ਪੰਜਾਬ
ਕੇਜਰੀਵਾਲ ਵੱਲੋਂ ਦਿੱਲੀ ਕਤਲੇਆਮ ਲਈ ਵਿਸ਼ੇਸ਼ ਜਾਂਚ ਟੀਮ ਦਾ ਗੰਠਨ ਕਰਨ ਅਤੇ ਸ੍ਰੀ ਭੁੱਲਰ ਦੀ ਫ਼ਾਂਸੀ ਮੁਆਫ਼ੀ ਲਈ ਸਿਫ਼ਾਰਸ ਕਰਨ ਦੇ ਅਮਲ ਸਵਾਗਤਯੋਗ : ਮਾਨ
ਚੰਡੀਗੜ੍ਹ -“ਕਿਸੇ ਧਾਰਮਿਕ ਜਾਂ ਸਿਆਸੀ ਆਗੂ ਦੇ ਮਨ, ਆਤਮਾਂ ਵਿਚ ਜੋ ਚੰਗੀ ਸੋਚ ਹੁੰਦੀ ਹੈ, ਉਸਦੀ ਖੂਸਬੋ ਖੁਦ-ਬ-ਖੁਦ ਹਰ ਪਾਸੇ ਫੈਲਣੀ ਕੁਦਰਤੀ ਹੁੰਦੀ ਹੈ । ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਸਿਆਸਤ ਵਿਚ ਕਦਮ ਰੱਖਣ ਤੋ ਪਹਿਲੇ ਦਿੱਲੀ … More
ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਲੋਕਾਂ ਤੋਂ ਬਿਜਲੀ ਰੇਟ ਵਧਾਉਣ ਸਬੰਧੀ ਮੰਗੇ ਇਤਰਾਜ਼
ਲੁਧਿਆਣਾ,(ਪ੍ਰੀਤੀ ਸ਼ਰਮਾ) – ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੇ ਰੇਟ ਵਧਾਉਣ ਸਬੰਧੀ ਆਮ ਲੋਕਾਂ ਦੀ ਰਾਏ ਲੈਣ ਲਈ ਮੀਟਿੰਗਾਂ ਦਾ ਪੰਜਾਬ ਵਿੱਚ ਸਿਲਸਿਲਾ ਸ਼ੁਰੂ ਕੀਤਾ ਹੈ, ਇਨ੍ਹਾਂ ਮੀਟਿੰਗਾਂ ਵਿੱਚ ਵੱਖ-ਵੱਖ ਸਨਅਤੀ ਅਤੇ ਕਿਸਾਨ ਜਥੇਬੰਦੀਆਂ ਅਤੇ ਆਮ ਖਪਤਕਾਰਾਂ ਦੀਆਂ … More
ਪੱਕੇ ਇਰਾਦੇ, ਨੇਕੀ ਅਤੇ ਅਨੁਸ਼ਾਸ਼ਨ ਨਾਲ ਅਸੀਂ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾ ਸਕਦੇ ਹਾਂ-ਡਾ: ਢਿੱਲੋਂ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੇਸ਼ ਦਾ 65ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੇ ਐਨ ਸੀ ਸੀ ਕੈਡਿਟਾਂ ਦੀ ਪਰੇਡ ਤੋਂ ਸਲਾਮੀ ਲਈ। ਇਸ ਸਮਾਗਮ ਵਿੱਚ … More
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ
ਅੰਮ੍ਰਿਤਸਰ :- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇ-ਅਦਬੀ ਨੂੰ ਨਾ ਸਹਾਰਦੇ ਹੋਏ ਰਣ-ਤੱਤੇ ਵਿੱਚ ਜੂਝਣ ਵਾਲੇ ਮਹਾਨ ਸੂਰਬੀਰ, ਸਿਰਲੱਥ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧੰਨ-ਧੰਨ … More
ਮਲਿਕਾ ਨਾਲ ਸਿੱਖ ਕੌਮ ਦੇ ਸੰਬੰਧ ਹਮੇਸ਼ਾਂ ਸੁਖਾਂਵੇਂ ਰਹੇ, ਪਰ ਬਲਿਊ ਸਟਾਰ ਦੀ ਬਰਤਾਨੀਆਂ ਦੀ ਭੂਮਿਕਾ ਡੂੰਘਾ ਦੁੱਖ ਪਹੁੰਚਾਉਣ ਵਾਲੀ : ਮਾਨ
ਫਤਿਹਗੜ੍ਹ ਸਾਹਿਬ – ‘‘ ਬਰਤਾਨੀਆਂ ਦੀ ਮਲਿਕਾ ਸਾਹਿਬਾਂ ਵੱਲੋਂ ਵਡੇਰੀ ਉਮਰ ਹੋ ਜਾਣ ਦੀ ਬਦੌਲਤ ਜੋ ਉਨ੍ਹਾਂ ਵੱਲੋਂ ਸ਼ਹਿਜਾਦਾ ਚਾਰਲਿਸ ਨੂੰ ਤਖਤ-ਨਸ਼ੀਨੀ ਕਰਨ ਦੇ ਉੱਦਮ ਹੋ ਜਾ ਰਹੇ ਹਨ, ਉਹ ਠੀਕ ਹਨ। ਮਲਿਕਾ ਸਾਹਿਬਾ ਦੇ ਸੰਬੰਧ ਸਿੱਖ ਕੌਮ ਨਾਲ ਹਮੇਸ਼ਾਂ … More
ਬਾਬਾ ਦਯਾ ਸਿੰਘ ਸੁਰ ਸਿੰਘ ਵਾਲੇ ਪੰਜ ਤੱਤਾ ‘ਚ ਵਲੀਨ
ਅੰਮ੍ਰਿਤਸਰ – ਬਾਬਾ ਬਿਧੀ ਚੰਦ ਸੰਪਰਦਾ ਦੇ ਗਿਆਰਵੇਂ ਜਾਨ-ਨਸ਼ੀਨ ਅਤੇ ਸਿੱਖ ਪੰਥ ਦੀ ਸਤਿਕਾਰਤ ਸਖ਼ਸ਼ੀਅਤ ਬਾਬਾ ਦਯਾ ਸਿੰਘ ਸੁਰ ਸਿੰਘ ਵਾਲੇ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਪੰਜ ਭੂਤਕ ਸਰੀਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ … More
ਮਜੀਠਾ ਤੋਂ ਸਾਬਤ ਸੂਰਤ ਦਸਤਾਰ ਸਿਰਾ ਗੁਰਮਤਿ ਚੇਤਨਾ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਹੋਏ ਆਦੇਸ਼ ਅਨੁਸਾਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਸਿੱਖੀ ਨੂੰ ਪ੍ਰਫੁੱਲਤ ਕਰਨ ਅਤੇ ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ, ਕੇਸਾਂ ਦੀ ਮਹਾਨਤਾ ਤੇ ਦਸਤਾਰ … More
ਲਹਿੰਦੇ ਪੰਜਾਬ ਦੇ ਅਸੈਂਬਲੀ ਮੈਂਬਰ ਸ.ਰਮੇਸ਼ ਸਿੰਘ ਅਰੋੜਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ – ਗੁਆਂਢੀ ਦੇਸ਼ ਪਾਕਿਸਤਾਨ ਤੋਂ ਸੂਬਾ ਪੰਜਾਬ ਦੇ ਜਿਲ੍ਹਾ ਨਾਰੋਵਾਲ ਕਰਤਾਰਪੁਰ ਤੋਂ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਸ.ਰਮੇਸ਼ ਸਿੰਘ ਅਰੋੜਾ ਐਮ.ਪੀ.ਏ. ਨੇ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ … More
ਡਰੱਗ ਰੈਕਟ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਕਾਂਗਰਸ ਵੱਲੋਂ ਭੰਡਾਰੀ ਪੁਲ ਅੰਮ੍ਰਿਤਸਰ ਵਿਖੇ ਵਿਸ਼ਾਲ ਰੋਸ ਧਰਨਾ
ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵੱਲੋਂ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਡਰੱਗ ਰੈਕਟ ਵਿੱਚ ਸ਼ਮੂਲੀਅਤ ਸੰਬੰਧੀ ਸੀਬੀਆਈ ਜਾਂਚ ਕਰਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ … More
ਭੋਲਾ ਨੂੰ ਮੀਡੀਏ ਦੇ ਸਾਹਮਣੇ ਕਰਕੇ ਆਜ਼ਾਦਾਨਾ ਤੌਰ ਤੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ : ਮਾਨ
ਫਤਿਹਗੜ੍ਹ ਸਾਹਿਬ -‘‘ ਭੋਲਾ ਡੀ ਐਸ ਪੀ ਜਿਸ ਨੇ ਸ. ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਦੇ ਤਿੰਨ ਹੋਰ ਕੈਬਿਨਟ ਵਜੀਰਾਂ ਦਾ , ਸੱਤ ਹਜਾਰ ਕਰੋੜ ਦੇ ਡਰੱਗ ਮਾਫੀਆ ਦੇ ਕਾਰੋਬਾਰ ਵਿਚ ਸ਼ਾਮਿਲ ਹੋਣ ਦਾ ਇੰਕਸਾਫ ਕੀਤਾ ਹੈ, ਉਸ ਦੀ ਜਾਨ … More






