ਪੰਜਾਬ
ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ
ਅੰਮ੍ਰਿਤਸਰ – ਸਾਹਿਬ-ਏ-ਕਮਾਲ, ਸਰਬੰਸਦਾਨੀ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਲਖ਼ਤੇ ਜਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ … More
ਧਾਰਮਿਕ ਸਟੇਜ ਉਤੇ ਦਸਤਾਰ ਦਾ ਅਪਮਾਨ ਕਰਨ ਵਾਲੇ “ਚੰਦੂਮਾਜਰੇ” ਵਰਗਿਆਂ ਨੂੰ ਸਿੱਖ ਕੌਮ ਕਿਸੇ ਵੀ ਸਮਾਗਮ ਵਿੱਚ ਦਾਖਲ ਨਾ ਹੋਣ ਦੇਵੇ :- ਮਾਨ
ਫਤਿਹਗੜ੍ਹ ਸਾਹਿਬ – “ਆਪਣੇ ਆਪ ਨੂੰ ਸਿੱਖ ਕੌਮ ਦੇ ਆਗੂ ਅਖਵਾਉਣ ਵਾਲੇ ਬਾਦਲ ਦਲੀਆਂ ਦੇ ਕਿਦਾਰ ਵਿੱਚ ਇੰਨ੍ਹਾਂ ਨਿਘਾਰ ਆ ਚੁਕਾ ਹੈ ਕਿ ਉਹ ਧਾਰਮਿਕ ਅਤੇ ਸਿਆਸੀ ਸਟੇਜ਼ਾ ਉਤੇ ਵਿਚਰ ਦੇ ਹੋਏ ਹਉਮੈਂ ਵਿੱਚ ਆ ਕੇ ਸਾਹਿਬ ਸ਼੍ਰੀ ਗੁਰੁ ਗ੍ਰੰਥ … More
ਲੁਧਿਆਣੇ ਵਿੱਚ ਰੇਹੜੀ-ਫੜੀ ਵਾਲਿਆਂ ਲਈ ਵੈਂਡਿਗ ਜ਼ੋਨ ਬਣਾਉਣ ਦੀ ਕੀਤੀ ਮੰਗ
ਆਮ ਆਦਮੀ ਪਾਰਟੀ ਵਲੋਂ ਅੱਜ ਇਸਦੇ ਖੇਤਰੀ ਦਫਤਰ ਵਿਖੇ ਜ਼ੋਨ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ. ਲਖਨਪਾਲ ਅਤੇ ਬਰੈਵੋ ਸੈਕਟਰ ਦੇ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ। ਇਸ ਮੋਕੇ ਬੋਲਦਿਆਂ ਕਰਨਲ ਲਖਨਪਾਲ, ਅੰਮ੍ਰਿਤਪਾਲ ਸਿੰਘ, ਆਪ ਦੇ … More
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ
ਸ੍ਰੀ ਫ਼ਤਹਿਗੜ੍ਹ ਸਾਹਿਬ – ਸ਼ਾਹਿ ਸ਼ਾਹਨਸ਼ਾਹ, ਮਰਦ ਅਗੰਮੜਾ, ਸਾਹਿਬ-ਏ-ਕਮਾਲ, ਸਰਬੰਸਦਾਨੀ, ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਛੋਟੇ-ਛੋਟੇ ਲਾਲ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੀ … More
ਮੋਹਾਲੀ ਵਿਖੇ ਬਨਣ ਵਾਲੇ ਏਅਰਪੋਰਟ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਰੱਖਿਆ ਜਾਵੇ : ਮਾਨ
ਚੰਡੀਗੜ੍ਹ – ਮੋਹਾਲੀ ਵਿਖੇ ਬਨਣ ਜਾ ਰਹੇ ਏਅਰਪੋਰਟ ਦਾ ਨਾਂਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਮ ਤੇ ਰੱਖਿਆ ਜਾਵੇ ਕਿਉਕਿ ਬਾਬਾ ਬੰਦਾ ਸਿੰਘ ਨੇ ਜੁਲਮ ਦੇ ਖਿਲਾਫ ਲੜਦਿਆਂ ਪਹਿਲੀ ਸਿੱਖ ਸਟੇਟ ਇਸ ਇਲਾਕੇ ਵਿੱਚ ਪੈਦਾ ਕੀਤੀ ਸੀ। ਮੁਗਲ ਸੰਲਤਨਤ ਦਾ … More
ਐਲਸੀਈਟੀ ਦੇ ਦੋ ਖਿਡਾਰੀਆਂ ਦੀ ਰਾਸ਼ਟਰੀ ਪੱਧਰ ਤੇ ਖੇਡਾਂ ’ਚ ਚੋਣ ਸਾਡੇ ਲਈ ਮਾਣ ਦੀ ਗੱਲ – ਗੁਪਤਾ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ (ਐਲਸੀਈਟੀ) ਦੇ ਦੋ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਦੇਂ ਹੋਏ ਆਪਣਾ ਅਤੇ ਕਾਲਜ ਦਾ ਨਾਮ ਰੌਸ਼ਨਕੀਤਾ ਹੈ। ਜ਼ਿਕਰਯੋਗ ਹੈ ਕਿ ਐਲਸੀਈਟੀ ਦੇ ਵਿਦਿਆਰਥੀ ਜਗਦੀਪ ਸਿੰਘ ਨੂੰ 29 ਦਸੰਬਰ ਨੂੰ ਪੰਜਾਬੀ … More
ਕਿਸੇ ਵੀ ਸਰਕਾਰ ਨੇ ਬੇਰੁਜ਼ਗਾਰੀ ਅਤੇ ਬੇਰੁਜ਼ਗਾਰਾਂ ਪ੍ਰਤੀ ਕੋਈ ਵੀ ਅਹਿਮ ਕਦਮ ਨਹੀਂ ਚੁੱਕਿਆ
ਜਨਹਿਤ ਯੁਵਾ ਸੰਘਰਸ਼ ਵਲੋਂ ਛੇੜੀ ਹੋਈ ਮੁਹਿੰਮ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦਿਵਾਉਣਾ ਪੰਜਾਬ ਵਿਚ ਅੱਜ ਤੱਕ ਕਈ ਸਰਕਾਰਾਂ ਆਈਆਂ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਬੇਰੁਜ਼ਗਾਰੀ ਅਤੇ ਬੇਰੁਜ਼ਗਾਰਾਂ ਪ੍ਰਤੀ ਕੋਈ ਵੀ ਅਹਿਮ ਕਦਮ ਨਹੀਂ ਚੁੱਕਿਆ। ਅੱਜ ਦੀ ਸਾਡੀ ਮੀਟਿੰਗ … More
ਪੁਰਤਗਾਲ ਹਕੁਮਤ ਪਰਮਜੀਤ ਸਿੰਘ ਪੰਮਾ ਨੂੰ “ਹਵਾਲਗੀ ਸੰਧੀ” ਅਧੀਨ ਭਾਰਤ ਦੇ ਹਵਾਲੇ ਬਿਲਕੁਲ ਨਾ ਕਰੇ :- ਮਾਨ
ਚੰਡੀਗੜ੍ਹ – “ਹਿੰਦ ਹਕੁਮਤ ਦਾ ਇਹ ਪਿੱਛਲਾ ਹੁਣ ਤੱਕ ਦਾ ਰਿਕਾਰਡ ਇਹ ਪ੍ਰਤੱਖ ਕਰ ਰਿਹਾ ਹੈ ਕਿ ਜਦੋ ਵੀ ਹਿੰਦ ਹਕੂਮਤ ਨੇ ਹਵਾਲਗੀ ਸੰਧੀ ਅਧੀਨ ਕਿਸੇ ਸਿੱਖ ਨੌਜਵਾਨ ਨੂੰ ਕਿਸੇ ਦੂਸਰੇ ਮੁਲਕ ਤੋ ਪ੍ਰਾਪਤ ਕੀਤਾ ਹੈ ਤਾਂ ਸਿੱਖਾਂ ਨੂੰ ਗ੍ਰਿਫਤਾਰ … More
ਜੇਤਲੀ ਤੇ ਸੁਸ਼ਮਾ ਸਵਰਾਜ ਵਰਗੀਆਂ ਲਿਬੜੀਆਂ ਮਹੀਆਂ ਦੇ ਹੁੰਦਿਆਂ, ਮੋਦੀ ਹਕੁਮਤ ਇਖਲਾਕ ਬਾਰੇ ਗੱਲ ਨਹੀਂ ਕਰ ਸਕਦੀ
ਫਤਿਹਗੜ੍ਹ ਸਾਹਿਬ – “ਪੰਜਾਬ ਵਿੱਚ ਬਾਦਲ-ਬੀਜੇਪੀ ਦੀ ਸਾਝੀ ਹਕੁਮਤ ਤਾਂ ਪਹਿਲੋਂ ਹੀ ਰਿਸ਼ਵਤਖੋਰੀ,ਸਰਕਾਰੀ ਫੰਡਾਂ ਵਿੱਚ ਕੀਤੀ ਜਾਣ ਵਾਲੀਆਂ ਬੇਨਿਯਮੀਆਂ, ਰੇਤਾ ਬਜਰੀ, ਟੀਵੀ ਚੈਨਲਾਂ, ਡਰੱਗਜ਼ ਸਮਗਲਿੰਗ ਅਤੇ ਹੋਰਨਾਂ ਗੈਰ-ਕਾਨੂੰਨੀ ਅਮਲਾਂ ਦੀ ਬਦੋਲਤ ਇਖਲਾਕ ਤੋਂ ਡਿਗ ਕੇ ਬਦਨਾਮ ਹੋ ਚੁੱਕੀ ਹੈ। ਲੇਕਿਨ … More
ਆਮ ਆਦਮੀ ਪਾਰਟੀ ਵਲੋਂ ਆਪ ਦਾ ਦਾਨ ਅਭਿਆਨ ਚਲਾਇਆ ਗਿਆ
ਲੁਧਿਆਣਾ – ਆਮ ਆਦਮੀ ਪਾਰਟੀ ਦੀ ‘ਆਪ ਦਾ ਦਾਨ’ ਟੀਮ ਵਲੋਂ ਅੱਜ ਬਾਅਦ ਦੁਪਹਿਰ ਲੁਧਿਆਣਾ ਜ਼ੋਨ ਦੇ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ. ਲਖਨਪਾਲ ਦੀ ਅਗਵਾਈ ਹੇਠ ਗਿੱਲ ਨਹਿਰ ਦੇ ਪੁੱਲ ਦੇ ਨਜ਼ਦੀਕ ਪਾਰਟੀ ਫੰਡ ਇੱਕਠਾ ਕਰਨ ਲਈ ਮੁਹਿੰਮ ਚਲਾਈ ਗਈ। … More






