ਪੰਜਾਬ

DSC_6892.sm

ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਵੱਲੋਂ ਨਿਰਮਲ ਜੌੜਾ ਨੂੰ ਉਤਸ਼ਾਹੀ ਪੁਰਸਕਾਰ ਪ੍ਰਦਾਨ

ਵਿਸ਼ਵ ਪੰਜਾਬੀ ਸਭਿਆਚਾਰਕ ਮੰਚ  ਵੱਲੋਂ ਨੌਜਵਾਨ ਰੰਗਕਰਮੀ ,ਟੀ ਵੀ ਅਤੇ ਸਟਾਜ ਕਲਾਕਾਰ  ਨਿਰਮਲ ਜੌੜਾ ਨੂੰ  ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਵਿਦਿਅਰਥੀ  ਭਲਾਈ ਦਾ ਡਾਇਰੈਕਟਰ  ਨਿਯੁਕਤ ਹੋਣ ਤੇ ਵਧਾਈ ਦਿੰਦਿਆਂ ਉਤਸ਼ਾਹੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ।ਮੰਚ ਦੇ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ … More »

ਪੰਜਾਬ | Leave a comment
 

ਐਨ.ਸੀ.ਟੀ.ਸੀ. ਦੇ ਕਾਨੂੰਨ ਰਾਹੀਂ ਸਿੱਖ ਅਤੇ ਮੁਸਲਿਮ ਕੌਮ ਨੂੰ ਹੀ ਨਿਸ਼ਾਨਾ ਬਣਾਇਆ ਜਾਵੇਗਾ

ਫਤਹਿਗੜ੍ਹ ਸਾਹਿਬ – “ਜਦੋਂ ਕਿਸੇ ਸਟੇਟ ਵੱਲੋਂ ਉਥੇ ਵੱਸਣ ਵਾਲੇ ਲੋਕਾਂ ਦੇ ਕਿਸੇ ਇਕ ਵਿਸ਼ੇਸ ਫਿਰਕੇ ਕੌਮ ਜਾਂ ਧਰਮ ਨਾਲ ਸਬੰਧਿਤ ਬਸਿੰਦਿਆਂ ਨਾਲ ਜ਼ਬਰ-ਜੁਲਮ ਅਤੇ ਬੇਇਨਸਾਫੀਆਂ ਹੋਣ ਲੱਗ ਪੈਣ ਤਾਂ ਉਸ ਦੇ ਇਵਜ਼ ਵਿਚ ਪੀੜਤ ਹੋਣ ਵਾਲੀ ਕੌਮ, ਧਰਮ ਜਾਂ … More »

ਪੰਜਾਬ | Leave a comment
 

ਘੋਟਾਲਾ ਮੰਤਰੀਆਂ ਨੂੰ ਹਟਾ ਕੇ ਬਾਦਲ ਮੰਤਰੀ ਮੰਡਲ ਦਾ ਪੁਨਰਗਠਨ ਕਰੇ – ਲਾਲੀ ਮਜੀਠੀਆ

ਅੰਮ੍ਰਿਤਸਰ – ਪੰਜਾਬ ਦੇ ਖੇਤੀਬਾੜੀ ਮੰਤਰੀ ਤੇ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਅਕਾਲੀ ਵਿਧਾਇਕ ਜਥਦਾਰ ਤੋਤਾ ਸਿੰਘ ਨੂੰ ਮੋਹਾਲੀ ਦੀ ਇਕ ਅਦਾਲਤ ਵਲੋਂ ਅੱਜ ਸਰਕਾਰੀ ਮਸ਼ੀਨੀ ਦੀ ਦੁਰਵਰਤੋਂ ਦੇ ਇਕ ਮਾਮਲੇ ‘ਚ ਮੁਜਰਿਮ ਕਰਾਰ ਦੇ ਦਿਤੇ ਜਾਣ ਤੇ ਟਿਪਣੀ ਕਰਦਿਆਂ … More »

ਪੰਜਾਬ | Leave a comment
ministers_1331709698.sm

ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਇੱਕ ਸਾਲ ਬਾਮੁਸ਼ਕਤ ਜੇਲ੍ਹ ਦੀ ਸਜ਼ਾ

ਮੋਹਾਲੀ- ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਜਿਲ੍ਹਾ ਅਦਾਲਤ ਨੇ ਆਮਦਨ ਤੋਂ ਵੱਧ ਸੰਪਤੀ ਰੱਖਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਤੋਤਾ ਸਿੰਘ ਨੂੰ ਇੱਕ ਸਾਲ ਦੀ ਬਾਮੁਸ਼ਕਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਉਸ ਸਮੇਂ ਅਦਾਲਤ … More »

ਪੰਜਾਬ | Leave a comment
 

ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਪ੍ਰੋਗਰਾਮਾਂ ਦਾ ਜਾਇਜਾ ਲੈਣ ਲਈ ਮੀਟਿੰਗ ਬੁਲਾਈ ਗਈ

ਅੰਮ੍ਰਿਤਸਰ:- ਸਿੱਖ ਕੌਮ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਮਿਤੀ 12,13,14 ਮਈ ਨੂੰ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਸਬੰਧੀ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੋਂ ਇਲਾਵਾ ਹਲਕੇ … More »

ਪੰਜਾਬ | Leave a comment
 

ਜੀਂਦ ਪ੍ਰਸਾਸ਼ਨ ਨੇ ਕਸਬਾ ਸਫੀਦੋ ਹਰਿਆਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਸਬੰਧੀ ਮੁਆਫੀ ਮੰਗੀ

ਅੰਮ੍ਰਿਤਸਰ:- ਬੀਤੇ ਦਿਨੀ ਹਰਿਆਣਾ ਪ੍ਰਾਂਤ ਦੇ ਕਸਬਾ ਸਫੀਦੋ ਵਿਖੇ ਸ੍ਰੀ ਅਖੰਡ ਪਾਠ ਦੇ ਚਲਦੇ ਸਮੇਂ ਪੁਲੀਸ ਅਤੇ ਸਿਵਲ ਪ੍ਰਸਾਸ਼ਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਦੀ ਵਾਪਰੀ ਮੰਗਭਾਗੀ ਘਟਨਾ ਪ੍ਰਤੀ ਜਿਲਾ ਜੀਂਦ ਦੇ ਡਿਪਟੀ ਕਮਿਸ਼ਨ ਨੇ ਆਪਣੇ ਪ੍ਰਸਾਸ਼ਨ … More »

ਪੰਜਾਬ | Leave a comment
 

1984 ਦੇ ਸ਼ਹੀਦਾਂ ਦੀ ਯਾਦਗਾਰ ਬਨਾਉਣ ਲਈ ਜਥੇਦਾਰ ਅਵਤਾਰ ਸਿੰਘ ਵਧਾਈ ਦੇ ਪਾਤਰ- ਬੰਡੂਗਰ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨਾ ਸ਼ਲਾਘਾਯੋਗ ਕਦਮ ਹੈ। ਇਹ ਸ਼ਬਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਚੇਅਰਮੈਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਕਹੇ। ਉਨ੍ਹਾਂ ਨੇ ਇਸ … More »

ਪੰਜਾਬ | Leave a comment
 

ਪ੍ਰੋ. ਭੁੱਲਰ ਦੀ ਮਾਨਸਿਕ ਹਾਲਤ ਵਿਗੜਨ ਪਿੱਛੇਂ ਗੈਰ ਦਲੀਲ ਬਿਆਨਬਾਜ਼ੀ ਵੀ ਕੁਝ ਹੱਦ ਤੱਕ ਜਿੰਮੇਵਾਰ : ਮਾਨ

ਫਤਹਿਗੜ੍ਹ ਸਾਹਿਬ -“ਤਿਆਗ ਅਤੇ ਕੁਰਬਾਨੀ ਕਿਸੇ ਵਿਸ਼ੇਸ਼ ਕੌਮੀ ਅਤੇ ਸਮਾਜਪੱਖੀ ਮਕਸਦ ਅਧੀਨ ਕੀਤੇ ਜਾਂਦੇ ਹਨ । ਕੌਂਮ ਅਤੇ ਸਮਾਜ ਨੂੰ ਤਾਕਤ ਦੇਣ ਲਈ ਬੀਤੇ ਸਮੇਂ ਦੇ ਸਿੱਖ ਇਤਿਹਾਸ ਵਿਚ ਵੀ ਵੱਡੀਆਂ ਕੁਰਬਾਨੀਆਂ ਅਤੇ ਤਿਆਗ ਹੋਏ ਹਨ ਅਤੇ ਅਜ਼ੋਕੇ ਸਮੇਂ ਵਿਚ … More »

ਪੰਜਾਬ | Leave a comment
ਸਲੇਮ ਟਾਬਰੀ ਸਥਿਤ ਪਾਰਕ ਵਿੱਚ ਬੂਟਾ ਲਾਂਉਦੇ ਬਾਬਾ ਸੀਚੇਵਾਲ

ਮਨੁੱਖੀ ਭਲਾਈ ਦੇ ਕਾਰਜ਼ਾਂ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਹਰਦਿਆਲ ਸਿੰਘ ਅਮਨ ਵੱਲੋਂ ਸਨਮਾਨ

ਲੁਧਿਆਣਾ – ਹਜ਼ਰਤ ਸਾਈਂ ਮੀਆਂ ਮੀਰ ਫਾਂਊਡੇਸ਼ਨ ਦੇ ਚੇਅਰਮੈਨ ਸ.ਹਰਦਿਆਲ ਸਿੰਘ ਅਮਨ ਵੱਲੋਂ ਵਾਤਾਵਰਣ ਕਾਮੇ ਦੇ ਤੌਰ ਤੇ ਵਿਸ਼ਵ ਪ੍ਰਸਿੱਧ ਹਸਤੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਸਲੇਮ ਟਾਬਰੀ ਸਥਿਤ ਉਹਨਾ ਦੇ ਗ੍ਰਹਿ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ … More »

ਪੰਜਾਬ | Leave a comment
ਪਿੰਡ ਬਧਾਈ ਵਿਖੇ ਹਨੀ ਬਰਾੜ ਫੱਤਣਵਾਲਾ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ।(ਫੋਟੋ: ਸੁਨੀਲ ਬਾਂਸਲ)

ਬਾਰਦਾਨੇ ਦੀ ਘਾਟ ਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਦੁਖੀ: ਹਨੀ ਫੱਤਣਵਾਲਾ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਸਰਕਾਰ ਵੱਲੋਂ ਕਣਕ ਸੀਜ਼ਨ ਦੌਰਾਨ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਬਹੁਤ ਦੁਖੀ ਹਨ। ਇਨ੍ਹਾਂ ਵਿਚਾਰਾਂ ਦਾ … More »

ਪੰਜਾਬ | Leave a comment