ਪੰਜਾਬ
7 ਗ੍ਰਾਮ ਸਮੈਕ ਸਮੇਤ ਪੁਲਸ ਅੜਿੱਕੇ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਥਾਨਾ ਸਿਟੀ ਪੁਲਸ ਵੱਲੋਂ ਗਸ਼ਤ ਦੌਰਾਨ 7 ਗ੍ਰਾਮ ਸਮੈਕ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ.ਪ੍ਰੀਤਮ ਸਿੰਘ, ਏ.ਐਸ.ਆਈ.ਜੋਗਿੰਦਰ ਸਿੰਘ, ਜਗਦੀਸ਼ ਸਿੰਘ ਤੇ ਗੋਬਿੰਦ ਸਿੰਘ ਆਦਿ ਪੁਲਸ ਪਾਰਟੀ ਨੇ … More
500 ਸਾਲਾ ਸਮਾਗਮ ਲਈ 3 ਸਪੈਸ਼ਲ ਗੱਡੀਆਂ ਚਲਾਈਆਂ ਜਾਣ : ਬਾਦਲ
ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਰੇਲ ਮੰਤਰੀ ਤੋਂ ਇਹ ਮੰਗ ਕੀਤੀ ਹੈ ਕਿ ਅੰਮ੍ਰਿਤਸਰ, ਅੰਬਾਲਾ ਅਤੇ ਬਰੇਲੀ ਤੋਂ ਤਿੰਨ ਗੱਡੀਆਂ ਬਿਦਰ ਲਈ ਸਪੈਸ਼ਲ ਚਲਾਈਆਂ ਜਾਣ ਤਾਂ ਜੋ ਲੱਖਾਂ ਲੋਕ ਬਿਦਰ ਸਥਿਤ ਗੁਰਦੁਆਰਾ ਨਾਨਕ ਝੀਰਾ ਦੇ ਦਰਸ਼ਨ … More
ਪੰਜਾਬ ‘ਚ 26 ਲੱਖ ਮੀਟਰਿਕ ਟਨ ਕਣਕ ਖ੍ਰੀਦੀ ਗਈ
ਚੰਡੀਗੜ੍ਹ-ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਨੇ ਹੁਣ ਤੱਕ 26 ਲੱਖ ਮੀਟਰਿਕ ਟਨ ਕਣਕ ਖ੍ਰੀਦ ਲਈ ਹੈ। ਸਰਕਾਰੀ ਏਜੰਸੀਆਂ ਨੇ 26,21,912 ਟਨ ਕਣਕ(100ਫੀਸਦੀ, ਮਿੱਲ ਮਾਲਿਕਾਂ ਨੇ 466 ਟਨ (0%) ਕਣਕ ਖ੍ਰੀਦੀ। ਕਣਕ ਦੀ ਖ੍ਰੀਦ ਵਿੱਚ … More
ਕੇਂਦਰ,ਪੰਜਾਬ ਨੂੰ ਕਰਜ਼ੇ ‘ਚ ਰਾਹਤ ਦੇਵੇ- ਬਾਦਲ
ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਪੰਜਾਬ ਸਿਰ ਚੜ੍ਹੇ ਕਰਜ਼ੇ ਤੋਂ ਰਾਹਤ ਦਿਵਾਈ ਜਾਵੇ। ਮੁੱਖਮੰਤਰੀ ਨੇ ਪੰਜਾਬ ਦੀ ਮੌਜੂਦਾ ਖਰਾਬ ਆਰਥਿਕ ਸਥਿਤੀ ਅਤੇ ਉਸ ਦੀ ਦੇਸ਼ ਨੂੰ ਦੇਣ ਦਾ ਵਾਸਤਾ … More
ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਵੇਂ ਨਸ਼ਾ ਛੁਡਾਓ ਸੈਂਟਰ ਖੋਲ੍ਹੇ ਜਾਣਗੇ
ਚੰਡੀਗੜ੍ਹ- ਪੰਜਾਬ ਸਰਕਾਰ ਨੇ ਪੰਜ ਨਵੇਂ ਨਸ਼ਾ ਛੁਡਾਓ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਇਹ ਫੈਸਲਾ ਪੀਜੀਆਈ ਦੇ ਸੀਨੀਅਰ ਡਾਕਟਰਾਂ ਦੇ ਨਾਲ ਮੀਟਿੰਗ ਦੌਰਾਨ ਲਿਆ। ਮੁੱਖਮੰਤਰੀ ਬਾਦਲ ਨੇ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ ਵਿਭਾਗ ਤੋਂ ਪੀਜੀਆਈ … More
ਜਿੰਦਾ ਸ਼ਹੀਦ ਭਾਈ ਰਾਜੋਆਣਾ ਵਲੋਂ ਕੀਤੀ ਅਪੀਲ “ਕਾਂਗਰਸ ਅਤੇ ਬੀ.ਜੇ.ਪੀ ਨਾਲ ਸਿੱਖ ਸੰਬੰਧ ਨਾ ਰੱਖਣ” ਬਾਰੇ ਜਥੇਦਾਰ ਸਾਹਿਬਾਨ ਹੁਕਮਨਾਮਾ ਜਾਰੀ ਕਰਨ-ਮਾਨ
ਚੰਡੀਗੜ੍ਹ – ਸਿੱਖ ਕੌਮ ਦੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕੀਤੀ ਇਹ ਅਪੀਲ “ਕਿ ਕਾਂਗਰਸ ਅਤੇ ਬੀ.ਜੇ.ਪੀ ਵਰਗੀਆਂ ਫਿਰਕੂ ਪਾਰਟੀਆਂ ਨਾਲ ਸਿੱਖ ਕੌਮ ਕੋਈ ਸੰਬੰਧ ਨਾ ਰੱਖੇ, ਬਾਰੇ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ‘ਭਗਤ ਧੰਨਾ ਜੀ’ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਅੰਮ੍ਰਿਤਸਰ:- ਗੁਰਮਤਿ ਫਲਸਫੇ ਦੇ ਸੋਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥੀਂ ਅਭੇਦ ਹੋਏ ਅਕਾਲ ਪੁਰਖ ਦੀ ਰਜਾ ਵਿੱਚ ਅਥਾਹ ਸ਼ਰਧਾ ਰੱਖਣ ਵਾਲੇ ਸ਼੍ਰੋਮਣੀ ‘ਭਗਤ ਧੰਨਾ ਜੀ’ ਦਾ ਜਨਮ ਦਿਹਾੜਾ ਸ਼੍ਰੋਮਣੀ … More
ਹਵਾਈ ਜ਼ਹਾਜ ਹਾਦਸੇ ਦੇ ਮ੍ਰਿਤਕ ਪਰਿਵਾਰਾਂ ਨਾਲ ਹਮਦਰਦੀ ਦੇ ਨਾਲ ਡੂੰਘੀ ‘ਤੇ ਨਿਰਪੱਖ ਜਾਂਚ ਹੋਵੇ : ਮਾਨ
ਫਤਹਿਗੜ੍ਹ ਸਾਹਿਬ – ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿਖੇ ਹੋਏ 732 ਬੋਇੰਗ ਹਵਾਈ ਜ਼ਹਾਜ ਹਾਦਸਾ ਹੋਣ ਅਤੇ 127 ਦੇ ਕਰੀਬ ਉਸ ਜ਼ਹਾਜ ਵਿਚ ਸਵਾਰ ਯਾਤਰੀ ਅਤੇ ਅਮਲੇ ਦੇ ਮੈਬਰਾਂ ਦੇ ਅਕਾਲ ਚਲਾਣੇ ਉਤੇ ਗਹਿਰਾ … More
ਐਸਜੀਪੀਸੀ ਦੇ ਗੁਰਦੁਆਰਾ ਸਾਹਿਬਾਨ ‘ਚ ਇਮਾਰਤਾਂ ਦੀ ਚਲ ਰਹੀ ਕਾਰ ਸੇਵਾ ਦੀ ਮੁਕੰਮਲ ਸਮੀਖਿਆ ਲਈ ਪੰਜ ਮੈਂਬਰੀ ਕਮੇਟੀ ਗਠਿਤ
ਅੰਮ੍ਰਿਤਸਰ – : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਫੈਸਲਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਗੁਰਦੁਆਰਿਆਂ ‘ਚ ਚੱਲ ਰਹੀ ਕਾਰ ਸੇਵਾ ਪ੍ਰਤੀ ਵਿਸਥਾਰਤ ਰੀਪੋਰਟ ਲੈਣ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜਿਸ ਵਿੱਚ … More
ਫਾਂਸੀ ਦੇ ਮੁੱਦੇ ਉਤੇ ਪੰਜਾਬ ਅਤੇ ਸੈਂਟਰ ਦੀ ਕਾਂਗਰਸ ਦੀ ਲੀਡਰਸਿਪ ਦਾ ਮੱਤ ਵੱਖੋ-ਵੱਖਰਾ, ਕਾਂਗਰਸ ਸਥਿਤੀ ਸਪੱਸਟ ਕਰੇ
ਫਤਹਿਗੜ੍ਹ ਸਾਹਿਬ – “ਸਮੁੱਚੇ ਮੁਲਕਾਂ ਦੀ ਸਾਂਝੀ ਕੌਮਾਂਤਰੀ ਜਥੇਬੰਦੀ ਯੂ ਐਨ ਓ ਵੱਲੋ ਫਾਂਸੀ ਦੇਣ ਦੇ ਮੁੱਦੇ ਨੂੰ ਖ਼ਤਮ ਕਰਨ ਦਾ ਕਾਨੂੰਨ ਪਾਸ ਕੀਤਾ ਹੋਇਆ ਹੈ । ਜਿਸ ਵਿਚ ਉਸ ਨੇ ਸਭ ਮੁਲਕਾਂ ਦੀਆਂ ਹਕੂਮਤਾਂ ਨੂੰ ਫਾਂਸੀ ਦੀ ਅਣਮਨੁੱਖੀ ਸਜ਼ਾਵਾਂ … More


