ਪੰਜਾਬ

 

ਚੋਣਾਂ ਦੇ ਦਿਨਾਂ ਵਿਚ ਬਹੁਤੇ ਬਾਬਿਆਂ ਵੱਲੋਂ ਬਾਹਰਲੇ ਮੁਲਕਾਂ ਵਿਚ ਜਾਣ ਦਾ ਵਰਤਾਰਾ, ਸਿੱਖ ਕੌਮ ਪ੍ਰਤੀ ਗੈਰ ਜਿੰਮੇਵਾਰੀ ਵਾਲਾ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਪੰਜਾਬ ਸੂਬੇ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਸਨ, ਤਾਂ ਸਿੱਖ ਕੌਮ ਅਤੇ ਪੰਜਾਬ ਸੂਬੇ ਦਾ ਬਹਿਤਰ ਭਵਿੱਖ ਬਣਾਉਣ ਲਈ ਇਹ ਜ਼ਰੂਰੀ ਸੀ ਕਿ ਹਰ ਸਿੱਖ ਅਤੇ ਪੰਜਾਬੀ ਇਹਨਾਂ ਚੋਣਾਂ ਵਿਚ ਅੱਛੇ-ਮਾੜੇ ਉਮੀਦਵਾਰ ਅਤੇ ਪਾਰਟੀਆਂ ਦੀ … More »

ਪੰਜਾਬ | Leave a comment
index.resized

ਬਾਬਾ ਰਾਮਦੇਵ ਵੱਲੋਂ ਸਿੱਖ ਗੁਰੂ ਸਾਹਿਬਾਨ ਦਾ ਅਪਮਾਨ ਮੰਦਭਾਗਾ- ਜਥੇ:ਅਵਤਾਰ ਸਿੰਘ

ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਬਾਬਾ ਰਾਮਦੇਵ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪਣੇ ਬੈਠਣ ਵਾਲੇ ਅਸਥਾਨ ਤੋਂ ਹੇਠਾਂ ਲਗਾ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ, … More »

ਪੰਜਾਬ | 1 Comment
DSC_3950 a(1).resized

ਡਾ. ਸੁਖਦੇਵ ਸਿੰਘ ਸਿਰਸਾ ਪ੍ਰਧਾਨ, ਡਾ. ਅਨੂਪ ਸਿੰਘ ਜਨਰਲ ਸਕੱਤਰ ਅਤੇ ਡਾ. ਸੁਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ

ਲੁਧਿਆਣਾ – 1954 ਤੋਂ ਸਥਾਪਤ ਪੰਜਾਬੀ ਲੇਖਕਾਂ ਦੀ ਸਿਰਮੌਰ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਅੱਜ ਪੰਜਾਬੀ ਭਵਨ ਵਿਖੇ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਵਿਚ ਦੂਰ ਦੁਰਾਡੇ ਤੋਂ ਆ ਕੇ 846 ਮੈਂਬਰਾਂ ਨੇ ਵੋਟਾਂ ਪਾਈਆਂ। ਇਹ ਚੋਣ ਮੁੱਖ ਚੋਣ ਅਧਿਕਾਰੀ ਡਾ. … More »

ਪੰਜਾਬ | Leave a comment
 

ਆਤਮਹੱਤਿਆ ਕਰਨ ਵਾਲੇ ਕਿਸਾਨਾਂ ਦੇ ਪਰੀਵਾਰਾਂ ਨੂੰ ਰਾਹਤ

ਚੰਡੀਗੜ੍ਹ- ਪੰਜਾਬ ਸਰਕਾਰ ਰਾਜ ਵਿੱਚ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਦੁਆਰਾ ਆਤਮਹੱਤਿਆ ਕੀਤੇ ਜਾਣ ਦੇ ਮਾਮਲੇ ਵਿੱਚ ਪੁਨਰਵਾਸ ਦਾ ਇੰਤਜਾਮ ਕਰ ਰਹੀ ਹੈ। ਅਜਿਹੇ ਕਿਸਾਨਾਂ ਦੇ ਪਰੀਵਾਰਾਂ ਦਾ ਪੁਨਰਵਾਸ ਕੀਤਾ ਜਾਵੇਗਾ। ਪੰਜਾਬ ਹਾਈਕੋਰਟ ਵਿੱਚ ਜਨਹਿੱਤ ਦਰਖਾਸਤ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ … More »

ਪੰਜਾਬ | Leave a comment
photo-702.resized

ਡਾ: ਜੈਨੋਸ ਟੈਰੇਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ

ਅੰਮ੍ਰਿਤਸਰ : ਨਵੀਂ ਦਿੱਲੀ ਵਿਖੇ ਸਥਿਤ ਹੰਗਰੀ ਦੂਤਾਵਾਸ ਦੇ ਅੰਬੈਸਡਰ ਡਾ: ਜੈਨੋਸ ਟੈਰੇਨੀ ਆਪਣੀ ਪਤਨੀ ਐਮੀਲੀਆ ਟੈਰੇਨੀ ਅਤੇ ਬੇਟੇ ਟਾਮਸ ਟੈਰੇਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਪ੍ਰੈਸ ਨੂੰ ਸੰਬੋਧਨ ਕਰਦਿਆਂ ਡਾ: ਜੈਨੋਸ ਟੈਰੇਨੀ ਨੇ ਕਿਹਾ ਕਿ ਉਹ ਪੰਜ … More »

ਪੰਜਾਬ | Leave a comment
asr 2.resized

ਬਿਕਰਮ ਮਜੀਠੀਏ ਨੂੰ ਪੰਥ ‘ਚੋਂ ਛੇਕਿਆ

ਚੰਡੀਗੜ੍ਹ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਸ਼ਬਦ ਨੂੰ ਤੋੜ-ਮਰੋੜ ਕੇ ਆਪਣੇ ਆਕਾ ਜੇਤਲੀ ਦੀ ਖੁਸ਼ਾਮੱਦ ਕਰਦਿਆਂ ਉਸ ਦਾ ਨਾਂ ਸ਼ਬਦ ਵਿੱਚ ਜੋੜਨ ਦੀ ਬੱਜ਼ਰ ਕੁਤਾਹੀ ਕਰਨ ਵਾਲੇ ਬਾਦਲ ਸਰਕਾਰ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਤਖ਼ਤ ਸ੍ਰੀ … More »

ਪੰਜਾਬ | Leave a comment
 

ਹਰਸਿਮਰਤ ਕੌਰ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਕੁੱਲ ਜਾਇਦਾਦ 108.16 ਕਰੋੜ ਨਾਮਜ਼ਦਗੀ ਪੱਤਰ ਵਿਚ ਦਾਖਲ ਕਰਨਾ ਕੋਰਾ ਝੂਠ : ਮਾਨ

ਚੰਡੀਗੜ੍ਹ – “ਜੋ ਬਾਦਲ ਪਰਿਵਾਰ ਪੰਜਾਬ ਦੇ ਬਸਿੰਦਿਆ ਨਾਲ ਵੱਡੇ-ਵੱਡੇ ਫੋਕੇ ਵਾਅਦੇ ਅਤੇ ਦਾਅਵੇ ਕਰ ਰਿਹਾ ਹੈ, ਉਸ ਬਾਦਲ ਪਰਿਵਾਰ ਵੱਲੋ ਬਠਿੰਡਾ ਲੋਕ ਸਭਾ ਚੋਣ ਹਲਕੇ ਤੋ ਖੜ੍ਹੀ ਕੀਤੀ ਗਈ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਉਸਦੇ ਪਤੀ ਸ. ਸੁਖਬੀਰ ਸਿੰਘ … More »

ਪੰਜਾਬ | Leave a comment
 

ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਮਤਰੇਆ ਭਰਾ ਬੀਜੇਪੀ ‘ਚ ਸ਼ਾਮਿਲ

ਅੰਮ੍ਰਿਤਸਰ- ਬੀਜੇਪੀ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਮਤਰੇਏ ਭਰਾ ਦਲਜੀਤ ਸਿੰਘ ਕੋਹਲੀ ਨੂੰ ਮੋਦੀ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸਿ਼ਪ ਦਿੱਤੀ। ਦਲਜੀਤ ਸਿੰਘ ਅੰਮ੍ਰਿਤਸਰ ਵਿੱਚ ਇੱਕ ਕਾਰੋਬਾਰੀ ਹੈ। ਇਸ ਲੋਕਸਭਾ ਸੀਟ ਤੇ ਮੁਕਾਬਲਾ ਬਹੁਤ ਸਖਤ ਹੋਣ ਕਰਕੇ ਬੀਜੇਪੀ ਅਤੇ ਬਾਦਲ … More »

ਪੰਜਾਬ | Leave a comment
majithia-sarna-1

ਰਾਮ ਰਾਇ ਵਾਂਗ ਬਿਕਰਮ ਮਜੀਠੀਆ ਨੂੰ ਵੀ ਪੰਥ ਵਿੱਚੋਂ ਛੇਕਿਆ ਜਾਵੇ : ਸਰਨਾ

ਅੰਮ੍ਰਿਤਸਰ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਪ੍ਰਧਾਨ ਤੇ ਪੰਜਾਬ ਸਰਕਾਰ ਵਿੱਚ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰਵਾਨਤ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ … More »

ਪੰਜਾਬ | Leave a comment
DSC_0212.resized

ਅੰਮ੍ਰਿਤਸਰ ਜ਼ਿਲ੍ਹੇ ਦੇ ਸਮੁੱਚੇ ਕੰਬੋਜ ਭਾਈਚਾਰੇ ਵੱਲੋਂ ਜੇਤਲੀ ਦੀ ਹਮਾਇਤ ਦਾ ਐਲਾਨ

ਅੰਮ੍ਰਿਤਸਰ – ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਵਕਤ ਵੱਡਾ ਹੁਲਾਰਾ ਮਿਲਿਆ ਜਦੋਂ ਅੰਮ੍ਰਿਤਸਰ ਸ਼ਹਿਰ ਅਤੇ ਜ਼ਿਲ੍ਹੇ ‘ਚ ਭਰਵੀਂ ਆਬਾਦੀ ਵਾਲਾ ਕੰਬੋਜ ਭਾਈਚਾਰਾ ਸਮੁੱਚੇ ਤੌਰ ‘ਤੇ ਸ੍ਰੀ ਜੇਤਲੀ … More »

ਪੰਜਾਬ | Leave a comment