ਪੰਜਾਬ

 

ਮ੍ਰਿਤਕਾ ਦੇ ਰਿਸ਼ਤੇਦਾਰਾਂ ਅਤੇ ਐਕਟਿਵ ਐਂਟੀ ਕਰਪਸ਼ਨ ਗਰੁਪ ਨੇ ਅਰੋੜਾ ਹਸਪਤਾਲ ਦੇ ਬਾਹਰ ਅਰਥੀ ਰੱਖ ਕੇ ਕੀਤਾ ਮੁਜਾਹਰਾ

ਲੁਧਿਆਣਾ, (ਪ੍ਰੀਤੀ ਸ਼ਰਮਾ) – ਅਰੋੜਾ ਹਸਪਤਾਲ  ਦੇ ਡਾਕਟਰਾਂ ਦੀ ਲਾਪਰਵਾਹੀ  ਦੇ ਚਲਦੇ ਇਲਾਜ  ਦੇ ਦੌਰਾਨ ਮੌਤ ਦੇ ਆਗੋਸ਼ ਵਿੱਚ ਗਈ ਮਹਿਲਾ ਜੋਤੀ  ਦੇ ਪਾਰਿਵਾਰਿਕ ਮੈਂਬਰਾਂ ਅਤੇ ਐਕਟਿਵ ਏੰਟੀ ਕਰਪਸ਼ਨ ਗਰੁਪ  ਦੇ ਮੈਬਰਾਂ ਨੇ ਸਤਪਾਲ ਗੁਸਾਈਂ ਦੀ ਅਗਵਾਈ ਹੇਠ ਮ੍ਰਿਤਕਾ  ਦੀ ਅਰਥੀ … More »

ਪੰਜਾਬ | Leave a comment
Simranjit_Singh_Mann(Dhanola).resized

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 27 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਸਮੁੱਚੇ ਸੂਬਿਆਂ ਦੇ ਸਿੱਖਾਂ ਦਾ ਵੱਖਰਾਂ ਇਕੱਠ ਕੀਤਾ ਜਾਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ – “ਬਾਦਲ ਦਲ ਵੱਲੋਂ ਜੋ 27 ਜੁਲਾਈ ਨੂੰ ਪੰਥਕ ਕੰਨਵੈਨਸ਼ਨ ਦੇ ਨਾਮ ਦੀ ਦੁਰਵਰਤੋਂ ਕਰਕੇ ਜੋ ਸਿੱਖਾਂ ਵਿਚ ਆਪਸੀ ਖਾਨਾਜੰਗੀ ਕਰਵਾਕੇ ਆਪਣੇ ਸਿਆਸੀ ਅਤੇ ਪਰਿਵਾਰਿਕ ਮੁਫਾਦਾਂ ਦੀ ਪੂਰਤੀ ਲਈ ਸਾਜਿ਼ਸ ਰਚੀ ਗਈ ਹੈ, ਉਸ ਨੂੰ ਬਿਲਕੁਲ ਵੀ ਅਜਿਹਾ … More »

ਪੰਜਾਬ | Leave a comment
 

ਬਿਜਲੀ ਚੋਰੀ ਵਿਰੁੱਧ ਮੁਹਿੰਮ ਨੂੰ ਹੁੰਗਾਰਾ – ਰਿਮੋਟ ਕੰਟਰੋਲ ਦੇ ਸੈਂਸਰ ਨਾਲ ਬਿਜਲੀ ਚੋਰੀ ਕਰਦਾ ਫੜਿਆ ਖਪਤਕਾਰ

ਲੁਧਿਆਣਾ,(ਪ੍ਰੀਤੀ ਸ਼ਰਮਾ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਦੇ ਮਾਣਯੋਗ ਚੇਅਰਮੈਨ ਇੰਜ. ਸ੍ਰੀ ਕੇ.ਡੀ. ਚੌਧਰੀ ਦੀਆਂ ਹਦਾਇਤਾ ’ਤੇ ਊਰਜਾ ਨਿਗਮ ਕੇਂਦਰੀ ਜ਼ੋਨ ਨੇ ਬਿਜਲੀ ਚੋਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਸਥਾਨਕ ਦਫ਼ਤਰ ਸੀ.ਐਮ.ਸੀ. ਮੰਡਲ ਲੁਧਿਆਣਾ ਤਹਿਤ ਪੈਂਦੇ … More »

ਪੰਜਾਬ | Leave a comment
 

ਨਸ਼ਿਆਂ ਵਿਰੁੱਧ ਕੌਮੀ ਲੜਾਈ ਲੜ ਰਿਹੈ ਪੰਜਾਬ- ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, (ਪ੍ਰੀਤੀ ਸ਼ਰਮਾ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਲੋਂ ਨਸ਼ਿਆਂ ਵਿਰੁੱਧ ਕੌਮੀ ਲੜਾਈ ਲੜੀ ਜਾ ਰਹੀ ਹੈ ਅਤੇ ਇਸ ਵਿਚ ਵੱਡੀ ਸਫਲਤਾ ਵੀ ਮਿਲੀ ਹੈ ਕਿਉਂ ਜੋ ਜਿੱਥੇ ਨਸ਼ਿਆਂ ਦੀ … More »

ਪੰਜਾਬ | Leave a comment
From Left to Right_GurdeepSinghRaju_JaspalSinghManjhpur_BhaiDaljitSinghBittu_PalwinderSinghShatrana.resized

2009 ਦੇ ਯੂ.ਏ.ਪੀ ਕੇਸ ‘ਚੋ ਭਾਈ ਬਿੱਟੂ ਤੇ ਐਡਵੋਕੇਟ ਮੰਝਪੁਰ ਸਮੇਤ ਪੰਜ ਬਰੀ

ਲੁਧਿਆਣਾ, (ਮੰਝਪੁਰ)- 2009 ਵਿਚ ਲੁਧਿਆਣੇ ਦੇ ਸਰਾਭਾ ਨਗਰ ਥਾਣੇ ਵਿਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 13, 15, 17, 18 ਤੇ 18ਬੀ ਅਧੀਨ ਦਰਜ਼ ਮੁਕੱਦਮਾ ਨੰਬਰ 131 ਮਿਤੀ 27 ਅਗਸਤ 2009 ਨੂੰ ਅੱਜ ਸ੍ਰੀ ਸੁਖਦੇਵ ਸਿੰਘ, ਵਧੀਕ ਸੈਸ਼ਨ ਜੱਜ, ਲੁਧਿਆਣਾ … More »

ਪੰਜਾਬ | Leave a comment
 

ਪੰਜਾਬ ‘ਚ ਜ਼ਮੀਨੀ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਚੰਦੂਮਾਜਰਾ ਨੇ ਲੋਕਸਭਾ ‘ਚ ਅਵਾਜ਼ ਬੁਲੰਦ ਕੀਤੀ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕਸਭਾ ਮੈਂਬਰ ਪ੍ਰੈਮ ਸਿੰਘ ਚੰਦੂਮਾਜਰਾ ਨੇ ਲੋਕਸਭਾ ‘ਚ ਜਲ ਸੰਸਾਧਨ ਮੰਤਰਾਲੇ ਦੀ ਅਨੁਦਾਨ ਮੰਗਾ ਤੇ ਚਰਚਾ ਦੌਰਾਨ ਜ਼ਮੀਨੀ ਪੱਧਰ ਤੇ ਪਾਣੀ ਦੀ ਕਮੀ ਹੋਣ ਤੇ ਢੂੰਗੀ ਚਿੰਤਾ ਜ਼ਾਹਿਰ ਕੀਤੀ। … More »

ਪੰਜਾਬ | Leave a comment
 

ਡੀ.ਜੀ.ਐਸ.ਈ. ਤੇ ਡੀ.ਪੀ.ਆਈ. (ਸਕੂਲ) ਸਣੇ 160 ਕਰਮਚਾਰੀ ਗੈਰ ਹਾਜ਼ਰ ਪਾਏ ਗਏ

ਚੰਡੀਗੜ੍ਹ,(ਪ੍ਰੀਤੀ ਸ਼ਰਮਾ) : ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਸਰਕਾਰੀ ਦਫਤਰਾਂ ਵਿੱਚ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਉੱਚ ਪੱਧਰੀ ਟੀਮ ਨੇ ਮੁਹਾਲੀ ਸਥਿਤ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਤੇ ਡੀ.ਪੀ.ਆਈ. (ਸਕੂਲਾਂ) ਦੇ … More »

ਪੰਜਾਬ | Leave a comment
 

68ਵਾਂ ਆਜ਼ਾਦੀ ਦਿਵਸ ਸਮਾਰੋਹ ਰਾਸ਼ਟਰੀ ਤਿਓਹਾਰ ਵਜੋਂ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇ-ਡਿਪਟੀ ਕਮਿਸ਼ਨਰ

ਲੁਧਿਆਣਾ,(ਪ੍ਰੀਤੀ ਸ਼ਰਮਾ) – ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰ ’ਤੇ ਆਜ਼ਾਦੀ ਦਿਵਸ ਮਨਾਉਣ ਸਬੰਧੀ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ। ਉਨ੍ਹਾਂ ਦੱਸਿਆ ਕਿ ਇਸ ਵਾਰ 68ਵਾਂ ਆਜਾਦੀ ਦਿਵਸ ਸਮਾਰੋਹ … More »

ਪੰਜਾਬ | Leave a comment
 

ਆਪਣਾ ਪੱਖ ਨਾ ਰੱਖਣ ਦਾ ਮੌਕਾ ਨਾ ਦੇ ਕੇ, ਹਰਿਆਣੇ ਦੇ ਸਿੱਖਾਂ ਨੂੰ ਪੰਥ ਵਿਚੋਂ ਛੇਕਣ ਦੇ ਤਾਨਾਸ਼ਾਹੀ ਅਮਲ ਗੈਰ ਸਿਧਾਤਿਕ : ਮਾਨ

ਫ਼ਤਹਿਗੜ੍ਹ ਸਾਹਿਬ – “ਜਥੇਦਾਰ ਸਾਹਿਬਾਨ ਵੱਲੋਂ ਬਾਦਲ ਪਰਿਵਾਰ ਦੀ ਸਿਆਸੀ ਸੋਚ ਤੇ ਉਹਨਾਂ ਦੀਆਂ ਪਰਿਵਾਰਿਕ ਇਛਾਵਾਂ ਦੀ ਪੂਰਤੀ ਕਰਨ ਅਧੀਨ ਮੀਰੀ-ਪੀਰੀ ਦੇ ਮਹਾਨ ਤਖ਼ਤ ਤੋ ਗੈਰ ਸਿਧਾਤਿਕ ਹੁਕਮਨਾਮੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰੁਹਾਨੀਅਤ ਵਾਲੀ ਵੱਡੀ ਮਹੱਤਤਾ ਨੂੰ ਠੇਸ … More »

ਪੰਜਾਬ | Leave a comment
??????????

ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਖੇਤੀਬਾੜੀ, ਇੰਜੀਨੀਅਰਿੰਗ, ਕੰਪਿਊਟਰ ਐਪਲੀਕੇਸ਼ਨਜ਼ ਅਤੇ ਮੈਨੇਜਮੈਂਟ ਖੇਤਰ ਵੱਲ ਵਧ ਰਿਹਾ ਵਿਦਿਆਰਥੀਆਂ ਦਾ ਰੁਝਾਨ

ਤਲਵੰਡੀ ਸਾਬੋ – ਮਾਲਵੇ ਦਾ ਸਿਰਕੱਢ ਵਿੱਦਿਅਕ ਅਦਾਰਾ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਜਿਸ ਨੇ ਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਵਿੱਦਿਅਕ ਲੋੜਾਂ ਦੀ ਪਹਿਲਕਦਮੀ ਕੀਤੀ ਹੈ , ਵਿਚ ਅਲੱਗ-ਅਲੱਗ ਕੋਰਸਾਂ ਦੇ ਦਾਖਲੇ ਪ੍ਰਤੀ ਵਿਦਿਆਰਥੀਆਂ ਦਾ ਰੁਝਾਨ ਬਹੁਤ ਵਧ ਰਿਹਾ … More »

ਪੰਜਾਬ | Leave a comment