ਪੰਜਾਬ

300px-2011KabaddiWorldCup.sm

ਵਰਲੱਡ ਕਬੱਡੀ ਕੱਪ ਤੇ ਲਗਿਆ ਡੋਪ ਟੈਸਟ ਦੀ ਪਾਜਿਟਿਵ ਰਿਪੋਰਟ ਦਾ ਕਲੰਕ

ਚੰਡੀਗੜ੍ਹ- ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕਰਵਾਏ ਗਏ ਵਰਲੱਡ ਕਬੱਡੀ ਕੱਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਡੋਪ ਟੈਸਟ ਰਿਪੋਰਟ ਫੇਲ੍ਹ ਹੋਣ ਨਾਲ ਪੰਜਾਬ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। 53 ਖਿਡਾਰੀਆਂ ਦੇ ਡੋਪ ਟੈਸਟ ਲਏ … More »

ਪੰਜਾਬ | Leave a comment
VEK-1.sm

ਪੰਜ ਤਖਤਾਂ ਦੇ ਸਿੰਘ ਸਾਹਿਬਾਨ ਅਤੇ ਮੁੱਖ ਮੰਤਰੀ ਵਲੋ ਵਿਰਾਸਤ ਏ ਖਾਲਸਾ ਦਾ ਉਦਘਾਟਨ

ਆਨੰਦਪੁਰ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)-ਅੱਜ ਪੰਜ ਤਖਤਾਂ ਦੇ ਸਿੰਘ ਸਾਹਿਬਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਵਲੋ ਅੱਜ ਵਿਸ਼ਾਲ ਅਜਾਇਬ ਘਰ ਵਿਰਾਸਤ ਏ ਖਾਲਸਾ,  ਜੋ ਕਿ ਗੁਰੂ ਨਾਨਕ ਸਾਹਿਬ ਦੇ ਯੁਗ ਤੋ ਲੈ ਕੇ ਗੁਰੂ ਗੋਬਿੰਦ ਸਿੰਘ ਜੀ … More »

ਪੰਜਾਬ | Leave a comment
 

ਮਿਸ਼ਨ ਨੂੰ ਅੱਧਵਾਟੇ ਛੱਡਣ ਵਾਲੇ ਲੋਕ, ਕਿਸੇ ਕੌਮ-ਸਮਾਜ ਦੀ ਬੇੜ੍ਹੀ ਨੂੰ ਕਿਨਾਰੇ ‘ਤੇ ਲਾਉਣ ਦੇ ਕਾਬਿਲ ਨਹੀ ਹੋ ਸਕਦੈ: ਮਾਨ

ਫਤਹਿਗੜ੍ਹ ਸਾਹਿਬ – : “ਸ. ਬਲਵੰਤ ਸਿੰਘ ਰਾਮੂਵਾਲੀਏ ਵਰਗੇ ਸਿਧਾਂਤ ਹੀਣ ਤੇ ਸਵਾਰਥੀ ਸੋਚ ਦੇ ਗੁਲਾਮ ਲੋਕਾਂ ਦਾ ਕੋਈ ਵੀ ਦੀਨ-ਧਰਮ ਨਹੀ ਹੁੰਦਾਂ ਅਤੇ ਨਾ ਹੀ ਗਿਰਗਟ ਵਾਗ ਰੰਗ ਬਦਲਣ ਵਾਲੇ ਮੋਕਾਪ੍ਰਸਤ ਆਗੂਆਂ ਨਾਲ ਉਚੇ-ਸੁੱਚੇ ਇਖ਼ਲਾਕ ਅਤੇ ਸਿਧਾਤਾਂ ਵਾਲੀਆਂ ਜਮਾਤਾਂ … More »

ਪੰਜਾਬ | Leave a comment
 

ਰੀਜ਼ਰਵ ਹੱਲਕੇ ਵੱਧਣ ਨਾਲ ਪੰਜਾਬ ਦੇ ਕੁਝ ਸਿਆਸੀ ਨੇਤਾਵਾਂ ਦਾ ਭੱਵਿਖ ਖ਼ਤਰੇ ‘ਚ

ਚੰਡੀਗੜ੍ਹ- ਪੰਜਾਬ ਵਿੱਚ ਅਗਲੇ ਸਾਲ ਆ ਰਹੀਆਂ ਵਿਧਾਨ ਸੱਭਾ ਚੋਣਾਂ ਵਿੱਚ ਰੀਜ਼ਰਵ ਹਲਕਿਆਂ ਦੀ ਸੰਖਿਆ 29 ਤੋਂ ਵੱਧ ਕੇ 34 ਹੋਣ ਨਾਲ ਸਿਆਸੀ ਖੇਤਰ ਵਿੱਚ ਕਾਫ਼ੀ ਹੱਲਚੱਲ ਮਚੀ ਹੋਈ ਹੈ। ਕੁਝ ਹੱਲਕੇ ਖ਼ਤਮ ਹੋ ਗਏ ਹਨ। ਇਸ ਨਾਲ ਕੁਝ ਨੇਤਾਵਾਂ … More »

ਪੰਜਾਬ | Leave a comment
Nov.23.sm

ਡਾ: ਆਯੱਪਨ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਖੇਤਰੀ ਕੇਂਦਰ ਦਾ ਨੀਂਹ ਪੱਥਰ ਰੱਖਿਆ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੈਂਪਸ ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ: ਐਸ ਆਯੱਪਨ ਨੇ ਅੱਜ ਆਈ ਸੀ ਏ ਆਰ ਦੇ ਜੋਨਲ ਦਫ਼ਤਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਬੋਲਦਿਆਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ … More »

ਪੰਜਾਬ | Leave a comment
 

ਧਾਰਮਿਕ ਧਰੋਹਰਾਂ ਨੂੰ ਨਸ਼ਟ ਕਰਨ ਸਬੰਧੀ ਪੰਜਾਬ ਸਰਕਾਰ ਅਤੇ ਐਸਜੀਪੀਸੀ ਨੂੰ ਨੋਟਿਸ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਸਿੱਖਾਂ ਦੀਆਂ ਧਾਰਮਿਕ ਧਰੋਹਰਾਂ ਨੂੰ ਨਸ਼ਟ ਕੀਤੇ ਜਾਣ ਦੇ ਖਿਲਾਫ਼ ਜਨਹਿੱਤ ਪਟੀਸ਼ਨ ਤੇ ਪੰਜਾਬ ਸਰਕਾਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਮੋਹਾਲੀ ਦੀ ਸੁਰਿੰਦਰ ਕੌਰ ਨਿਹਾਲ ਨੇ … More »

ਪੰਜਾਬ | Leave a comment
DSC_0701.sm

ਭਾਰਤੀ ਕਬੱਡੀ ਟੀਮਾਂ ਨੇ ਵਿਸ਼ਵ ਕਬੱਡੀ ਕੱਪ ਦੇ ਦੋਵੇਂ ਖਿਤਾਬ ਜਿੱਤੇ

ਲੁਧਿਆਣਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਭਾਰਤੀ ਕਬੱਡੀ ਟੀਮ ਨੇ ਆਪਣੀ ਚੜ੍ਹਤ ਕਾਇਮ ਰੱਖਦਿਆਂ ਕੈਨੇਡਾ ਨੂੰ 59-25 ਅੰਕਾਂ ਦੇ ਵੱਡੇ ਫਰਕ ਨਾਲ  ਦਰੜ ਕੇ ਵਿਸ਼ਵ ਕੱਪ ਕਬੱਡੀ ’ਤੇ ਕਬਜ਼ਾ ਕਰਦਿਆਂ ਕਬੱਡੀ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ 2 ਕਰੋੜ … More »

ਪੰਜਾਬ | Leave a comment
DSCN7491.sm

ਮੈਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਬੇਤਹਾਸ਼ਾ ਮਾਣ ਬਖਸ਼ਿਆ –ਤੇਜੀ ਸੰਧੂ

ਪ੍ਰਸਿੱਧ ਪੰਜਾਬੀ ਗਾਇਕ, ਲੇਖਕ ਤੇ ਅਭਿਨੇਤਾ ਬੱਬੂ ਮਾਨ ਦੀ ਕੱਲ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫੀਚਰ ਫਿਲਮ “ਹੀਰੋ ਹਿਟਲਰ ਇਨ ਲਵ” ‘ਚ ਅਹਿਮ ਕਿਰਦਾਰ ਨਿਭਾਉਣ ਵਾਲੀ ਐਕਟਰ “ਤੇਜੀ ਸੰਧੂ ” ਨੇ ਇਸ ਫਿਲਮ ਦੀ ਸਫਲਤਾ ਵਾਸਤੇ ਅੱਜ ਸ੍ਰੀ ਹਰਿਮੰਦਰ ਸਾਹਿਬ … More »

ਪੰਜਾਬ | Leave a comment
 

ਭਰੂਣ ਹੱਤਿਆ ਨੂੰ ਸਮਾਜਕ ਕਲੰਕ ਵਾਂਗ ਸਮਝੋ – ਡਾ. ਅਨੁਰਾਗ ਚੌਧਰੀ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਨਵ ਵਿਕਾਸ ਵਿਭਾਗ ਵੱਲੋਂ ਪਿੰਡ ਇਯਾਲੀ ਕਲਾਂ ਵਿਖੇ ਭਰੂਣ ਹੱਤਿਆ ਦੇ ਖਿਲਾਫ਼ ਚੇਤਨਾ ਫੈਲਾਉਣ ਲਈ ਲਗਾਏ ਕੈਂਪ ਨੂੰ ਸੰਬੋਧਨ ਕਰਦਿਆਂ ਸਥਾਨਕ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਡਾਕਟਰ ਡਾ. ਅਨੁਰਾਗ ਚੌਧਰੀ ਨੇ … More »

ਪੰਜਾਬ | Leave a comment
 

ਕੇਂਦਰ ਵਲੋਂ ਪੈਟਰੋਲ ਕੀਮਤ ਵਿਚ ਕੀਤਾ ਗਿਆ ਵਾਧਾ ਵਾਪਸ ਲੈਣਾ ਯੂਥ ਅਕਾਲੀ ਦਲ ਦੇ ਸੰਘਰਸ਼ ਦੀ ਜਿੱਤ

ਅੰਮ੍ਰਿਤਸਰ – ਅੱਜ ਸ਼੍ਰੋਮਣੀ ਯੂਥ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੇਂਦਰ ਸਰਕਾਰ ਵਲੋਂ ਪੈਟਰੋਲ ਕੀਮਤ ਵਿਚ ਪਿਛਲੀ ਵਾਰ ਕੀਤੇ 1.85 ਰੁਪੈ ਫੀ ਲਿਟਰ ਵਾਧੇ ਨੂੰ ਵਾਪਸ ਲੈਣ ਦਾ ਸਵਾਗਤ ਕਰਦਿਆਂ ਇਸ ਨੂੰ ਯੂਥ … More »

ਪੰਜਾਬ | Leave a comment