ਪੰਜਾਬ

 

15 ਅਗਸਤ ਨੂੰ ਪੰਜਾਬ ਦੇ ਨਾਗਰਿਕਾਂ ਦੇ ਵਹੀਕਲਜ ਦੀ ਤਲਾਸੀ ਲੈਣ ਦੇ ਤਾਨਾਸ਼ਾਹੀ ਹੁਕਮ ਨਿਊਰਮਬਰਗ ਟਰਾਈਲ ਦੀ ਘੋਰ ਉਲੰਘਣਾਂ : ਮਾਨ

ਚੰਡੀਗੜ੍ਹ – “ਆਲ ਇੰਡੀਆਂ ਰੇਡੀਓ ਚੰਡੀਗੜ੍ਹ ਵੱਲੋਂ ਬੀਤੇ ਦਿਨ ਦੇ ਬੁਲਟਿੰਨ ਵਿਚ ਜੋ ਪੰਜਾਬ ਪੁਲਿਸ ਵੱਲੋਂ ਪਟਿਆਲਾ ਵਿਖੇ ਜਿਥੇ ਸ. ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਮੋਹਾਲੀ ਵਿਖੇ ਜਿਥੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਝੰਡਾਂ ਝੂਲਾ … More »

ਪੰਜਾਬ | Leave a comment
SSM01.sm

ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਬਿਆਸ ਦੇ ਪਿੰਡ ਵੜੈਚ ‘ਚ ਕੀਤੇ ਗਏ ਦੌਰੇ ਦੀ ਰਿਪੋਰਟ

ਪਿਛਲੇ ਦਿਨੀਂ ਡੇਰਾ ਰਾਧਾ ਸੁਆਮੀ ਬਿਆਸ ਦੇ ਪ੍ਰਬੰਧਕਾਂ ਵੱਲੋਂ ਡੇਰੇ ਨਾਲ ਲੱਗਦੇ ਪਿੰਡ ਵੜੈਚ ਦੇ 20 ਸਾਲਾ ਪੁਰਾਣੇ ਸ੍ਰੀ ਗੁਰਦੁਆਰਾ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ । ਜਿਸ ਨਾਲ ਸਿੱਖ ਕੌਮ ਅਤੇ ਪੰਥਕ ਸਫ਼ਾ ਅੰਦਰ ਖੂਬ ਚਰਚਾ ਛਿੜੀ … More »

ਪੰਜਾਬ | Leave a comment
lt-Brian-Murphy-2a

ਅਮਰੀਕਾ ਦੇ ਪੁਲੀਸ ਅਫ਼ਸਰ ਲੈਫ਼ਟੀਨੈਂਟ ਬਰਾਇਨ ਮਰਫੀ ਨੂੰ ਸੋਨ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ

ਅੰਮ੍ਰਿਤਸਰ :- ਅਮਰੀਕਾ ਦੇ ਰਾਜ ਵਿਸਕਾਨਸਿਨ ਦੇ ਸ਼ਹਿਰ ਓਕ ਕਰੀਕ ਦੇ ਗੁਰਦੁਆਰਾ ਸਾਹਿਬ ‘ਚ ਬੀਤੀ 5 ਅਗਸਤ ਨੂੰ ਸਿੱਖ ਭਾਈਚਾਰੇ ਵੱਲੋਂ ਨਿਤਨੇਮ ਉਪਰੰਤ ਕੀਤੀ ਜਾ ਰਹੀ ਅਰਦਾਸ ਮੌਕੇ ਨਸਲੀ ਭੇਦ-ਭਾਵ ਤਹਿਤ ਸਿਰ ਫਿਰੇ ਗੋਰੇ ਵੱਲੋ ਅੰਧਾ-ਧੁੰਦ ਗੋਲੀਆਂ ਚਲਾ ਕਿ ਛੇ … More »

ਪੰਜਾਬ | Leave a comment
10mksbansal01.sm

ਲਿਟਲ ਏਂਜਲਸ ਸਕੂਲ ’ਚ ਮਨਾਈ ਜਨਮ ਅਸ਼ਟਮੀ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਲਿਟਲ ਏਂਜਲਸ ਪ੍ਰੀਪੇਟ੍ਰੀ ਪਲੇਅ-ਵੇ ਸਕੂਲ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਫੈਂਸੀ ਡਰੈਸ ਮੁਕਾਬਲੇ ਵਿਚ ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚੇ ਰਾਧਾ-ਕ੍ਰਿਸ਼ਨ, ਸ੍ਰੀ ਰਾਮ ਚੰਦਰ-ਸੀਤਾ, ਲਛਮਣ, ਹਨੂੰਮਾਨ, ਕ੍ਰਿਸ਼ਨ-ਸੁਦਾਮਾ … More »

ਪੰਜਾਬ | Leave a comment
 

ਵੈਟਰਨਰੀ ਆਗੂ ਵੱਲੋਂ ਕੀਤੀ ਸ਼ਿਕਾਇਤ ਦਾ ਮਨੁੱਖੀ ਅਧਿਕਾਰੀ ਕਮਿਸ਼ਨ ਨੇ ਲਿਆ ਨੋਟਿਸ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ 25 ਮਈ 2012 ਨੂੰ ਸੰਦੀਪ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਰੁਪਾਣਾ ਜੋ ਕਿ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦਾ ਸੂਬਾ ਸਕੱਤਰ ਹੈ, ਦੇ ਖਿਲਾਫ਼ ਦਰਜ ਕੀਤੀ ਧਾਰਾ 363/365/ 120-ਬੀ ਆਈ.ਪੀ.ਸੀ.ਅਧੀਨ ਦਰਜ ਕੀਤੀ … More »

ਪੰਜਾਬ | Leave a comment
ਲੰਗਰ ਵੰਡਣ ਦੀ ਰਸਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਪੰ ਪੂਰਨ ਚੰਦਰ ਜੋਸ਼ੀ, ਮੰਦਿਰ ਦੇ ਪੁਜਾਰੀ, ਅਮ੍ਰਿਤ ਲਾਲ ਖੁਰਾਣਾ ਅਤੇ ਹੋਰ।(ਫੋਟੋ: ਸੁਨੀਲ ਬਾਂਸਲ)

ਦੁੱਖ ਦੇ ਬਿਨਾਂ ਜੀਵਨ ਬੇਕਾਰ : ਪੰਡਿਤ ਜੋਸ਼ੀ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -  ਗ੍ਰਹਿਸਥ ਜੀਵਨ ਵਿੱਚ ਰਹਿੰਦਾ ਮਨੁੱਖ ਤਿਆਗ ਕਰਕੇ ਪਰਮਾਤਮਾ ਨੂੰ ਪ੍ਰਾਪਤਕਰ ਸਕਦਾ ਹੈ। ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਿਆਗ ਹੀ ਮੁੱਖ ਸਾਧਨ ਹੈ। ਇਹ ਵਿਚਾਰ ਅੱਜ ਸਥਾਨਕ ਭੱਲਰ ਕਾਲੋਨੀ ਵਿਖੇ ਪੰਜਾਬ ਸਨਾਤਨ ਧਰਮ ਪ੍ਰਚਾਰਕ ਉਤਰਾਂਚਲ … More »

ਪੰਜਾਬ | Leave a comment
09mksbansal03.sm

ਅਫ਼ਸਰ ਮਾਦਾ ਭਰੂਣ ਹੱਤਿਆ ਰੋਕਣ ਵਿਚ ਅਹਿਮ ਭੂਮਿਕਾ ਨਿਭਾਉਣ ‑ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) ‑ ਮਾਦਾ ਭਰੂਣ ਹੱਤਿਆ ਨੂੰ ਸਖ਼ਤੀ ਨਾਲ ਰੋਕਣ ਵਿਚ ਸਰਕਾਰੀ ਅਫ਼ਸਰਾਂ ਅਤੇ ਕਰਮਚਾਰੀਆਂ ਦੀ ਭੁਮਿਕਾ ਅਹਿਮ ਹੁੰਦੀ ਹੈ ਅਤੇ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਵਿਚ ਸਰਕਾਰੀ ਸੇਵਕਾਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। … More »

ਪੰਜਾਬ | Leave a comment
ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰ ਕਾਮਰੇਡ ਗੁਰਮੇਸ ਸਿੰਘ ।(ਫੋਟੋ : ਸੁਨੀਲ ਬਾਂਸਲ)

ਮੰਗਾਂ ਨੂੰ ਲੈ ਕੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ 23 ਨੂੰ ਕਰੇਗੀ ਚੰਡੀਗੜ੍ਹ ਰੋਸ ਰੈਲੀ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਜਿਲ੍ਹਾ ਵਰਕਿੰਗ ਕਮੇਟੀ ਮੁਕਤਸਰ ਦੀ ਮੀਟਿੰਗ ਮੰਦਰ ਸਿੰਘ ਗੋਬਿੰਦ ਨਗਰੀ ਦੀ ਪ੍ਰਧਾਨਗੀ ਹੇਠ ਰੈਡ ਕਰਾਸ ਭਵਨ ਮੁਕਤਸਰ  ਵਿਖੇ ਹੋਈ। ਜਿਸ ਵਿੱਚ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ … More »

ਪੰਜਾਬ | Leave a comment
ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਹਨੀ ਫੱਤਣਵਾਲਾ।(ਫੋਟੋ : ਸੁਨੀਲ ਬਾਂਸਲ)

ਸਾਂਝੇ ਮੋਰਚੇ ਵੱਲੋਂ ਡੀ.ਸੀ.ਦਫ਼ਤਰ ਅੱਗੇ ਵਿਸ਼ਾਲ ਧਰਨਾ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਦਰਾਂ ਵਿਚ ਕੀਤੇ ਵਾਧੇ ਅਤੇ ਨਵੇਂ ਪ੍ਰਸਤਾਵਿਤ ਟੈਕਸਾਂ ਦੇ ਬੋਝ ਨਾਲ ਆਮ ਆਦਮੀ ’ਤੇ ਆਰਥਿਕ ਬੋਝ ਪਾਉਣ ਦੀਆਂ ਵਿਰੋਧੀ ਨੀਤੀਆਂ ਦੇ ਵਿਰੁੱਧ ਅੱਜ ਸਾਂਝੇ ਮੋਰਚੇ ਵੱਲੋਂ ਸੂਬੇ ਭਰ ਵਿਚ … More »

ਪੰਜਾਬ | Leave a comment
ਸੁਖਬੀਰ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦੇ ਹੋਏ।(ਫੋਟੋ: ਸੁਨੀਲ ਬਾਂਸਲ)

ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਸੜਕ ਨੂੰ ਚਹੁੰ ਮਾਰਗ ਕਰਨ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਯੂ.ਪੀ.ਏ. ਸਰਕਾਰ, ਵਿਦੇਸ਼ੀ ਸਰਕਾਰਾਂ ਕੋਲ ਸਿੱਖ ਮੁੱਦਿਆਂ ਨੂੰ ਪ੍ਰਵਾਭਸ਼ਾਲੀ ਢੰਗ ਨਾਲ ਉਠਾਉਣ ਵਿਚ ਨਕਾਮ ਰਹੀ ਹੈ। ਫਰਾਂਸ ਵਿਚ ਚਾਹੇ ਪਗੜੀ ਦਾ ਮੁੱਦਾ ਹੋਵੇ ਜਾਂ ਕਿਸੇ ਹੋਰ ਪੱਛਮੀ ਮੁਲਕ … More »

ਪੰਜਾਬ | Leave a comment