ਪੰਜਾਬ

 

ਮਜੀਠੀਏ ਦੇ ਖਿਲਾਫ਼ ਕੇਸ ਦਰਜ਼ ਕੀਤਾ ਜਾਵੇ

ਜਲੰਧਰ- ਇਸਤਰੀ ਜਾਗਰਤੀ ਮੰਚ ਵੱਲੋਂ ਬਿਕਰਮ ਸਿੰਘ ਮਜੀਠੀਆ, ਜੈਜੀ ਬੀ,ਦਲਜੀਤ ਅਤੇ ਸਿੰਗਰ ਹਨੀ ਸਿੰਘ ਤੇ ਔਰਤ ਜਾਤ ਨੂੰ ਅਪਮਾਨਿਤ ਕਰਨ ਦਾ ਆਰੋਪ ਲਗਾਉਂਦੇ ਹੋਏ ਇਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਕੇਸ ਦਰਜ ਨਾਂ ਹੋਣ ਤੇ ਆਰੋਪੀਆਂ … More »

ਪੰਜਾਬ | Leave a comment
 

57 ਦਿਨਾਂ ਤੋਂ ਪੀ.ੲ.ਯੂ ਦੇ ਮੁਲਾਜ਼ਮਾਂ ਦਾ ਸ਼ੰਘਰਸ਼ ਜਾਰੀ ਚਾਰ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਦੀ ਪੁਰਨ ਹਮਾਇਤ

ਲੁਧਿਆਣਾ – ਪੀ. ਏ. ਯੂ. ਇੰਪਲਾਈਜ਼ ਯੂਨੀਅਨ ਪਿਛਲੇ 57 ਦਿਨਾਂ ਤੋਂ ਆਪਣੇ ਸੋਧੇ ਸਕੇਲਾਂ ਦੇ ਬਕਾਏ ਲਈ ਸੰਘਰਸ਼ ਕਰ ਰਹੀ ਹੈ। ਅੱਜ ਲੜੀਵਾਰ ਧਰਨੇ ਨੂੰ ਚਲਦਿਆਂ 57 ਦਿਨ ਪੂਰੇ ਹੋ ਗਏ ਹਨ। ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ  ਚਾਰ ਕਿਸਾਨ ਜਥੇਬੰਦੀਆਂ … More »

ਪੰਜਾਬ | Leave a comment
 

ਬਰਨਾਲਾ ਸਾਹਿਬ ਨੇ ਸੱਚ ਬਿਆਨ ਕਰਕੇ ਸਲਾਘਾਯੋਗ ਉੱਦਮ ਕੀਤਾ, ਪਰ ਅੱਧਾ ਸੱਚ ਛੁਪਾ ਲਿਆ : ਮਾਨ

ਫਤਹਿਗੜ੍ਹ ਸਾਹਿਬ – “ਮੁਕਤਸਰ ਵਿਖੇ ਸ਼ਹੀਦਾਂ ਦੀ ਪਵਿੱਤਰ ਧਰਤੀ ਉਤੇ ਸ. ਸੁਰਜੀਤ ਸਿੰਘ ਬਰਨਾਲਾ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸਾਬਕਾ ਗਵਰਨਰ ਨੇ ਜੋ ਸ. ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸੰਬੰਧੀ ਬੋਲਦੇ ਹੋਏ ਕਿਹਾ ਹੈ ਕਿ ਇਹ ਦੋਵੇ ਕਾਕੇ … More »

ਪੰਜਾਬ | Leave a comment
30696_126017737432490_8320499_n.sm

ਬਾਦਲ ਨੇ ਡਬਲ ਫੇਸ ਮਾਸਕ ਪਾਇਆ ਹੋਇਆ -ਕੈਪਟਨ

ਸ੍ਰੀ ਮੁਕਤਸਰ ਸਾਹਿਬ- ਮਾਘੀ ਮੇਲੇ ਤੇ ਕਾਂਗਰਸ ਵੱਲੋਂ ਆਯੋਜਿਤ ਕਾਨਫਰੰਸ ਵਿੱਚ ਮਜੀਠੀਏ ਦੀ ਗੁੰਡਾਗਰਦੀ ਦਾ ਮੁੱਦਾ ਹੀ ਭਾਰੂ ਰਿਹਾ।ਵਿਧਾਨ ਸੱਭਾ ਵਿੱਚ ਬਿਕਰਮਜੀਤ ਮਜੀਠੀਏ ਨੇ ਰਾਣੇ ਨੂੰ ਜੋ ਗਾਲ੍ਹਾਂ ਕੱਢੀਆਂ ਸਨ, ਉਸ ਦੀ ਸੀਡੀ ਵਾਰ-ਵਾਰ ਐਲ ਸੀਡੀ ਤੇ ਲੋਕਾਂ ਨੂੰ ਵਿਖਾਈ … More »

ਪੰਜਾਬ | Leave a comment
 

ਪੀ ਏ ਯੂ ਇੰਪਲਾਈਜ਼ ਯੂਨੀਅਨ ਦਾ ਸੰਘਰਸ਼ ਪਿਛਲੇ 50 ਦਿਨਾਂ ਤੋਂ ਜਾਰੀ ਸੋਧੇ ਸਕੇਲਾਂ ਦੇ ਬਕਾਏ ਮਿਲਣ ਤਕ ਸੰਘਰਸ਼ ਜਾਰੀ ਰਹੇਗਾ

ਲੁਧਿਆਣਾ – ਪੀ ਏ ਯੂ ਇੰਪਲਾਈਜ਼ ਯੂਨੀਅਨ ਪਿਛਲੇ 50 ਦਿਨਾਂ ਤੋਂ ਆਪਣੇ ਸੋਧੇ ਸਕੇਲਾਂ ਦੇ ਬਕਾਏ ਲਈ ਸੰਘਰਸ਼ ਕਰ ਰਹੀ ਹੈ। ਅੱਜ ਲੜੀਵਾਰ ਧਰਨੇ ਨੂੰ ਚਲਦਿਆਂ 50 ਦਿਨ ਪੂਰੇ ਹੋ ਗਏ ਹਨ। ਆਉਣ ਵਾਲੇ ਕੱਲ੍ਹ ਨੂੰ ਸੰਘਰਸ਼ ਦੀ ਗੋਲਡਨ ਜੁਬਲੀ … More »

ਪੰਜਾਬ | Leave a comment
 

ਇਸਲਾਮਿਕ ਖਾੜਕੂਆਂ ਵੱਲੋਂ ਇਕ ਸਿੱਖ ਦਾ ਸਿਰ ਕਲਮ ਕਰ ਦੇਣ ਦਾ ਅਮਲ ਦਰਿੰਦਗੀ ਭਰੀ ਵਹਿਸ਼ੀਆਨਾ ਕਾਰਵਾਈ : ਮਾਨ

ਫਤਹਿਗੜ੍ਹ ਸਾਹਿਬ – “ਬੀਤੇ ਦਿਨੀ ਮੁਸਲਿਮ ਖ਼ਾੜਕੂਆਂ ਵੱਲੋਂ ਪਾਕਿਸਤਾਨ ਦੇ ਖੈਬਰ ਖਿੱਤੇ ਵਿਚ ਇਕ ਸਿੱਖ ਨੂੰ ਅਗਵਾਹ ਕਰਕੇ ਉਸਦਾ ਸਿਰ ਕਲਮ ਕਰ ਦੇਣ ਦਾ ਅਮਲ ਦਰਿੰਦਗੀ ਭਰੀ ਵਹਿਸ਼ੀਆਨਾ ਅਣਮਨੁੱਖੀ ਕਾਰਵਾਈ ਹੈ । ਅਜਿਹੀਆਂ ਕਾਰਵਾਈਆਂ ਕਰਕੇ ਇਸਲਾਮਿਕ ਖ਼ਾੜਕੂ ਆਪਣੇ ਸੰਘਰਸ਼ ਨੂੰ … More »

ਪੰਜਾਬ | Leave a comment
 

ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਬਾਣੀ ਕੰਠ, ਕਵੀਸ਼ਰੀ ਗਾਇਨ ਮੁਕਾਬਲੇ ਕਰਵਾਏ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਿਕ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਵੱਧਦੇ ਪਤਿਤਪੁਣੇ ਨੂੰ ਠੱਲ ਪਾਉਣ ਤੇ ਨੌਜਵਾਨ ਪੀੜ੍ਹੀ ਨੂੰ ਗੁਰਸਿੱਖੀ ਨਾਲ ਜੋੜਨ ਦੇ ਆਸ਼ੇ ਅਨੁਸਾਰ ਗੁਰਦੁਆਰਾ ਸ੍ਰੀ ਗੁਰੂ … More »

ਪੰਜਾਬ | Leave a comment
 

ਬਲਿਊ ਸਟਾਰ ‘ਚ ਸ਼ਹੀਦ ਸਿੰਘਾਂ ਦੀ ਯਾਦਗਰ 6 ਜੂਨ ਨੂੰ ਕੌਮ ਨੂੰ ਸਮਰਪਿਤ ਕੀਤੀ ਜਾਵੇਗੀ

ਅੰਮ੍ਰਿਤਸਰ- ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਹੈ ਕਿ ਦਿੱਲੀ ਵਿੱਚ ਵਿਦਿਆਰਥਣ ਨਾਲ ਜੋ ਘਟਨਾ ਵਾਪਰੀ ਹੈ,ਉਹ ਅਤਿ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਔਰਤਾਂ ਨੂੰ ਵੀ ਸਿੱਖ ਮਰਿਆਦਾ ਅਨੁਸਾਰ ਕਪੜੇ ਪਹਿਨਣੇ ਚਾਹੀਦੇ ਹਨ।ਉਨ੍ਹਾਂ ਨੇ … More »

ਪੰਜਾਬ | Leave a comment
 

ਚਮਕੌਰ ਦੀ ਕੱਚੀ ਗੜ੍ਹੀ ਤੇ ਸਰਹਿੰਦ ਦੇ ਠੰਡੇ ਬੁਰਜ ਦੀਆਂ ਪੁਰਾਤਨ ਯਾਦਗਾਰਾਂ ਦੁਬਾਰਾ ਕਾਇਮ ਹੋਣਗੀਆਂ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸੰਗਤਾਂ ਦੀ ਮੰਗ ਅਨੁਸਾਰ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਜਿੱਥੇ 10 ਲੱਖ ਦੁਸ਼ਮਣ ਫੌਜ ਦਾ ਟਾਕਰਾ ਕਰਦੇ ਹੋਏ ਕੇਵਲ 40 ਸਿੰਘਾਂ ਨੇ … More »

ਪੰਜਾਬ | Leave a comment
 

ਖਾਲਿਸਤਾਨ ਨੂੰ ਜ਼ਮਹੂਰੀਅਤ ਤਰੀਕੇ ਕਾਇਮ ਕਰਨ ਦੇ ਉੱਦਮ ਕਰਨ ਦੇ ਨਾਲ-ਨਾਲ ਸਟੇਟ ਡਿਪਾਰਟਮੈਂਟ ਵਿਖੇ ਅਤੇ ਅਮਰੀਕਾ ਦੇ ਸਫ਼ਾਰਤਖ਼ਾਨਿਆਂ ਵਿਚ “ਸਿੱਖ ਡੈਸਕ” ਕਾਇਮ ਕੀਤੇ ਜਾਣ : ਮਾਨ

ਫਤਹਿਗੜ੍ਹ ਸਾਹਿਬ – ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਿਹ ਸਿੰਘ, ਜਗਤ ਮਾਤਾ ਗੁਜ਼ਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦੇ ਹੋਏ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਬਹੁਤ ਹੀ ਭਰਵੀ … More »

ਪੰਜਾਬ | Leave a comment