ਪੰਜਾਬ
36ਵਾਂ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ ਸੰਪਨ
ਲੁਧਿਆਣਾ : ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਂਸ਼ਨ ਵਲੋਂ ਕੁਲਵੰਤ ਸਿੰਘ ਲਹਿਰੀ ਨੂੰ ਸਮਰਪਿਤ 36ਵਾਂ ਪ੍ਰੋ. ਮੋਹਨ ਸਿੰਘ ਮੇਲਾ ਅੱਜ ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਨਾਲ ਯਾਦਾਂ ਬਿਖੇਰਦਾ ਹੋਇਆ ਸੰਪਨ ਹੋ ਗਿਆ। ਮੇਅਰ ਸ. ਹਰਚਰਨ ਸਿੰਘ ਗੋਹਲਵੜੀਆ, ਉ¤ਘੇ ਸਮਾਜਸੇਵੀ ਸ਼ੀ … More
ਲੋਜਪਾ ਦੇ ਸੰਸਦੀ ਬੋਰਡ ਦੇ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਚਿਰਾਗ ਪਾਸਵਾਨ ਪੁੱਜੇ ਬਠਿੰਡਾ
ਬਠਿੰਡਾ-ਲੋਕ ਜਨਸ਼ਕਤੀ ਪਾਰਟੀ ਦੇ ਸੰਸਦੀ ਬੋਰਡ ਦੇ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਚਿਰਾਗ ਪਾਸਵਾਨ ਜੋ ਕਿ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਹੋਣਹਾਰ ਪੁੱਤਰ ਲੋਕ ਜਨ ਸ਼ਕਤੀ ਪਾਰਟੀ ਨੂੰ ਜਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਪੰਜਾਬ ਦੌਰੇ ਦੋਰਾਨ ਬਠਿੰਡਾ ਵਿੱਚ ਵਿਸ਼ਾਲ … More
ਭਾਈ ਹਵਾਰਾ ਨੂੰ ਬੇੜੀਆਂ ‘ਚ ਕੋਰਟ ‘ਚ ਲਿਆਉਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ : ਰਾਣਾ
ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ‘ਚ ਤਿਹਾੜ ਜੇਲ ‘ਚ ਸਜ਼ਾ ਕਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿਚ ਇਕ ਕੇਸ ਦੀ ਪੇਸ਼ੀ ਦੌਰਾਨ ਬੇੜੀਆਂ ਪਾ ਕੇ … More
36ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦਾ ਪਹਿਲਾ ਦਿਨ – ਪੰਜਾਬੀ ਭਵਨ ਵਿਖੇ ਸੈਮੀਨਾਰ ਤੇ ਕਵੀ ਦਰਬਾਰ
ਲੁਧਿਆਣਾ : ਯੁਗ ਕਵੀ ਪ੍ਰੋ. ਮੋਹਨ ਸਿੰਘ ਦੀ ਯਾਦ ਵਿਚ ਲੱਗਣ ਵਾਲੇ 36ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਦਾ ਉਦਘਾਟਨ ਸਵੇਰੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਸ. ਸਰਵਣ ਸਿੰਘ ਚੰਨੀ ਆਈ.ਏ.ਐ¤ਸ. (ਰਿਟਾ.) ਫਿਰੋਜ਼ਪੁਰ ਰੋਡ ਸਥਿਤ ਆਰਤੀ ਸਿਨੇਮਾ ਨੇੜੇ ਉਹ … More
ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਕੌਮ ਪ੍ਰਤੀ ਕੈਨੇਡੀਅਨ ਹਕੂਮਤ ਨੂੰ ਗੁੰਮਰਾਹ ਕਰਨ ਵਿਰੁੱਧ, ਕੈਨੇਡੀਅਨ ਸਿੱਖ ਆਪਣੇ ਕੌਮੀ ਫਰਜ਼ ਨਿਭਾਉਣ : ਮਾਨ
ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਨ-ਚੈਨ ਅਤੇ ਜ਼ਮਹੂਰੀਅਤ ਕਦਰਾ-ਕੀਮਤਾ ਰਾਹੀ ਆਪਣੇ ਮਿਸ਼ਨ ਖ਼ਾਲਿਸਤਾਨ ਲਈ ਜੱਦੋ-ਜ਼ਹਿਦ ਕਰ ਰਿਹਾ ਹੈ, ਜੋ ਕਿ ਯੂ.ਐਨ. ਦੇ ਚਾਰਟਰ ਦੇ ਮੁਤਾਬਿਕ ਸਾਡਾ ਹੱਕ ਹੈ । ਲੇਕਿਨ ਫਿਰ ਵੀ ਹਿੰਦੂਤਵ ਸੋਚ ਦੀ ਮਾਲਕ ਸੈਟਰ ਦੀ … More
ਤਾਈਵਾਨ ਦੇ ਹੁਆਂਗ ਚੰਗ ਹਾਓ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ
ਤਲਵੰਡੀ ਸਾਬੋ : ਨੈਸ਼ਨਲ 4-ਐੱਚ ਕਲੱਬ ਐਸ਼ੋਸ਼ੀਏਸ਼ਨ ਦੇ ਪ੍ਰਸਿੱਧ ਮੈਂਬਰ ਹੁਆਂਗ ਚੰਗ-ਹਾਓ ਨੇ ਭਾਰਤੀ ਮੈਂਬਰ ਗੌਰਵ ਸਹਾਰਨ ਅਤੇ ਭਾਵੁਕ ਬਿਸ਼ਨੋਈ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ । ਹੁਆਂਗ ਚੰਗ-ਹਾਓ ਨੇ ਤਲਵੰਡੀ ਸਾਬੋ ਪਹੁੰਚ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ … More
ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਅਤੇ ਮਨਜੀਤਇੰਦਰ ਬਰਾੜ ਕਮਿਊਨਿਟੀ ਪੁਲਮਿੰਗ ਦੇ ਰੀਸੋਰਸ ਸੈਂਟਰ ਦੇ ਮੈਂਬਰ ਨਾਮਜ਼ਦ
ਬਠਿੰਡਾ – ਪੰਜਾਬ ਸਰਕਾਰ ਦੀਆਂ ਹਦਾਇਤਾਂ ਉਪਰ ਜਿਲ੍ਹਾ ਪੁਲਿਸ ਮੁਖੀ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਅਤੇ ਪਬਲਿਕ ਦਰਮਿਆਨ ਚੰਗੇ ਤਾਲਮੇਲ ਨੂੰ ਬਣਾਈ ਰੱਖਣ ਦੇ ਮਨੋਰਥ ਨਾਲ ਸਮਾਜ ਦੇ ਵੱਖ ਵੱਖ ਵਰਗਾਂ ਦੇ ਨੁਮਾਇਦਿਆਂ ਨੂੰ ਕਮਿਊਨਿਟੀ ਪੁਲਮਿੰਗ ਰੀਸੋਰਸ ਸੈਂਟਰ ਦੇ … More
36ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦੀਆਂ ਸਭ ਤਿਆਰੀਆਂ ਮੁਕੰਮਲ
ਲੁਧਿਆਣਾ : ਯੁਗ ਕਵੀ ਪ੍ਰੋ. ਮੋਹਨ ਸਿੰਘ ਦੀ ਯਾਦ ਵਿਚ ਲੱਗਣ ਵਾਲੇ 36ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਦਾ ਉਦਘਾਟਨ ਸਵੇਰੇ 10 ਵਜੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਸ. ਸਰਵਣ ਸਿੰਘ ਚੰਨੀ ਆਈ.ਏ.ਐ¤ਸ. (ਰਿਟਾ.) ਫਿਰੋਜ਼ਪੁਰ ਰੋਡ ਸਥਿਤ ਆਰਤੀ ਸਿਨੇਮਾ … More
ਆਰ. ਪੀ. ਸੀ. ਡਿਗਰੀ ਕਾਲਜ, ਬਹਿਮਣ ਦੀਵਾਨਾ ਵੱਲੋਂ ਵਿੱਦਿਅਕ ਟੂਰ ਆਯੋਜਤ
ਬਠਿੰਡਾ : ਆਰ. ਪੀ. ਸੀ. ਡਿਗਰੀ ਕਾਲਜ, ਮਲੋਟ ਰੋਡ, ਬਹਿਮਣ ਦੀਵਾਨਾ ਦੇ ਬੀ.ਏ. ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਲਈ ਇਕ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ । ਕਾਲਜ ਕੈਂਪਸ ਤੋ ਰਵਾਨਾ ਹੋ ਕੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ, ਪਟਿਆਲਾ, ਚੱਪੜਚਿੜੀ, … More
ਡੇਰੇ ਦੀ ਸਪੋਰਟ ਕਾਰਣ ਟੁੱਟ ਸਕਦੇ ਹਨ ਬਾਦਲ ਦਲ ‘ਤੇ ਬੀਜੇਪੀ ਦੇ ਸਬੰਧ
ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਬੀਜੇਪੀ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਹੈ।ਸੌਦਾ ਸਾਧ ਦੇ ਇਸ ਸਮਰਥਣ ਨਾਲ ਪੰਜਾਬ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਰਿਸ਼ਤੇ ਹੋਰ ਵੀ ਵਿਗੜ ਸਕਦੇ ਹਨ ਅਤੇ … More







