ਪੰਜਾਬ

 

ਬਾਦਲ ਵੱਲੋਂ ਵਲਭ ਭਾਈ ਪਟੇਲ ਦਾ ਬੁੱਤ ਲਗਾਉਣ ਦਾ ਫੈਸਲਾ ਸਿੱਖ ਕੌਮ ਦੀਆਂ ਆਤਮਾਵਾਂ ਨੂੰ ਠੇਸ ਪਹੁੰਚਾਉਣ ਵਾਲਾ

ਫਤਹਿਗੜ੍ਹ ਸਾਹਿਬ – “ਬਾਦਲ ਦਲ ਉਸ ਮੁਤੱਸਵੀ ਸੋਚ ਦੇ ਮਾਲਕ ਸ੍ਰੀ ਨਰਿੰਦਰ ਮੋਦੀ ਦੇ ਹੱਕ ਵਿਚ ਪ੍ਰਚਾਰ ਕਰਨ ਲੱਗ ਪਿਆ ਹੈ । ਜਿਸ ਨੇ ਗੁਜਰਾਤ ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਉਹਨਾਂ ਦੀਆਂ ਜਮੀਨਾਂ ਤੋ ਬੇਦਖਲੀ ਨੋਟਿਸ ਜਾਰੀ ਕਰ ਦਿੱਤੇ … More »

ਪੰਜਾਬ | Leave a comment
Picture 03.sm

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 54ਵਾਂ ਵਾਰਸ਼ਿਕ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ

ਖੰਨਾ – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਜ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ (ਰਜਿ.) ਖੰਨਾ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 54ਵਾਂ ਵਾਰਸ਼ਿਕ ਉਤਸਵ ਸਥਾਨਕ ਰੇਲਵੇ ਸ਼ਟੇਸ਼ਨ ਦੇ ਨਜਦੀਕ ਸਥਿਤ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਬਾਬਾ … More »

ਪੰਜਾਬ | Leave a comment
 

ਮਰਹੂਮ ਇੰਦਰਾਂ ਗਾਂਧੀ ਦੇ ਅਹਿਲਕਾਰ ਅਤੇ ਝੋਲੀ-ਚੁੱਕ ਸੱਚਾਈ ਤੋਂ ਪਰ੍ਹੇ ਦੀ ਗੱਲ ਕਰਕੇ ਸਿੱਖ ਕੌਮ ਨੂੰ ਮੂਰਖ ਨਹੀਂ ਬਣਾ ਸਕਦੇ : ਮਾਨ

ਫਤਹਿਗੜ੍ਹ ਸਾਹਿਬ – “ਹਿੰਦ ਦੇ ਮਸ਼ਹੂਰ ਲੇਖਕ ਸ. ਖੁਸਵੰਤ ਸਿੰਘ ਅਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਵੱਲੋਂ ਆਪੋ-ਆਪਣੇ ਤੌਰ ਤੇ ਲਿਖੀਆਂ ਗਈਆਂ ਕਿਤਾਬਾਂ ਵਿਚ ਇਸ ਗੱਲ ਦਾ ਵਰਣਨ ਕਰਕੇ ਕਿ “ਆਪਰੇਸ਼ਨ ਬਲਿਊ ਸਟਾਰ” ਦਾ ਫੌਜੀ ਹਮਲੇ ਲਈ ਮਰਹੂਮ ਇੰਦਰਾਂ … More »

ਪੰਜਾਬ | Leave a comment
???????????????????????????????

ਤੇਜਾ ਸਿੰਘ ਸੁਤੰਤਰ ਸਕੂਲ ਦਾ ਖੇਤਰੀ ਪੱਧਰ ਵਿੱਚ ਸ਼ਬਦ, ਗਿੱਧਾ, ਭੰਗੜਾ ਅਤੇ ਆਮ ਗਿਆਨ ਪਹਿਲੇ ਸਥਾਨ ਤੇ ਰਿਹਾ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਖੇਤਰ ਪੱਧਰ ਤੇ ਕਰਵਾਏ ਗਏ ਸਹਿ-ਅਕਾਦਮਿਕ ਮੁਕਾਬਲੇ ਜੋ ਕਿ ‘ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ’ ਵਿੱਚ ਕਰਵਾਏ ਗਏ,ਜਿਹਨਾਂ ਵਿੱਚ ਤੇਜਾ ਸਿੰਘ ਸੁਤੰਤਰ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਅਤੇ ਮੁਕਾਬਲੇ ਨੂੰ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਪਹਿਲੇ … More »

ਪੰਜਾਬ | Leave a comment
Oct.28.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਸਭਿਆਚਾਰਕ ਰੰਗ ਵਿਖੇਰਦਾ ਮੁਕੰਮਲ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਰੰਗਾਰੰਗ ਯੁਵਕ ਮੇਲਾ ਅੱਜ ਮੁਕੰਮਲ ਹੋਇਆ । ਇਸ ਯੁਵਕ ਮੇਲੇ ਵਿੱਚ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਇਸ ਯੁਵਕ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਪਰਮਜੀਤ … More »

ਪੰਜਾਬ | Leave a comment
DSC_0429.sm

ਕੇਂਦਰ ਸਰਕਾਰ ਨੇ ਮਿਲਿੰਗ ਡੇਟ ਵਧਾਉਣ ਦਾ ਦਿੱਤਾ ਭਰੋਸਾ

ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਰਾਈਸ ਮਿਲ ਐਸੋਸੀਏਸ਼ਨ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਕਾਂਗਰਸ ਮਿਲ ਮਾਲਕਾਂ ਦੀਆਂ ਮੁਸ਼ਕਲਾਂ ਨੂੰ ਹਲ ਕਰਾਉਣ ਲਈ ਵਚਨਬੱਧ ਹੈ। ਸ਼ੈਲਰ ਮਾਲਕਾਂ ਨੂੰ ਦਰਪੇਸ਼ ਮੁਸ਼ਕਲਾਂ … More »

ਪੰਜਾਬ | Leave a comment
 

ਮੋਦੀ ਜਾਂ ਬੀਜੇਪੀ ਨੂੰ ਸਿੱਖ ਕੌਮ ਨਾਲ ਕੋਈ ਹਮਦਰਦੀ ਨਹੀਂ, ਵੋਟ ਸਿਆਸਤ ਦੇ ਗੁਲਾਮ ਹੋ ਕੇ ਮਗਰਮੱਛ ਦੇ ਹੰਝੂ ਵਹਾਅ ਰਹੇ ਨੇ : ਮਾਨ

ਫਤਹਿਗੜ੍ਹ ਸਾਹਿਬ – “ਕਾਕਾ ਰਾਹੁਲ ਗਾਂਧੀ ਜਾਂ ਸ੍ਰੀ ਮੋਦੀ ਦੋਵਾਂ ਵਿਚੋਂ ਕਿਸੇ ਨੂੰ ਵੀ ਸਿੱਖ ਕੌਮ ਨਾਲ ਕੋਈ ਹਮਦਰਦੀ ਨਹੀ । ਦੋਵੇ ਆਗੂ ਕੇਵਲ ਵੋਟ ਸਿਆਸਤ ਦੇ ਗੁਲਾਮ ਹੋ ਕੇ ਸਿੱਖ ਕੌਮ ਦੇ ਦੁੱਖ-ਦਰਦ ਨੂੰ ਮੀਡੀਏ ਵਿਚ ਉਛਾਲਕੇ ਕੋਈ ਬਹੁਗਿਣਤੀ … More »

ਪੰਜਾਬ | Leave a comment
Oct.24-1.sm

ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲੇ ਦੇ ਤੀਜੇ ਦਿਨ ਵੱਖ ਵੱਖ ਮੁਕਾਬਲੇ ਕਰਵਾਏ ਗਏ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਯੁਵਕ ਮੇਲੇ ਦੌਰਾਨ ਵੱਖ ਵੱਖ ਸੂਖ਼ਮ ਕਲਾਵਾਂ ਅਤੇ ਵਾਦ ਵਿਵਾਦ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਕਾਲਜ ਭਾਗ ਲੈ ਰਹੇ ਹਨ। ਕੱਲ੍ਹ ਬਾਅਦ ਦੁਪਹਿਰ ਰੰਗੋਲੀ ਦਾ ਮੁਕਾਬਲਾ … More »

ਪੰਜਾਬ | Leave a comment
 

ਵਿੱਦਿਆਰਥੀਆਂ ਦਾ ਵੱਡੇ ਅਫ਼ਸਰ ਬਣਨ ਦਾ ਮੰਤਵ ਦੇਸ਼-ਕੌਮ ਦੀ ਸੇਵਾ ਹੋਵੇ-ਜਨਰਲ ਕਰਤਾਰ ਸਿੰਘ ਗਿੱਲ

ਖਡੂਰ ਸਾਹਿਬ – ਸਾਨੂੰ ਪੰਜਾਬ ਅਤੇ ਆਪਣੇ ਵਤਨ ਨਾਲ ਵਫ਼ਾਦਾਰੀ ਨਿਭਾਉਣੀ ਚਾਹੀਦੀ ਹੈ ਅਤੇ ਸਾਡਾ ਪੜ੍ਹ-ਲਿਖ ਕੇ ਵੱਡੇ ਫੌਜੀ ਅਫਸਰ ਬਣਨ ਦਾ ਮੰਤਵ ਦੇਸ਼-ਕੌਮ ਦੀ ਸੇਵਾ ਹੋਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ‘ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ’ ਦੇ ਚੇਅਰਮੈਨ ਜਨਰਲ (ਸੇਵਾ … More »

ਪੰਜਾਬ | Leave a comment
 

ਪੰਜਾਬ ਪੁਲਿਸ ਸਿੱਖ ਕੌਮ ਦੇ ਕਾਤਲਾਂ ਨੂੰ ਸਲਿਊਟ ਕਰਕੇ ਸਿੱਖ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਗੁਸਤਾਖੀ ਕਰ ਰਹੀ ਹੈ : ਮਾਨ

ਚੰਡੀਗੜ੍ਹ – “ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਸਾਂਝੇ ਤੌਰ ਤੇ ਅੱਜ ਸ਼ਹੀਦੀ ਦਿਹਾੜਾ ਮਨਾਉਦੇ ਹੋਏ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਨਮਸਤਕ ਹੋ ਰਹੀ ਹੈ, ਜਿਨ੍ਹਾਂ ਨੇ ਪੰਜਾਬ ਦੇ ਬੀਤੇ ਸਮੇਂ ਦੇ ਵਾਪਰੇ ਦੁਖਾਂਤ ਵਿਚ ਹਿੰਦ ਅਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਖੁਸ਼ … More »

ਪੰਜਾਬ | Leave a comment