋਧ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ ਜਿਸ ਵਿੱਚ … More
ਸਰਕਾਰ ਬੁੱਧੀਜੀਵੀਆਂ ਨਾਲ ਸੰਬਾਦ ਦੀ ਥਾਂ ਤੇ ਗਾਲੀ ਗਲੋਚ ਪਹੁੰਚ ਅਪਣਾ ਰਹੀ ਹੈ – ਗੁਰਬਚਨ ਸਿੰਘ ਭੁੱਲਰ
ਲੁਧਿਆਣਾ : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਪੰਜਾਬ ਦੀਆਂ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ‘ਅਜੋਕੇ ਕੌਮੀ ਹਾਲਾਤ ਅਤੇ ਪ੍ਰਗਟਾਵੇ ਦੀ ਆਜ਼ਾਦੀ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕੀਤਾ ਗਿਆ। ਸੈਮੀਨਾਰ ਵਿਚ ਸੰਬੋਧਨ ਕਰਦਿਆਂ ਗੁਰਬਚਨ ਸਿੰਘ ਭੁੱਲਰ ਹੋਰਾਂ ਨੇ ਕਿਹਾ ਕਿ … More
ਪੰਜਾਬ ਨੂੰ “ਡਿਸਟਰਬ ਏਰੀਆ” ਜਾਰੀ ਰੱਖਣ ਪਿੱਛੇ ਮੁਤੱਸਵੀ ਹੁਕਮਰਾਨਾਂ ਦੇ ਸਿਆਸੀ ਸੌੜ੍ਹੇ ਹਿੱਤ : ਮਾਨ
ਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਨੂੰ ਸੈਟਰ ਦੀ ਹਿੰਦੂਤਵ ਹਕੂਮਤ ਵੱਲੋਂ “ਡਿਸਟਰਬ ਏਰੀਆ” ਜਾਰੀ ਰੱਖਣ ਪਿੱਛੇ ਹਿੰਦੂਤਵ ਹੁਕਮਰਾਨਾਂ ਦੇ ਆਪਣੇ ਸਿਆਸੀ ਸੌੜ੍ਹੇ ਹਿੱਤ ਕੰਮ ਕਰਦੇ ਹਨ । ਤਾਂ ਕਿ ਇਥੋ ਦੇ ਨਿਵਾਸੀਆਂ ਵਿਚ ਦਹਿਸ਼ਤ ਦੀ ਬਨਾਵਟੀ ਗੱਲ ਚੱਲਦੀ ਰੱਖਕੇ ਬਹੁਗਿਣਤੀ … More




