ਪੰਜਾਬ
ਅੰਮ੍ਰਿਤਸਰ ਵਿਚ ਜੋਸ਼ੀ ਵੱਲੋਂ ਕੀਤੀ ਗੈਰ ਕਾਨੂੰਨੀਂ ਕਾਰਵਾਈ ਅਤੇ ਮਜੀਠੀਏ ਦੀ ਗੁੰਡਾਗਰਦੀ ਨਾਲ ਬਦ ਅਮਨੀ ਵਾਲੇ ਹਾਲਾਤ ਬਣ ਚੁੱਕੇ ਹਨ : ਮਾਨ
ਫਤਿਹਗੜ੍ਹ ਸਾਹਿਬ – “ ਇਕ ਪਾਸੇ ਰਾਜ ਨਹੀਂ ਸੇਵਾ ਦਾ ਗੁੰਮਰਾਹਕੁੰ ਨਾਅਰਾ ਲਗਾ ਕੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਮਹਾਰਾਜਾ ਰਣਜੀਤ ਸਿੰਘ ਦੇ ਬਰਾਬਰੀ ਦੇ ਸੋਚ ਵਾਲੇ ਰਾਜ ਦੀ ਗੱਲ ਦਾ ਪ੍ਰਚਾਰ ਕਰਦੇ ਹਨ। ਦੂਸਰੇ ਪਾਸੇ ਸ. ਬਾਦਲ … More
‘ਵਾਹਿਗੁਰੂ ਟਰੇਡਰਜ਼’ ਇੰਦੋਰ ਸਮੁੱਚੀ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗੇ- ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ : – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਹਿਗੁਰੂ ਟਰੇਡਰਜ਼ ਇੰਦੋਰ ਨੂੰ ਸਮੁੱਚੀ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਦਫ਼ਤਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਪ੍ਰੈਸ ਨੋਟ ਵਿਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ … More
ਪੰਜਾਬ ‘ਚ ਚੋਣਾਂ ਦੌਰਾਨ ਫੜਿਆ ਗਿਆ 800 ਕਰੋੜ ਦਾ ਨਸ਼ਾ
ਚੰਡੀਗੜ੍ਹ - 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਜਾਇਜ਼ ਸ਼ਰਾਬ ਸਮੇਤ 800 ਕਰੋੜ ਰੁਪੈ ਦੇ ਕਰੀਬ ਨਸ਼ੀਲੇ ਪਦਾਰਥ ਫੜੇ ਗਏ ਹਨ। ਇਨ੍ਹਾਂ ਵਿੱਚੋਂ ਸੱਭ ਤੋਂ ਵੱਧ 778.77 ਕਰੋੜ ਦੀ ਹੈਰੋਇਨ ਅਤੇ 16.81 ਕਰੋੜ ਦੀ ਨਜਾਇਜ਼ ਸ਼ਰਾਬ ਸ਼ਾਮਿਲ ਹੈ। ਰਾਜ ਵਿੱਚ … More
ਸਿਰਸਾ ਡੇਰਾ ਪ੍ਰੇਮੀ ਲਿੱਲੀ ਸ਼ਰਮਾ ਕਤਲ ਕਾਂਡ ‘ਚੋ ਭਾਈ ਦਲਜੀਤ ਸਿੰਘ ਬਿੱਟੂ, ਭਾਈ ਬਲਬੀਰ ਸਿੰਘ ਬੀਰਾ ਤੇ ਭਾਈ ਮਨਧੀਰ ਸਿੰਘ ਸਮੇਤ 10 ਬਰੀ
ਮਾਨਸਾ,(ਮੰਝਪੁਰ) – 28 ਜੁਲਾਈ 2009 ਨੂੰ ਡੇਰਾ ਸਿਰਸਾ ਦੇ ਪ੍ਰੇਮੀ ਲਿੱਲੀ ਸ਼ਰਮਾ ਪਟਵਾਰੀ ਕਤਲ ਕੇਸ ਦਾ ਫੈਸਲਾ ਅੱਜ ਵਧੀਕ ਜਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜ ਕੁਮਾਰ ਗਰਗ ਦੀ ਮਾਨਯੋਗ ਅਦਾਲਤ ਵਲੋਂ ਫੈਸਲਾ ਸੁਣਾਇਆ ਗਿਆ, ਜਿਸ ਅਧੀਨ ਲਿੱਲੀ ਸ਼ਰਮਾ ਦੇ ਭਰਾ … More
ਰਿਜਨਲ ਪੌਲੀਟੈਕਨਿਕ ਕਾਲਜ ਦਾ ਸ਼ਾਨਦਾਰ ਨਤੀਜਾ
ਬਠਿੰਡਾ – ਰਿਜਨਲ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਬੋਰਡ ਆੱਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ, ਚੰਡੀਗੜ੍ਹ ਦੁਆਰਾ ਘੋਸ਼ਿਤ ਕੀਤੇ ਗਏ ਨਤੀਜਿਆਂ ਵਿੱਚ ਵਧੀਆ ਸਥਾਨ ਹਾਸਿਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।ਰਿਜਨਲ ਪੌਲੀਟੈਕਨਿਕ ਕਾਲਜ, ਬਹਿਮਣ ਦੀਵਾਨਾ ਦੇ ਪਹਿਲੇ … More
ਤਖਤ ਸ੍ਰੀ ਹਜੂਰ ਸਾਹਿਬ ਵਿਖੇ ਮਜੀਠੀਏ ਵੱਲੋਂ ਕੀਤੀ ਜਾ ਰਹੀ ਸੇਵਾ ਵਿਚੋਂ ਵੀ ਹਾਉਮੈ ਅਤੇ ਪਬਲੀਸਿਟੀ ਦੀ ਝਲਕ ਸਪੱਸ਼ਟ ਨਜਰ ਆ ਰਹੀ ਹੈ: ਮਾਨ
ਫਤਿਹਗੜ੍ਹ ਸਾਹਿਬ – “ ਸ੍ਰੀ਼ ਅਕਾਲ ਤਖਤ ਸਾਹਿਬ ਵੱਲੋਂ ਸ੍ਰ਼ੀ ਮਜੀਠੀਏ ਨੂੰ ਲਾਈ ਗਈ ਸੇਵਾ ਦੇ ਦੌਰਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਅਖਬਾਰਾਂ ਅਤੇ ਚੈਨਲਾਂ ਵਿਚ ਪ੍ਰਕਾਸਿ਼ਤ ਹੋਈਆਂ ਫੋਟੋਆਂ ਵਿਚੋਂ ਪਹਿਲੇ ਹੀ … More
ਆਈ. ਜੀ. ਏਅਰਪੋਰਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ
ਅੰਮ੍ਰਿਤਸਰ: – ਸ੍ਰੀ ਆਰ.ਆਰ.ਸਹਾਏ ਆਈ.ਜੀ. ਏਅਰਪੋਰਟ ਨਵੀਂ ਦਿੱਲੀ ਅਤੇ ਸ੍ਰੀ ਆਰ.ਕੇ. ਸ਼ਰਮਾ ਕਮਾਂਡੈਂਟ ਸੀ.ਆਈ.ਐਸ.ਐਫ. ਅੰਮ੍ਰਿਤਸਰ ਏਅਰਪੋਰਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸੂਚਨਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ … More
ਸ਼੍ਰੋਮਣੀ ਕਮੇਟੀ ਦੀ ਭਾਈ ਰੂਪਾ ਵਿਖੇ ਜ਼ਮੀਨ ਸਬੰਧੀ ਪਿੰਡ ਦੇ ਕੁਝ ਸ਼ਰਾਰਤੀਆਂ ਦਾ ਦਾਵਾ ਝੂਠਾ
ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਧਾਰਮਿਕ ਸੰਸਥਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਸੁਚੱਜੇ ਪ੍ਰਬੰਧ ਤੋਂ ਇਲਾਵਾ ਗੁਰੂ-ਘਰਾਂ ਦੀਆਂ ਜਾਇਦਾਦਾਂ ਦੀ ਸਾਂਭ-ਸੰਭਾਲ ਪੂਰੀ ਤਨਦੇਹੀ ਨਾਲ ਕੀਤੀ ਜਾਂਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ.ਮਨਜੀਤ … More
ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾਮਧਾਰੀ ਸੰਪ੍ਰਦਾ ਦੇ ਆਗੂਆਂ ਨੂੰ ਮਿਲਣਾ ਵਰਜਿਤ ਨਹੀਂ ਤਾਂ ਮਾਨ ਵੱਲੋਂ ਮਿਲਣ ਤੇ ਤੁਫਾਨ ਕਿਊਂ ਮਚਾਇਆ ਜਾ ਰਿਹਾ ਹੈ?
ਫਤਿਹਗੜ੍ਹ ਸਾਹਿਬ – “ ਕਿਸੇ ਦੂਸਰੇ ਦਾ ਚੰਗੀ ਤਹਿਜ਼ੀਬ, ਸਲੀਕੇ ਨਾਲ ਸਤਿਕਾਰ ਕਰਨਾਂ ਅਤੇ ਦੂਸਰਿਆਂ ਤੋਂ ਆਪਣਾ ਸਤਿਕਾਰ ਕਰਵਾਉਣਾ ਇਹ ਦੋਵੇਂ ਅਮਲ ਗੁਰੁਸਿੱਖਾਂ ਦੇ ਹਿੱਸੇ ਆਉਂਦੇ ਹਨ। ਅਜੋਕੇ ਸਮੇਂ ਵਿਚ ਜਦੋਂ ਖਾਲਸਾ ਪੰਥ ਦੇ ਅਸੂਲਾਂ, ਨਿਯਮਾਂ ਅਤੇ ਮਰਿਆਦਾਵਾਂ ਉੱਤੇ ਪਹਿਰਾ … More
ਸਰਨਾ ਨੂੰ ਸਕੂਲਾਂ ਦੇ ਮਸਲੇ ‘ਚ ਸਿਆਸਤ ਤੋਂ ਗੁਰੇਜ ਕਰਨ ਦੀ ਅਪੀਲ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਅਤੇ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਬਾਠ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਮਰਜੀਤ ਸਿੰਘ ਸਰਨਾ ਨੂੰ 6ਵੇਂ ਪੈ ਕਮੀਸ਼ਨ ਦੇ … More



