ਪੰਜਾਬ
ਅਕਾਲੀ ਦਲ ਬਾਦਲ ਨੇ ਜਿੱਤ ਪ੍ਰਾਪਤ ਕਰਕੇ ਰਚਿਆ ਇਤਿਹਾਸ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਨੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ। ਅਕਾਲੀ-ਭਾਜਪਾ ਗਠਬੰਧਨ ਨੇ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ 68 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਹੈ। ਅਕਾਲੀਦਲ ਨੇ ਦੂਸਰੀ ਵਾਰ ਪੰਜਾਬ ਦੀ ਸੱਤਾ ਤੇ ਕਬਜ਼ਾ ਜਮਾਇਆ ਹੈ। … More
ਸਿੱਖ ਸੰਗਤਾਂ ਵੱਲੋਂ ਰੋਸ ਪ੍ਰਗਟ ਗੁਰਦੁਆਰਾ ਬਾਲਾ ਸਾਹਿਬ ਖਿਲਾਫ ਨਹੀ ਬਲਕਿ ਸਰਨਾ ਭਰਾਵਾਂ ਦੀਆਂ ਕਾਰਵਾਈਆਂ ਖਿਲਾਫ ਸੀ
ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸੀ ਪਿਛਲਗ ਸਰਨਾ ਭਰਾਵਾਂ ਦੇ ਹੱਥ ਠੋਕਾ ਸ.ਮਨਜੀਤ ਸਿੰਘ ਕਲਕੱਤਾ ਦੇ ਉਸ ਬਿਆਨ ਦਾ ਸਖਤ ਨੋਟਿਸ ਲਿਆ ਜਿਸ ਵਿੱਚ ਉਸਨੇ ਗੁਰਦੁਆਰਾ ਬਾਲਾ ਸਾਹਿਬ ਤੇ ਹਮਲੇ ਦਾ ਦੋਸ਼ ਸਿੱਖ ਸੰਗਤਾਂ ਤੇ … More
ਲੁਟੇਰਿਆਂ ਤੇ ਚੋਰਾਂ ਹੱਥ ਗੋਲਕ ਨਹੀਂ ਜਾਣ ਦਿਆਂਗਾ-ਸਰਨਾ
ਅੰਮ੍ਰਿਤਸਰ– ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦਿਆਂ ਬੇਸ਼ੱਕ ਮੇਰੀ ਜਾਨ ਚਲੇ ਜਾਏ ਲੇਕਿਨ ਗੁਰਦੁਆਰੇ ਗੁੰਡਿਆਂ, ਬਦਮਾਸ਼ਾਂ, ਲੁਟੇਰਿਆਂ ਅਤੇ ਗੁਰੂ ਦੀ ਗੋਲਕ ਚੋਰਾਂ ਦੇ ਹੱਥ ਨਹੀਂ ਜਾਣ ਦਿੱਤੇ ਜਾਣਗੇ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ … More
ਸਰਾਭਾ ਆਸ਼ਰਮ ਨੇ ਸੜਕਾਂ ਤੇ ਰੁਲਦੇ ਅਪਾਹਜ ਕਰਨੈਲ ਸਿੰਘ ਨੂੰ ਨਵਾਂ ਜੀਵਨ ਦਿੱਤਾ
ਜੁਆਨੀ ਵਿੱਚ ਇਨਸਾਨ ਕੋਈ ਨਾ ਕੋਈ ਮਜਦੂਰੀ ਕਰਕੇ ਗੁਜ਼ਾਰਾ ਕਰ ਲੈਂਦਾ ਹੈ ਪਰ ਬੁਢੇਪਾ ਬਿਨਾਂ ਸਹਾਰੇ ਤੋਂ ਕੱਟਣਾ ਔਖਾ ਹੈ ।ਇਸ ਉਮਰ ਵਿੱਚ ਭੁੱਖੇ ਪੇਟ ਖੁੱਲੇ ਅਸਮਾਨ ਥੱਲੇ ਸੜਕਾਂ ਤੇ ਸੌਣਾ ਹੈ ਤਾਂ ਬੜਾ ਔਖਾ ਪਰ ਜੇ ਨਾ ਘਰ-ਘਾਟ ਹੋਵੇ … More
ਨੌਜਵਾਨ ਪੀੜ੍ਹੀ ਨੂੰ ਸੁਚੱਜੀ ਜੀਵਨ ਜਾਚ ਅਪਨਾਉਣ ਦੀ ਲੋੜ-ਜਥੇਸ੍ਰੀ ਅਕਾਲ ਤਖਤ
ਖਡੂਰ ਸਾਹਿਬ: ਵਿੱਦਿਆ ਦੇ ਚਾਨਣ ਮੁਨਾਰੇ ਨਿਸ਼ਾਨ-ਏ-ਸਿੱਖੀ ਟਾਵਰ ਖਡੂਰ ਸਾਹਿਬ ਵਿਖੇ ਬਣਾਏ ਗਏ ਇੱਕ ਅਤਿਆਧੁਨਿਕ ਆਡੀਟੋਰੀਅਮ, ਨਵੀ ਤਕਨਾਲੋਜੀ ਨਾਲ ਲੈਸ ਕਾਨਫਰੰਸ ਹਾਲ ਅਤੇ ਰੀਸੈਪਸ਼ਨ ਹਾਲ ਦਾ ਉਦਘਾਟਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਪਣੇ … More
ਅਸੀਂ ਆਪਣੇ ਨਿਸ਼ਾਨੇ ਪ੍ਰਤੀ ਵਚਨਬੱਧ ਹਾਂ : ਦਲਜੀਤ ਸਿੰਘ ਬਿੱਟੂ
ਅੰਮ੍ਰਿਤਸਰ-ਅੱਜ ਪੂਰੇ ਢਾਈ ਸਾਲ ਜੇਲ੍ਹ ਵਿਚ ਨਜ਼ਰਬੰਦ ਰੱਖਣ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਨੂੰ ਜ਼ਮਾਨਤ ਉਤੇ ਰਿਹਾ ਕਰ ਦਿਤਾ ਗਿਆ, ਅਦਾਲਤੀ ਅਮਲ ਨੇ ਭਾਵੇਂ ਪਛੜਕੇ ਹੀ ਸਹੀ ਪਰ ਇਹ ਗੱਲ ਸਪਸ਼ਟ ਕਰ ਦਿਤੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਜਾਂ … More
ਸਾਡੀ ਲੜਾਈ ਆਹਲੂਵਾਲੀਆ ਨੂੰ ਫਾਰਗ ਕਰਨ ਤੱਕ ਸੀਮਿਤ ਨਹੀਂ -ਮਾਨ
ਫਤਿਹਗੜ੍ਹ ਸਾਹਿਬ-“ਆਹਲੂਵਾਲੀਆ ਹਟਾਓ ਮੋਰਚਾ” ਤਾਂ ਸਾਨੂੰ ਕੁਦਰਤ ਨੇ ਇੱਕ ਉਸਾਰੂ ਪਲੇਟਫਾਰਮ ਮੁਹੱਈਆ ਕੀਤਾ ਹੈ। ਜਿਸ ਰਾਹੀਂ ਅਸੀਂ ਕੇਵਲ ਆਹਲੂਵਾਲੀਏ ਨੂੰ ਹੀ ਇਸ ਉੱਚ ਅਹੁਦੇ ਤੋ ਫਾਰਗ ਨਹੀਂ ਕਰਨਾ ਬਲਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਡੇ ਪੱਧਰ ‘ਤੇ ਧਾਰਮਿਕ, ਇਖਲਾਕੀ ਅਤੇ … More
ਹਿੰਦੋਸਤਾਨ ਨੈਸ਼ਨਲ ਪਾਰਟੀ ਆਫ਼ ਇੰਡੀਆ ਭਗਤ ਸਿੰਘ ਦੇ ਬਲਿਦਾਨ ਦਿਵਸ ’ਤੇ ‘ਕ੍ਰਾਂਤੀ ਮਾਰਚ’ – ਇਕੋਲਾਹਾ
ਖੰਨਾ – ਮਲੇਰਕੋਟਲਾ ਰੋਡ ’ਤੇ ਪੈਂਦੇ ਪਿੰਡ ਇਕੋਲਾਹਾ ਵਿਖੇ ‘ਕ੍ਰਾਂਤੀ ਭਵਨ’ ਵਿਖੇ ਹਿੰਦੋਸਤਾਨ ਨੈਸ਼ਨਲ ਪਾਰਟੀ ਆਫ਼ ਇੰਡੀਆ (ਐਚ. ਐਨ. ਪੀ.) ਦੀ ਇੱਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਕੌਮੀ ਪ੍ਰਧਾਨ ਸ੍ਰ. ਕਰਨੈਲ ਸਿੰਘ ਇਕੋਲਾਹਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਾਰਟੀ ਵੱਲੋਂ … More
ਸਿੰਘ ਸਹਿਬਾਨ ਨੇ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਕੀਤਾ ਤੱਲਬ
ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗੁਰਬਚਨ ਸਿੰਘ ਨੇ ਗੁਰਮੱਤ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਤੱਲਬ ਕੀਤਾ ਹੈ। ਇਨ੍ਹਾਂ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਨੂੰ 6 ਮਾਰਚ ਨੂੰ ਸਵੇਰੇ 10 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਖੇ ਹਾਜਿਰ ਹੋਣ ਦੀ ਹਿਦਾਇਤ ਕੀਤੀ … More
ਵਿਰਾਸਤ-ਏ-ਖਾਲਸਾ ਦੇ ਦੀਦਾਰ ਕਰਨ ਤੇ ਟਿਕਟ ਨਹੀਂ ਲਗੇਗੀ-ਬਾਦਲ
ਅਨੰਦਪੁਰ ਸਾਹਿਬ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜਦੋਂ ਤੱਕ ਅਕਾਲੀ-ਭਾਜਪਾ ਸਰਕਾਰ ਪਾਵਰ ਵਿੱਚ ਰਹੇਗੀ ਤਦ ਤੱਕ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕਰਨ ਲਈ ਕੋਈ ਵੀ ਟਿਕਟ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ੁਕਰਵਾਰ ਨੂੰ ਹੋਈ ਪੰਜਾਬ … More









