ਪੰਜਾਬ

 

ਜਸਟਿਸ ਦਵੇ ਵੱਲੋਂ ਦਿੱਤੇ ਗਏ ਮੁਤੱਸਵੀ ਬਿਆਨ ਉਪਰੰਤ, ਉਸ ਨੂੰ ਬਰਖਾਸਤ ਕੀਤਾ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ – “ਜਸਟਿਸ ਏ.ਆਰ.ਦਵੇ ਵੱਲੋਂ ਨਿਆਪਾਲਿਕਾ ਦੀ ਨਿਰਪੱਖਤਾ ਦੀ ਕਾਨੂੰਨੀ ਸੋਚ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਉਦੇ ਹੋਏ ਫਿਰਕੂ ਸੋਚ ਅਧੀਨ ਜੋ ਬੀਤੇ ਕੱਲ੍ਹ ਕਿਹਾ ਗਿਆ ਸੀ ਕਿ ਜੇਕਰ ਉਸਦੀ ਹਕੂਮਤ ਹੋਵੇ ਤਾਂ ਉਹ ਪਹਿਲੀ ਜਮਾਤ ਤੋ ਹੀ ਬੱਚਿਆਂ ਨੂੰ … More »

ਪੰਜਾਬ | Leave a comment
 

ਕਾਂਗਰਸ ਦੀ ਗੁਰਦੁਆਰਿਆਂ ਤੇ ਕਾਬਜ ਹੋਣ ਵਾਲੀ ਯੋਜਨਾ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ-ਸੁਖਬੀਰ

ਅੰਮ੍ਰਿਤਸਰ,(ਪ੍ਰੀਤੀ ਸ਼ਰਮਾ) – ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋ ਗੁਰਦੁਆਰਿਆਂ ਤੇ ਕਾਬਜ ਹੋਣ ਵਾਲੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।ਹਰਿਆਣਾ ਗੁਰਦੁਆਰਾ ਮੈਨਜੇਮੈਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਡਾ … More »

ਪੰਜਾਬ | Leave a comment
IMG_20140801_152737.resized

10 ਅਗਸਤ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਸੁਰੂ ਕੀਤੀ ਜਾ ਰਹੀ ਕੌਮੀ ਏਕਤਾ ਪੈਦਲ ਯਾਤਰਾ ਵਿਚ ਸਿੱਖ ਕੌਮ ਸਮੂਲੀਅਤ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਗੁਰਬਖ਼ਸ ਸਿੰਘ ਖ਼ਾਲਸਾ ਜਿਨ੍ਹਾਂ ਨੇ ਪਹਿਲੇ ਵੀ ਜੇ਼ਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ ਤੋਂ ਜੱਦੋਂ-ਜ਼ਹਿਦ ਸੁਰੂ ਕੀਤੀ ਸੀ । ਲੇਕਿਨ ਕੁਝ ਕਾਰਨਾਂ ਕਰਕੇ ਸਿਆਸਤਦਾਨਾਂ ਦੇ ਫਰੇਬ-ਧੋਖਿਆਂ ਦੀ ਬਦੌਲਤ … More »

ਪੰਜਾਬ | Leave a comment
10312039_618109901605350_3803544880904071872_n.resized

ਹਰਿਆਣਾ ਕਮੇਟੀ ਦੇ ਸਬੰਧ ਵਿੱਚ ਅਗਲਾ ਕਦਮ ਸਿੱਖ ਪੰਥ ਦੀ ਸਲਾਹ ਨਾਲ ਢੁਕਵੇਂ ਸਮੇਂ ’ਤੇ-ਬਾਦਲ

ਲੰਬੀ, (ਸ੍ਰੀ ਮੁਕਤਸਰ ਸਾਹਿਬ), (ਪ੍ਰੀਤੀ ਸ਼ਰਮਾ) -  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਗੁਰਦੁਆਰਿਆਂ ’ਤੇ ਸਰਕਾਰੀ ਮਹੰਤਾਂ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਨੂੰ ਕਿਸੇ ਵੀ ਕੀਮਤ ’ਤੇ … More »

ਪੰਜਾਬ | Leave a comment
 

ਪੂਰਨ ਰੈਗੂਲਰਲਾਈਜੇਸ਼ਨ ਫੀਸ ਵਾਲੇ ਪਲਾਟ ਮਾਲਕਾਂ ਨੂੰ 100 ਫੀਸਦੀ ਐਨ.ਓ.ਸੀਜ਼ ਜਾਰੀ

ਚੰਡੀਗੜ੍ਹ,(ਪ੍ਰੀਤੀ ਸ਼ਰਮਾ) – ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਅੱਜ ਉੱਚ ਪੱਧਰੀ ਮੀਟਿੰਗ ਵਿੱਚ 1995 ਤੋਂ ਬਾਅਦ ਬਣੀਆਂ ਅਣ-ਅਧਿਕਾਰਤ ਕਾਲੋਨੀਆਂ ਦੇ ਪਲਾਟ ਮਾਲਕਾਂ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀਜ਼) ਜਾਰੀ ਕਰਨ ਦੇ ਕੰਮ ਦਾ ਜਾਇਜ਼ਾ ਲਿਆ। ਪੰਜਾਬ ਸਰਕਾਰ ਨੇ 1995 … More »

ਪੰਜਾਬ | Leave a comment
 

ਦਲਿਤ ਲੜਕੀ ਇਨਸਾਫ ਲਈ ਪੁਲਿਸ ਅਧਿਕਾਰੀਆਂ ਦੇ ਦਫਤਰ ਦੇ ਚੱਕਰ ਕੱਟ ਰਹੀ ਹੈ

ਬਠਿੰਡਾ – ਏ ਐਨ ਐਮ ਦੀ ਵਿਦਿਆਰਥਣ ਪਰਮਜੀਤ ਕੌਰ ਨੇ ਪ੍ਰੈਸ ਨੂੰ ਦਰਖਾਸਤ ਦਿੰਦੇ ਹੋਏ ਕਿਹਾ ਕਿ ਉਸ ਨਾਲ ਅਭਿਸੇਕ ਬਾਂਸਲ ਉਰਫ ਜੋਨੀ ਪੁਤਰ ਪਵਨ ਬਾਂਸਲ ਵਾਸੀ ਬਠਿੰਡਾ  ਜੋ ਕਿ ਜੋਨੀ ਮੋਬਾਇਲ ਰਿਪੇਅਰ ਸੈਂਟਰ ਫੌਜੀ ਚੌਂਕ ਬਠਿੰਡਾ ਦਾ ਮਾਲਕ ਹੈ … More »

ਪੰਜਾਬ | Leave a comment
 

ਬਾਦਲ ਪਰਿਵਾਰ ਵੱਲੋਂ ਸਮੁੱਚੇ ਮੁਨਾਫੇ ਦੇ ਰੂਟਾਂ ਨੂੰ ਆਪਣੀ ਨਿੱਜੀ ਕੰਪਨੀ ਦੇਣ ਵਿਰੁੱਧ ਪ੍ਰਾਈਵੇਟ ਟ੍ਰਾਸਪੋਰਟਾਂ ਵੱਲੋਂ 15 ਅਗਸਤ ਨੂੰ ਕੀਤੇ ਜਾਣ ਵਾਲੇ ਬਾਈਕਾਟ ਸਹੀ ਫੈਸਲਾ : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਨੇ ਪਹਿਲੋ ਹੀ ਰੇਤ-ਬਜਰੀ, ਪੰਜਾਬ ਦੇ ਕੇਬਲ ਨੈੱਟਵਰਕ, ਹੋਟਲਾਂ, ਢਾਬਿਆਂ ਦੇ ਕਾਰੋਬਾਰ ਉਤੇ ਆਪਣੇ ਬਾਦਲ ਪਰਿਵਾਰ ਦਾ ਕਬਜਾ ਕਰਵਾਕੇ ਇਹਨਾਂ ਕਾਰੋਬਾਰਾਂ ਵਿਚ ਕੰਮ ਕਰ ਰਹੇ ਪੰਜਾਬੀਆਂ … More »

ਪੰਜਾਬ | Leave a comment
 

ਕਾਂਗਰਸ ਦੀ ਬਿੱਲੀ ਫੇਰ ਆਈ ਥੈਲਿਓਂ ਬਾਹਰ ਤਖਤ ਸ੍ਰੀ ਹਜੂਰ ਸਾਹਿਬ ਦੇ ਬੋਰਡ ਐਕਟ ਵਿੱਚੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਕੋਟਾ ਖਤਮ ਕਰਨ ਦੀ ਸਾਜਿਸ਼

ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਦੀ ਭ੍ਰਿਸ਼ਟ ਸਰਕਾਰ ਵੱਲੋਂ ਤਖਤ ਸ੍ਰੀ ਹਜੂਰ ਸਾਹਿਬ ਦੀ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਨਾਮਜਦ ਨਾ ਕਰਨ ਦੀ ਚਾਲ ਨੂੰ ਸਿਰੇ ਤੋਂ ਨਕਾਰਦਿਆਂ ਨਿਖੇਧੀ ਕੀਤੀ ਹੈ। ਉਨ੍ਹਾਂ … More »

ਪੰਜਾਬ | Leave a comment
 

ਭ੍ਰਿਸ਼ਟਾਚਾਰ ਦੇ ਖਿਲਾਫ ਇੱਕਜੁਟ ਹੋ ਕੇ ਅਵਾਜ ਬੁਲੰਦ ਕਰੇ ਜਨਤਾ : ਬਾਂਗੜ

ਲੁਧਿਆਣਾ,(ਪ੍ਰੀਤੀ ਸ਼ਰਮਾ) – ਐਕਟਿਵ ਐਂਟੀ ਕਰਪਸ਼ਨ ਗਰੁਪ ਵਲੋਂ ਵਾਰਡ ਪੱਧਰ ਤੇ ਚੱਲ ਰਹੇ ਮੈਂਬਰਸ਼ਿਪ ਅਭਿਆਨ ਤਹਿਤ ਅ¤ਜ ਵਾਰਡ 46 ਦੇ ਧੂਰੀ ਲਾਈਨ ਸਥਿਤ ਮੋਨਹਰ ਨਗਰ ਵਿਖੇ ਆਯੋਜਿਤ ਮਿੰਟੀਗ ਵਿੱਚ ਐਕਟਿਵ ਐਂਟੀ ਕਰਪਸ਼ਨ ਗਰੁਪ ਦੇ ਪ੍ਰਧਾਨ ਰਮੇਸ਼ ਬਾਂਗੜ ਨੇ ਜੋਨੀ ਕੁਮਾਰ ਕਲਿਆਣ … More »

ਪੰਜਾਬ | Leave a comment
 

ਘਾਨਾ ਗਣਰਾਜ ਵੱਲੋਂ ਪੰਜਾਬ ਨਾਲ ਮਜ਼ਬੂਤ ਆਪਸੀ ਬਿਜਨਸ ਸਬੰਧਾਂ ਤੇ ਜ਼ੋਰ

ਚੰਡੀਗੜ੍ਹ,(ਪ੍ਰੀਤੀ ਸ਼ਰਮਾ) – ਘਾਨਾ ਗਣਰਾਜ ਸਰਕਾਰ ਨੇ ਪੰਜਾਬ ਸਰਕਾਰ ਨਾਲ ਆਪਸੀ ਬਿਜਨਸ ਸਬੰਧਾਂ ਤੇ ਜ਼ੋਰ ਦਿੰਦਿਆਂ  ਊਰਜਾ, ਬਿਜਲੀ, ਐਗਰੋ ਫੂਡ ਪ੍ਰੋਸੈਸਿੰਗ, ਇੰਡਸਟਰੀ, ਆਇਲ ਰਿਫਾਈਨਰੀ ਅਤੇ ਕੋਆਪਰੇਟਿੰਗ ਫਾਰਮਿੰਗ ਵਿੱਚ ਤਕਨੀਕੀ ਅਤੇ ਵਿੱਤੀ ਸਹਿਯੋਗ ਦੀ ਮੰਗ ਕੀਤੀ। ਘਾਨਾ ਗਣਰਾਜ ਦੇ ਊਰਜਾ ਅਤੇ ਪੈਟਰੋਲੀਅਮ … More »

ਪੰਜਾਬ | Leave a comment