ਪੰਜਾਬ

Vishavjit Chaohaan.sm

ਰਾਈਫਲ ਸ਼ੂਟਿੰਗ ਵਿਚ ਛੋਟੀ ਉਮਰੇ ਅਨੇਕਾਂ ਮੈਡਲਾਂ ਨਾਲ ਹਿੱਕ ਸਜਾਉਣ ਵਾਲਾ ਵਿਸ਼ਵਜੀਤ ਚੌਹਾਨ

ਅੰਮ੍ਰਿਤਸਰ,(ਗੁਰਨਾਮ ਸਿੰਘ ਅਕੀਦਾ)-ਗੋਦੜੀ ਵਿਚ ਲਾਲ ਦੀ ਕਹਾਵਤ ਤਾਂ ਸੁਣੀ ਹੀ ਹੈ ਇਹ ਸੱਚ ਵੀ ਹੋ ਜਾਂਦੀ ਹੈ ਕਿ ਮਹਿੰਗੇ ਭਾਅ ਦੀ ਖੇਡ ਬਣ ਚੁੱਕੀ ਰਾਈਫਲ ਸ਼ੁਟਿੰਗ ਵਿਚ ਕਈ ਮੈਡਲ ਜਿੱਤ ਕੇ ਆਪਣੇ ਮਾਪਿਆਂ, ਆਪਣੇ ਇਲਾਕੇ ਤੇ ਆਪਣੇ ਸਕੂਲ ਤੋਂ ਲੈਕੇ … More »

ਪੰਜਾਬ | Leave a comment
15 fateh bajwa.sm

ਮਜੀਠੀਆ ਸੱਚੇ ਸੁੱਚੇ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਤੋਂ ਬਾਦਲਾਂ ਨੂੰ ਤੜਫਣ ਦੀ ਕੀ ਲੋੜ

ਬਟਾਲਾ / ਗੁਰਦਾਸ ਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਦੇ ਮਰਹੂਮ ਲੀਡਰ ਸਾਬਕਾ ਮੰਤਰੀ ਸ: ਸਤਨਾਮ ਸਿੰਘ ਬਾਜਵਾ ਸੰਬੰਧੀ ਕੀਤੀ … More »

ਪੰਜਾਬ | Leave a comment
YAAD Dr Bains addressing seminar 2014.sm

ਨਸ਼ਿਆਂ ਦੀ ਤਬਾਹੀ ਤੋਂ ਬਚਣ ਲਈ ਨੌਜਵਾਨ ਖੁਦ ਵੀ ਉਪਰਾਲੇ ਕਰਨ: ਡਾ ਬੈਂਸ

ਜਲੰਧਰ–ਨਸ਼ੇ, ਭਰੂਣ ਹੱਤਿਆ ਅਤੇ ਹੋਰ ਸਮਾਜਕ ਬੁਰਾਈਆਂ ਦੇ ਵਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ‘ਯਾਦ ਫਾਊਂਡੇਸ਼ਨ ਪੰਜਾਬ’ ਵੱਲੋਂ ਸਥਾਨਕ ਪੰਜਾਬ ਪ੍ਰੈਸ ਕਲੱਬ ਵਿਖੇ ਅੱਜ ਸੈਮੀਨਾਰ ਕਰਵਾਇਆ ਗਿਆ ਜਿਸ ਨੂੰ ਕੈਨੇਡਾ ਵਾਸੀ ਡਾ. ਰਘਬੀਰ ਸਿੰਘ ਬੈਂਸ ਵੱਲੋਂ ਸੰਬੋਧਨ ਕੀਤਾ ਗਿਆ। … More »

ਪੰਜਾਬ | Leave a comment
 

ਧਰਮਸਾਲਾ ਦੇ ਪਹਿਲੇ ਪੜਾਊ ਲਈ 10 ਲੱਖ ਰੂ: ਦੇ ਕਾਰਜਾਂ ਦਾ ਜੱਥੇਦਾਰ ਗਾਬੜ੍ਹੀਆ ਨੇ ਕੀਤਾ ਉਦਘਾਟਨ

ਲੁਧਿਆਣਾ – ਦੁੱਗਰੀ ਨਜਦੀਕ ਪਾਣੀ ਵਾਲੀ ਟੈਂਕੀ ਵਿਖੇ ਧਰਮਸਾਲਾ ਦੀ ਨਵੀ ਉਸਾਰੀ ਜਾਣ ਵਾਲੀ ਇਮਾਰਤ ਦੇ ਪਹਿਲੇ ਪੜਾਉ ਲਈ 10 ਲੱਖ ਰੂ: ਦੇ ਕਾਰਜਾਂ ਦਾ ਨੀਹ ਪੱਥਰ ਰੱਖਦੇ ਹੋਏ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਪੰਜਾਬ ਜੱਥੇਦਾਰ ਹੀਰਾ … More »

ਪੰਜਾਬ | Leave a comment
11.sm

ਕਾਂਟੀਨੈਂਟਲ ਇੰਜਨਜ਼ ਲਿਮਟਿਡ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਥ੍ਰੀ-ਵੀਲਰ ਭੇਟ ਕੀਤਾ ਗਿਆ

ਅੰਮ੍ਰਿਤਸਰ – ਕਾਂਟੀਨੈਂਟਲ ਇੰਜਨਜ਼ ਲਿਮਟਿਡ ਦੇ ਡਾਇਰੈਕਟਰ ਸ੍ਰੀ ਬੀ।ਪੀ। ਜੈਟੀ ਵੱਲੋਂ ਸੀ। ਈ। ਐਲ (ਸੈਲ) ਕਾਰਗੋ ਲੋਡ ਕੈਰੀਅਰ ਦਾ ਪਹਿਲਾ ਬਣਾਇਆ ਥ੍ਰੀ-ਵੀਲਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਗਿਆ। ਸ੍ਰੀ ਜੈਟੀ ਨੇ ਇਸਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ: ਗੁਰਿੰਦਰਪਾਲ … More »

ਪੰਜਾਬ | Leave a comment
prof.kulwant singh grewal da sanman.sm

ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਲੋਕ ਸ਼ਾਇਰ ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ

ਪਟਿਆਲਾ – ਅੱਜ ਇੱਥੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ.ਸਿੰਘ, ਆਈ.ਏ.ਐਸ. ਨੇ ਪੰਜਾਬ ਸਰਕਾਰ ਦੀ ਮਾਰਫ਼ਤ ਜ਼ਿਲਾ ਪ੍ਰਸ਼ਾਸਨ ਪਟਿਆਲਾ ਦੀ ਤਰਫ਼ੋਂ ਉਘੇ ਪੰਜਾਬੀ ਲੋਕ ਸ਼ਾਇਰ cਫੈਸਰ ਕੁਲਵੰਤ ਸਿੰਘ ਗਰੇਵਾਲ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਸਨਮਾਨ ਕੀਤਾ। ਇਸ ਮੌਕੇ … More »

ਪੰਜਾਬ | Leave a comment
 

ਮਾਲਵਾ ਸਭਿਆਚਾਰਕ ਮੰਚ ਵੱਲੋਂ ਭਰੂਣ ਹੱਤਿਆ, ਨਸ਼ੇ ਅਤੇ ਸੜਕ ਹਾਦਸੇ ’ਤੇ ਸੈਮੀਨਾਰ

ਲੁਧਿਆਣਾ : ਮਾਲਵਾ ਸਭਿਆਚਾਰਕ ਮੰਚ, ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ‘ਭਰੂਣ ਹੱਤਿਆ, ਨਸ਼ੇ ਅਤੇ ਸੜਕ ਹਾਦਸੇ’ ’ਤੇ ਸੈਮੀਨਾਰ ਪੰਜਾਬੀ ਭਵਨ ਵਿਖੇ ਕਰਵਾ ਕੇ ਤੇਜ਼ਾਬ ਕਾਂਡ ਦੀ ਪੀੜਤ ਹਰਪ੍ਰੀਤ ਕੌਰ ਨੂੰ ਸਮਰਪਿਤ ਲੜਕੀਆਂ ਦੇ 18ਵੇਂ ਲੋਹੜੀ ਮੇਲੇ … More »

ਪੰਜਾਬ | Leave a comment
2-copy.sm

ਪਟਨਾ ਸਾਹਿਬ ਕਮੇਟੀ ਵੱਲੋਂ ਗਿਆਨੀ ਪ੍ਰਤਾਪ ਸਿੰਘ ਦੀ ਨਿਯੁਕਤੀ ਸਮੇਂ ਵਿਧੀ ਵਿਧਾਨ ਦੀ ਪਾਲਣਾ ਨਹੀਂ ਕੀਤੀ

ਅੰਮ੍ਰਿਤਸਰ:- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸਮੇਂ ਚਲ ਰਹੇ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਦੀ ਕੁਟਮਾਰ ਤੇ ਦਸਤਾਰ ਲੱਥਣ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ … More »

ਪੰਜਾਬ | Leave a comment
 

(ਹਿਸਟਰੀ ਆਫ ਦਾ ਸਿੱਖਸ ਪੁਸਤਕ ਦੇ ਲੇਖਕ ’ਤੇ ਪਬਲੀਸ਼ਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ- ਜਥੇ:ਅਵਤਾਰ ਸਿੰਘ)

ਅੰਮ੍ਰਿਤਸਰ : ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਸਿੱਖ ਇਤਿਹਾਸ ਵਿਲੱਖਣਤਾ ਅਤੇ ਕੁਰਬਾਨੀਆਂ ਭਰਿਆ ਹੈ। ਸਿੱਖ ਅੱਡਰੀ ਤੇ ਨਿਰਾਲੀ ਕੌਮ ਹੈ ਇਹ ਹਮੇਸ਼ਾਂ … More »

ਪੰਜਾਬ | 1 Comment
photo regarding traffic.sm

ਟ੍ਰੈਫਿਕ ਜਾਗਰੂਕਤਾ ਮੁਹਿੰਮ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਢੁੱਕਵੇਂ ਕਦਮ ਚੁੱਕ ਰਹੇ ਹਾਂ : ਕਮਿਸ਼ਨਰ ਪੁਲਿਸ

ਲੁਧਿਆਣਾ – ਪੰਜਾਬ ਤੇ ਵਿਸ਼ੇਸ਼ ਕਰਕੇ ਉਦਯੋਗਿਕ ਨਗਰੀ ਲੁਧਿਆਣਾ ਅੰਦਰ ਟ੍ਰੈਫਿਕ ਦੀ ਦਿਨ ਪ੍ਰਤੀ ਦਿਨ ਵਿਗੜ ਰਹੀ ਸਮੱਸਿਆ ਦੇ ਹੱਲ ਲਈ ਜਿੱਥੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਯਤਨਸ਼ੀਲ ਹਨ, ਉਥੇ 17 ਭਾਰਤੀਆਂ ਨੂੰ ਫਾਂਸੀ ਦੇ ਫੰਦੇ ਤੋਂ ਬਚਾਉਣ ਵਾਲੇ ਦੁਬਈ … More »

ਪੰਜਾਬ | Leave a comment