ਪੰਜਾਬ
ਪੰਜਾਬ ‘ਚ ਪ੍ਰਵਾਸੀਆਂ ਦੀ ਸਹੂਲਤ ਲਈ 11 ਐਨਆਰਆਈ ਥਾਣੇ ਸਥਾਪਿਤ
ਚੰਡੀਗੜ੍ਹ- ਪਰਵਾਸੀ ਪੰਜਾਬੀਆਂ ਦੇ ਕੇਸਾਂ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਰਾਜ ਵਿੱਚ 11 ਐਨਆਰਆਈ ਥਾਣਿਆਂ ਦੀ ਸਥਾਪਨਾ ਕੀਤੀ ਹੈ। ਸਰਕਾਰ ਨੇ ਸਾਰੇ ਜਿਲ੍ਹਿਆਂ ਦੀ ਪੁਲਿਸ ਨੂੰ ਇਹ ਆਦੇਸ਼ ਦਿੱਤਾ ਹੈ ਕਿ ਪੰਜਾਬੀ ਪਰਵਾਸੀਆਂ ਦੇ ਮਾਮਲਿਆਂ ਦਾ ਕੰਮ ਕਾਰ ਇਨ੍ਹਾਂ … More
ਕਾਂਗਰਸ ਅਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸ੍ਰੀ ਹਰਗੋਬਿੰਦਪੁਰ ਵਿਖੇ ਜ਼ਬਰਦਸਤ ਰੋਸ ਧਰਨਾ।
ਸ੍ਰੀ ਹਰਗੋਬਿੰਦਪੁਰ / ਬਟਾਲਾ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਯ; ਫ਼ਤਿਹ ਜੰਗ ਸਿੰਘ ਬਾਜਵਾ ਨੇ ਮੰਡੀਆਂ ਵਿੱਚ ਝੋਨੇ ਦੀ ਹੋ ਰਹੀ ਬੇਕਦਰੀ ਦਾ ਸਖ਼ਤ ਨੋਟਿਸ ਲਿਆ ਹੈ । ਉਹਨਾਂ ਝੋਨੇ ਦੀ ਖਰੀਦ ਕਰਨ ਲਈ ਸਰਕਾਰ ਨੂੰ 48 ਘੰਟਿਆਂ ਦਾ … More
ਦੁਸਹਿਰਾ ਆ ਜਾਣ ਦੇ ਬਾਵਜੂਦ ਪੀ.ਏ.ਯੂ. ਦੇ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਮੂਹ ਮੁਲਾਜ਼ਮਾਂ ਨੂੰ ਅਜੇ ਤੱਕ ਤਨਖ਼ਾਹਾਂ ਨਹੀਂ ਮਿਲੀਆਂ। ਪੰਜਾਬ ਸਰਕਾਰ ਵਲੋਂ ਮਹੀਨਾਵਾਰ ਦਿੱਤੀ ਜਾਣ ਵਾਲੀ ਗ੍ਰਾਂਟ ਅਜੇ ਤੱਕ ਨਹੀਂ ਆਈ। ਮੁਲਾਜ਼ਮਾਂ ਨੂੰ ਦੁਸਹਿਰੇ ਦਾ ਤਿਉਹਾਰ ਹੋਣ ਕਰਕੇ ਯੂਨੀਵਰਸਿਟੀ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਭਾਰੀ … More
ਡਾ: ਮਨਮੋਹਨ ਸਿੰਘ ਮੇਰੇ ਰਾਜਨੀਤਕ ਗੁਰੂ ਹਨ – ਰਾਹੁਲ
ਸੰਗਰੂਰ- ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਸੰਗਰੂਰ ਵਿੱਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਦੇ ਸਮੇ ਆਯੋਜਿਤ ਸਮਾਗਮ ਦੌਰਾਨ ਪ੍ਰਧਾਨਮੰਤਰੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਡਾ: ਮਨਮੋਹਨ ਸਿੰਘ ਮੇਰੇ ਰਾਜਨੀਤਕ ਗੁਰੂ ਹਨ। ਰਾਹੁਲ ਨੇ ਕਿਹਾ … More
ਮੁੱਖ ਮੰਤਰੀ ਬਾਦਲ ਵੱਲੋਂ ਪ੍ਧਾਨਮੰਤਰੀ ਨੂੰ ਰੋਸ ਪੱਤਰ ਲਿਖਣਾ ਬੇਮਾਅਨੀ : ਫ਼ਤਿਹ ਬਾਜਵਾ
ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਧੀ ਵੱਲੋਂ ਕਲ ਸੰਗਰੂਰ ਵਿਖੇ ਅਤਿ ਆਧੁਨਿਕ ਕੈਂਸਰ ਹੋਸਪੀਟਲ ਦਾ ਨੀਂਹ ਪੱਥਰ ਰੱਖਣ ਸੰਬੰਧੀ ਸਮਾਗਮ ਵਿੱਚ ਸ਼ਮੂਲੀਅਤ ਲਈ ਸਦਾ … More
ਜੱਸੋਵਾਲ, ਗਿੱਲ ਤੇ ਸੜਕਨਾਮਾ ਸਨਮਾਨਿਤ
ਲੁਧਿਆਣਾ-ਸ਼ਹੀਦ ਮੈਮੋਰੀਅਲ ਸੇਵਾ ਸੁਸਾਇਟੀ ਵੱਲੋਂ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ, ਪ੍ਰੋ: ਗੁਰਭਜਨ ਗਿੱਲ, ਬਲਦੇਵ ਸਿੰਘ ਸੜਕਨਾਮਾ ਨੂੰ ਕੋਹਿਨੂਰ ਹੀਰੇ ਦਾ ਸਨਮਾਨ ਭੇਂਟ ਕਰਕੇ ਸਨਮਾਨਿਤ ਕੀਤਾ । ਸ਼ਹੀਦ ਮੈਮੋਰੀਅਲ ਸੇਵਾ ਸੁਸਾਇਟੀ ਦੇ ਸਕੱਤਰ ਜਨਰਲ ਅਤੇ ਰਾਸ਼ਟਰੀ ਪੁਰਸਕਾਰ ਵਿਜੇਤਾ … More
ਤਿਲੰਗਨਾਂ ਸਟੇਟ ਦਾ ਵਿਰੋਧ ਕਰਨ ਵਾਲਿਆਂ ਵੱਲੋਂ ਗੁਰੂ ਘਰ ਉੱਤੇ ਹਮਲਾ ਕਰਨ ਦੇ ਅਮਲ ਇਨਸਾਨਿਅਤ ਵਿਰੋਧੀ : ਮਾਨ
ਫਤਿਹਗੜ ਸਾਹਿਬ – ‘‘ ਯੂ.ਪੀ.ਏ ਹਕੂਮਤ ਵੱਲੋਂ ਆਂਧਰਾ ਪ੍ਰਦੇਸ਼ ਵਿਚੋਂ ਕੁਝ ਹਿੱਸੇ ਨੂੰ ਵੱਖ ਕਰਕੇ ਤਿਲੰਗਨਾਂ ਨਵਾਂ ਸੂਬਾ ਬਣਾਉਣ ਦੇ ਅਮਲਾਂ ਨਾਲ ਸਿੱਖ ਕੌਮ ਦਾ ਕੋਈ ਰਤੀ ਭਰ ਵੀ ਸੰਬੰਧ ਨਹੀਂ। ਸਿੱਖ ਕੌਮ ਤਿਲੰਗਨਾਂ ਸੂਬੇ ਬਣਨ ਦੇ ਨਾਂ ਤਾਂ ਕਿਸੇ … More
ਨੈਨੋ ਕੋਟ ਵਿਖੇ ਜਠੇਰਿਆਂ ਦਾ ਮੇਲਾ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ, 60ਸਾਲ ਦੇ ਗੱਭਰੂਆਂ ਦਾ ਕਬੱਡੀ ਮੈਚ ਰਿਹਾ ਖਿੱਚ ਦਾ ਕੇਂਦਰ।
ਬਟਾਲਾ/ ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਰਾਜ ਦੀ ਅਕਾਲੀ ਭਾਜਪਾ ਸਰਕਾਰ ਨੌਜਵਾਨਾਂ ਨੂੰ ਉੱਸਾਰੂ ਸੇਧ ਦੇਣ ’ਚ ਨਾਕਾਮ ਰਹੀ ਹੈ ਜਿਸ ਕਾਰਨ ਨੌਜਵਾਨ ਨਸ਼ਿਆਂ ਦਾ ਆਦੀ ਹੋ ਰਹੇ ਹਨ। ਪਿੰਡ … More
ਸਿੱਖ ਸੰਗਤਾਂ ਤੇ ਸੰਸਥਾਵਾਂ ‘ਚ ਈਸਾਈਆਂ ਵੱਲੋਂ ਗੁੰਮਰਾਹਕੁੰਨ ਤਰੀਕੇ ਨਾਲ ਕੀਤੇ ਜਾ ਰਹੇ ਧਰਮ ਪਰਿਵਰਤਣ ਵਿਰੁਧ ਸਖਤ ਰੋਸ ਲਹਿਰ
ਲੁਧਿਆਣਾ – ਲੁਧਿਆਣਾ ਜ਼ਿਲੇ ਦੀਆਂ ਸਿੱਖ ਸੰਗਤਾਂ ਤੇ ਸੰਸਥਾਵਾਂ ਵਿੱਚ ਈਸਾਈਆਂ ਵੱਲੋਂ ਗੁਮਰਾਹਕੁੰਨ ਤਰੀਕੇ ਨਾਲ ਕੀਤੇ ਜਾ ਰਹੇ ਧਰਮ ਪਰਿਵਰਤ ਵਿਰੁਧ ਸਖਤ ਰੋਸ ਲਹਿਰ ਫੈਲ ਰਹੀ ਹੈ। ਅੱਜ ਇਥੇ ਇੱਕ ਇਕਤਰਤਾ ਵਿੱਚ ਗੁਰਦਾਸਪੁਰ ਦੇ ਇੱਕ ਸਿੱਖ ਸਕੂਲ ਪ੍ਰਿੰਸੀਪਲ ਤੇ ਕੈਪਟਨ … More
ਬ੍ਰਾਂਡ ਅੰਬੈਸਡਰ ਦੀ ਪ੍ਰਵਾਨਗੀ ਸਰਕਾਰ ਦੀ ਕੋਈ ਫੇਸ ਵੈਲਯੂ ਨਾ ਹੋਣ ਦਾ ਸਬੂਤ : ਫ਼ਤਿਹ ਬਾਜਵਾ
ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਸ਼ਬਦੀ ਹਮਲਾ ਤੇਜ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੀਮਾਂ ਅਤੇ ਨੀਤੀਆਂ … More






