ਪੰਜਾਬ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੋਸਟਲ ਵਿੱਚ ਸਭਿਆਚਾਰਕ ਸ਼ਾਮ ਦਾ ਆਯੋਜਨ
ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੁੜੀਆਂ ਦੇ ਹੋਸਟਲ ਵਿੱਚ ਇੱਕ ਰੰਗਾਰੰਗ ਸਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 500 ਦੇ ਕਰੀਬ ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੀ ਸੁਪਤਨੀ ਡਾ: … More
ਟਾਡਾ-ਪੋਟਾ ਦੀ ਤਰਜ਼ ‘ਤੇ ਸੋਧੇ ਯੂ.ਏ.ਪੀ. ਐਕਟ ਨੂੰ ਵਾਪਸ ਲੈਣਾ ਜਰੂਰੀ : ਪੰਚ ਪਰਧਾਨੀ
ਲੁਧਿਆਣਾ,(ਮੰਝਪੁਰ)- ਕੇਂਦਰੀ ਗ੍ਰਹਿ ਮੰਤਰੀ ਵਲੋਂ ਮੁਲਖ ਭਰ ਦੇ ਮੁੱਖ ਮੰਤਰੀਆਂ ਨੂੰ ਬੇਕਸੂਰ ਮੁਸਲਿਮ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਤੰਗ ਨਾ ਕਰਨ ਦੀ ਅਪੀਲ ਕੀਤੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਅਜਿਹੀ ਅਪੀਲ ਕਰਕੇ ਗ੍ਰਹਿ ਮੰਤਰੀ ਨੇ ਅਸਿੱਧੇ ਰੂਪ ਵਿਚ ਦੱਸ ਦਿੱਤਾ … More
ਮਲੇਰਕੋਟਲਾ ਵਿਖੇ ਵਿਧੂ ਜੈਨ ਨੂੰ ਸਾੜ ਦੇਣ ਦਾ ਅਮਲ ਮਨੁੱਖਤਾ ਵਿਰੋਧੀ ਤੇ ਦੁਖਦਾਇਕ
ਫਤਿਹਗੜ੍ਹ ਸਾਹਿਬ – ‘‘ ਬੀਤੇ ਦਿਨੀਂ ਕੁਝ ਅਣਪਛਾਤੇ ਬੰਦਿਆਂ ਵੱਲੋਂ ਜੋ ਮਲੇਰਕੋਟਲਾ ਵਿਖੇ ਵਿਧੂ ਜੈਨ ਨਾਮ ਦੇ ਮਾਸੂਮ ਬੱਚੇ ਨੂੰ ਅਗਵਾ ਕਰਕੇ ਜੋ ਬਹੁਤ ਬੇਰਹਿਮੀ ਨਾਲ ਸਾੜਨ ਦੀ ਕਾਰਵਾਈ ਕੀਤੀ ਗਈ ਹੈ, ਉਹ ਮਨੁੱਖਤਾ ਵਿਰੋਧੀ ਅਤਿ ਦੁਖਦਾਇਕ ਹੈ। ਸੰਬੰਧਤ ਪਰਿਵਾਰ … More
ਬਾਦਲ ਫਿਰਕਾਪ੍ਰਸਤ ਮੋਦੀ ਦੀ ਮਾਰਕੀਟਿੰਗ ਛੱਡ ਲੋਕ ਮਸਲਿਆਂ ਵਲ ਧਿਆਨ ਦੇਣ
ਗੁਰਦਾਸਪੁਰ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮਾਲ ਮੰਤਰੀ ਬਿਕਰਮ ਮਜੀਠੀਆ ’ਤੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਧੀ ਸੰਬੰਧੀ ਕੀਤੀਆਂ ਗਈਆਂ … More
ਅਗਿਆਤ ਵੱਲੋਂ ਇੱਕ ਨਾਬਾਲਗ ਵਿਦਿਆਰਥੀ ਨੂੰ ਤੇਲ ਪਾ ਕੇ ਸਾੜਿਆ
ਮਾਲੇਰਕੋਟਲਾ, (ਜੀਵਨ)-ਸਥਾਨਕ ਮੁਬਾਰਕ ਮੰਜ਼ਿਲ ਕਲੋਨੀ ਵਿੱਚ ਸੱਤਵੀਂ ਜਮਾਤ ਦੇ 13 ਕੁ ਸਾਲਾ ਵਿਦਿਆਰਥੀ ਵਿਧੂ ਜੈਨ ਨੂੰ ਕਿਸੇ ਅਗਿਆਤ ਵਹਿਸ਼ੀ ਵੱਲੋਂ ਅਗਵਾ ਕਰਕੇ ਤੇਲ ਪਾ ਕੇ ਸਾੜ ਦਿੱਤਾ ਗਿਆ। ਲਗਭਗ 100 ਪ੍ਰਤੀਸ਼ਤ ਸੜ ਚੁੱਕੇ ਵਿਧੂ ਜੈਨ ਨੂੰ ਲੋਕਾਂ ਨੇ ਤੁਰੰਤ ਸਿਵਲ … More
ਬੇਕਸੂਰ ਗ੍ਰਿਫਤਾਰ ਕੀਤੇ ਗਏ ਸਿੱਖ ਬੱਚਿਆਂ ਤੇ ਉਨਾਂ ਦੀਆਂ ਮਾਤਾਵਾਂ ਨੂੰ ਹਰ ਕੀਮਤ ਤੇ ਇਨਸਾਫ ਦਿਵਾਉਣ ਦੀ ਜਿੰਮੇਵਾਰੀ ਨਿਭਾਵਾਂਗੇ : ਮਾਨ
ਚੰਡੀਗੜ੍ਹ-ਉਪਰੋਕਤ ਫੋਟੋਗ੍ਰਾਫ ਵਿਚ ਨਜਰ ਆ ਰਹੀਆਂ ਬੀਬੀਆਂ ਉਨਾਂ ਪਰਿਵਾਰਾਂ ਦੀਆਂ ਹਨ, ਜਿਨਾਂ ਦੇ ਬੱਚੇ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਬੱਚੂਆਂ ਅਤੇ ਮਾੜੀ ਟਾਂਡਾ ਦੇ ਨੌਜਵਾਨਾਂ ਨੂੰ ਪੁਲਿਸ ਨੇ ਇਸ ਕਰਕੇ ਚੁੱਕ ਕੇ ਤਸ਼ਦੱਦ ਕੀਤਾ ਜਾ ਰਿਹਾ ਹੈ ਕਿਊਂਕਿ ਇਹ ਬੱਚੇ … More
ਸਰਕਾਰੀਆ ਨੂੰ ਹਾਈ ਕਮਾਨ ਅਤੇ ਸੂਬਾਈ ਲੀਡਰਸ਼ਿਪ ’ਤੇ ਉਂਗਲ ਉਠਾਉਣ ਦਾ ਹੱਕ ਨਹੀਂ
ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰੋ: ਸਰਚਾਂਦ ਸਿੰਘ ਨੇ ਕਾਂਗਰਸ ਹਾਈ ਕਮਾਨ ਅਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀ ਕਾਰਜਸ਼ੈਲੀ ਦੀ ਆਲੋਚਨਾ ਕਰਨ ’ਤੇ ਹਲਕਾ ਰਾਜਾਸਾਂਸੀ ਦੇ ਕਾਂਗਰਸ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਆੜੇ ਹੱਥੀ ਲਿਆ ਹੈ। ਉਹਨਾਂ ਕਿਹਾ … More
ਲਾਲੀ ਨੇ ਆਪਣੇ ਮਤਲਬ ਲਈ ਕਾਂਗਰਸ ਪਾਰਟੀ ਨੂੰ ਵਰਤਿਆ – ਸ਼ੈਲੀ
ਮਜੀਠਾ-ਡਾ: ਸ਼ੈਲਿੰਦਰਜੀਤ ਸਿੰਘ ਸ਼ੈਲੀ ਹਲਕਾ ਇਨਚਾਰਜ ਮਜੀਠਾ ਨੇ ਕਿਹਾ ਕਿ ਲਾਲੀ ਮਜੀਠੀਆ ਵੱਲੋਂ ਬੀਤੇ ਦਿਨੀਂ ਅਖ਼ਬਾਰਾਂ ਵਿਚ ਵਿਧਾਇਕ ਸ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਿਰੁਧ ਦਿੱਤੇ ਬਿਆਨ ਜਿਸ ਵਿਚ ਲਾਲੀ ਮਜੀਠੀਆ ਨੇ ਕਿਹਾ ਕਿ ਕਿਸੇ ਵੀ ਰਾਜਨੀਤੀ ਪਾਰਟੀ ਚ ਵਿਅਕਤੀ ਵਿਸ਼ੇਸ਼ … More
ਮੋਦੀ ਪੰਜਾਬੀਅਤ ਤੇ ਸਿੱਖਾਂ ਦਾ ਦੁਸ਼ਮਣ : ਫਤਿਹ ਬਾਜਵਾ
ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਲਈ ਉਮੀਦਵਾਰ ਨਰਿੰਦਰ ਮੋਦੀ ’ਤੇ ਜ਼ੋਰਦਾਰ ਹਮਲਾ ਬੋਲਦਿਆਂ ਉਹਨਾਂ ਨੂੰ ਪੰਜਾਬੀਅਤ ਅਤੇ ਸਿੱਖਾਂ ਦਾ ਦੁਸ਼ਮਣ ਕਰਾਰ ਦਿੱਤਾ ਹੈ। ਉਹਨਾਂ ਗੁਜਰਾਤ ਵਿੱਚ ਸਿੱਖ ਕਿਸਾਨਾਂ … More
ਆਸਟਰੇਲੀਆ ਦੇ ਉੱਘੇ ਕੀਟ ਵਿਗਿਆਨੀ ਡਾ: ਟਾਂਡਾ ਨੇ ਯੂਨੀਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ:ਆਸਟਰੇਲੀਆ ਦੇ ਉੱਘੇ ਕੀਟ ਵਿਗਿਆਨ ਮਾਹਿਰ ਡਾ: ਅਮਰਜੀਤ ਸਿੰਘ ਟਾਂਡਾ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਇਸ ਦੌਰੇ ਦੌਰਾਨ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨਾਲ ਵਿਚਾਰ ਚਰਚਾ ਕੀਤੀ। ਇਸ ਵਿਚਾਰ ਚਰਚਾ ਦੌਰਾਨ … More





