ਪੰਜਾਬ

 

ਈ.ਟੀ.ਟੀ.ਟੈਟ ਪਾਸ ਅਧਿਆਪਕ ਯੂਨੀਅਨ ਵਲੋਂ ਸੁਖਬੀਰ ਦੇ ਹਲਕਾ ਜਲਾਲਾਬਾਦ ਵਿਚ 13 ਨੂੰ ਕੀਤੀ ਜਾਵੇਗੀ ਸਟੇਟ ਪੱਧਰੀ ਰੈਲੀ

ਜਿਲਾ ਪਟਿਆਲਾ ਦੀ ਮੀਟਿੰਗ ਅੱਜ ਨਹਿਰੂ ਪਾਰਕ ਪਟਿਆਲਾ ਵਿਖੇ ਹੋਏ ਜਿਸ ਵਿਚ ਯੂਨੀਅਨ ਆਗੂ  ਹਰਦੀਪ  ਪਟਿਆਲਾ ਗੁਰਜੀਤ ਕਾਦਰਾਬਾਦ,  ਜਨਮਪਰੀਤ, ਜੋਰਾ ਸਿੰਘ, ਮਾਨੀ ਪਾਲੀਆ, ਹਰਜਿੰਦਰ,ਕੁਲਵਿੰਦਰ ਭਾਦਸੋ, ਮਨਦੀਪ ਪਟਿਆਲਾ,  ਜਸਵੀਰ ਜੱਜ, ਸਾਹਿਲ, ਜਗਮੀਤ,  ਸੁਖਜਿੰਦਰ, ਬਲਬੇੜਾ, ਰਮਨ ਨਾਭਾ, ਰੇਨੂ, ਸਨੋਰ, ਰੁਪਿੰਦਰ ਪਟਿਆਲਾ, ਆਦਿ … More »

ਪੰਜਾਬ | Leave a comment
??????????

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਗਰੀਨ ਤਕਨਾਲੌਜੀ’ ਵਿਸ਼ੇ ’ਤੇ ਸੈਮੀਨਾਰ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਸਹਿਯੋਗ ਸਦਕਾ ‘ਗਰੀਨ ਤਕਨਾਲੌਜੀ’ ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਪਾਵਰ ਪਲਾਂਟ ਦੇ ਮਾਹਿਰਾਂ ਨੇ ਇੰਜੀਨੀਅਰਿੰਗ ਵਿਸ਼ੇ ਦੇ 300 ਤੋਂ ਵਧੇਰੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। … More »

ਪੰਜਾਬ | Leave a comment
IMG-20150907-WA0002.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਅਧਿਆਪਕ ਦਿਵਸ

ਤਲਵੰਡੀ ਸਾਬੋ – ਪਿੱਛਲੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਸੀਨੀਅਰ ਸੈਕੰਡਰੀ ਵਿੰਗ ਵਿਖੇ ਅਧਿਆਪਕ ਦਿਵਸ  ਬੜੀ ਧੂਮਧਾਮ ਨਾਲ ਮਨਾਇਆ ਗਿਆ । ਅਧਿਆਪਕਾਂ ਅਤੇ ਬੱਚਿਆਂ ਨੇ ਰਲ ਕੇ ਇਹ ਦਿਹਾੜਾ ਵਿਲੱਖਣ ਤਰੀਕੇ ਨਾਲ ਮਾਨਇਆ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਰੋ-ਵਾਈਸ … More »

ਪੰਜਾਬ | 2 Comments
 

ਕੀ ਕਰੋੜਾਂ ਅਰਬਾਂ ਰੁਪਏ ਦੀ ਫੜੀ ਜਾਂਦੀ ਹੈਰੋਇਨ ਅਤੇ ਹੋਰ ਨਸ਼ੀ਼ਲੀਆਂ ਵਸਤਾਂ ਦਾ ਕੋਈ ਰਿਕਾਰਡ ਰੱਖਿਆ ਜਾਂਦਾ ਹੈ? ਮਾਨ

ਫਤਿਹਗੜ੍ਹ ਸਾਹਿਬ – “ ਹਫਤੇ ਦਸ ਦਿਨ ਮਗਰੋਂ ਜਦੋਂ ਅਸੀਂ ਅਖਬਾਰਾਂ ਵਿਚ ਪੜ੍ਹਦੇ ਹਾਂ ਕਿ 20-30 ਕਰੋੜ ਦੀ ਹੈਰੋਇਨ ਜਾਂ ਹੋਰ ਨਸ਼ੀਲੀਆਂ ਵਸਤਾਂ ਫੜੀਆਂ ਗਈਆਂ ਹਨ, ਤਾਂ ਜਿਸ ਦਿਨ ਇਹ ਅਖ਼ਬਾਰ ਵਿਚ ਆਉਦਾ ਹੈ ਉਸ ਤੋਂ ਬਾਅਦ ਅਜਿਹੇ ਫੜੇ ਗਏ … More »

ਪੰਜਾਬ | Leave a comment
 

ਆਮ ਆਦਮੀ ਪਾਰਟੀ ਦੀ ਲੁਧਿਆਣਾ ਰੈਲੀ ਵਿੱਚ ਹੋਇਆ ਭਾਰੀ ਇੱਕਠ

ਆਮ ਆਦਮੀ ਪਾਰਟੀ ਦੀ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਜੋੜੋ ਮੁਹਿੰਮ ਦੇ ਅਧੀਨ ਲੁਧਿਆਣਾ ਦੇ ਹਲਕਾ ਆਤਮ ਨਗਰ ਦਾਣਾ ਮੰਡੀ ਵਿਖੇ ਕਰਵਾਈ ਗਈ ਵਿਸ਼ਾਲ ਜਨ ਸਭਾ ਵਿੱਚ ਭਾਰੀ ਇੱਕਠ ਹੋਇਆ, ਜਿਸ ਵਿੱਚ ਰਾਸ਼ਟਰੀ ਨੇਤਾ ਸੰਜੇ ਸਿੰਘ, ਸੁਬਾ ਕਨਵੀਨਰ ਸੁੱਚਾ … More »

ਪੰਜਾਬ | Leave a comment
 

ਕੁਮਾਰ ਵਿਸ਼ਵਾਸ ਵੱਲੋਂ ਕੀਤੀ ਗਈ ਗੁਸਤਾਖੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਤੋਂ ਬਿਨ੍ਹਾਂ ਮਾਫ਼ ਨਹੀਂ ਕੀਤੀ ਜਾ ਸਕਦੀ: ਮਾਨ

ਚੰਡੀਗੜ੍ਹ – “ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੀ 20ਵੀਂ ਸਦੀ ਦੇ ਮਹਾਨ ਜਰਨੈਲ ਦਾ ਖਿਤਾਬ ਐਲਾਨਿਆ ਗਿਆ ਹੈ ਅਤੇ ਬਤੌਰ ਸਿੱਖ ਕੌਮ ਦੇ ਨਾਇਕ ਵੱਜੋਂ ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚ ਉਹਨਾਂ ਦੀ ਸਤਿਕਾਰ ਸਹਿਤ … More »

ਪੰਜਾਬ | Leave a comment
jawadhi ldh1 (1) S. Rana da sanmaan.resized

ਸ. ਰਾਣਾ ਦਾ ਜਵਦੀ ਟਕਸਾਲ ਲੁਧਿਆਣਾ ਵਿਖੇ ਸਨਮਾਨ

ਨਵੀਂ ਦਿੱਲੀ : ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਵਿਸ਼ੇਸ਼ ਸਦੇ ਤੇ ਬੀਤੇ ਦਿਨੀਂ ਲੁਧਿਆਣਾ ਸਥਿਤ ਜਵਦੀ ਟਕਸਾਲ ਵਿਖੇ ਪੁਜੇ, ਜਿਥੇ ਟਕਸਾਲ ਦੇ ਮੁੱਖੀਆਂ ਬਾਬਾ ਅਮੀਰ ਸਿੰਘ ਅਤੇ ਹੋਰਾਂ ਵਲੋਂ ਉਨ੍ਹਾਂ ਨੂੰ ਹਾਰਦਿਕ ਜੀ … More »

ਪੰਜਾਬ | Leave a comment
 

ਸੁਰਜੀਤ ਸਿੰਘ ਅਰਾਈਆਂਵਾਲਾ ਦੀਆਂ ਸੇਵਾਵਾਂ ਮੁਅੱਤਲ ਕੀਤੀਆਂ : ਮੰਡ

ਫਤਿਹਗੜ੍ਹ ਸਾਹਿਬ, (ਅਰੁਣ ਆਹੂਜਾ) – ‘‘ਪਾਰਟੀ ਵੱਲੋਂ ਕੁਝ ਸਮਾਂ ਪਹਿਲੇ ਫਰੀਦਕੋਟ ਜ਼ਿਲ੍ਹੇ ਦੀਆਂ ਸਰਗਰਮੀਆਂ ਨੂੰ ਵਧਾਉਣ ਹਿੱਤ ਸ. ਸੁਰਜੀਤ ਸਿੰਘ ਅਰਾਈਆਂਵਾਲਾ ਨੂੰ ਫਰੀਦਕੋਟ ਜ਼ਿਲ੍ਹੇ ਦੀ ਸ਼੍ਰੋਮਣੀ ਅਕਾਲੀ ਦ (ਅ) ਦੀ ਜਥੇਬੰਦੀ ਬਤੌਰ ਐਕਟਿੰਗ ਪ੍ਰੇਜੀਡੈਂਟ ਦੀ ਸੇਵਾ ਇਸ ਲਈ ਦਿੱਤੀ ਗਈ … More »

ਪੰਜਾਬ | Leave a comment
AMan Maszid.resized

ਪਿੰਡ ਭੌਰਾ ਵਿੱਚ ਸਥਿੱਤ ਮਸਜ਼ਦ ਨੂੰ ਸ਼ਹੀਦ ਨਾ ਕਰਨ ਬਾਰੇ ਮੁਸਲਮ ਭਾਈਚਾਰੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ

ਲੁਧਿਆਣਾ – ਪਿੰਡ ਭੌਰਾ ਵਿੱਚ ਸਥਿੱਤ ਸੈਂਕੜੇ ਸਾਲਾਂ ਪੁਰਾਣੀ ਮਸਜ਼ਦ ਨੂੰ ਸ਼ਹੀਦ ਨਾ ਕਰਨ ਬਾਰੇ ਮੁਸਲਿਮ ਭਾਈਚਾਰੇ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਬੇਨਤੀ ਕੀਤੀ ਗਈ ਹੈ ।ਇਸ ਸਬੰਧੀ ਮਹੁਮਦ ਰਮਜਾਨ , ਅਬਦੁਲ ਮਲਕ ਤਿਅਗੀ , ਮਹੱਮਦ ਅਲਮੂ ਦੀਨ ਅਤੇ ਸਾਈਂ … More »

ਪੰਜਾਬ | Leave a comment
31.resized

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ਕੌਮੀ ਸ਼ਹੀਦ ਦਿਲਾਵਰ ਸਿੰਘ ਦਾ ਸ਼ਹੀਦੀ ਸਮਾਗਮ

ਅੰਮ੍ਰਿਤਸਰ  –  ਖਾਲਸਾ ਪੰਥ ਦੇ ਮਹਾਨ ਸਪੁੱਤਰ, ਸਿੱਖ ਕੋਮ ਦੀ ਲੱਥੀ ਪੱਗ ਸਿਰ ਤੇ ਰੱਖਣ ਵਾਲੇ ਅਤੇ ਸਿੱਖ ਨੌਜਵਾਨੀ ਦੇ ਘਾਣ ਨੂੰ ਠੱਲ ਪਾਉਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਸਮਾਗਮ … More »

ਪੰਜਾਬ | Leave a comment