ਪੰਜਾਬ
ਪੀ ਏ ਯੂ ਮੁਲਾਜਮਾਂ ਦਾ ਸੰਘਰਸ਼ 33 ਵੇਂ ਦਿਨ ਵਿਚ ਸ਼ਾਮਲ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਇੰਪਲਾਈਜ ਯੂਨੀਅਨ (ਮਾਨਤਾ ਪ੍ਰਾਪਤ) ਦਾ ਅਪਣੀਆਂ ਮੰਗਾਂ ਲਈ ਸ਼ੰਘਰਸ਼ ਅੱਜ 33ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਕਰਮਚਾਰੀ ਮੰਗ ਕਰ ਰਹੇ ਹਨ ਕਿ ਊਹਨਾ ਦਾ ਸੋਧੇ ਸਕੇਲਾਂ ਦਾ 70 ਪ੍ਰਤੀਸ਼ਤ ਬਕਾਇਆਜਲਦੀ ਤੋ ਜਲਦੀ ਦਿੱਤਾ ਜਾਵੇ। … More
ਪੰਥ ਦਾ ਦਰਦ ਰੱਖਣ ਅਤੇ “ਖਾਲਿਸਤਾਨ” ਦੀ ਸੋਚ ਉਤੇ ਪਹਿਰਾ ਦੇਣ ਵਾਲੀਆਂ ਜਥੇਬੰਦੀਆਂ 26 ਦਸੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਕਾਨਫਰੰਸ ‘ਚ ਪਹੁੰਚਣ : ਮਾਨ
ਫਤਹਿਗੜ੍ਹ ਸਾਹਿਬ – “ਸਿਆਸੀ ਤਾਕਤ ਦਾ ਪੰਜਾਬ ਸਰਕਾਰ ਰਾਹੀ ਅਤੇ ਧਾਰਮਿਕ ਤਾਕਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਗੈਰ ਸਮਾਜਿਕ ਅਤੇ ਗੈਰ ਇਖ਼ਲਾਕੀ ਬਿਰਤੀਆਂ ਵਾਲੇ ਲੋਕਾਂ ਵੱਲੋ ਕੀਤੇ ਜਾ ਰਹੇ ਸਿੱਖ ਵਿਰੋਧੀ ਅਮਲਾਂ ਦਾ ਖਾਤਮਾਂ ਕਰਨ ਲਈ ਅਤੇ ਸਿੱਖ ਕੌਮ … More
ਸ਼ਹੀਦੀ ਸਮਾਗਮਾਂ ਨੂੰ ਸਿਆਸਤ ਤੋਂ ਮੁਕਤ ਕਰਵਾਉਣ ਲਈ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਨੂੰ ਅਮਨ ਵੱਲੋਂ ਇੱਕ ਅਰਜ਼ੋਈ ਪੱਤਰ ਭੇਂਟ ਕੀਤਾ ਗਿਆ
ਲੁਧਿਆਣਾ – ਸ੍ਰੀ ਅਕਾਲ ਤਖਤ ਦੇ ਜੱਥੇਦਾਰ ਵੱਲੋਂ ਹਾਲ ਹੀ ਵਿੱਚ ਸਿੱਖ ਸੰਗਤਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਤੇ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਨ ਸਬੰਧੀ ਸੰਦੇਸ਼ ਤੇ ਖੁਸ਼ੀ ਪਰਗਟ ਕਰਦਿਆਂ ,ਸਾਈਂ ਮੀਆਂ ਮੀਰ ਫਾਊਂਡੇਸ਼ਨ,ਲੁਧਿਆਣਾ ਦੇ ਚੇਅਰਮੈਨ … More
ਹਿੰਦ – ਪਾਕਿ ਦੋਸਤੀ ਵਿਚ ਖੇਤੀਬਾੜੀ ਵਿਕਾਸ ਦੀਆਂ ਸੰਭਾਵਨਾਵਾਂ ਦੇ ਬੀਜ ਮੌਜੂਦ ਹਨ : ਮਲਿਕ ਅਹਿਮਦ ਅਲੀ ਔਲਖ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀਆਂ ਦੀ ਗੋਲਡਨ ਜੁਬਲੀ ਸਮਾਰੋਹਾਂ ਦੀ ਲੜੀ ਵਿਚ ਪਹਿਲੀ ਮਿਲਣੀ ਅਤੇ ਖੇਤੀਬਾੜੀ ਕਾਲਿਜ, ਪੀ.ਏ.ਯੂ. ਲੁਧਿਆਣਾ ਦੀ 50ਵੀਂ ਵਰੇ ਗੰਢ ਮੌਕੇ ਦੇਸ਼ ਬਦੇਸ਼ ਤੋਂ ਆਏ ਪਰਾਣੇ ਵਿਦਿਆਥੀਆਂ ਨੂੰ ਸੰਬੋਧਤ ਕਰਦਿਆਂ ਪਾਕਿਸਤਾਨੀ ਪੰਜਾਬ ਦੇ … More
ਕੀ ਜੋਨ ਕੈਰੀ “ਮਨੁੱਖੀ ਅਧਿਕਾਰਾਂ ਤੇ ਜ਼ਮਹੂਰੀਅਤ” ਦੀ ਗੱਲ ਨੂੰ ਮਜ਼ਬੂਤ ਕਰਨਗੇ ? ਮਾਨ
ਚੰਡੀਗੜ੍ਹ – “ਅਮਰੀਕਾ ਦੇ ਸਦਰ ਓਬਾਮਾ ਨੇ ਜੋ ਵਿਦੇਸ਼ੀ ਮਾਮਲਿਆਂ ਦੇ ਸਕੱਤਰ ਬੀਬੀ ਹਲੇਰੀ ਕਲਿੰਟਨ ਦੇ ਸਥਾਨ ਤੇ ਵਿਦੇਸ਼ੀ ਮਾਮਲਿਆਂ ਦੇ ਮਾਹਿਰ ਸ੍ਰੀ ਜੋਨ ਕੈਰੀ ਨੂੰ ਅਗਲਾ ਵਿਦੇਸ਼ ਸਕੱਤਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ, ਇਹ ਉਸ ਸਮੇਂ ਹੀ ਕਾਮਯਾਬ … More
ਔਰਤਾਂ ਦੇ ਸਨਮਾਨ ਪ੍ਰਤੀ ਦੇਸ਼ ਵਿਆਪੀ ਚੇਤਨਾ ਲਹਿਰ ਅੰਮ੍ਰਿਤਸਰ ਤੋਂ ਸ਼ੁਰੂ
ਅੰਮ੍ਰਿਤਸਰ : ਪਟਿਆਲੇ ਦੀ ਇੱਕ ਵੱਕਾਰੀ ਗੈਰ ਸਰਕਾਰੀ ਸੰਸਥਾ ਪੰਜਾਬ ਟੂਡੇ ਫ਼ਾਉਂਡੇਸ਼ਨ ਨੇ ਅੱਜ ਇਥੇ ਔਰਤਾਂ ਤੇ ਲੜਕੀਆਂ ਦੇ ਸਮਾਜ ਵਿਚ ਇੱਜ਼ਤ ਤੇ ਸਨਮਾਨ ਨਾਲ ਰਹਿਣ ਦੇ ਹੱਕ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਚੇਤਨਾ ਲਹਿਰ ਤੇ ਦਸਤਖ਼ਤ ਮੁਹਿੰਮ ਦੀ … More
ਨਾਮਧਾਰੀ ਸੰਪਰਦਾ ਗੋਲੀਆਂ, ਬੰਦੂਕਾਂ ਅਤੇ ਲਾਠੀਆਂ ਵਾਲੇ ਸਿੱਖੀਂ ਅਕਸ ਨੂੰ ਢਾਹ ਲਗਾਉਣ ਵਾਲੇ ਅਮਲਾਂ ਤੋਂ ਦੂਰ ਰਹੇ : ਮਾਨ
ਚੰਡੀਗੜ੍ਹ – “ਬਾਬਾ ਰਾਮ ਸਿੰਘ ਜੀ ਦੇ ਅਮਲੀ ਮਨੁੱਖਤਾ ਪੱਖੀ ਜੀਵਨ ਅਤੇ ਕੁਰਬਾਨੀ ਭਰੇ ਅਮਲਾਂ ਵਿਚੋਂ ਉਤਪੰਨ ਹੋਈ ਨਾਮਧਾਰੀ ਸੰਪਰਦਾ ਦਾ ਇਤਿਹਾਸ ਹੁਣ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਅਮਨ-ਚੈਨ ਅਤੇ ਭਰਾਤਰੀ ਭਾਵ ਵਾਲਾ ਰਿਹਾ ਹੈ । … More
ਸੁਪਰੀਮ ਕੋਰਟ ਦੇ ਚੀਫ ਜਸਟਿਸ ਸ੍ਰੀ ਕਬੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
ਅੰਮ੍ਰਿਤਸਰ – ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਨਾਬ ਅਲਤਮਸ ਕਬੀਰ ਨੇ ਇੱਕ ਜੱਜਾਂ ਤੇ ਸੀਨੀਅਰ ਵਕੀਲਾਂ ਦੇ ਵਫਦ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਅਤੇ ਇਤਿਹਾਸ ਸਬੰਧੀ ਪੂਰੀ ਦਿਲਚਸਪੀ … More
ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਜੋੜ ਮੇਲ 25,26,27 ਤੇ 28 ਦਸੰਬਰ ਨੂੰ- ਜਥੇ.ਅਵਤਾਰ ਸਿੰਘ
ਅੰਮ੍ਰਿਤਸਰ-17 ਦਸੰਬਰ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸਰਬੰਸ ਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦੇ ਛੋਟੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ … More
12ਵੀਂ ਪੰਜ ਸਾਲਾ ਯੋਜਨਾ ਵਿੱਚ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਵਿਕਾਸ ਵੱਲ ਵਧੇਰੇ ਧਿਆਨ ਦੇਵਾਂਗੇ-ਡਾ: ਅਭੀਜੀਤ ਸੇਨ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਭਾਰਤੀ ਯੋਜਨਾ ਕਮਿਸ਼ਨ ਦੇ ਮੈਂਬਰ ਅਤੇ ਸਿਰਕੱਢ ਅਰਥ ਸ਼ਾਸਤਰੀ ਡਾ: ਅਭੀਜੀਤ ਸੇਨ ਨੇ ਕਿਹਾ ਹੈ ਕਿ ਖੇਤੀ ਵਿਕਾਸ ਦਰ ਵਾਧਾ ਜਿਥੇ ਦੇਸ਼ ਦੀ ਲੋੜ ਹੈ ਉਥੇ ਅਨਾਜ ਭੰਡਾਰਨ ਸਮਰੱਥਾ ਵਧਾਉਣਾ … More



