ਪੰਜਾਬ
ਹਲਕਾ ਆਤਮ ਨਗਰ ‘ਚ ਆਮ ਆਦਮੀ ਪਾਰਟੀ ਲੁਧਿਆਣਾ ਵੱਲੋਂ ਭਰਵੀਂ ਰੈਲੀ
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਜਾਰੀ ਰੱਖਦੇ ਹੋਏ ਲੁਧਿਆਣਾ ਇਕਾਈ ਨੇ ਆਤਮ ਨਗਰ ਹਲਕੇ ਵਿੱਚ ਭਰਵੀਂ ਰੈਲੀ ਕੱਢੀ। ਪਾਰਟੀ ਦੇ ਮੁੱਖ ਦਫਤਰ ਗੁਰਦੇਵ ਨਗਰ ਤੋਂ ਸ਼ੁਰੂ ਹੋਈ ਇਹ ਰੈਲੀ ਅੰਬੇਦਕਰ ਨਗਰ, ਮਾਡਲ ਟਾਊਨ, ਗਿੱਲ ਚੌਂਕ, … More
ਜਥੇਦਾਰ ਅਵਤਾਰ ਸਿੰਘ ਨੇ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾ ਕੇ ਕ੍ਰਿਕਟ ਮੈਚ ਵੇਖਣ ਤੋਂ ਰੋਕਣ ਦੀ ਨਿਖੇਧੀ ਕੀਤੀ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਸਟਰੇਲੀਆ ‘ਚ ਚੱਲ ਰਹੇ ਵਿਸ਼ਵ ਕ੍ਰਿਕਟ ਕੱਪ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾ ਕੇ ਕ੍ਰਿਕਟ ਮੈਚ ਵੇਖਣ ਤੋਂ ਰੋਕਣ ਦੀ ਸਖ਼ਤ ਸਬਦਾਂ ‘ਚ ਨਿਖੇਧੀ ਕੀਤੀ ਹੈ। ਇਥੋਂ ਜਾਰੀ ਪ੍ਰੈੱਸ … More
ਰਾਜਨੀਤਕ ਲੁੱਟ ਅਤੇ ਧੱਕੇ ਦੇ ਸ਼ਿਕਾਰ ਪੰਜਾਬ ਵਾਸੀਓ, ਆਓ ਇਨਸਾਫ ਲੈਣ ਲਈ ਲੜੀਏ – ਆਪ
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸ. ਸੁੱਚਾ ਸਿੰਘ ਜੀ ਛੋਟੇਪੁਰ ਨੇ ਕਿਹਾ ਹੈ ਕਿ ਅਸੀ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜਿਸ ਕਿਸੇ ਵੀ ਪੰਜਾਬ ਵਾਸੀ ਦਾ ਘਰ, ਜ਼ਮੀਨ, ਟ੍ਰਾਂਸਪੋਰਟ, ਕਾਰੋਬਾਰ ਜਾਂ ਫੈਕਟਰੀ ਤੇ ਨਾਜ਼ਾਇਜ ਕਬਜੇ … More
ਬਣਨ ਵਾਲੇ ਖ਼ਾਲਿਸਤਾਨ ਸਟੇਟ ਵਿਚ ਨਿਜ਼ਾਮੀ ਅਤੇ ਸਮਾਜਿਕ ਗੁਣਾ ਨਾਲ ਭਰਪੂਰ ਨਮੂਨੇ ਦਾ ਪ੍ਰਬੰਧ ਹੋਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ – “ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ 12 ਫ਼ਰਵਰੀ 2015 ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਂਨ ਉਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ 68ਵਾਂ ਜਨਮ ਦਿਹਾੜਾ ਮਨਾਉਣ ਵਾਲੇ ਖਚਾ-ਖਚ ਹਜ਼ਾਰਾਂ ਦੀ ਗਿਣਤੀ ਵਿਚ ਭਰੇ ਪੰਡਾਲ … More
ਆਪ ਵੱਲੋਂ ਦਿੱਲੀ ਜਿੱਤ ਦੀ ਖੁਸ਼ੀ ਵਿੱਚ ਸ਼ਹਿਰ ਵਿੱਚ ਪਹਿਲਾ ਰੋਡ ਸ਼ੋਅ ਕੱਢਿਆ ਗਿਆ
ਆਮ ਆਦਮੀ ਪਾਰਟੀ ਵਲੋਂ ਆਪਣੀ ਹੋਂਦ ਨੂੰ ਦਰਸਾਉਂਦਿਆਂ ਦਿੱਲੀ ਚੋਣਾਂ ਵਿੱਚ ਮਿਲੀ ਜਿੱਤ ਦੀ ਖੁਸ਼ੀ ਦੇ ਸੰਬੰਧ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਆਪ ਦੇ ਜਿਲ੍ਹਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਆਮ … More
ਅਦਾਲਤ ਨੇ ਸਾਬਕਾ ਅਕਾਲੀ ਮੰਤਰੀ ਲੰਗਾਹ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ
ਚੰਡੀਗੜ੍ਹ – ਬਾਦਲ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਤੋਂ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਸੰਪਤੀ ਰੱਖਣ ਦੇ ਮਾਮਲੇ ਵਿੱਚ ਜਿਲ੍ਹਾ ਅਦਾਲਤ ਨੇ ਇੱਕ ਹੀ ਦਿਨ ਵਿੱਚ ਇੱਕ ਕਰੋੜ ਦਸ ਹਜ਼ਾਰ ਦਾ ਜੁਰਮਾਨਾ ਇੱਕ ਹੀ ਦਿਨ ਵਿੱਚ ਵਸੂਲ ਕੀਤਾ। … More
ਝੂਠੇ ਸੌਦੇ ਵਾਲੇ ਸਾਧ ਦੇ ਝੂਠ ਦੀ ਬਿੱਲੀ ਥੈਲਿਓਂ ਬਾਹਰ : ਦਲਮੇਘ ਸਿੰਘ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਕਿਹਾ ਹੈ ਕਿ ਝੂਠੇ ਸੌਦੇ ਵਾਲੇ ਪਾਖੰਡੀ ਸਾਧ ਰਾਮ ਰਹੀਮ ਦੀ ਝੂਠ ਦੀ ਬਿੱਲੀ ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਣ ‘ਤੇ ਥੈਲਿਓਂ ਬਾਹਰ ਆ ਗਈ ਹੈ। ਦਫ਼ਤਰ … More
ਕੇਜਰੀਵਾਲ ਦੀ ਆਪ ਪਾਰਟੀ ਦੀ ਦਿੱਲੀ ਵਿਖੇ ਹੋਈ ਹੂੰਝਾ-ਫੇਰ ਜਿੱਤ ਲਈ ਮੁਬਾਰਕਬਾਦ, ਪਰ ਹਿੰਦੂਤਵ ਸੋਚ ਦਾ ਮਜ਼ਬੂਤ ਹੋਣਾ ਚਿੰਤਾਜ਼ਨਕ : ਮਾਨ
ਚੰਡੀਗੜ੍ਹ – “ਜੋ ਦਿੱਲੀ ਦੇ ਨਿਵਾਸੀਆਂ ਨੇ ਬੀਜੇਪੀ, ਕਾਂਗਰਸ ਅਤੇ ਬਾਦਲ ਦਲੀਆਂ ਆਦਿ ਫਿਰਕੂ ਅਤੇ ਮੁਤੱਸਵੀ ਤਾਕਤਾਂ ਨੂੰ ਹਰਾਕੇ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਆਪ ਪਾਰਟੀ ਨੂੰ ਪੂਰਨ ਬਹੁਮੱਤ ਦੇ ਕੇ ਧਰਮ ਕੱਟੜਤਾ ਅਤੇ ਸਮਾਜਵਾਦੀ ਸੋਚ ਅਤੇ ਮੋਦੀ ਦੀ ਮੁਤੱਸਵੀ … More
ਆਪ ਦੀ ਇਤਿਹਾਸਕ ਜਿੱਤ ਦਾ ਪੰਜਾਬ ਦੇ ਭ੍ਰਿਸ਼ਟ ਰਾਜਨੀਤੀਵਾਨਾਂ ਨੂੰ ਸਬਕ : ਆਮ ਆਦਮੀ ਪਾਰਟੀ
ਭਾਰਤ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਇਤਿਹਾਸਿਕ ਮੀਲ ਪੱਥਰ ਸਥਾਪਿਤ ਕਰਦਿਆ ਜਿੱਥੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੱਡੀ ਜਿੱਤ ਹਾਸਿਲ ਕੀਤੀ ਹੈ, ਉੱਥੇ ਪਾਰਟ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਅਜੇ ਵੀ ਦੇਸ਼ ਪ੍ਰਤੀ ਸਮਰਪਿਤ … More
ਅੰਮ੍ਰਿਤਸਰ ਤੋਂ ਕੌਮਾਂਤਰੀ ਹਵਾਈ ਉਡਾਨਾਂ ਬੰਦ ਕਰਨ ਨਾਲ ਯਾਤਰੂਆਂ ਨੂੰ ਹੋਵੇਗੀ ਪਰੇਸ਼ਾਨੀ : ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਜਾਣੇ ਜਾਂਦੇ ਕੌਮਾਂਤਰੀ ਹਵਾਈ ਅੱਡੇ ਤੋਂ ਜੇਕਰ ਕੌਮਾਂਤਰੀ ਉਡਾਨਾਂ ਬੰਦ ਹੋ ਗਈਆਂ ਤਾਂ ਇਸ … More






