ਪੰਜਾਬ
ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ‘ਚ ਅੱਵਲ ਆਏ ਬੱਚਿਆਂ ਨੂੰ ਨਗਦ ਰਾਸ਼ੀ ਤੇ ਸਨਮਾਨ ਪੱਤਰ ਵੰਡੇ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਸਰਹੱਦੀ ਖੇਤਰ ਅੰਦਰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਲਹਿਰ ਤਹਿਤ ਅੱਵਲ ਰਹੇ ਸਕੂਲੀ ਗੁਰਸਿੱਖ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਹਲਕਾ ਅਟਾਰੀ ਦੇ ਸਰਹੱਦੀ … More
ਮੋਹਾਲੀ ਏਅਰਪੋਰਟ ਨੂੰ ਭਗਵਾ ਨਹੀਂ ਬਣਨ ਦੇਵਾਂਗੇ : ਕੈਪਟਨ
ਚੰਡੀਗੜ੍ਹ – ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਬਜਾਏ ਆਰਐਸਐਸ ਦੇ ਨੇਤਾ ਮੰਗਲ ਸੇਨ ਦੇ ਨਾਮ ਤੇ ਰੱਖੇ ਜਾਣ ਦੇ ਪ੍ਰਸਤਾਵ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ … More
ਫ਼ਰਾਂਸ ਦੇ ਪ੍ਰੈਜੀਡੈਟ ਹੋਲੰਦੇ ਦੀ 26 ਜਨਵਰੀ ਦੀ ਭਾਰਤ ਦੀ ਆਮਦ ਤੇ ਸਿੱਖ ਕੌਮ ਭਰਪੂਰ ਸਵਾਗਤ ਕਰਦੀ ਹੈ : ਮਾਨ
ਚੰਡੀਗੜ੍ਹ – “ਫ਼ਰਾਂਸ ਦੇ ਮੁਲਕ ਦਾ ਸਿੱਖ ਕੌਮ ਨਾਲ ਪੁਰਾਤਨ ਇਤਿਹਾਸਿਕ ਡੂੰਘਾਂ ਸੰਬੰਧ ਹੈ । ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ (1799-1849) ਸਮੇਂ ਫ਼ਰਾਂਸ ਨਾਲ 1833 ਵਿਚ ਫ਼ਰਾਂਸ ਦੇ ਬਾਦਸ਼ਾਹ ਲਾਊਸਫਲਿਪ ਅਤੇ ਲਾਹੌਰ ਦਰਬਾਰ ਵੱਲੋ ਇਕ ਡਿਪਲੋਮੈਟਿਕ ਸੰਬੰਧਾਂ ਤੇ ਅਧਾਰਿਤ ਸੰਧੀ … More
ਸ. ਸੁਰਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਸ਼ਲਾਂਗ ਦੀ ਮਾਲੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ
ਅੰਮ੍ਰਿਤਸਰ - ਸ. ਸੁਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸ਼ਲਾਂਗ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਲਈ ੨੫ ਲੱਖ ਦੀ ਸਹਾਇਤਾ ਦੇਣ ਤੇ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ-ਦੀਦਾਰੇ ਕਰਨ ਉਪਰੰਤ ਉਚੇਚੇ ਤੌਰ … More
ਰਾਜਾ ਹਸਨ ਅੱਖਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ
ਅੰਮ੍ਰਿਤਸਰ – ਰਾਜਾ ਹਸਨ ਅੱਖਤਰ, ਪ੍ਰੈਜੀਡੈਂਟ ਅਜ਼ਾਦ ਗਰੁੱਪ, ਚੈਂਬਰ ਆਫ਼ ਕਾਮਰਸ, ਲਾਹੌਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ ਪ੍ਰਰਕਰਮਾ ਕਰਦੇ ਸਮੇਂ ਵੱਖ-ਵੱਖ ਅਸਥਾਨਾਂ ਦੇ ਇਤਿਹਾਸ ਦੀ ਜਾਣਕਾਰੀ ਹਾਸਲ ਕੀਤੀ।ਦਫ਼ਤਰ ਸ਼੍ਰੋਮਣੀ ਕਮੇਟੀ ਆਉਣ ਤੇ ਸ.ਰਜਿੰਦਰ … More
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ
ਅੰਮ੍ਰਿਤਸਰ – ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਵਿਚਾਰਧਾਰਾ ਤੇ ਅਮਲੀ ਵਰਤਾਰੇ ਨੂੰ ਸਿਖਰ ਤੇ ਪਹੁੰਚਾਇਆ।ਆਪ ਨੇ ਤਿਲਕ ਜੰਝੂ ਦੀ ਰਾਖੀ ਖਾਤਰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹਾਦਤ ਦੇ ਕੇ … More
ਪੰਜਾਬ ਵਿੱਚੋਂ 4 ਹਫ਼ਤਿਆਂ ‘ਚ ਕਰਾਂਗੇ ਨਸ਼ੇ ਦਾ ਖਾਤਮਾ : ਕੈਪਟਨ
ਬਠਿੰਡਾ – ਪੰਜਾਬ ਕਾਂਗਰਸ ਦੇ ਫਿਰ ਤੋਂ ਬਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿੱਚ ਸਾਰੇ ਕਾਂਗਰਸੀ ਨੇਤਾਵਾਂ ਨੂੰ ਨਾਲ ਲੈ ਕੇ ਕੀਤੀ ਗਈ ਰੈਲੀ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਇਹ ਸਾਬਿਤ ਕਰ ਦਿੱਤਾ ਕਿ ਕਾਂਗਰਸ ਇੱਕਮੁੱਠ ਹੈ। ਮਹਾਰਾਜਾ … More
ਭਾਜਪਾ ਮੁਹਾਲੀ ਹਵਾਈ ਅੱਡੇ ਦੇ ਨਾਂਅ ਨੂੰ ਲੈਕੇ ਘੱਟੀਆ ਤੇ ਤੁੱਛ ਰਾਜਨੀਤੀ ਕਰ ਰਹੀ : ਬਿੱਟੂ
ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੱਘ ਬਿੱਟੂ ਨੇ ਅੱਜ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਤੇ ਸ਼ਹੀਦ ਭਗਤ ਸਿੰਘ ਦੀ ਕੁਰਬਾਣੀ ਦਾ ਅਪਮਾਨ ਕਰਨ ਦਾ ਆਰੋਪ ਲਗਾਇਆ ਅਤੇ ਮੁਹਾਲੀ ਹਵਾਈ ਅੱਡੇ ਦੇ ਨਾਂਅ ਨੂੰ ਲੈਕੇ ਘੱਟੀਆ ਤੇ … More
ਸ. ਕੰਵਰ ਸਿੰਘ ਸੰਧੂ ਵੱਲੋ ਪਿੰਕੀ ਕੈਟ ਦੇ ਸੱਚ ਨੂੰ ਦੁਨੀਆਂ ਸਾਹਮਣੇ ਲਿਆਉਣ ਦਾ ਉਦਮ ਦਲੇਰੀ ਭਰਿਆਂ ਅਤੇ ਪ੍ਰਸੰਸਾਯੋਗ : ਮਾਨ
ਚੰਡੀਗੜ੍ਹ – “ਪੱਤਰਕਾਰੀ ਦੇ ਖੇਤਰ ਵਿਚ ਅਹਿਮ ਸਥਾਨ ਰੱਖਣ ਵਾਲੇ ਸ. ਕੰਵਰ ਸਿੰਘ ਸੰਧੂ ਜਿਸ ਨੇ ਪੰਜਾਬ ਵਿਚ ਹੋਈਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਅਤੇ ਸਿੱਖ ਕੌਮ ਤੇ ਭਾਰਤੀ ਹਕੂਮਤ ਵੱਲੋ ਕੀਤੇ ਜ਼ਬਰ-ਜੁਲਮ ਨੂੰ ਆਪਣੀ ਲਿਆਕਤ ਅਤੇ ਦ੍ਰਿੜਤਾ ਨਾਲ ਗੁਰਮੀਤ ਸਿੰਘ … More
ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਫ਼ੈਲੋਸ਼ਿਪ ਮਿਲਣ ’ਤੇ ਮੁਬਾਰਕਾਂ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਫ਼ੈਲੋਸ਼ਿਪ ਮਿਲਣ ’ਤੇ ਵਧਾਈ ਦਿੱਤੀ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ … More








