ਪੰਜਾਬ
ਰਾਜੋਆਣਾ ਨੂੰ ਫਾਂਸੀ ਦੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਬਾਦਲ ਤੇ ਅਮਰਿੰਦਰ ਸੰਜ਼ੀਦਾ ਨਹੀ
ਫਤਹਿਗੜ੍ਹ ਸਾਹਿਬ :- “ ਜਿਸ ਹਕੂਮਤ ਜਾ ਮੁਲਕ ਵਿਚ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਣਾਏ ਜਾਦੇ ਹੋਣ ਅਤੇ ਜਿਥੋ ਦਾ ਕਾਨੂੰਨ ਸਿੱਖ ਕੌਮ ਜਾਂ ਮੁਸਲਿਮ ਕੌਮ ਨਾਲ ਵਿਚਰਦੇ ਹੋਏ ਸਖ਼ਤ ਹੋ ਜਾਦਾ ਹੋਵੇ ਅਤੇ ਬਹੁਗਿਣਤੀ ਹਿੰਦੂ ਕੌਮ ਨਾਲ ਵਿਵਹਾਰ ਕਰਦੇ ਹੋਏ … More
ਪਰਕਾਸ਼ ਸਿੰਘ ਬਾਦਲ ਪੰਜਵੀਂ ਵਾਰ ਬਣੇ ਪੰਜਾਬ ਦੇ ਮੁੱਖਮੰਤਰੀ
ਚੰਡੀਗੜ੍ਹ-ਪਰਕਾਸ਼ ਸਿੰਘ ਬਾਦਲ ਨੇ ਬੁੱਧਵਾਰ ਨੂੰ ਲਗਾਤਾਰ ਦੂਸਰੀ ਵਾਰ ਪੰਜਾਬ ਦੇ ਮੁੱਖਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਉਹ ਪਹਿਲਾਂ ਵੀ ਤਿੰਨ ਵਾਰ ਮੁੱਖਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਹਨ। 84 ਸਾਲ ਦੇ ਬਾਦਲ ਪੰਜਾਬ ਦੇ ਹੁਣ ਤੱਕ ਦੇ ਸੱਭ ਤੋਂ … More
ਚੱਪੜਚਿੜੀ ਦੇ ਇਤਿਹਾਸਿਕ ਸਥਾਨ ਉਤੇ ਬਾਦਲ ਵਲੋਂ ਅਡਵਾਨੀ ਨੂੰ ਬੁਲਾਉਣਾ ਸਿੱਖਾਂ ਦੇ ਜ਼ਖਮਾਂ ਉਤੇ ਲੂਣ ਛਿੜਕਣ ਦੇ ਤੁੱਲ-ਮਾਨ
ਫਤਿਹਗੜ੍ਹ ਸਾਹਿਬ – ਸ. ਪ੍ਰਕਾਸ਼ ਸਿੰਘ ਬਾਦਲ ਵਲੋਂ 14 ਮਾਰਚ ਨੂੰ ਚੱਪੜਚਿੜੀ ਦੇ ਉਸ ਮਾਹਾਨ ਸਥਾਨ ਉਤੇ ਸੌਂਹ ਚੁੱਕ ਸਮਾਗਮ ਕੀਤਾ ਜਾ ਰਿਹਾ ਹੈ ਜਿਥੋਂ ਸਿੱਖ ਕੌਮ ਨੇ ਜ਼ਾਬਰ ਮੂਲ ਹਕੂਮਤ ਦੀਆਂ ਨੀਹਾਂ ਪੁੱਟ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ … More
ਬਾਦਲ ਆਪਣੇ ਅਧਿਕਾਰੀਆਂ ਤੇ ਲਗਾਮ ਕਸੇ- ਕੈਪਟਨ
ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਚੋਣ ਨਤੀਜਿਆਂ ਨੂੰ ਅਜੇ ਇੱਕ ਹਫ਼ਤਾ ਵੀ ਨਹੀਂ ਹੋਇਆ ਤੇ ਕੁਝ ਪੁਲਿਸ ਅਧਿਕਾਰੀਆਂ ਨੇ ਕਾਂਗਰਸੀ ਵਰਕਰਾਂ ਨੂੰ ਤੰਗ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਇਸ … More
ਆਈ.ਐਸ.ਆਈ ਦੇ ਨਵੇਂ ਚੀਫ ਪਾਕਿਸਤਾਨ ਵਿਚ ਸਿੱਖਾਂ ਖਿਲਾਫ ਹੋ ਰਹੇ ਭੱਦੇ ਪ੍ਰਚਾਰ ਬੰਦ ਕਰਾਉਣ ਲਈ ਮੱਦਦ ਕਰਨ-ਮਾਨ
ਚੰਡੀਗੜ੍ਹ – ਪਾਕਿਸਤਾਨ ਵਿੱਚ ਆਈ.ਐਸ.ਆਈ ਅਤੇ ਫੌਜ, ਸਰਕਾਰ ਦੇ ਬਰਾਬਰ ਦੀ ਹੈਸੀਅਤ ਰੱਖਦੀ ਹੈ, ਇਸ ਕਰਕੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ.ਆਈ ਦੇ ਨਵੇਂ ਬਣੇ ਚੀਫ਼ ਜਨਰਲ ਜਹੀਰਉੱਲ ਇਸਲਾਮ ਮਨੁੱਖੀ ਹੱਕਾਂ, ਕਦਰਾਂ-ਕੀਮਤਾਂ ਵੱਲ ਵੱਧ ਤਵੱਜੋਂ ਦੇਣਗੇ ਅਤੇ ਜਿਸਮਾਨੀ ਤਸੀਹੇ ਬੰਦ ਕਰਵਾ … More
ਪਰਕਾਸ਼ ਸਿੰਘ ਬਾਦਲ ਬਣਨਗੇ ਪੰਜਵੀਂ ਵਾਰ ਮੁੱਖ ਮੰਤਰੀ
ਚੰਡੀਗੜ੍ਹ-ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੀ ਵੱਡੀ ਜਿੱਤ ਤੋਂ ਬਾਅਦ ਇਕ ਵਾਰ ਫਿਰ ਪਰਕਾਸ਼ ਸਿੰਘ ਬਾਦਲ ਨੂੰ ਹੀ ਪੰਜਾਬ ਦੀ ਵਾਗਡੋਰ ਸੰਭਾਲਣ ਦਾ ਵਿਧਾਇਕ ਦਲ ਵਲੋਂ ਮੌਕਾ ਦਿੱਤਾ ਗਿਆ ਹੈ। ਸ: ਬਾਦਲ ਅਗਲੇ ਹਫ਼ਤੇ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ … More
ਕਾਰਸੇਵਾ ਦੇ ਪੁੰਜ ਮਹਾਂਪੁਰਸ਼ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੂੰ ‘ਪੰਥ ਰਤਨ’ ਦਾ ਸਨਮਾਨ ਦਿੱਤਾ ਜਾਵੇਗਾ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਕਾਰ ਸੇਵਾ ਦੇ ਪੁੰਜ ਮਹਾਂਪੁਰਸ਼ ਸਵਰਗੀ ਸੰਤ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਪੰਥ ਰਤਨ’ ਦਾ ਸਨਮਾਨ 20 ਮਾਰਚ ਨੂੰ ਦਿੱਤਾ … More
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ ਸਿੰਘ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
ਅੰਮ੍ਰਿਤਸਰ:- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵਿਧਾਨ ਸਭਾ ਚੋਣਾਂ ‘ਚ ਸਮੁੱਚੀ ਪਾਰਟੀ ਦੀ ਜਿੱਤ … More
ਮਹਿਰਮ ਸਾਹਿਤ ਸਭਾ ਦੀ ਇਕੱਤਰਤਾ’ ਤੇ ਕਵੀ ਦਰਬਾਰ
ਸ੍ਰ ਦੀਵਾਨ ਸਿੰਘ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਕੱਲ ਨਵਾਂ ਸ਼ਾਲ੍ਹਾ ਦੇ ਕਮਉਨਿਟੀ ਹਾਲ ਵਿਖੇ ਸਭਾ ਦੀ ਮੀਟਿੰਗ ਕਰਕੇ ਇਕ ਬਹੁਤ ਵਧੀਆ ਕਵੀ ਦਰਬਾਰ ਸ੍ਰ ਦੀਵਾਨ ਸਿੰਘ ਮਹਿਰਮ ਨੂੰ ਸਮਰਪਿਤ ਕੀਤਾ । ਕਵੀ ਦਰਬਾਰ ਦੀ ਪਰਧਾਨਗੀ ਡਾ: ਮਲਕੀਅਤ … More
ਕੈਪਟਨ ਅਮਰਿੰਦਰ ਸਿੰਘ ਨੇ ਹਾਰ ਦੀ ਜਿੰਮੇਵਾਰੀ ਆਪਣੇ ਸਿਰ ਲਈ
ਪਟਿਆਲਾ- ਪੰਜਾਬ ਵਿਧਾਨ ਸੱਭਾ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਘਰ ਵਿੱਚ ਇੱਕ ਪਰੈਸ ਕਾਨਫਰੰਸ ਵਿੱਚ ਕਿਹਾ ਕਿ ਮੈਨੂੰ ਕਾਂਗਰਸ ਦੇ ਹਾਰ ਜਾਣ ਦਾ ਬਹੁਤ ਦੁੱਖ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਾਰ ਲਈ ਮੈਂ … More





