ਪੰਜਾਬ
ਡਾ. ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ ਸਿੰਘ ਤੇ ਡਾ. ਅਨੂਪ ਸਿੰਘ ਦੀ ਟੀਮ ਸਾਂਝੇ ਰੂਪ ’ਚ ਅਕਾਡਮੀ ਦੀ 4 ਮਈ ਨੂੰ ਹੋਣ ਵਾਲੀ ਚੋਣ ਦੇ ਚੋਣ ਮੈਦਾਨ ’ਚ
ਲੁਧਿਆਣਾ : ਡਾ. ਅਨੂਪ ਸਿੰਘ ਇਸ ਟੀਮ ਦੇ ਬਿਨਾਂ ਮੁਕਾਬਲਾ ਜਨਰਲ ਸਕੱਤਰ ਚੁਣੇ ਗਏ ਹਨ ਤੇ ਹੁਣ ਚੋਣਾਂ ਵਿਚ ਬਾਕੀ ਟੀਮ ਹੇਠ ਲਿਖੇ ਅਨੁਸਾਰ ਪ੍ਰਤੀਬੱਧ ਹੋ ਕੇ ਚੋਣ ਮੈਦਾਨ ਵਿਚ ਹੈ। ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਰਾਖੀ, ਮਜ਼ਬੂਤੀ ਤੇ … More
ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਲਿਖੀ ਖੁਲ੍ਹੀ ਚਿੱਠੀ
ਅੰਮ੍ਰਿਤਸਰ – ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਬੀਜੇਪੀ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਨੂੰ ਖੁਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਮੋਦੀ ਨੂੰ ਪੰਜਾਬ ਸਬੰਧੀ ਕੁਝ ਸਵਾਲ ਕੀਤੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਇਹ ਸਵਾਲ … More
ਕੌਮਾਂਤਰੀ ਜਥੇਬੰਦੀ ਯੂ.ਐਨ.ਓ. ਅਤੇ ਸੁਰੱਖਿਆ ਕੌਸਲ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆਂ ਦੀ ਹਿਫ਼ਾਜਤ ਲਈ ਪ੍ਰਬੰਧ ਕਰੇ : ਮਾਨ
ਚੰਡੀਗੜ੍ਹ – “ਜਦੋਂ ਬੀਜੇਪੀ ਦੀ ਜਮਾਤ ਦੇ ਆਗੂ ਗਿਰੀਰਾਜ ਸਿੰਘ ਕਹਿ ਰਹੇ ਹਨ ਕਿ ਮੋਦੀ ਨੂੰ ਮਦਦ ਨਾ ਕਰਨ ਵਾਲਿਆ ਨੂੰ ਪਾਕਿਸਤਾਨ ਭੇਜਾਂਗੇ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸ੍ਰੀ ਪ੍ਰਵੀਨ ਤੋਗੜੀਆ ਕਹਿ ਰਹੇ ਹਨ ਕਿ ਹਿੰਦੂ ਬਸਤੀਆਂ ਅਤੇ ਮੁਹੱਲਿਆਂ … More
ਬੱਚਿਆਂ ਦੇ ਸਕੂਲ ਬੈਗ ਦਾ ਭਾਰ ਬੱਚਿਆਂ ਦੇ ਭਾਰ ਨਾਲੋਂ ਜਿਆਦਾ
ਕਪੂਰਥਲਾ, ਸਟਾਫ ਰਿਪੋਰਟਰ- ਭਾਵੇਂ ਸਰਕਾਰ ਨੇ ਸਕੂਲੀ ਬੱਚਿਆਂ ਨੂੰ ਸਿਖਿਆ ਦੀ ਮੂਲਧਾਰਾ ਅਤੇ ਉਨਾਂ ਦੇ ਮਾਨਸਿਕ ਤੇ ਸਰੀਰਕ ਤੌਰ ਤੇ ਰਾਹਤ ਦੇਣ ਲਈ ਹਰ ਸਾਲ ਸਿਖਿਆ ਦੇ ਨਿਯਮਾਂ ਵਿਚ ਫੇਰ ਬਦਲ ਕੀਤਾ ਹੋਵੇ। ਪਰ ਇਸਦਾ ਸਕੂਲੀ ਬੱਚਿਆਂ ਤੇ ਕੋਈ ਚੰਗਾ … More
ਧਰਤੀ ਦੇ ਅਧਿਐਨ ਲਈ ਮਾਨਵ ਰਹਿਤ ਵਿਮਾਨ ਵਿਕਸਤ
ਕਪੂਰਥਲਾ – ਹਿਮਾਲਿਆ ਵਰਗੇ ਬਰਫ਼ੀਲੇ ਪਹਾੜੀ ਇਲਾਕਿਆਂ ਵਿਚ ਡੈਟਾ ਇੱਕਠਾ ਕਰਨਾ, ਭਾਵ ਧਰਤੀ ਨੂੰ ਮਾਪਣ ਲਈ ਸਨੋਅ ਅਤੇ ਐਵੀਲੈਂਸ ਸਟੱਡੀ ਇਸਟੈਬਲੂਮੈਂਟ ਚੰਡੀਗੜ੍ਹ ਵਲੋਂ ਇਕ ਸਵੈਚਾਲਕ ਮਾਨਵ ਰਹਿਤ ਵਿਮਾਨ ਬਣਾਇਆ ਗਿਆ ਹੈ,ਇਹ ਵਿਮਾਨ ਉੱਚੇ ਬਰਫ਼ੀਲੇ ਇਲਾਕੇ ਜਿੱਥੇ ਕਿ ਮਨੁੱਖ ਦਾ ਪਹੁੰਚਣਾ … More
ਸਾਬਕਾ ਡੀਜੀਪੀ ਨੇ ਨਸ਼ੇ ਦੇ ਕਾਰੋਬਾਰ ਸਬੰਧੀ ਬਾਦਲ ਤੇ ਲਗਾਏ ਗੰਭੀਰ ਆਰੋਪ
ਚੰਡੀਗੜ੍ਹ – ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਪੰਜਾਬ ਵਿੱਚ ਡਰੱਗ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਚਾਉਣ ਲਈ ਮੁੱਖਮੰਤਰੀ ਬਾਦਲ ਵੱਲੋਂ ਅਪਨਾਏ ਗਏ ਹੱਥਕੰਡਿਆਂ ਦਾ ਖੁਲਾਸਾ ਕਰਕੇ ਸਨਸਨੀ ਫੈਲਾ ਦਿੱਤੀ ਹੈ।ਉਨ੍ਹਾਂ ਨੇ ਕਥਿਤ ਤੌਰ ਤੇ ਡਰੱਗ ਸਮਗਲਿੰਗ ਵਿੱਚ ਸ਼ਾਮਿਲ ਪੰਜਾਬ … More
ਮੋਦੀ ਨੂੰ ਮਦਦ ਨਾ ਕਰਨ ਵਾਲਿਆਂ ਨੂੰ ਪਾਕਿਸਤਾਨ ਭੇਜਣ ਦੇ ਬਿਆਨ ਉਤੇ, ਚੋਣ ਕਮਿਸ਼ਨ ਭਾਰਤ ਅਤੇ ਸੁਪਰੀਮ ਕੋਰਟ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ : ਮਾਨ
ਫ਼ਤਹਿਗੜ੍ਹ ਸਾਹਿਬ – “ਬੀਜੇਪੀ ਦੇ ਯੂਪੀ ਤੋਂ ਉਮੀਦਵਾਰ ਸ੍ਰੀ ਗਿਰੀਰਾਜ ਸਿੰਘ ਨਾਮ ਦੇ ਉਮੀਦਵਾਰ ਨੇ ਬੀਤੇ ਦਿਨੀ ਅਤੇ ਅੱਜ ਦੇ ਅਖ਼ਬਾਰਾਂ ਵਿਚ ਮੀਡੀਏ ਨੂੰ ਬਿਆਨ ਨਸਰ ਕਰਕੇ ਜੋ ਇਹ ਕਿਹਾ ਹੈ ਕਿ “ਜੋ ਮੋਦੀ ਨੂੰ ਮਦਦ ਨਹੀਂ ਕਰੇਗਾ, ਉਹਨਾਂ ਨੂੰ … More
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਤਲਵੰਡੀ ਸਾਬੋ – ਬੀਤੇ ਦਿਨੀ ਆਦੇਸ਼ ਇੰਸਟੀਚਿਊਟ ਆੱਫ ਟੈਕਨਾਲੋਜੀ, ਫਰੀਦਕੋਟ ਵਿਖੇ ਇਕ ਤਕਨੀਕੀ ਮੇਲਾ ਆਯੋਜਿਤ ਕਰਵਾਇਆ ਗਿਆ । ਇਸ ਵਿਚ ਪੰਜਾਬ ਭਰ ਦੇ ਤਕਰੀਬਨ 25 ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੇਲੇ ਵਿਚ ਵਿਦਿਆਰਥੀਆਂ ਨੇ ਆਪਣੀ ਤਕਨੀਕੀ … More
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵ-ਨਿਯੁਕਤ ਚਾਰ ਗ੍ਰੰਥੀ ਸਿੰਘ ਸਾਹਿਬਾਨ ਨੇ ਸੇਵਾ ਸੰਭਾਲੀ
ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਵਿਸ਼ੇਸ਼ ਸੇਵਾ ਸੰਭਾਲ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਨਵ-ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਨੂੰ ਪੰਥਕ ਮਰਯਾਦਾ ਅਨੁਸਾਰ ਸੇਵਾ ਸੌਂਪੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ … More
ਬਲਿਊ ਸਟਾਰ ਦੀ ਸਾਜਿਸ਼ ਵਿਚ ਸ਼ਾਮਿਲ ਬਾਦਲ ਪਾਰਟੀ ਦੀ ਦਮਦਮੀ ਟਲਸਾਲ ਅਤੇ ਸੰਤ ਸਮਾਜ ਵੱਲੋਂ ਮਦਦ ਕਰਨ ਦਾ ਐਲਾਨ ਅਤਿ ਦੁਖਦਾਇਕ ਅਤੇ ਸ਼ਰਮਨਾਕ : ਮਾਨ
ਫਤਿਹਗੜ੍ਹ ਸਾਹਿਬ – “ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਅਖਬਾਰਾਂ ਅਤੇ ਟੀਵੀ ਤੋਂ ਇਹ ਜਾਣਕਾਰੀ ਕਿ ਦਮਦਮੀ ਟਕਸਾਲ ਅਤੇ ਸੰਤ ਸਮਾਜ ਨੇ ਬਾਦਲ ਦਲ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ ਜਾਣ ਕੇ ਗਹਿਰਾ ਦੁੱਖ ਪਹੁੰਚਿਆ ਹੈ। ਜਿਹਨਾਂ … More




