ਪੰਜਾਬ

SSM01.sm

ਹਿੰਦੂਤਵ ਜਮਾਤਾਂ ਅਤੇ ਭਾਜਪਾ ਦੀ ਫਾਂਸੀ ਬਾਰੇ ਦੋਹਰੀ ਨੀਤੀ ਦੇ ਅਮਲ ਸਿੱਖ ਅਤੇ ਹਿੰਦੂ ਕੌਮ ਵਿਚ ਪਾੜੇ ਨੂੰ ਵਧਾ ਰਿਹੈ : ਮਾਨ

ਚੰਡੀਗੜ੍ਹ – “ ਇਕੋ ਹੀ ਮੁਲਕ ਅਤੇ ਇਕੋ ਹੀ ਨਿਜ਼ਾਮ ਅਤੇ ਕਾਨੂੰਨ ਹੇਠ ਜੇਕਰ ਹਿੰਦੂਤਵ ਜਮਾਤਾਂ ਵੱਲੋ ਘੱਟ ਗਿਣਤੀ ਕੌਮਾਂ ਨਾਲ ਦੌਹਰੇ ਮਾਪਦੰਡ ਅਪਣਾਏ ਜਾਂਦੇ ਹਨ ਤਾਂ ਅਜਿਹੇ ਅਮਲ ਹਿੰਦੂ ਅਤੇ ਸਿੱਖ ਕੌਮ ਵਿਚ ਪਾੜੇ ਨੂੰ ਵਧਾਉਣ ਦਾ ਮੁੱਖ ਕਾਰਨ … More »

ਪੰਜਾਬ | Leave a comment
Balwant singh Rajoana

ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਵਿਰੋਧ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਰੋਸ ਮਾਰਚ ਕੱਢਿਆ ਗਿਆ

ਅੰਮ੍ਰਿਤਸਰ – ਸਿੱਖ ਕੌਮ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਦੇ ਵਿਰੁੱਧ ਵਿੱਚ ਸ੍ਰੀ ਅਕਾਲ ਤੱਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਅਨੁਸਾਰ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵੱਲੋਂ ਅੱਜ ਹਿੰਦੂਸਤਾਨ ਦੇ ਸੁਤੇ ਕਨੂੰਨ ਨੂੰ ਜਗਾਉਣ ਲਈ … More »

ਪੰਜਾਬ | Leave a comment
6(2).sm

ਸਿੱਖਾਂ ਦੇ ਰੋਹ ਅੱਗੇ ਝੁਕੀ ਸਰਕਾਰ : ਰਾਜੋਆਣਾ ਦੀ ਫਾਂਸੀ ਤੇ ਲਗੀ ਰੋਕ

ਨਵੀਂ ਦਿੱਲੀ- ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੇ ਹਾਲ ਦੀ ਘੜੀ ਰੋਕ ਲਗਾ ਦਿੱਤੀ ਗਈ ਹੈ। ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਬੁੱਧਵਾਰ ਸ਼ਾਮ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਮਿਲੇ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ … More »

ਪੰਜਾਬ | Leave a comment
CC-1(1).sm.sm.sm

ਮੇਰੇ ਰਾਜ ਦੌਰਾਨ ਬਦਲੇ ਦੀ ਭਾਵਨਾ ਨਾਲ ਕਾਰਵਾਈ ਨਹੀਂ ਹੋਵੇਗੀ-ਬਾਦਲ

ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜਦੋਂ ਤੱਕ ਉਹ ਮੁੱਖਮੰਤਰੀ ਦੇ ਅਹੁਦੇ ਤੇ ਵਿਰਾਜਮਾਨ ਹਨ, ਰਾਜ ਵਿੱਚ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਨਹੀਂ ਹੋਵੇਗੀ। ਉਨ੍ਹਾਂ ਨੇ ਗ੍ਰਹਿ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇੱਕ ਸਪੈਸ਼ਲ … More »

ਪੰਜਾਬ | Leave a comment
balwant singh rajoana.sm

ਮੈਨੂੰ ਅਕਾਲੀਆਂ ਦੀ ਮਦਦ ਦੀ ਕੋਈ ਲੋੜ ਨਹੀਂ- ਭਾਈ ਰਾਜੋਆਣਾ

ਪਟਿਆਲਾ- ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅਕਾਲੀ ਨੇਤਾਵਾਂ ਨੂੰ ਧੋਖੇਬਾਜ਼ ਦਸਦੇ ਹੋਏ ,ਉਨ੍ਹਾਂ ਤੋਂ ਇਹ ਮੰਗ ਕੀਤੀ ਹੈ ਕਿ ਉਹ ਉਸ ਦੀ ਫਾਂਸੀ ਦੀ ਸਜ਼ਾ ਮਾਫ਼ ਕਰਵਾਉਣ ਲਈ ਯਤਨ ਨਾਂ ਕਰਨ।ਕੇਂਦਰੀ ਕਨੂੰਨ ਮੰਤਰੀ ਸਲਮਾਨ ਖੁਰਸ਼ੀਦ ਦਾ ਕਹਿਣਾ ਹੈ ਕਿ ਇਸ … More »

ਪੰਜਾਬ | Leave a comment
167449.sm

ਭਾਈ ਰਾਜੋਆਣਾ ਨੂੰ 31 ਮਾਰਚ ਨੂੰ ਹੀ ਫਾਂਸੀ ਦਿੱਤੀ ਜਾਵੇਗੀ-ਸੈਸ਼ਨ ਕੋਰਟ

ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦੀ ਹੱਤਿਆ ਕੇਸ ਵਿੱਚ ਸੈਸ਼ਨ ਕੋਰਟ ਨੇ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਹੀ ਫਾਂਸੀ ਦਿੱਤੀ ਜਾਵੇਗੀ। ਚੰਡੀਗੜ੍ਹ ਦੀ ਜਿਲ੍ਹਾ ਅਦਾਲਤ ਨੇ ਰਾਜੋਆਣਾ ਨੂੰ ਦਿੱਤੀ ਗਈ ਮੌਤ ਦੇ … More »

ਪੰਜਾਬ | Leave a comment
 

ਮੁੱਖ ਮੰਤਰੀ ਪੰਜਾਬ ਜੇ ਚਾਹੇ ਤਾਂ ਇਕ ਪਲ ਵਿਚ ਭਾਈ ਰਾਜੋਆਣਾ, ਜੇਲ੍ਹ ਦੀਆਂ ਸੀਖਾਂ ਵਿਚੋ ਬਾਹਰ ਹੋ ਸਕਦਾ ਹੈ : ਪੰਥਕ ਜਥੇਬੰਦੀਆਂ

ਫਤਹਿਗੜ੍ਹ ਸਾਹਿਬ :- “ਕਿਸੇ ਸੂਬੇ ਦਾ ਮੁੱਖ ਮੰਤਰੀ ਜਾਂ ਮੁਲਕ ਦਾ ਵਜ਼ੀਰੇ ਆਜਿਮ ਸੂਬੇ ਜਾਂ ਮੁਲਕ ਦੇ ਅਮਨ ਚੈਨ ਨੂੰ ਕਾਇਮ ਰੱਖਣ ਅਤੇ ਆਪਣੇ ਸੂਬੇ ਜਾਂ ਮੁਲਕ ਦੇ ਬਸਿੰਦਿਆਂ ਦੀ ਬਹਿਤਰੀ ਲਈ ਅਦਾਲਤਾ ਵੱਲੋ ਸੁਣਾਏ ਗਏ ਫਾਂਸੀ ਦੇ ਹੁਕਮਾ ਨੂੰ … More »

ਪੰਜਾਬ | Leave a comment
 

ਧਰਮ ਪ੍ਰਚਾਰ ਕਮੇਟੀ ਵੱਲੋਂ ਪੱਤਰ ਵਿਹਾਰ ਕੋਰਸ ਭਾਗ ਪਹਿਲੇ ਤੇ ਦੂਜੇ ਦੇ ਨਤੀਜੇ ਦਾ ਐਲਾਨ

ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਘਰੋਂ ਘਰ ਪਹੁੰਚਾਉਣ ਸੰਬੰਧੀ ਚਲਾਏ ਜਾ ਰਹੇ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ … More »

ਪੰਜਾਬ | Leave a comment
balwant singh rajoana.sm

ਰਾਜੋਆਣਾ ਦੀ ਸਜ਼ਾ ਮਾਫ਼ੀ ਲਈ ਰਾਸ਼ਟਰਪਤੀ ਕੋਲ ਪਟੀਸ਼ਨ ਕਰੇਗੀ ਐਸਜੀਪੀਸੀ

ਚੰਡੀਗੜ੍ਹ- ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਫਾਂਸੀ ਦੀ ਸਜ਼ਾ ਮਾਫ਼ ਕਰਵਾਉਣ ਲਈ ਐਸਜੀਪੀਸੀ ਰਾਸ਼ਟਰਪਤੀ ਕੋਲ ਦਇਆ ਦੀ ਪਟੀਸ਼ਨ ਦਾਇਰ ਕਰੇਗੀ। ਐਸਜੀਪੀਸੀ ਨੇ ਇਸ ਸਬੰਧੀ ਅਕਾਲੀ ਦਲ ਬਾਦਲ ਵੱਲੋਂ ਸਮਰਥਣ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ ਹੈ। ਰਾਜੋਆਣਾ ਨੂੰ 1995 ਵਿੱਚ … More »

ਪੰਜਾਬ | Leave a comment
IMG_3180.sm

ਮੋਹਾਲੀ ਵਿੱਚ‭ ‬ਕੀਤਾ ਗਿਆ‭ ‬ਅਰਦਾਸ ਸਮਾਗਮ,‭ ‬ਖਾਲਸਈ ਮਾਰਚ ਅਤ‭ੇ ‬ਚੱਕਾ ਜਾਮ

ਮੋਹਾਲੀ- ‬:‭ ‬ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸ਼ਜ਼ਾ ਦ‭ੇ ‬ਵਿਰੋਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ‬ਵਲੋਂ‭ ਗ‬ੁਰਦੁਆਰਾ ਸਿੰਘ ਸ਼ਹੀਦ‭ਾਂ ‬ਸੋਹਾਣਾ ਵਿਖ‭ੇ ‬ਕੀਤ‭ੇ ਗ‬ਏ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕ‭ਾਂ ‬ਨ‭ੇ ‬ਹਾਜ਼ਰੀ ਭਰ ਕ‭ੇ ‬ਭਾਈ ਰਾਜੋਆਣਾ ਦੀ ਫਾਂਸੀ ਵਿਰੁ‭ੱ‬ਧ … More »

ਪੰਜਾਬ | Leave a comment